ਤਾਜ਼ਾ ਖਬਰਾਂ


ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 30 ਮਈ ਤੱਕ ਵਾਧਾ
. . .  0 minutes ago
ਨਵੀਂ ਦਿੱਲੀ, 15 ਮਈ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਮਨੀਸ਼ ਸਿਸੋਦੀਆ ਅਤੇ ਹੋਰ ਮੁਲਜ਼ਮ ਜੋ ਹਿਰਾਸਤ ਵਿਚ ਹਨ, ਨੂੰ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ....
ਸੁਪਰੀਮ ਕੋਰਟ ਵਲੋਂ ਨਿਊਜ਼ ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਹੁਕਮ
. . .  33 minutes ago
ਨਵੀਂ ਦਿੱਲੀ, 15 ਮਈ - ਸੁਪਰੀਮ ਕੋਰਟ ਨੇ ਯੂ.ਏ.ਪੀ.ਏ. ਮਾਮਲੇ ਵਿਚ ਨਿਊਜ਼ ਕਲਿੱਕ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ਼ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ...
ਮਹਾਰਾਸ਼ਟਰ : ਭਾਜਪਾ ਉਮੀਦਵਾਰ ਨਵਨੀਤ ਰਾਣਾ ਦੇ ਘਰ ਚੋਰੀ
. . .  about 1 hour ago
ਅਮਰਾਵਤੀ (ਮਹਾਰਾਸ਼ਟਰ), 15 ਮਈ - ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਅਮਰਾਵਤੀ ਤੋਂ ਭਾਜਪਾ ਉਮੀਦਵਾਰ ਨਵਨੀਤ ਰਾਣਾ ਦੇ ਘਰ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਵਨੀਤ ਰਾਣਾ ਦੇ ਪਤੀ ਰਵੀ ਰਾਣਾ ਦੇ ਨੌਕਰ...
ਆਮ ਆਦਮੀ ਪਾਰਟੀ ਦਾ ਸਰਕਲ ਇੰਚਾਰਜ ਅਕਾਲੀ ਦਲ ਚ ਸ਼ਾਮਿਲ
. . .  about 1 hour ago
ਗੁਰੂ ਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ) - ਗੁਰੂ ਹਰਸਹਾਏ ਹਲਕੇ ਅੰਦਰ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਨੇ ਸਾਥੀਆਂ...
 
