ਤਾਜ਼ਾ ਖਬਰਾਂ


ਐਡਵੋਕੇਟ ਧਾਮੀ ਨੇ ਹਰਿਆਣਾ ਵਿਚ ਪਲਵਲ ਨਜ਼ਦੀਕ ਹੋਏ ਦਰਦਨਾਕ ਬਸ ਹਾਦਸੇ ’ਤੇ ਕੀਤਾ ਦੁੱਖ ਪ੍ਰਗਟ
. . .  15 minutes ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣੇ ਦੇ ਪਲਵਲ ਨਜ਼ਦੀਕ ਹੋਏ ਦਰਦਨਾਕ ਬੱਸ ਹਾਦਸੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਦੌਰਾਨ ਅਕਾਲ ਚਲਾਣਾ ਕਰ ਜਾਣ....
ਪਿਤਾ ਦੇ ਹੱਕ ਵਿਚ ਉਸਦੀ ਧੀ ਨੇ ਮੰਗਿਆ ਡੋਰ ਟੂ ਡੋਰ ਜਾਕੇ ਵੋਟਾਂ
. . .  23 minutes ago
ਗੁਰੂ ਹਰ ਸਹਾਇ, 18 ਮਈ (ਕਪਿਲ ਕੰਧਾਂਰੀ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਜਰ ਦਿਤਾ ਗਿਆ ਹੈ ਉੱਥੇ ਹੀ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ....
ਕਰਨਾਲ ਤੋਂ ਮਨੋਹਰ ਲਾਲ ਖੱਟਰ ਵੱਡੇ ਫਰਕ ਨਾਲ ਚੋਣ ਜਿੱਤਣਗੇ - ਨਾਇਬ ਸਿੰਘ ਸੈਣੀ
. . .  39 minutes ago
ਕਰਨਾਲ, (ਹਰਿਆਣਾ), 18 ਮਈ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਡਬਲ ਇੰਜਣ ਵਾਲੀ ਸਰਕਾਰ ਦੀਆਂ ਨੀਤੀਆਂ ਹਰ ਕਿਸੇ ਤੱਕ ਪਹੁੰਚ ਗਈਆਂ ਹਨ। ਲੋਕ ਨਰਿੰਦਰ ਮੋਦੀ ਨੂੰ...
ਪੰਜ ਸਿੰਘ ਸਾਹਿਬਾਨ ਵੱਲੋਂ 40ਵੇਂ ਘੱਲੂਘਾਰਾ ਦਿਹਾੜੇ ਸੰਬੰਧੀ 1 ਜੂਨ ਤੋਂ 6 ਜੂਨ ਤੱਕ 'ਸ਼ਹੀਦੀ ਸਪਤਾਹ' ਮਨਾਉਣ ਦਾ ਆਦੇਸ਼
. . .  38 minutes ago
ਅੰਮ੍ਰਿਤਸਰ, 18 ਮਈ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕ ਅਹਿਮ ਇਕੱਤਰਤਾ ਵਿਚ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤ ਦੀ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ 'ਤੀਜਾ....
 
