ਤਾਜ਼ਾ ਖਬਰਾਂ


ਵੋਟ ਪਾਉਣ ਲਈ ਵੱਡੇ ਰੁਝਾਨ ਨਾਲ ਲੋਕ ਪੋਲਿੰਗ ਬੂਥਾਂ ਤੇ ਪਹੁੰਚੇ
. . .  1 minute ago
ਪਟਿਆਲਾ, 1 ਜੂਨ (ਅਮਰਵੀਰ ਸਿੰਘ ਆਹਲੂਵਾਲੀਆ)- ਪਟਿਆਲਾ ਵਿਖੇ 18ਵੀਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਨੂੰ ਚੁਣਨ ਲਈ ਲੋਕਾਂ ਨੇ ਸਵੇਰੇ ਸਵੇਰੇ ਹੀ ਕਾਫ਼ੀ ਦਿਲਚਸਪੀ ਦਿਖਾਈ ਹੈ। ਤਕਰੀਬਨ...
ਖਲਵਾੜਾ ਵਿਖੇ ਵੋਟਰਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
. . .  3 minutes ago
ਖਲਵਾੜਾ, 1 ਜੂਨ (ਮਨਦੀਪ ਸਿੰਘ ਸੰਧੂ)- ਖਲਵਾੜਾ ਦੇ ਬੂਥ ਨੰਬਰ 74 ਤੇ ਵੋਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਭਾਜਪਾ ਪ੍ਰਧਾਨ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  7 minutes ago
ਸ਼ਿਮਲਾ, 1 ਜੂਨ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਮੱਲਿਕਾ ਨੱਢਾ ਨੇ ਵੀ ਇੱਥੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਅਜਨਾਲਾ ਖੇਤਰ ਵਿੱਚ ਵੋਟਿੰਗ ਹੋਈ ਸ਼ੁਰੂ
. . .  12 minutes ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ )- ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬਾ ਅਜਨਾਲਾ ਦੇ 188 ਪੋਲਿੰਗ ਬੂਥਾਂ ਤੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰੀ ਗਰਮੀ ਦੇ ਬਾਵਜੂਦ ਦਿਨ ਚੜ੍ਹਦਿਆਂ ਹੀ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।
 
ਜਲੰਧਰ ’ਚ ਵੋਟਿੰਗ ਹੋਈ ਸ਼ੁਰੂ
. . .  13 minutes ago
ਜਲੰਧਰ ’ਚ ਵੋਟਿੰਗ ਹੋਈ ਸ਼ੁਰੂ
ਮਲੋਟ ਵਿਖੇ ਵੋਟਿੰਗ ਹੋਈ ਸ਼ੁਰੂ
. . .  17 minutes ago
ਮਲੋਟ, 1 ਜੂਨ (ਪਾਟਿਲ)- ਮਲੋਟ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਲੋਟ ’ ਚ ਵੋਟਿੰਗ ਲਈ 190 ਚੋਣ ਕੇਂਦਰ ਬਣੇ ਹਨ।
ਪ੍ਰਧਾਨ ਮੰਤਰੀ ਨੇ ਆਖ਼ਰੀ ਗੇੜ ਵਿਚ ਰਿਕਾਰਡ ਤੋੜ ਵੋਟਿੰਗ ਕਰਨ ਦੀ ਕੀਤੀ ਅਪੀਲ
. . .  5 minutes ago
ਨਵੀਂ ਦਿੱਲੀ, 1 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਅੱਜ 2024 ਦੀਆਂ ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਨੌਜਵਾਨ ਅਤੇ ਮਹਿਲਾ ਵੋਟਰ ਰਿਕਾਰਡ ਸੰਖਿਆ ਵਿਚ....