ਗੁਜਰਾਤ : ਤੈਰਾਕੀ ਕਰਦੇ ਹੋਏ ਨਰਮਦਾ ਨਦੀ ਚ ਡੁੱਬੇ ਇਕ ਹੀ ਪਰਿਵਾਰ ਦੇ 7 ਮੈਂਬਰ
. . .  1 minute ago
ਪੋਇਚਾ (ਗੁਜਰਾਤ), 15 ਮਈ (ਨਰਿੰਦਰ ਅਰੋੜਾ) - ਗੁਜਰਾਤ ਦੇ ਪੋਇਚਾ ਵਿਚ ਕੱਲ੍ਹ ਦੁਪਹਿਰ ਇਕ ਹੀ ਪਰਿਵਾਰ ਦੇ 7 ਮੈਂਬਰ ਤੈਰਾਕੀ ਕਰਦੇ ਹੋਏ ਨਰਮਦਾ ਨਦੀ ਵਿਚ ਡੁੱਬ ਗਏ। ਐਨ.ਡੀ.ਆਰ.ਐਫ. ਅਤੇ ਵਡੋਦਰਾ...
ਵਪਾਰੀਆਂ ਵਲੋਂ ਬਰਨਾਲਾ ਦੇ ਸਾਰੇ ਬਾਜ਼ਾਰ ਬੰਦ
. . .  about 2 hours ago
ਬਰਨਾਲਾ, 15 ਮਈ (ਨਰਿੰਦਰ ਅਰੋੜਾ) - ਬੀਤੇ ਦਿਨੀਂ ਕਿਸਾਨਾਂ ਅਤੇ ਵਪਾਰੀਆਂ ਦੇ ਆਹਮੋ ਸਾਹਮਣੇ ਹੋਣ ਤੋਂ ਬਾਅਦ ਅੱਜ ਸ਼ਹਿਰ ਦੇ ਵਪਾਰੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਬਰਨਾਲਾ ਬੰਦ ਦਾ ਸੱਦਾ ਦਿੱਤਾ ਹੈ। ਇਸ ਨੂੰ ਲੈ ਕੇ ਸਾਰੇ...
ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ 'ਚ ਕਰਨਗੇ ਰੋਡ ਸ਼ੋਅ
. . .  about 2 hours ago
ਤੇਲੰਗਾਨਾ : ਬੱਸ ਦੇ ਟਿੱਪਰ ਨਾਲ ਟਕਰਾਉਣ ਕਾਰਨ 6 ਮੌਤਾਂ
. . .  about 2 hours ago
ਬਾਪਟਲਾ (ਤੇਲੰਗਾਨਾ), 15 ਮਈ - ਤੇਲੰਗਾਨਾ ਦੇ ਬਾਪਟਲਾ ਜ਼ਿਲ੍ਹੇ ਦੇ ਚਿੰਨਗੰਜਮ ਤੋਂ ਹੈਦਰਾਬਾਦ ਜਾ ਰਹੀ ਬੱਸ ਦੇ ਚਿਲਕਲੁਰੀਪੇਟ ਦੇ ਵਾਰੀਪਾਲੇਮ ਡੋਂਕਾ ਵਿਖੇ ਟਿੱਪਰ ਨਾਲ ਟਕਰਾਉਣ ਕਾਰਨ 6 ਲੋਕਾਂ...
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਵਿੱਕੀ ਗੌਂਡਰ ਦਾ ਸਾਥੀ ਗ੍ਰਿਫ਼ਤਾਰ
. . .  about 3 hours ago
ਜਲੰਧਰ, 15 ਮਈ - ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵਿੱਕੀ ਗੌਂਡਰ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਪੁਲਿਸ ਨੇ 5 ਪਿਸਤੌਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਨਵੀਨ ਸੈਣੀ ਉਰਫ਼...
ਰਾਜਸਥਾਨ: ਕੋਲਿਹਾਨ ਤਾਂਬੇ ਦੀ ਖਾਨ 'ਚ ਲਿਫਟ ਡਿੱਗਣ ਕਾਰਨ ਫਸੇ 14 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
. . .  about 3 hours ago
ਝੁੰਝੁਨੂ, 15 ਮਈ - ਰਾਜਸਥਾਨ ਦੇ ਝੁੰਝੁਨੂ ਜ਼ਿਲੇ 'ਚ ਕੋਲਿਹਾਨ ਖਾਨ 'ਚ ਲਿਫਟ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੇ ਫਸ ਗਏ। ਝੁੰਝੁਨੂ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਵੀਨ ਸ਼ਰਮਾ ਨੇ ਕਿਹਾ...
ਫਰਾਂਸ: ਕੈਦੀ ਨੂੰ ਛੁਡਾਉਣ ਲਈ ਹਥਿਆਰਬੰਦ ਵਿਅਕਤੀਆਂ ਵਲੋਂ ਜੇਲ੍ਹ ਦੇ ਕਾਫਲੇ 'ਤੇ ਹਮਲਾ, ਦੋ ਗਾਰਡਾਂ ਦੀ ਮੌਤ
. . .  about 3 hours ago
ਪੈਰਿਸ, 15 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਹੁੱਡ ਵਾਲੇ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਇਕ ਕੈਦੀ ਨੂੰ ਛੁਡਾਉਣ ਲਈ ਨੌਰਮੰਡੀ ਵਿਚ ਇਕ ਜੇਲ੍ਹ ਦੇ ਕਾਫਲੇ...
ਆਈ.ਪੀ.ਐੱਲ. 2024 'ਚ ਅੱਜ ਰਾਜਸਥਾਨ ਤੇ ਪੰਜਾਬ ਹੋਣਗੇ ਆਹਮੋ ਸਾਹਮਣੇ
. . .  about 3 hours ago
ਗੁਹਾਟੀ, 15 ਮਈ - ਆਈ.ਪੀ.ਐੱਲ. 2024 ਦਾ 65ਵਾਂ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਵੇਗਾ। ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਇਹ ਮੈਚ ਸ਼ਾਮ 7.30 ਵਜੇ ਖੇਡਿਆ...
⭐ਮਾਣਕ-ਮੋਤੀ ⭐
. . .  about 3 hours ago
ਸਲਮਾਨ ਖ਼ਾਨ ਫਾਇਰਿੰਗ ਮਾਮਲਾ: ਗੈਂਗਸਟਰ ਰੋਹਿਤ ਗੋਦਾਰਾ ਖ਼ਿਲਾਫ਼ ਮਾਮਲਾ ਦਰਜ
. . .  1 day ago
ਭਾਰਤ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੀਨੀਆ ਦੇ ਲੋਕਾਂ ਨੂੰ 40 ਮੀਟਰਕ ਟਨ ਸਹਾਇਤਾ ਦੀ ਦੂਜੀ ਕਿਸ਼ਤ ਸੌਂਪੀ
. . .  1 day ago
ਸਵਾਤੀ ਮਾਲੀਵਾਲ ਦੀ ਜਾਨ ਨੂੰ ਖ਼ਤਰਾ, ਸੰਜੇ ਸਿੰਘ ਨੂੰ ਐਕਟਿੰਗ ਬੰਦ ਕਰਨੀ ਚਾਹੀਦੀ ਹੈ - ਨਵੀਨ ਜੈਹਿੰਦ
. . .  1 day ago
ਰਾਜ ਸਨਮਾਨ ਨਾਲ ਕੀਤਾ ਗਿਆ ਸੁਸ਼ੀਲ ਮੋਦੀ ਦਾ ਅੰਤਿਮ ਸੰਸਕਾਰ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ 16 ਮਈ ਨੂੰ ਚੀਨ ਦੇ ਦੋ ਦਿਨਾਂ ਦੌਰੇ 'ਤੇ
. . .  1 day ago
12ਵੀਂ ਜਮਾਤ 'ਚੋਂ ਘੱਟ ਅੰਕ ਆਉਣ 'ਤੇ ਆਰੀਅਨ ਬਾਲੀ ਭੇਤਭਰੀ ਹਾਲਤ 'ਚ ਲਾਪਤਾ
. . .  1 day ago
ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਚੋਂ ਗਹਿਣੇ ਲੁੱਟ ਕੇ ਨੌਜਵਾਨ ਫਰਾਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਿਥੇ ਤੁਸੀਂ ਖੁਰਾਕੀ ਵਸਤਾਂ ਦੀ ਕਮੀ ਅਤੇ ਭੁੱਖਮਰੀ ਦੇਖਦੇ ਹੋ ਤਾਂ ਉਥੇ ਸੁੰਦਰਤਾ ਕਿੱਥੇ ਰਹਿ ਜਾਂਦੀ ਹੈ? ਰੁਸਾਲਿੰਡ ਰਸਲ

Powered by REFLEX