ਭਤੀਜੇ ਨੇ ਆਪਣੇ ਚਾਚੇ ਅਕਾਲੀ ਉਮੀਦਵਾਰ ਬੌਬੀ ਮਾਨ ਲਈ ਡੋਰ ਟੂ ਡੋਰ ਜਾ ਕੇ ਮੰਗੀਆਂ ਵੋਟਾਂ
. . .  57 minutes ago
ਗੁਰੂ ਹਰ ਸਹਾਏ, 18 ਮਈ‌ (ਹਰਚਰਨ ਸਿੰਘ ਸੰਧੂ)-ਚੌਣਾਂ ਦੇ ਦਿਨ ਨੇੜੇ ਆਉਣ ਕਰਕੇ ਜਿਥੇ ਉਮੀਦਵਾਰਾ ਵਲੋਂ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ ਉਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਪ੍ਰਚਾਰ ਕਰਨ ਲਈ ਸਰਗਰਮ ਹੋ ਗਏ ਹਨ। ਲੋਕ ਸਭਾ......
ਮਹਾਰਾਸ਼ਟਰ 'ਚ ਵੀ ਇਕੋ ਗੂੰਜ ਹੈ 'ਇਕ ਵਾਰ ਫਿਰ ਮੋਦੀ ਸਰਕਾਰ'-ਯੋਗੀ ਆਦਿਤਿਆਨਾਥ
. . .  1 minute ago
ਮੁੰਬਈ, (ਮਹਾਰਾਸ਼ਟਰ) 18 ਮਈ-ਯੂਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪੂਰੇ ਦੇਸ਼ ਵਿਚ ਜੋ ਮਾਹੌਲ ਹੈ, ਜੋ ਉਤਸ਼ਾਹ ਯੂਪੀ, ਉੱਤਰਾਖੰਡ, ਬੰਗਾਲ, ਓਡੀਸ਼ਾ, ਹਿਮਾਚਲ ਪ੍ਰਦੇਸ਼, ਅਸਮ, ਕਰਨਾਟਕ ਵਿਚ ਹੈ, ਉਹੀ ਉਤਸ਼ਾਹ ਮੈਂ ਮਹਾਰਾਸ਼ਟਰ....
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਵਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ
. . .  32 minutes ago
ਨਵੀਂ ਦਿੱਲੀ, 18 ਮਈ-ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ...
ਡਾ.ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ
. . .  about 2 hours ago
ਰਾਜਾਸਾਂਸੀ , 18 ਮਈ (ਹਰਦੀਪ ਸਿੰਘ ਖੀਵਾ ) - ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਗਿੱਦੜਪਿੰਡੀ ਨਾਲ....
ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਕਸ਼ਮੀਰ ਵਿਕਾਸ ਦੇ ਰਾਹ 'ਤੇ ਤੁਰਿਆ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਅੰਬਾਲਾ, (ਹਰਿਆਣਾ), 18 ਮਈ-ਅੰਬਾਲਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਹਰਿਆਣਾ ਦੀਆਂ ਮਾਵਾਂ ਦਿਨ-ਰਾਤ ਫਿਕਰਮੰਦ ਰਹਿੰਦੀਆਂ ਸਨ। ਅੱਜ ਸਾਡੀ ਸਰਕਾਰ ਨੂੰ 10 ਸਾਲ ਹੋ...
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ, ਵਿਭਵ ਕੁਮਾਰ ਨੇ ਅਗਾਊਂ ਜ਼ਮਾਨਤ ਲਈ ਦਿੱਤੀ ਅਰਜ਼ੀ
. . .  about 3 hours ago
ਨਵੀਂ ਦਿੱਲੀ, 18 ਮਈ-ਸਵਾਤੀ ਮਾਲੀਵਾਲ ਦੇ ਕੁੱਟਮਾਰ ਮਾਮਲੇ 'ਚ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ।ਜ਼ਮਾਨਤ ਦੀ ਅਰਜ਼ੀ.....
ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਬਾਹਰ ਪੁਰਾਣੀ ਰੰਜਿਸ਼ ਤਹਿਤ ਨੌਜਵਾਨ ਤੇ ਚਲਾਈ ਗੋਲੀ
. . .  about 3 hours ago
ਅਜਨਾਲਾ, 18 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਨਜ਼ਦੀਕ ਅੱਜ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿਚ ਕੀਤੀ ਜਾ ਰਹੀ ਰੈਲੀ ਦੇ ਬਾਹਰ ਪੁਰਾਣੀ ਰੰਜਿਸ਼ ਤਹਿਤ ਕੁਝ ਨੌਜਵਾਨਾਂ....
ਕਣਕ ਦੇ ਨਾੜ ਨੂੰ ਲੱਗੀ ਅੱਗ ਨਾਲ ਕਿਸਾਨ ਦੀ ਮੌਤ
. . .  about 3 hours ago
ਚਮਿਆਰੀ,18 ਮਈ (ਜਗਪ੍ਰੀਤ ਸਿੰਘ)-ਨੇੜਲੇ ਪਿੰਡ ਦਿਆਲਪੁਰਾ ਨਾਲ ਦੇ ਕਿਸਾਨ ਸੁਖਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਕਣਕ ਦੇ ਨਾੜ ਨੂੰ ਲੱਗੀ ਅੱਗ ਵਿਚ ਘਿਰ ਜਾਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਿਸਾਨ......
ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਹਲਕਾਵਾਰ ਆਬਜ਼ਰਵਰ ਨਿਯੁਕਤ
. . .  about 3 hours ago
ਉੱਤਰ ਪ੍ਰਦੇਸ਼ : ਪ੍ਰਿਯੰਕਾ ਗਾਂਧੀ ਵਾਡਰਾ ਗੁਰਦੁਆਰਾ ਸਾਹਿਬ 'ਚ ਨਤਮਸਤਕ
. . .  about 4 hours ago
ਭਾਜਪਾ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ - ਪੁਸ਼ਕਰ ਸਿੰਘ ਧਾਮੀ
. . .  about 4 hours ago
ਥਾਣਾ ਨੰਦਗੜ੍ਹ ਤੋ ਪੁਲਿਸ ਨੇ ਤਿੰਨ ਮੋਟਰਸਾਈਕਲ ਚੋਰਾਂ ਨੂੰ ਕੀਤਾ ਕਾਬੂ
. . .  about 5 hours ago
ਰਾਹੁਲ ਗਾਂਧੀ ਦਾ ਮਕਸਦ ਭਾਰਤ ਦੀ ਏਕਤਾ ਨੂੰ ਖ਼ਤਰੇ ਤੋਂ ਬਚਾਉਣਾ ਸੀ-ਪਵਨ ਖੇੜਾ
. . .  about 5 hours ago
ਭ੍ਰਿਸ਼ਟਾਚਾਰ ਤੋਂ ਲੈ ਕੇ ਔਰਤਾਂ ਨਾਲ ਦੁਰਵਿਵਹਾਰ ਵੀ 'ਆਪ' ਕਰ ਰਹੀ - ਸ਼ਹਿਜ਼ਾਦ ਪੂਨਾਵਾਲਾ
. . .  about 5 hours ago
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਕੇਜਰੀਵਾਲ ਦਾ ਨਿੱਜੀ ਸਕੱਤਰ ਵਿਭਵ ਕੁਮਾਰ ਹਿਰਾਸਤ 'ਚ
. . .  about 6 hours ago
ਆਈ.ਪੀ.ਐਲ. 2024 : ਅੱਜ ਬੰਗਲੌਰ ਤੇ ਚੇਨਈ ਵਿਚਾਲੇ ਹੋਵੇਗਾ ਮੁਕਾਬਲਾ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ ਪਰ ਹੋਇਆ ਅਪਮਾਨ ਨਹੀਂ ਭੁੱਲਦਾ। ਜਸਵੰਤ ਸਿੰਘ ਕੰਵਲ

Powered by REFLEX