ਤਾਜ਼ਾ ਖਬਰਾਂ


ਸਾਊਦੀ ਅਰਬ ਵਿਚ ਸਾਲਾਨਾ ਮੁਸਲਿਮ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ
. . .  24 minutes ago
ਕਾਹਿਰਾ ,16 ਜੂਨ - ਜਾਰਡਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਾਊਦੀ ਅਰਬ ਵਿਚ ਸਾਲਾਨਾ ਮੁਸਲਿਮ ਹੱਜ ਯਾਤਰਾ ਦੌਰਾਨ 14 ਜਾਰਡਨ ਵਾਸੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚੋਂ ਕੁਝ ਗਰਮੀ ਦੇ ਦੌਰੇ ਕਾਰਨ, ਜਦੋਂ ਕਿ 17 ਹੋਰ ...
ਹਰਿਆਣਾ ਦੇ ਲੋਕ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ -ਭੁਪਿੰਦਰ ਸਿੰਘ ਹੁੱਡਾ
. . .  32 minutes ago
ਕਰਨਾਲ,16 ਜੂਨ (ਏਐਨਆਈ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਹਰਿਆਣਾ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਇੱਥੇ ਕਾਂਗਰਸ ਦੀ ਸਰਕਾਰ ...
ਮਿਸ਼ਨ ਮੋਡ ਵਿਚ ਕੰਮ ਕਰੋ, ਤਾਲਮੇਲ ਤਰੀਕੇ ਨਾਲ ਤੁਰੰਤ ਜਵਾਬ ਯਕੀਨੀ ਬਣਾਓ- ਅਮਿਤ ਸ਼ਾਹ
. . .  33 minutes ago
ਨਵੀਂ ਦਿੱਲੀ ,16 ਜੂਨ (ਏਐਨਆਈ): "ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੁੱਧ ਲੜਾਈ ਆਪਣੇ ਨਿਰਣਾਇਕ ਪੜਾਅ ਵਿਚ ਹੈ," ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਮਿਸ਼ਨ ਮੋਡ ਵਿਚ ...
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰੁਦਰਪ੍ਰਯਾਗ ਹਾਦਸੇ ਦੇ ਮਰੀਜ਼ਾਂ ਨੂੰ ਮਿਲਣ ਲਈ ਕੀਤਾ ਦੌਰਾ
. . .  about 1 hour ago
ਰਿਸ਼ੀਕੇਸ਼, 16 ਜੂਨ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰੁਦਰਪ੍ਰਯਾਗ ਹਾਦਸੇ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਏਮਜ਼ ਰਿਸ਼ੀਕੇਸ਼ ਦਾ ਦੌਰਾ ਕੀਤਾ.....
 
ਹਰਬੰਸ ਸਿੰਘ ਗਰਚਾ ਸਮੇਤ ਕਈ ਭਾਜਪਾ ਆਗੂਆਂ ਨੂੰ ਕੀਤਾ ਸਨਮਾਨਿਤ
. . .  about 1 hour ago
ਸੰਗਰੂਰ, 16 ਜੂਨ (ਧੀਰਜ ਪਸ਼ੋਰੀਆ )-ਭਾਜਪਾ ਦੇ ਆਗੂ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਨਵੀਆਂ ਜਿੰਮੇਵਾਰੀਆ ਦਿੱਤੀਆਂ ਗਈਆਂ ਸੀ। ਉਨ੍ਹਾਂ ਨੂੰ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਵਲੋਂ ਸਨਮਾਨਿਤ ਕੀਤਾ ਗਿਆ । ਸਨਮਾਨਿਤ ਹੋਣ ਵਾਲੇ....
ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਦਾ ਸਮਾਂ ਸ਼ਾਮ 6.30 ਵਜੇ ਹੋਇਆ
. . .  about 1 hour ago
ਅਟਾਰੀ,16 ਜੂਨ -(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਰੋਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਅੱਜ ਤੋਂ ਸ਼ਾਮ 6.30 ਵਜੇ ਹੋ ਗਿਆ ਹੈ। ਗਰਮੀਆਂ ਦੇ ਮੌਸਮ....
ਸੜਕ ਦੇ ਇਕ ਪਾਸੇ ਖੜੇ ਵਿਅਕਤੀ ਵਿਚ ਮਾਰਿਆ ਮੋਟਰਸਾਈਕਲ ਇਲਾਜ ਦੌਰਾਨ ਵਿਅਕਤੀ ਦੀ ਹੋਈ ਮੌਤ
. . .  about 1 hour ago
ਗੁਰੂ ਹਰ ਸਹਾਇ, 16 ਜੂਨ (ਕਪਿਲ ਕੰਧਾਰੀ)-ਗੁਰੂ ਹਰ ਸਹਾਇ ਵਿਖੇ ਅੱਜ ਉਸ ਸਮੇਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਜਦ ਇਕ ਵਿਅਕਤੀ ਸੜਕ ਦੇ ਇਕ ਸਾਈਡ ਤੇ ਖੜਾ ਕਿਸੇ ਦੂਸਰੇ ਵਿਅਕਤੀ ਦੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਇਸ ਦੌਰਾਨ...
ਲੋਕ ਸਭਾ ਚੋਣਾਂ ਵਿਚ ਲੀਡ ਕਰਨ ਵਾਲੇ ਖੇਤਰਾਂ ਦੇ ਮੰਡਲ ਆਗੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ-ਜਿੰਦਲ
. . .  about 1 hour ago
ਸੰਗਰੂਰ, 16 ਜੂਨ (ਧੀਰਜ ਪਸ਼ੋਰੀਆ )-2024 ਦੀਆਂ ਲੋਕ ਸਭਾ ਚੋਣਾਂ ਵਿਚ ਬੇਸ਼ੱਕ ਭਾਜਪਾ ਪੰਜਾਬ ਵਿਚ ਕੋਈ ਸੀਟ ਨਹੀਂ ਜਿੱਤ ਸਕੀ ਪਰ ਲੋਕਾਂ ਵਲੋਂ ਭਰਵੇਂ ਹੁੰਗਾਰੇ ਸਦਕਾ ਵਧੀ ਵੋਟ ਪ੍ਰਤੀਸ਼ਤਤਾ ਇਸ ਗੱਲ ਦਾ ਸੰਕੇਤ ਹੈ ਕਿ ਸੂਬੇ ਵਿਚ 2027 ਵਿਚ....
ਪਿੰਡ ਡੁਮੇਲੀ ਵਿਖੇ ਗੈਰ ਕਾਨੂੰਨੀ ਢੰਗ ਨਾਲ ਦੌੜਾ ਕਰਵਾਉਣ ਦੇ ਮਾਮਲੇ 'ਚ ਪੁਲਿਸ ਵਲੋਂ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
. . .  1 minute ago
ਫਗਵਾੜਾ, 16 ਜੂਨ (ਹਰਜੋਤ ਸਿੰਘ ਚਾਨਾ)-ਕੱਲ੍ਹ ਇਥੇ ਬਲਾਕ ਦੇ ਪਿੰਡ ਡੁਮੇਲੀ ਵਿਖੇ ਗੈਰ ਕਾਨੂੰਨੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਟਰੈਕਟਰ ਦੀਆਂ ਦੌੜਾ ਦੇ ਮਾਮਲੇ ’ਚ ਰਾਵਲਪਿੰਡੀ ਪੁਲਿਸ ਨੇ 11 ਵਿਅਕਤੀਆਂ ਖ਼ਿਲਾਫ਼ ਧਾਰਾ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਤਿੰਨ ਟਰੈਕਟਰ ਬ੍ਰਾਮਦ ਕਰ ਲਏ ਹਨ। ਇਹ ਪ੍ਰਗਟਾਵਾ ਅੱਜ ਇਥੇ ਐਸ.ਪੀ. ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਰਦਿਆਂ ਜਲੰਧਰ ਰੇਂਜ ਦੇ ਡੀ.ਆਈ.ਜੀ ਹਰਮਨਵੀਰ...
ਜੰਮੂ-ਕਸ਼ਮੀਰ 'ਚ ਬਣੇ ਨਵੇਂ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ-ਚਨਾਬ ਰੇਲ ਬ੍ਰਿਜ ਦੀ ਰੇਲ ਸੇਵਾਵਾਂ ਜਲਦੀ ਸ਼ੁਰੂ ਹੋ ਜਾਣਗੀਆਂ
. . .  about 2 hours ago
ਜੰਮੂ-ਕਸ਼ਮੀਰ, 16 ਜੂਨ-ਰੇਲਵੇ ਅਧਿਕਾਰੀਆਂ ਨੇ ਰਾਮਬਨ ਜ਼ਿਲ੍ਹੇ ਦੇ ਸੰਗਲਦਾਨ ਅਤੇ ਰਿਆਸੀ ਦੇ ਵਿਚਕਾਰ ਬਣੇ ਨਵੇਂ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ-ਚਨਾਬ ਰੇਲ ਬ੍ਰਿਜ ਦਾ ਵਿਆਪਕ ਨਿਰੀਖਣ ਕੀਤਾ। ਲਾਈਨ 'ਤੇ ਰੇਲ ਸੇਵਾਵਾਂ ਜਲਦੀ ਸ਼ੁਰੂ ਹੋ...
