ਤਾਜ਼ਾ ਖਬਰਾਂ


ਅਮਰੀਕਾ ਦੇ ਐਨ.ਐਸ.ਏ. ਜੇਕ ਸੁਲੀਵਨ ਨੇ ਦਿੱਲੀ ਵਿਚ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  24 minutes ago
ਨਵੀਂ ਦਿੱਲੀ, 17 ਜੂਨ-ਅਮਰੀਕਾ ਦੇ ਐਨ.ਐਸ.ਏ. ਜੇਕ ਸੁਲੀਵਨ ਨੇ ਦਿੱਲੀ ਵਿਚ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਉਹ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਇਕ ਵਿਆਪਕ ਲੜੀ 'ਤੇ ਇਕ ਵਿਆਪਕ ਚਰਚਾ ਕੀਤੀ....
ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਬੰਗਾਲ ਵਿਚ ਵਾਪਰੇ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ
. . .  39 minutes ago
ਨਵੀਂ ਦਿੱਲੀ, 17 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਪੱਛਮੀ ਬੰਗਾਲ ਵਿਚ ਵਾਪਰਿਆ ਰੇਲ ਹਾਦਸਾ ਦੁਖਦਾਈ ਹੈ। ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ....
ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਅੱਜ ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਕਰਨਗੇ ਹੈੱਡਕੁਆਰਟਰ ਦਾ ਦੌਰਾ
. . .  59 minutes ago
ਜੰਮੂ-ਕਸ਼ਮੀਰ, 17 ਜੂਨ-ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਅੱਜ ਜੰਮੂ-ਕਸ਼ਮੀਰ ਦੇ ਨਗਰੋਟਾ ਵਿਚ ਊਧਮਪੁਰ ਵਿਚ ਉੱਤਰੀ ਕਮਾਂਡ ਦੇ ਹੈੱਡਕੁਆਰਟਰ ਅਤੇ 16 ਕੋਰ ਦੇ ਹੈੱਡਕੁਆਰਟਰ ਦਾ ਦੌਰਾ ਕਰ ਰਹੇ ਹਨ। ਸੀ.ਡੀ.ਐਸ
ਕੰਚਨਜੰਗਾ ਰੇਲ ਹਾਦਸਾ: ਰਾਸ਼ਟਰਪਤੀ ਨੇ ਜਤਾਇਆ ਦੁੱਖ
. . .  53 minutes ago
ਨਵੀਂ ਦਿੱਲੀ, 17 ਜੂਨ- ਕੰਚਨਜੰਗਾ ਰੇਲ ਹਾਦਸੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੁੱਖ ਪ੍ਰਗਟ ਕੀਤਾ ਹੈ। ਟਵੀਟ ਕਰ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਹੋਏ ਰੇਲ ਹਾਦਸੇ ਵਿਚ ਜਾਨਾਂ ਗੁਆਉਣ...
 
