ਤਾਜ਼ਾ ਖਬਰਾਂ


ਵਪਾਰੀਆਂ ਵਲੋਂ ਬਰਨਾਲਾ ਦੇ ਸਾਰੇ ਬਾਜ਼ਾਰ ਬੰਦ
. . .  4 minutes ago
ਬਰਨਾਲਾ, 15 ਮਈ (ਨਰਿੰਦਰ ਅਰੋੜਾ) - ਬੀਤੇ ਦਿਨੀਂ ਕਿਸਾਨਾਂ ਅਤੇ ਵਪਾਰੀਆਂ ਦੇ ਆਹਮੋ ਸਾਹਮਣੇ ਹੋਣ ਤੋਂ ਬਾਅਦ ਅੱਜ ਸ਼ਹਿਰ ਦੇ ਵਪਾਰੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਬਰਨਾਲਾ ਬੰਦ ਦਾ ਸੱਦਾ ਦਿੱਤਾ ਹੈ। ਇਸ ਨੂੰ ਲੈ ਕੇ ਸਾਰੇ...
ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ 'ਚ ਕਰਨਗੇ ਰੋਡ ਸ਼ੋਅ
. . .  6 minutes ago
ਤੇਲੰਗਾਨਾ : ਬੱਸ ਦੇ ਟਿੱਪਰ ਨਾਲ ਟਕਰਾਉਣ ਕਾਰਨ 6 ਮੌਤਾਂ
. . .  38 minutes ago
ਬਾਪਟਲਾ (ਤੇਲੰਗਾਨਾ), 15 ਮਈ - ਤੇਲੰਗਾਨਾ ਦੇ ਬਾਪਟਲਾ ਜ਼ਿਲ੍ਹੇ ਦੇ ਚਿੰਨਗੰਜਮ ਤੋਂ ਹੈਦਰਾਬਾਦ ਜਾ ਰਹੀ ਬੱਸ ਦੇ ਚਿਲਕਲੁਰੀਪੇਟ ਦੇ ਵਾਰੀਪਾਲੇਮ ਡੋਂਕਾ ਵਿਖੇ ਟਿੱਪਰ ਨਾਲ ਟਕਰਾਉਣ ਕਾਰਨ 6 ਲੋਕਾਂ...
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਵਿੱਕੀ ਗੌਂਡਰ ਦਾ ਸਾਥੀ ਗ੍ਰਿਫ਼ਤਾਰ
. . .  about 1 hour ago
ਜਲੰਧਰ, 15 ਮਈ - ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿੱਕੀ ਗੌਂਡਰ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਪੁਲਿਸ ਨੇ 5 ਪਿਸਤੌਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਨਵੀਨ ਸੈਣੀ ਉਰਫ਼...
 
