ਤਾਜ਼ਾ ਖਬਰਾਂ


‘ਅਜੀਤ’ ਦੇ ਹੱਕ ਵਿਚ ਸ਼ਹਿਜ਼ਾਦ ਪੂਨਾਵਾਲਾ
. . .  1 minute ago
ਚੰਡੀਗੜ੍ਹ, 24 ਮਈ (ਮਨਪ੍ਰੀਤ ਸਿੰਘ)- ਚੰਡੀਗੜ੍ਹ ਵਿਖੇ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਅਦਾਰਾ ‘ਅਜੀਤ’ ਖ਼ਿਲਾਫ਼ ਸੂਬਾ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਕਾਲਾ ਕਪੜਾ ਦਿਖਾ ਆਪਣਾ ਵਿਰੋਧ ਦਰਜ ਕਰਵਾਇਆ।
ਅਸੀਂ ਚੋਣਾਂ ਵਿਚ ਨਹੀਂ ਪਾ ਸਕਦੇ ਰੁਕਾਵਟ- ਸੁਪਰੀਮ ਕੋਰਟ
. . .  35 minutes ago
ਨਵੀਂ ਦਿੱਲੀ, 24 ਮਈ- ਸੁਪਰੀਮ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਫਾਰਮ 17ਸੀ ਡਾਟਾ ਅਪਲੋਡ ਕਰਨ ਅਤੇ ਬੂਥ-ਵਾਰ ਵੋਟਰ ਮਤਦਾਨ ਡੇਟਾ ਦੇ ਪ੍ਰਕਾਸ਼ਨ ਦੀ ਮੰਗ ਕਰਨ ਵਾਲੀ ਅਰਜ਼ੀ ’ਤੇ ਕੋਈ ਅੰਤਰਿਮ....
‘ਆਪ’ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਬੇਦਾਗ ਸ਼ਖ਼ਸੀਅਤ ਡਾ.ਹਮਦਰਦ ਨੂੰ ਬਣਾ ਰਹੀ ਨਿਸ਼ਾਨਾ- ਸਾਬਕਾ ਮੰਤਰੀ ਬਾਠ
. . .  about 1 hour ago
ਘੁਮਾਣ, 24 ਮਈ (ਬੰਮਰਾਹ)- ਮਾਨ ਦੀ ਅਗਵਾਈ ਵਾਲੀ ਸਰਕਾਰ ਸੱਤਾ ਦੇ ਨਸ਼ੇ ਵਿਚ ਚਕਨਾਚੂਰ ਹੋਈ ਪਈ ਹੈ, ਇਸੇ ਕਰਕੇ ਹੰਕਾਰ ਵੱਸ ਹੋ ਕੇ ਇਸ ਨੇ ਹੁਣ ਪੰਜਾਬ ਦੀ ਬੁਲੰਦ ਆਵਾਜ਼ ‘ਅਜੀਤ’ ਅਖਬਾਰ ਦੇ ਮੁੱਖ ਕਾਰਜਕਾਰੀ....
ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰਾਂ ’ਚ ਕੀਤਾ ਨਜ਼ਰਬੰਦ
. . .  about 1 hour ago
ਜਲੰਧਰ, 24 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਅਤੇ ਜਲੰਧਰ ਦਾ ਦੌਰਾ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛਣ ਦਾ ਐਲਾਨ ਕੀਤਾ ਹੈ। ਬੀਤੇ ਦਿਨ ਵੀ ਕਿਸਾਨ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਪਟਿਆਲਾ ਪਹੁੰਚੇ ਸਨ ਪਰ ਪੁਲਿਸ ਨੇ ਉਨ੍ਹਾਂ....
 
ਡਾ. ਹਮਦਰਦ ’ਤੇ ਮਾਮਲਾ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ- ਭਾਈ ਹਰਿਸਿਮਰਨ ਸਿੰਘ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 24 ਮਈ (ਪੱਤਰ ਪ੍ਰੇਰਕ)- ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ’ਤੇ ਪੰਜਾਬ ਸਰਕਾਰ ਵਲੋਂ ਬਦਲਾ ਲਉ ਨੀਤੀ ਤਹਿਤ ਦਰਜ ਕੀਤਾ ਮਾਮਲਾ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ....
ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ - ਸੋਮ ਪ੍ਰਕਾਸ਼
. . .  about 1 hour ago
ਫਗਵਾੜਾ, 24 ਮਈ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਦੀ ਸ਼ਹਿ ’ਤੇ ਵਿਜੀਲੈਂਸ ਵਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ’ਤੇ ਦਰਜ ਕੀਤੇ ਕੇਸ ਦੀ ਕੇਂਦਰੀ ਰਾਜ ਮੰਤਰੀ...
ਕਿਸਾਨ ਆਗੂਆਂ ਨੂੰ ਘਰਾ ’ਚ ਕੀਤਾ ਨਜ਼ਰਬੰਦ
. . .  about 2 hours ago
ਫਗਵਾੜਾ/ਭੁਲੱਥ, 24 ਮਈ (ਹਰਜੋਤ ਸਿੰਘ ਚਾਨਾ/ਮਨਜੋਤ ਸਿੰਘ ਰਤਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਨੂੰ ਲੈ ਕੇ ਵਿਰੋਧ ਦੇ ਦਿੱਤੇ ਸੱਦੇ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ...
ਬੋਲੈਰੋ ਪਿਕਅੱਪ ਦੇ ਨਹਿਰ 'ਚ ਡਿਗਣ ਕਾਰਨ 2 ਬੱਚਿਆਂ ਸਮੇਤ 4 ਮੌਤਾਂ
. . .  about 2 hours ago
ਖੰਨਾ, 24 ਮਈ (ਹਰਜਿੰਦਰ ਸਿੰਘ ਲਾਲ) - ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ 'ਤੇ ਸਵੇਰੇ 7 ਵਜੇ ਦਰਦਨਾਕ ਹਾਦਸਾ ਹੋਇਆ, ਜਿਸ ਵਿਚ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ। ਇਹ ਹਾਦਸਾ...
ਛੱਤੀਸਗੜ੍ਹ : ਸੁਰੱਖਿਆਂ ਬਲਾਂ ਨਾਲ ਮੁੱਠਭੇੜ 'ਚ 8 ਨਕਸਲੀ ਢੇਰ
. . .  about 3 hours ago
ਰਾਏਪੁਰ, 24 ਮਈ - ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ-ਦੰਤੇਵਾੜਾ ਦੇ ਸਰਹੱਦੀ ਖੇਤਰ ਵਿਚ ਕੱਲ੍ਹ ਨਕਸਲੀਆਂ ਅਤੇ ਸੁਰੱਖਿਆ ਕਰਮੀਆਂ ਦਰਮਿਆਨ ਸ਼ੁਰੂ ਹੋਏ ਇਕ ਚੱਲ ਰਹੇ ਮੁਕਾਬਲੇ ਵਿਚ ਕੁੱਲ ਅੱਠ ਨਕਸਲੀ ਮਾਰੇ ਗਏ। 8 ਹਥਿਆਰ ਅਤੇ ਹੋਰ ਹਥਿਆਰ...
ਕੇਰਲ : ਭਾਰੀ ਬਾਰਿਸ਼ ਦੌਰਾਨ ਨਦੀ ਚ ਪਾਣੀ ਦਾ ਪੱਧਰ ਵਧਿਆ
. . .  about 3 hours ago
ਤਿਰੂਵਨੰਤਪੁਰਮ, 24 ਮਈ - ਤਿਰੂਵਨੰਤਪੁਰਮ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੌਰਾਨ ਨਦੀ ਚ ਪਾਣੀ ਦਾ ਪੱਧਰ ਵਧ ਗਿਆ...
ਮਹਾਰਾਸ਼ਟਰ : ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ ਹੋਏ ਸੈਨਾ ਮੁਖੀ ਜਨਰਲ ਮਨੋਜ ਪਾਂਡੇ
. . .  about 4 hours ago
ਪੁਣੇ (ਮਹਾਰਾਸ਼ਟਰ), 24 ਮਈ - ਸੈਨਾ ਮੁਖੀ ਜਨਰਲ ਮਨੋਜ ਪਾਂਡੇ ਪੁਣੇ ਦੇ ਖੜਕਵਾਸਲਾ ਵਿਖੇ ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ...
ਅੰਬਾਲਾ : ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ
. . .  about 3 hours ago
ਅੰਬਾਲਾ, 24 ਮਈ - ਅੰਬਾਲਾ-ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਟੈਂਪੋ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਕਾਰਨ 7 ਲੋਕਾਂ ਦੀ ਮੌਤ, 20 ਤੋਂ ਵੱਧ ਲੋਕ ਜ਼ਖ਼ਮੀ ਹੋ...
ਬੰਗਲਾਦੇਸ਼ ਨੂੰ ਹਰਾ ਕੇ ਅਮਰੀਕਾ ਨੇ ਜਿੱਤੀ ਆਪਣੀ ਪਹਿਲੀ ਟੀ-20 ਲੜੀ
. . .  about 4 hours ago
ਮਾਇਆਵਤੀ ਵਲੋਂ ਅੱਜ ਨਵਾਂਸ਼ਹਿਰ 'ਚ ਕੀਤੀ ਜਾਵੇਗੀ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ 'ਚ ਕਰਨਗੇ ਚੋਣ ਰੈਲੀਆਂ
. . .  about 5 hours ago
ਯੂਕਰੇਨ ਲਈ 275 ਮਿਲੀਅਨ ਡਾਲਰ ਦਾ ਫ਼ੌਜੀ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਮਰੀਕਾ
. . .  about 5 hours ago
ਸਪੇਨ : ਰੈਸਟੋਰੈਂਟ ਦੀ ਛੱਤ ਡਿਗਣ ਕਾਰਨ 4 ਮੌਤਾਂ, 20 ਤੋਂ ਵੱਧ ਜ਼ਖ਼ਮੀ
. . .  about 5 hours ago
ਡੀ.ਯੂ. ਕੈਂਪਸ ਦੀਆਂ ਕੰਧਾਂ 'ਤੇ ਲੋਕ ਸਭਾ ਚੋਣਾਂ ਦੇ ਬਾਈਕਾਟ ਦੇ ਨਾਅਰੇ ਵਾਲੇ ਪੋਸਟਰ ਪਾਏ ਜਾਣ ਤੋਂ ਬਾਅਦ ਦੋ ਐਫ.ਆਈ.ਆਰ ਦਰਜ
. . .  about 6 hours ago
ਰਾਜਸਥਾਨ ਤੇ ਹੈਦਰਾਬਾਦ ਵਿਚਕਾਰ ਆਈ.ਪੀ.ਐੱਲ. ਕੁਆਲੀਫਾਇਰ-2 ਮੁਕਾਬਲਾ ਅੱਜ
. . .  about 6 hours ago
⭐ਮਾਣਕ-ਮੋਤੀ⭐
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

Powered by REFLEX