ਤਾਜ਼ਾ ਖਬਰਾਂ


ਕਾਂਗਰਸ ਪ੍ਰਧਾਨ ਦੇ ਘਰ ਹੋਈ ਪਾਰਟੀ ਦੇ ਉੱਚ ਆਗੂਆਂ ਦੀ ਮੀਟਿੰਗ
. . .  1 minute ago
ਨਵੀਂ ਦਿੱਲੀ, 17 ਜੂਨ -ਕਾਂਗਰਸ ਦੀ ਸਿਖ਼ਰਲੀ ਲੀਡਰਸ਼ਿਪ ਨੇ ਅੱਜ ਪਾਰਟੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੀ ਰਿਹਾਇਸ਼ ’ਤੇ ਇਹ ਫ਼ੈਸਲਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਕਿ ਕੀ ਰਾਹੁਲ ਗਾਂਧੀ ਨੂੰ ਆਪਣੀ ਵਾਇਨਾਡ....
ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਖ਼ਮੀ
. . .  10 minutes ago
ਕਪੂਰਥਲਾ, 17 ਜੂਨ (ਅਮਨਜੋਤ ਸਿੰਘ ਵਾਲੀਆ)-ਮਸਜ਼ਿਦ ਚੌਂਕ ਵਿਚ ਸਪੀਕਰਾਂ ਦੀ ਦੁਕਾਨ 'ਤੇ ਕੰਮ ਕਰਦੇ ਇਕ ਨੌਜਵਾਨ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲਗਭਗ 7-8 ਨੌਜਵਾਨਾਂ ਨੇ ਮਾਰਕੁੱਟ ਕਰਕੇ ਜਖ਼ਮੀ ਕਰ ਦਿੱਤਾ।ਉਸ ਦੇ ਸਾਥੀਆਂ ਨੇ ਉਸ ਨੂੰ....
ਰਾਏਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਮੋਹਨ ਅਗਰਵਾਲ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  17 minutes ago
ਰਾਏਪੁਰ, 17 ਜੂਨ-ਰਾਏਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਮੋਹਨ ਅਗਰਵਾਲ ਨੇ ਵਿਧਾਨ ਸਭਾ ਸਪੀਕਰ ਰਮਨ ਸਿੰਘ ਦੀ ਰਿਹਾਇਸ਼ 'ਤੇ ਛੱਤੀਸਗੜ੍ਹ ਸਰਕਾਰ ਵਿਚ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ....
ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸਾ: ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਮੈਡੀਕਲ ਕਾਲਜ ਪਹੁੰਚ ਕੇ ਘਾਇਲਾਂ ਨਾਲ ਮੁਲਾਕਤ ਕੀਤੀ
. . .  50 minutes ago
ਗੁਹਾਟੀ, 17 ਜੂਨ-ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸਾ ਦੇ ਮਾਮਲੇ 'ਚ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਸਿਲੀਗੁੜੀ ਵਿਚ ਉੱਤਰ ਬੰਗਾਲ ਦੇ ਮੈਡੀਕਲ ਕਾਲਜ ਪਹੁੰਚ ਕੇ ਘਾਇਲਾਂ ਨਾਲ ਮੁਲਾਕਤ ਕੀਤੀ.....
 