ਕੰਚਨਜੰਗਾ ਰੇਲ ਹਾਦਸਾ: ਘਟਨਾ ਵਾਲੀ ਥਾਂ ਦਾ ਦੌਰਾ ਕਰਨ ਲਈ ਰਵਾਨਾ ਹੋਏ ਰੇਲ ਮੰਤਰੀ
. . .  about 1 hour ago
ਨਵੀਂ ਦਿੱਲੀ, 17 ਜੂਨ- ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਲਈ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਪੱਛਮੀ....
ਘਰ ਦੀ ਮਾਲਕਣ ਨੂੰ ਬੰਧੀ ਬਣਾ ਕੁੱਟਮਾਰ ਕਰਕੇ ਕੀਤੀ 25 ਲੱਖ ਦੀ ਲੁੱਟ, ਪੁਲਿਸ ਵਲੋਂ ਜਾਚ ਸ਼ੁਰੂ
. . .  about 1 hour ago
ਸਾਹਨੇਵਾਲ, 17 ਜੂਨ (ਹਨੀ ਚਾਠਲੀ)-ਥਾਣਾ ਸਾਹਨੇਵਾਲ ਅਧੀਨ ਪੈਂਦੇ ਰਾਮਗੜ ਚੌਂਕ ਦੇ ਨਜ਼ਦੀਕ ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਵਲੋਂ ਘਰ 'ਚ ਦਾਖ਼ਲ ਹੋ ਕੇ ਘਰ ਦੇ ਅੰਦਰ ਰਹਿ ਰਹੀ ਘਰ ਦੀ ਮਾਲਕਣ ਕਰਮਜੀਤ ਕੌਰ ਨੂੰ ਬੰਧੀ ਬਣਾ ਉਸਦੀ....
ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ ਵਿੱਚ ਬਕਰੀਦ ਮੌਕੇ ਰੌਣਕਾਂ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਪ੍ਰਸਿੱਧ ਜਾਮਾ ਮਸਜਿਦ ਵਿਖੇ ਅੱਜ ਈਦ-ਉਲ-ਅਜ਼ਹਾ (ਬਕਰੀਦ) ਮੌਕੇ ਰੌਣਕਾਂ ਲੱਗੀਆਂ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ....
ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਰਿਆਸੀ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪੀ
. . .  about 1 hour ago
ਨਵੀਂ ਦਿੱਲੀ, 17 ਜੂਨ-ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਰਿਆਸੀ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਹੈ। 9 ਜੂਨ ਦੀ ਸ਼ਾਮ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਜੰਮੂ-ਕਸ਼ਮੀਰ ਦੇ....
ਫ਼ਾਜ਼ਿਲਕਾ ਦੀ ਜਾਮਾ ਮਸਜਿਦ ਵਿਚ ਈਦ ਦੀ ਨਮਾਜ਼ ਅਦਾ
. . .  about 2 hours ago
ਫ਼ਾਜ਼ਿਲਕਾ,17 (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਦੀ ਜਾਮਾ ਮਸਜਿਦ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਦੁਆ ਕੀਤੀ ਗਈ। ਮੁਸਲਿਮ ਭਾਈਚਾਰੇ ਵਲੋਂ ਦੇਸ਼ ਦੇ ਖ਼ਿਲਾਫ਼....
ਟੋਕੇ ਤੇ ਲੱਗੀ ਮੋਟਰ ਸ਼ਾਟ ਹੋਣ ਕਾਰਨ ਪੱਠੇ ਕੁਤਰ ਰਹੇ 16 ਸਾਲਾ ਨੌਜਵਾਨ ਦੀ ਹੋਈ ਮੌਤ
. . .  about 2 hours ago
ਮਮਦੋਟ, 17 ਜੂਨ ( ਰਾਜਿੰਦਰ ਸਿੰਘ ਹਾਂਡਾ)-ਨਜ਼ਦੀਕੀ ਪਿੰਡ ਭੂਰੇ ਖੁਰਦ ਵਿਖੇ ਟੋਕੇ ਤੇ ਪੱਠੇ ਕੁਤਰ ਰਹੇ 16 ਸਾਲਾ ਨੌਜਵਾਨ ਬਲਪਿੰਦਰ ਸਿੰਘ ਪੁੱਤਰ ਨਸੀਬ ਸਿੰਘ ਢਿੱਲੋ ਦੀ ਟੋਕੇ ਤੇ ਲੱਗੀ ਮੋਟਰ ਸ਼ਾਟ ਹੋਣ ਕਾਰਨ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ....
ਪੱਛਮੀ ਬੰਗਾਲ ਰੇਲ ਹਾਦਸਾ : 5 ਲੋਕਾਂ ਦੀ ਮੌਤ, 20-25 ਜ਼ਖ਼ਮੀ
. . .  about 2 hours ago
ਦਾਰਜੀਲਿੰਗ, 17 ਜੂਨ - ਦਾਰਜਲਿੰਗ ਪੁਲਿਸ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਰਾਏ ਨੇ ਕਿਹਾ ਕਿ ਮਾਲਗੱਡੀ ਦੇ ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਉਣ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ, 20-25 ਜ਼ਖ਼ਮੀ ਹਨ। ਸਥਿਤੀ...
ਲੋਹੇ ਦੀ ਰਾਡ ਮਾਰਕੇ ਪ੍ਰਵਾਸੀ ਮਜ਼ਦੂਰ ਵਲੋਂ ਵਿਆਕਤੀ ਦਾ ਕਤਲ
. . .  about 2 hours ago
ਨਡਾਲਾ/ਢਿਲਵਾਂ 17 ਜੂਨ (ਰਘਬਿੰਦਰ ਸਿੰਘ/ਗੋਬਿੰਦ ਸੁਖੀਜ਼ਾ) - ਬੀਤੀ ਦੇਰ ਰਾਤ ਥਾਣਾ ਢਿਲਵਾਂ ਅਧੀਨ ਪਿੰਡ ਰਾਏਪੁਰ ਅਰਾਈਆ ਮੰਡ ਵਿਖੇ ਪ੍ਰਵਾਸੀ ਮਜ਼ਦੂਰ ਨੇ ਸਿਰ ਚ ਲੋਹੇ ਦੀ...
ਮਨੀਪੁਰ ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਅਮਿਤ ਸ਼ਾਹ ਕਰਨਗੇ ਉੱਚ ਪੱਧਰੀ ਮੀਟਿੰਗ
. . .  about 2 hours ago
ਪੱਛਮੀ ਬੰਗਾਲ : ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਈ ਮਾਲਗੱਡੀ
. . .  about 2 hours ago
ਟੀ-20 ਵਿਸ਼ਵ ਕੱਪ : ਸ੍ਰੀਲੰਕਾ ਨੇ 83 ਦੌੜਾਂ ਨਾਲ ਹਰਾਇਆ ਨੀਦਰਲੈਂਡ ਨੂੰ
. . .  about 2 hours ago
ਅਜਨਾਲਾ ਨੇੜੇ ਨਹਿਰ ਚ ਪੈੜ ਪੈਣ ਕਾਰਨ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ
. . .  about 2 hours ago
ਮੁਸਲਿਮ ਭਾਈਚਾਰੇ ਨੇ ਸ਼ਰਧਾ ਭਾਵਨਾ ਨਾਲ ਈਦ ਦੀ ਨਮਾਜ਼ ਅਦਾ ਕੀਤੀ
. . .  about 3 hours ago
ਨਹਿਰ 'ਚ ਰੁੜ੍ਹੇ ਤੀਜੇ ਬੱਚੇ ਦੀ ਵੀ ਮਿਲੀ ਲਾਸ਼
. . .  about 3 hours ago
ਇਕਵਾਡੋਰ : ਜ਼ਮੀਨ ਖਿਸਕਣ ਕਾਰਨ 6 ਮੌਤਾਂ, 30 ਹੋਰ ਲਾਪਤਾ
. . .  about 3 hours ago
ਮੁਸਲਿਮ ਸਮਾਜ ਵਲੋਂ ਮਨਾਇਆ ਗਿਆ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ
. . .  36 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖ਼ਤਮ ਹੋ ਜਾਵੇ। -ਰਿਚਰਡ ਸਕਿੱਲਰ

Powered by REFLEX