ਪੰਜਾਬ ਵਿਚ ਵੋਟਿੰਗ ਹੋਈ ਸ਼ੁਰੂ
. . .  22 minutes ago
ਚੰਡੀਗੜ੍ਹ, 1 ਜੂਨ- ਅੱਜ ਚੋਣਾਂ ਦੇ 7ਵੇਂ ਅਤੇ ਆਖ਼ਰੀ ਗੇੜ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
⭐ਮਾਣਕ-ਮੋਤੀ⭐
. . .  30 minutes ago
⭐ਮਾਣਕ-ਮੋਤੀ⭐
ਲੱਖੂਵਾਲ ਗੋਲੀਕਾਂਡ 'ਚ ਅਜਨਾਲਾ ਖੇਤਰ ਦੇ ਨਾਮੀ ਨੌਜਵਾਨ ਦੀਪੂ ਲੱਖੂਵਾਲੀਆ ਦੀ ਮੌਤ
. . .  1 day ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਨਾਲ ਲੱਗਦੇ ਪਿੰਡ ਲੱਖੂਵਾਲ ਵਿਖੇ ਕੁਝ ਸਮਾਂ ਪਹਿਲਾਂ ਚੱਲੀ ਗੋਲੀ 'ਚ ਗੰਭੀਰ ਜ਼ਖ਼ਮੀ ਹੋਏ ਇਸ ਖੇਤਰ ਦੇ ਨਾਮਵਰ ਨੌਜਵਾਨ ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ...
ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ
. . .  1 day ago
ਬਰੇਲੀ (ਉੱਤਰ ਪ੍ਰਦੇਸ਼), 31 ਮਈ - ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ ਹੋ ਗਈ। ਸੀ.ਓ. ਹਾਈਵੇਅ ਪੰਕਜ ਸ਼੍ਰੀਵਾਸਤਵ ਨੇ ਦੱਸਿਆ ਕਿ 3 ਲੜਕੀਆਂ ਰਾਮਗੰਗਾ ਦੀ ਸਹਾਇਕ ਨਦੀ ...
ਅਜਨਾਲਾ ਨੇੜੇ ਪਿੰਡ ਲੱਖੂਵਾਲ 'ਚ ਚੱਲੀ ਗੋਲੀ, ਦੀਪੂ ਲੱਖੂਵਾਲੀਆ ਸਮੇਤ 5 ਵਿਅਕਤੀ ਗੰਭੀਰ ਜ਼ਖ਼ਮੀ
. . .  1 day ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਜੱਦੀ ਪਿੰਡ ਲੱਖੂਵਾਲ ਵਿਖੇ ਹੋਣ ਤੋਂ ਕੁਝ ਸਮਾਂ ਪਹਿਲਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਚਲਾਉਣ ...
ਵਿੱਤੀ ਸਾਲ 2023-24 'ਚ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 8% ਤੋਂ ਪਾਰ
. . .  1 day ago
ਚੱਕਰਵਾਤ ਰੇਮਲ: ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬੀ ਰਾਜਾਂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
. . .  1 day ago
ਫ਼ਿਰੋਜ਼ਪੁਰ ਇੰਡਸਟਰੀਅਲ ਏਰੀਆ 'ਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ
. . .  1 day ago
ਸੁਨੀਲ ਜਾਖੜ ਨੇ ਪੰਜਾਬ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
. . .  1 day ago
ਦਿੱਲੀ ’ਚ ਪਾਣੀ ਦੀ ਕਮੀ ਸਰਕਾਰ ਦੀ ਆਪਣੀ ਨਾਕਾਮੀ- ਵੀ.ਕੇ. ਸਕਸੈਨਾ
. . .  1 day ago
21 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  1 day ago
ਦੁਕਾਨਦਾਰ ਦੀ ਪਿੱਠ ’ਚ ਸਰੀਆ ਆਰ-ਪਾਰ ਕਰ ਲੁੱਟਿਆ
. . .  1 day ago
ਓਡੀਸ਼ਾ ਕਾਂਗਰਸ ਨੇ ਸੰਜੇ ਤ੍ਰਿਪਾਠੀ ਨੂੰ ਛੇ ਸਾਲ ਲਈ ਕੱਢਿਆ ਪਾਰਟੀ ਤੋਂ ਬਾਹਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX