ਤਾਜ਼ਾ ਖਬਰਾਂ


ਪੰਚਾਇਤੀ ਚੋਣਾਂ ਲਈ ਪਹਿਲੇ ਦਿਨ ਗੁਰੂਹਰਸਹਾਏ ਬਲਾਕ ਅੰਦਰ ਨਹੀਂ ਹੋਈ ਕੋਈ ਵੀ ਨਾਮਜ਼ਦਗੀ
. . .  5 minutes ago
ਗੁਰੂਹਰਸਹਾਏ, 27 ਸਤੰਬਰ (ਹਰਚਰਨ ਸਿੰਘ ਸੰਧੂ)-15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਗੁਰੂਹਰਸਹਾਏ ਬਲਾਕ ਅੰਦਰ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਲਈ ਬਲਾਕ ਦੀਆਂ 1...
ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ 2 ਕਲਰਕਾਂ ਨੂੰ ਪਾਲਿਸੀ ਰਿਕਾਰਡ ਗੁੰਮ ਕਰਨ ਦੇ ਦੋਸ਼ 'ਚ ਕੀਤਾ ਗ੍ਰਿਫਤਾਰ
. . .  10 minutes ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਦੇ 2 ਕਲਰਕਾਂ ਅਜੈ ਕੁਮਾਰ, ਕਲਰਕ, ਲਾਅ ਬ੍ਰਾਂਚ, ਜ਼ੋਨ-ਏ ਅਤੇ ਲਖਵੀਰ ਸਿੰਘ, ਕਲਰਕ, ਤਹਿ ਬਾਜ਼ਾਰੀ...
ਬਿਜਲੀ ਵਿਭਾਗ ਨੇ ਛੇੜਛਾੜ ਕੀਤੇ ਮੀਟਰਾਂ ਨੂੰ ਕੀਤਾ ਸੀਲ ਬੰਦ
. . .  15 minutes ago
ਗੁਰੂਹਰਸਹਾਏ, 27 ਸਤੰਬਰ (ਕਪਿਲ ਕੰਧਾਰੀ)-ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਬਿਜਲੀ ਵਿਭਾਗ ਗੁਰੂਹਰਸਹਾਏ ਵਲੋਂ ਅੱਜ ਵੱਖ-ਵੱਖ ਟੀਮਾਂ ਗਠਿਤ ਕਰਕੇ ਚੈਕਿੰਗ ਕੀਤੀ ਗਈ, ਜਿਸ ਵਿਚ ਐਸ.ਡੀ.ਓ. ਸਿਟੀ ਜਸਵਿੰਦਰ ਸਿੰਘ ਗੁਰੂਹਰਸਹਾਏ, ਐਸ. ਡੀ. ਓ. ਵਿਪਨ ਕੁਮਾਰ ਗੁਰੂਹਰਸਹਾਏ...
ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  24 minutes ago
ਨਵੀਂ ਦਿੱਲੀ, 27 ਸਤੰਬਰ-ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਡੀ.ਐਮ.ਕੇ. ਮੁਖੀ ਐਮ.ਕੇ. ਸਟਾਲਿਨ ਨੇ ਅੱਜ ਦਿੱਲੀ ਵਿਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ...
 
ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਡਾਹਢੇ ਦੁਖੀ
. . .  26 minutes ago
ਕਟਾਰੀਆਂ, 27 ਸਤੰਬਰ (ਪ੍ਰੇਮੀ ਸੰਧਵਾਂ)-ਸੀਨੀਅਰ ਅਕਾਲੀ ਤੇ ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨਾ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਮੰਡੀਆਂ ਦੀ ਸਫਾਈ ਦੀ ਮਾੜੀ ਘਾਟ ਕਾਰਨ ਕਿਸਾਨਾਂ ਨੂੰ ਘਾਹ-ਫੂਸ ਵਿਚ ਹੀ ਝੋਨਾ ਢੇਰੀ ਕਰਨਾ ਪੈ ਰਿਹਾ ਹੈ, ਜਿਸ...
ਰਾਜਾਸਾਂਸੀ 'ਚ ਪੰਚਾਇਤੀ ਚੋਣਾਂ ਲਈ ਪਹਿਲੇ ਦਿਨ ਨਹੀਂ ਕਰਵਾਇਆ ਕਿਸੇ ਨੇ ਨਾਮਜ਼ਦਗੀ ਪੱਤਰ ਦਾਖਲ
. . .  30 minutes ago
ਰਾਜਾਸਾਂਸੀ, 27 ਸਤੰਬਰ (ਹਰਦੀਪ ਸਿੰਘ ਖੀਵਾ)-ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ ਦੌਰਾਨ ਉਪ ਮੰਡਲ ਚੋਣਕਾਰ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਲੋਪੋਕੇ ਅਧੀਨ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਲਈ...
ਪਿੰਡ ਬਿਗੜਵਾਲ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਪੰਚਾਇਤੀ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ
. . .  35 minutes ago
ਸੁਨਾਮ, ਊਧਮ ਸਿੰਘ ਵਾਲਾ, 27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਨੇੜਲੇ ਪਿੰਡ ਬਿਗੜਵਾਲ ਦੀ ਸਰਪੰਚੀ ਦੇ ਰਾਖਵਾਂਕਰਨ ਦਾ ਮੁੱਦਾ ਇਸ ਕਦਰ ਭਖ ਗਿਆ ਹੈ ਕਿ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਤੋਂ ਨਿਰਾਸ਼ ਹੋਏ ਪਿੰਡ ਵਾਸੀਆਂ ਵਲੋਂ ਪੰਚਾਇਤੀ ਚੋਣਾਂ ਅਤੇ ਆਮ ਆਦਮੀ ਪਾਰਟੀ ਦਾ ਮੁਕੰਮਲ ਤੌਰ ਉਤੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਪਿੰਡ ਵਾਸੀਆਂ...
ਨਾਮਜ਼ਦਗੀਆਂ ਦੇ ਪਹਿਲੇ ਦਿਨ ਸੰਗਤ ਬਲਾਕ ਵਿਚੋਂ ਕਿਸੇ ਵੀ ਉਮੀਦਵਾਰ ਨੇ ਨਹੀਂ ਕੀਤੇ ਆਪਣੇ ਪੇਪਰ ਦਾਖਲ
. . .  43 minutes ago
ਸੰਗਤ ਮੰਡੀ, 27 ਸਤੰਬਰ (ਦੀਪਕ ਸ਼ਰਮਾ)-ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵਲੋਂ ਅੱਜ ਪੇਪਰ ਦਾਖਲ ਕਰਨ ਦਾ ਪਹਿਲਾ ਦਿਨ ਸੀ। ਇਨ੍ਹਾਂ ਚੋਣਾਂ ਵਿਚ ਸੰਗਤ ਬਲਾਕ ਦੇ 41 ਸਰਪੰਚਾਂ ਅਤੇ 344 ਪੰਚਾਂ ਦੀ ਚੋਣ ਪਿੰਡਾਂ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਪਰ ਅੱਜ ਪੇਪਰ ਦਾਖਲ ਕਰਨ ਦੇ ਪਹਿਲੇ ਦਿਨ...
ਫਰੀਦਕੋਟ : ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਬੀ.ਡੀ.ਪੀ.ਓ. ਦਫਤਰ ਪਹੁੰਚ ਕੇ ਖੋਲ੍ਹੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ
. . .  48 minutes ago
ਫਰੀਦਕੋਟ, 27 ਸਤੰਬਰ(ਅਜੀਤ ਬਿਊਰੋ)-ਪੂਰੇ ਪੰਜਾਬ ਵਿਚ ਅੱਜ ਤੋਂ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹਨ ਅਤੇ ਅੱਜ ਤੋਂ ਹੀ ਨਾਮਜ਼ਦਗੀਆਂ ਵੀ ਸ਼ੁਰੂ ਹੋ ਗਈਆਂ ਹਨ ਪਰ ਫਰੀਦਕੋਟ ਜ਼ਿਲ੍ਹੇ ਅੰਦਰ ਪੰਚਾਇਤੀ ਚੋਣਾਂ...
ਕਾਂਗਰਸੀ ਆਗੂ ਸ਼ੁਰੂ ਤੋਂ ਇਕਜੁੱਟ ਹਨ, ਅਸੀਂ ਭਾਰੀ ਬਹੁਮਤ ਨਾਲ ਸਰਕਾਰ ਬਣਾਵਾਂਗੇ - ਭੁਪਿੰਦਰ ਸਿੰਘ ਹੁੱਡਾ
. . .  about 1 hour ago
ਕਰਨਾਲ (ਹਰਿਆਣਾ), 27 ਸਤੰਬਰ-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸੀ ਆਗੂ ਸ਼ੁਰੂ ਤੋਂ ਹੀ ਇਕਜੁੱਟ ਹਨ ਅਤੇ ਕਾਂਗਰਸ...
ਪਿੰਡ ਦਾਤਾ 'ਚ ਸਰਬਸੰਮਤੀ ਨਾਲ ਸੁਨੀਤਾ ਰਾਣੀ ਨੂੰ ਚੁਣਿਆ ਸਰਪੰਚ
. . .  about 1 hour ago
ਕੋਟਫ਼ਤੂਹੀ, 27 ਸਤੰਬਰ (ਅਵਤਾਰ ਸਿੰਘ ਅਟਵਾਲ)-ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਤੇ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਹੀ ਦਿਨ ਬਲਾਕ ਮਾਹਿਲਪੁਰ ਦੇ ਪਿੰਡ ਦਾਤਾ ਵਿਚ ਐੱਸ. ਸੀ. ਵੂਮੈਨ ਲਈ ਰਾਖਵੀਂ ਪੰਚਾਇਤ...
ਬੰਗਲਾਦੇਸ਼ 35 ਓਵਰਾਂ ਤੋਂ ਬਾਅਦ 107/3
. . .  about 1 hour ago
ਕਾਨਪੁਰ (ਉੱਤਰ ਪ੍ਰਦੇਸ਼), 27 ਸਤੰਬਰ-ਬੰਗਲਾਦੇਸ਼ ਨੇ ਦੂਜੇ ਟੈਸਟ ਮੈਚ ਵਿਚ 107 ਦੌੜਾਂ ਬਣਾ ਲਈਆਂ ਹਨ ਤੇ 3 ਵਿਕਟਾਂ...
ਤਾਮਿਲਨਾਡੂ : ਮਿੰਨੀ ਬੱਸ ਪਲਟਣ ਨਾਲ 3 ਦੀ ਮੌਤ ਤੇ 10 ਜ਼ਖਮੀ
. . .  about 2 hours ago
ਬੇਕਾਬੂ ਟਿੱਪਰ ਨੇ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਮਾਰੀ ਟੱਕਰ, ਹੋਈ ਮੌਤ
. . .  about 1 hour ago
ਸ੍ਰੀਨਗਰ ਦੇ ਨੌਜਵਾਨਾਂ ਨੇ ਹੁਣ ਅੱਤਵਾਦ ਨੂੰ ਨਕਾਰ ਦਿੱਤਾ ਹੈ- ਜੇ.ਪੀ. ਨੱਢਾ
. . .  about 2 hours ago
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ 13 ਨੇਤਾਵਾਂ ਨੂੰ ਕੱਢਿਆ ਬਾਹਰ
. . .  about 2 hours ago
ਕੀਟਨਾਸ਼ਕ ਦਵਾਈ ਚੜ੍ਹਨ ਕਾਰਨ ਕਿਸਾਨ ਦੀ ਮੌਤ
. . .  about 2 hours ago
ਸੁਖਜਿੰਦਰ ਸਿੰਘ ਰੰਧਾਵਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਸਥਾਈ ਕਮੇਟੀ ਦੇ ਬਣੇ ਮੈਂਬਰ
. . .  about 3 hours ago
ਸੰਸਦੀ ਸਥਾਈ ਕਮੇਟੀ ਦਾ ਮੈਂਬਰ ਬਣਨ ’ਤੇ ਹੋ ਰਿਹੈ ਮਾਣ ਮਹਿਸੂਸ- ਚਰਨਜੀਤ ਸਿੰਘ ਚੰਨੀ
. . .  about 3 hours ago
ਬੀ. ਡੀ. ਪੀ. ਓ. ਦਫ਼ਤਰ ’ਚ ਬੀ. ਡੀ. ਪੀ. ਓ. ਸਮੇਤ ਕੋਈ ਵੀ ਪੰਚਾਇਤ ਸਕੱਤਰ ਨਹੀਂ ਹੋਇਆ ਹਾਜ਼ਰ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

Powered by REFLEX