ਰਾਜਸਥਾਨ: ਕੋਲਿਹਾਨ ਤਾਂਬੇ ਦੀ ਖਾਨ 'ਚ ਲਿਫਟ ਡਿੱਗਣ ਕਾਰਨ ਫਸੇ 14 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
. . .  about 1 hour ago
ਝੁੰਝੁਨੂ, 15 ਮਈ - ਰਾਜਸਥਾਨ ਦੇ ਝੁੰਝੁਨੂ ਜ਼ਿਲੇ 'ਚ ਕੋਲਿਹਾਨ ਖਾਨ 'ਚ ਲਿਫਟ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੇ ਫਸ ਗਏ। ਝੁੰਝੁਨੂ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਵੀਨ ਸ਼ਰਮਾ ਨੇ ਕਿਹਾ...
ਫਰਾਂਸ: ਕੈਦੀ ਨੂੰ ਛੁਡਾਉਣ ਲਈ ਹਥਿਆਰਬੰਦ ਵਿਅਕਤੀਆਂ ਵਲੋਂ ਜੇਲ੍ਹ ਦੇ ਕਾਫਲੇ 'ਤੇ ਹਮਲਾ, ਦੋ ਗਾਰਡਾਂ ਦੀ ਮੌਤ
. . .  about 1 hour ago
ਪੈਰਿਸ, 15 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹੁੱਡ ਵਾਲੇ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਇਕ ਕੈਦੀ ਨੂੰ ਛੁਡਾਉਣ ਲਈ ਨੌਰਮੰਡੀ ਵਿਚ ਇਕ ਜੇਲ੍ਹ ਦੇ ਕਾਫਲੇ...
ਆਈ.ਪੀ.ਐੱਲ. 2024 'ਚ ਅੱਜ ਰਾਜਸਥਾਨ ਤੇ ਪੰਜਾਬ ਹੋਣਗੇ ਆਹਮੋ ਸਾਹਮਣੇ
. . .  about 1 hour ago
ਗੁਹਾਟੀ, 15 ਮਈ - ਆਈ.ਪੀ.ਐੱਲ. 2024 ਦਾ 65ਵਾਂ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਵੇਗਾ। ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਸਲਮਾਨ ਖ਼ਾਨ ਫਾਇਰਿੰਗ ਮਾਮਲਾ: ਗੈਂਗਸਟਰ ਰੋਹਿਤ ਗੋਦਾਰਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਮੁੰਬਈ, 14 ਮਈ - ਸਲਮਾਨ ਖ਼ਾਨ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਰੋਹਿਤ ਗੋਦਾਰਾ 'ਤੇ ਮਾਮਲਾ ਦਰਜ ਕੀਤਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਰੋਹਿਤ ਗੋਦਾਰਾ ਨੂੰ ਦੋਸ਼ੀ ...
ਭਾਰਤ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੀਨੀਆ ਦੇ ਲੋਕਾਂ ਨੂੰ 40 ਮੀਟਰਕ ਟਨ ਸਹਾਇਤਾ ਦੀ ਦੂਜੀ ਕਿਸ਼ਤ ਸੌਂਪੀ
. . .  1 day ago
ਨਵੀਂ ਦਿੱਲੀ, 14 ਮਈ – ਭਾਰਤ ਸਰਕਾਰ ਵਲੋਂ , ਹਾਈ ਕਮਿਸ਼ਨਰ ਨੇ ਹੜ੍ਹ ਪ੍ਰਭਾਵਿਤ ਕੀਨੀਆ ਦੇ ਲੋਕਾਂ ਲਈ 40 ਮੀਟਰਕ ਟਨ ਸਹਾਇਤਾ ਦੀ ਦੂਜੀ ਕਿਸ਼ਤ ਕੀਨੀਆ ਗਣਰਾਜ ਦੀ ਕੈਬਨਿਟ ਦੇ ਸਕੱਤਰ ਮਰਸੀ ...
ਸਵਾਤੀ ਮਾਲੀਵਾਲ ਦੀ ਜਾਨ ਨੂੰ ਖ਼ਤਰਾ, ਸੰਜੇ ਸਿੰਘ ਨੂੰ ਐਕਟਿੰਗ ਬੰਦ ਕਰਨੀ ਚਾਹੀਦੀ ਹੈ - ਨਵੀਨ ਜੈਹਿੰਦ
. . .  1 day ago
ਨਵੀਂ ਦਿੱਲੀ , 14 ਮਈ (ਏ.ਐਨ.ਆਈ.)- ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ 'ਆਪ' ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਤੌਰ 'ਤੇ ਕੁੱਟਮਾਰ ਦੀ ਘਟਨਾ ਦੇ ਵਿਚਕਾਰ, ਸਵਾਤੀ ਮਾਲੀਵਾਲ ਦੇ ...
ਰਾਜ ਸਨਮਾਨ ਨਾਲ ਕੀਤਾ ਗਿਆ ਸੁਸ਼ੀਲ ਮੋਦੀ ਦਾ ਅੰਤਿਮ ਸੰਸਕਾਰ
. . .  1 day ago
ਪਟਨਾ (ਬਿਹਾਰ), 14 ਮਈ - ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਸੁਸ਼ੀਲ ਕੁਮਾਰ ਮੋਦੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਦੀਘਾ ਘਾਟ ਵਿਖੇ ਕੀਤਾ ਜਾਵੇਗਾ ...
ਰੂਸ ਦੇ ਰਾਸ਼ਟਰਪਤੀ ਪੁਤਿਨ 16 ਮਈ ਨੂੰ ਚੀਨ ਦੇ ਦੋ ਦਿਨਾਂ ਦੌਰੇ 'ਤੇ
. . .  1 day ago
12ਵੀਂ ਜਮਾਤ 'ਚੋਂ ਘੱਟ ਅੰਕ ਆਉਣ 'ਤੇ ਆਰੀਅਨ ਬਾਲੀ ਭੇਤਭਰੀ ਹਾਲਤ 'ਚ ਲਾਪਤਾ
. . .  1 day ago
ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਚੋਂ ਗਹਿਣੇ ਲੁੱਟ ਕੇ ਨੌਜਵਾਨ ਫਰਾਰ
. . .  1 day ago
ਲਖਨਊ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
. . .  1 day ago
ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਬਚਾਓ ਯਾਤਰਾ ਕੀਤੀ ਸੰਪੰਨ
. . .  1 day ago
ਸਾਧੂ ਸਿੰਘ ਧਰਮਸੋਤ ਨੂੰ 5 ਜੂਨ ਤੱਕ ਮਿਲੀ ਅੰਤਰਿਮ ਜ਼ਮਾਨਤ
. . .  1 day ago
ਜਲੰਧਰ ਪੁਲਿਸ ਵਲੋਂ ਵੱਡੀ ਗਿਣਤੀ 'ਚ ਕਾਰ 'ਚੋਂ ਨਕਦੀ ਬਰਾਮਦ
. . .  1 day ago
ਬਲਾਚੌਰ ਵਿਚ ਬਸਪਾ ਦੇ ਚੋਣ ਦਫ਼ਤਰ ਦਾ ਉਦਘਾਟਨ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਿਥੇ ਤੁਸੀਂ ਖੁਰਾਕੀ ਵਸਤਾਂ ਦੀ ਕਮੀ ਅਤੇ ਭੁੱਖਮਰੀ ਦੇਖਦੇ ਹੋ ਤਾਂ ਉਥੇ ਸੁੰਦਰਤਾ ਕਿੱਥੇ ਰਹਿ ਜਾਂਦੀ ਹੈ? ਰੁਸਾਲਿੰਡ ਰਸਲ

Powered by REFLEX