ਰੇਲ ਹਾਦਸਾ: ਇਹ ਰਾਜਨੀਤੀ ਕਰਨ ਦਾ ਨਹੀਂ ਹੈ ਸਮਾਂ- ਰੇਲ ਮੰਤਰੀ
. . .  about 1 hour ago
ਬੈਂਗਲੁਰੂ, 17 ਜੂਨ- ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਾਰਜੀਲਿੰਗ ਜ਼ਿਲ੍ਹੇ ਵਿਚ ਕੰਚਨਜੰਗਾ ਐਕਸਪ੍ਰੈਸ ਰੇਲ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡਾ ਧਿਆਨ....
ਝਾਰਖੰਡ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ 4 ਮਾਓਵਾਦੀ
. . .  about 1 hour ago
ਚਾਈਬਾਸਾ, (ਝਾਰਖ਼ੰਡ), 17 ਜੂਨ- ਝਾਰਖ਼ੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਇਕ ਔਰਤ ਸਮੇਤ ਘੱਟੋ-ਘੱਟ ਚਾਰ ਮਾਓਵਾਦੀ ਮਾਰੇ ਗਏ। ਜਾਣਕਾਰੀ ਅਨੁਸਾਰ ਝਾਰਖੰਡ....
ਬਰਫਾਨੀ ਮੰਦਰ ਦੇ ਸ਼ਿਵਲਿੰਗ ਤੋਂ ਪਾਕਿਸਤਾਨ ਦੇ 100 ਰੁਪਏ ਦੇ ਲਾਲ ਨੋਟ ਮਿਲਣ ਤੋਂ ਬਾਅਦ ਪੂਰੇ ਸ਼ਹਿਰ 'ਚ ਹੜਕੰਪ
. . .  about 1 hour ago
ਪਠਾਨਕੋਟ, 17 ਜੂਨ (ਸੰਧੂ )-ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ 'ਚ ਰੈੱਡ ਅਲਰਟ ਜਾਰੀ ਹੈ, ਇਸ ਦੌਰਾਨ ਅੱਜ ਸਵੇਰੇ ਪਠਾਨਕੋਟ ਦੇ ਨਲੂਆ ਪੁਲ ਵਿਖੇ ਸਥਿਤ ਮਸ਼ਹੂਰ ਬਰਫਾਨੀ ਮੰਦਰ ਦੇ ਸ਼ਿਵਲਿੰਗ 'ਤੋਂ ਪਾਕਿਸਤਾਨ ਦੇ...
ਇਟਲੀ 'ਚ ਕਬੱਡੀ ਖੇਡ ਮੇਲਾ ਬੈਰਗਾਮੋ ਦੀ ਟੀਮ ਨੇ ਜਿੱਤਿਆ
. . .  about 1 hour ago
ਵੈਨਿਸ (ਇਟਲੀ),17 ਜੂਨ (ਹਰਦੀਪ ਸਿੰਘ ਕੰਗ)-ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ-ਵਿਚੈਂਸਾ ਵਲੋਂ ਵੈਰੋਨਾ ਨੇੜੇ ਕਰਵਾਇਆ ਗਿਆ 'ਕਬੱਡੀ ਕੱਪ' ਬੈਰਗਾਮੋ ਦੀ ਟੀਮ ਨੇ ਪਹਿਲੇ ਸਥਾਨ ਤੇ ਰਹਿ ਕੇ ਜਿੱਤ ਲਿਆ ਅਤੇ ਸ਼ਹੀਦ ਬਾਬਾ ਦੀਪ....
ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਪੁਲਿਸ ਵਲੋਂ ਚੈੱਕਿੰਗ
. . .  about 1 hour ago
ਸ੍ਰੀ ਮੁਕਤਸਰ ਸਾਹਿਬ 17 ਜੂਨ (ਰਣਜੀਤ ਸਿੰਘ ਢਿੱਲੋਂ)-ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਉਸ ਵੇਲੇ ਮੁਸਤੈਦ ਨਜ਼ਰ ਆਈ, ਜਦੋਂ ਡਾਗ ਸੁਕਐਡ ਸਮੇਤ ਪੁਲਿਸ ਵਲੋਂ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕੀਤੀ....
ਕੇਂਦਰੀ ਗ੍ਰਹਿ ਮੰਤਰੀ ਨੇ ਮਣੀਪੁਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਕੀਤੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 17 ਜੂਨ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਇਸ ਮੀਟਿੰਗ 'ਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਮੁਖੀ....
ਰਾਸ਼ਟਰੀ ਰਾਜਧਾਨੀ 'ਚ ਗਰਮੀ ਕਾਰਨ ਕੀਤਾ ਰੈੱਡ ਅਲਰਟ ਜਾਰੀ
. . .  about 2 hours ago
ਨਵੀਂ ਦਿੱਲੀ, 17 ਜੂਨ-ਰਾਸ਼ਟਰੀ ਰਾਜਧਾਨੀ ਦਿੱਲੀ 'ਚ ਗਰਮੀ ਦਾ ਕਹਿਰ ਜਾਰੀ ਹੈ। ਦਿੱਲੀ ਵਿਚ ਮੌਸਮ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ...
ਜਲੰਧਰ ਪੱਛਮੀ ਜ਼ਿਮਨੀ ਚੋਣਾਂ: ਭਾਜਪਾ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 2 hours ago
ਚੰਡੀਗੜ੍ਹ, 17 ਜੂਨ- ਪੰਜਾਬ ਭਾਜਪਾ ਨੇ ਜਲੰਧਰ ਪੱਛਮੀ ਵਿਖੇ 10 ਜੁਲਾਈ ਨੂੰ ਹੋਣ ਵਾਲੀਆਂ ਉਪ ਚੋਣਾਂ ਵਿਚ ਪ੍ਰਚਾਰ ਕਰਨ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਚੋਣਾਂ ਵਿਚ ਪੰਜਾਬ ਭਾਜਪਾ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਪ੍ਰੰਬੰਧਕੀ ਨਿਰਦੇਸ਼ਕ
. . .  about 2 hours ago
ਨਰਿੰਦਰ ਮੋਦੀ ਭਲਕੇ ਕਰਨਗੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ
. . .  about 2 hours ago
ਡੀ.ਐਸ.ਪੀ ਅਤੁਲ ਸੋਨੀ ਨੇ ਵੱਖ ਵੱਖ ਮੁਲਜਮਾਂ ਦੇ ਘਰਾਂ ਦੀ ਕੀਤੀ ਚੈਕਿੰਗ
. . .  about 2 hours ago
ਖੈਰੜ-ਅੱਛਰਵਾਲ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ
. . .  about 2 hours ago
ਟਰੈਕਟਰ ਦੀ ਆਵਾਜ਼ ਘੱਟ ਕਰਵਾਉਣ ਗਏ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ - ਮਾਂ ਦੀ ਮੌਤ
. . .  about 3 hours ago
ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ-ਮਜੀਠੀਆ
. . .  about 3 hours ago
ਕੰਚਨਜੰਗਾ ਐਕਸਪ੍ਰੈੱਸ ਟਰੇਨ ਦੇ ਹਾਦਸੇ ਤੋਂ ਬਾਅਦ 19 ਟਰੇਨਾਂ ਨੂੰ ਕੀਤਾ ਰੱਦ
. . .  about 3 hours ago
ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਪੰਜਾਬ ਪੁਲਿਸ ਹੋਈ ਚੌਕਸ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਜਿਹੀਆਂ ਪੇਸ਼ਬੰਦੀਆਂ ਕਰੋ ਕਿ ਬਰਬਾਦੀ, ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਦੀ ਸੰਭਾਵਨਾ ਖ਼ਤਮ ਹੋ ਜਾਵੇ। -ਰਿਚਰਡ ਸਕਿੱਲਰ

Powered by REFLEX