ਨਹਿਰ ਵਿਚ ਰੁੜ੍ਹੇ ਤਿੰਨ ਬੱਚਿਆਂ ਵਿਚੋਂ ਇੱਕ ਦੀ ਲਾਸ਼ ਮਿਲੀ
. . .  about 2 hours ago
ਹਰਸਾ ਛੀਨਾ, 16 ਜੂਨ (ਕੜਿਆਲ)-ਪੁਲਿਸ ਥਾਣਾ ਰਾਜਾ ਸਾਂਸੀ ਅਧੀਨ ਪੈਂਦੇ ਖੇਤਰ ਸ਼ਬਾਜ਼ਪੁਰਾ ਨਜ਼ਦੀਕ ਨਹਿਰ ਵਿਚ ਨਹਾਉਂਦੇ ਸਮੇਂ ਪਾਣੀ ਵਿਚ ਰੁੜ੍ਹੇ ਤਿੰਨ ਬੱਚਿਆਂ ਵਿਚੋਂ ਇਕ ਦੀ ਲਾਸ਼ ਮਿਲ ਗਈ ਹੈ। ਮਿਰਤਕ ਬੱਚੇ ਦੀ ਪਹਿਚਾਣ ਲਵਪ੍ਰੀਤ ਸਿੰਘ....
ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕਣ ਗਏ ਦੁਕਾਨਦਾਰ ਦੀ ਮੌਤ
. . .  about 2 hours ago
ਬਲਾਚੌਰ, 16 ਜੂਨ (ਦੀਦਾਰ ਸਿੰਘ ਬਲਾਚੌਰੀਆ)-ਸੋਨੂ ਕਿਰਿਆਨਾ ਸਟੋਰ ਭੱਦੀ ਰੋਡ ਬਲਾਚੌਰ ਦੇ ਮਾਲਕ ਰਜੇਸ਼ ਕੁਮਾਰ ਸੋਨੂੰ ਪੁੱਤਰ ਵੇਦ ਪ੍ਰਕਾਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਰਿਆਨਾ ਯੂਨੀਅਨ ਦੇ ਆਗੂ ਰਾਜੂ ਅਨੰਦ ਨੇ ਦੱਸਿਆ ਕਿ....
ਨਹੀਂ ਰਹੇ 50 ਕਿਤਾਬਾਂ ਦੇ ਲੇਖਕ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ
. . .  about 2 hours ago
ਲੋਪੋਕੇ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਕੈਸੋ ਆਪ੍ਰੇਸ਼ਨ ਚਲਾਇਆ
. . .  about 2 hours ago
ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਆਪਣੇ ਆਪਣੇ ਜ਼ਿਲਿਆਂ 'ਚ ਭਾਰੀ ਫੇਰ ਬਦਲ ਕੀਤਾ-ਹਰਚਰਨ ਸਿੰਘ ਭੁੱਲਰ
. . .  about 3 hours ago
ਲੁੱਟ ਖੋਹ ਦਾ ਬਹਾਨਾ ਬਣਾ ਕੇ ਕੰਪਨੀ ਦੇ ਪੈਸੇ ਹੜੱਪਣ ਵਾਲਾ ਕੰਪਨੀ ਅਧਿਕਾਰੀ ਚੜਿਆ ਪੁਲਿਸ ਦੇ ਹਵਾਲੇ, ਗਬਣ ਕੀਤੇ ਗਏ ਪੈਸੇ ਪੁਲਿਸ ਨੇ ਕੀਤੇ ਬਰਾਮਦ
. . .  about 3 hours ago
ਭਾਜਪਾ ਦੇ ਸਾਬਕਾ ਸੂਬਾ ਸਕੱਤਰ ਵਿਨੀਤ ਜੋਸ਼ੀ ਵਲੋਂ ਪ੍ਰੈੱਸ ਕਾਨਫਰੰਸ ਰਾਹੀਂ ਆਮ ਆਦਮੀ ਪਾਰਟੀ 'ਤੇ ਸਿੱਧਾ ਵਾਰ
. . .  about 3 hours ago
ਨਹਿਰ 'ਚ ਨਹਾਉਣ ਗਏ ਤਿੰਨ ਬੱਚੇ ਪਾਣੀ ਵਿਚ ਰੁੜੇ
. . .  1 minute ago
ਲੌਂਗੋਵਾਲ 'ਚ ਪੈਟਰੋਲ ਪੰਪ ਤੇ ਡੀਜਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਨਜ਼ਦੀਕੀ ਪਿੰਡ ਦਰਾਜ ਦਾ ਨੌਜਵਾਨ ਅੱਗ ਲੱਗਣ ਕਾਰਨ ਕਾਰ 'ਚ ਝੁਲਸਿਆ,ਪਿੰਡ 'ਚ ਸੋਗ ਦੀ ਲਹਿਰ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

Powered by REFLEX