ਤਾਜ਼ਾ ਖਬਰਾਂ


ਆਪਣੀ ਹਾਰ ਦੇਖ ਟੀ.ਐਮ.ਸੀ. ਵਰਕਰ ਲੋਕਾਂ ਨੂੰ ਦੇ ਰਹੇ ਧਮਕੀਆਂ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 minute ago
ਝਾਰਗ੍ਰਾਮ, (ਪੱਛਮੀ ਬੰਗਾਲ)-ਇਥੋਂ ਦੇ ਝਾਰਗ੍ਰਾਮ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖ ਕੇ ਟੀ.ਐਮ.ਸੀ. ਦਾ ਗੁੱਸਾ ਸਿਖਰ 'ਤੇ ਹੈ। ਪੱਛਮੀ ਬੰਗਾਲ ਦੇ ਲੋਕ ਉਨ੍ਹਾਂ ਨੂੰ ਵੋਟ ਨਹੀਂ ਦੇ ਰਹੇ, ਇਸ ਲਈ ਉਹ ਭਾਜਪਾ ਨੂੰ...
ਕਾਂਗਰਸ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਨਾਂਅ 'ਤੇ ਕਰ ਰਹੀ ਗੁੰਮਰਾਹ - ਅਮਿਤ ਸ਼ਾਹ
. . .  8 minutes ago
ਝੱਜਰ, (ਹਰਿਆਣਾ), 20 ਮਈ-ਇਥੋਂ ਦੇ ਝੱਜਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਝੂਠ ਫੈਲਾ ਰਹੀ ਹੈ ਕਿ ਜੇਕਰ ਭਾਜਪਾ ਨੂੰ ਬਹੁਮਤ ਮਿਲਿਆ ਤਾਂ ਰਿਜ਼ਰਵੇਸ਼ਨ ਨੂੰ ਖਤਮ ਕਰ ਦਿੱਤਾ ਜਾਵੇਗਾ। ਜਦੋਂ ਤੱਕ ਭਾਜਪਾ...
ਨਿਪਾਲੀ ਪ੍ਰਧਾਨ ਮੰਤਰੀ ਨੇ ਚੌਥੀ ਵਾਰ ਜਿੱਤਿਆ ਭਰੋਸੇ ਦਾ ਵੋਟ
. . .  17 minutes ago
ਕਾਠਮੰਡੂ, 20 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਦਸੰਬਰ 2022 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਚੌਥੀ ਵਾਰ ਪ੍ਰਤੀਨਿਧੀ ਸਭਾ ਵਿਚ ਵਿਸ਼ਵਾਸ ਦਾ ਵੋਟ ਜਿੱਤ....
ਮਮਤਾ ਬੈਨਰਜੀ ਨੇ ਮੇਦਿਨੀਪੁਰ 'ਚ ਕੱਢਿਆ ਰੋਡ ਸ਼ੋਅ
. . .  32 minutes ago
ਮੇਦਿਨੀਪੁਰ, (ਪੱਛਮੀ ਬੰਗਾਲ), 20 ਮਈ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੇਦਿਨੀਪੁਰ ਵਿਚ ਰੋਡ ਸ਼ੋਅ ਕੱਢਿਆ। ਇਸ ਦੌਰਾਨ...
 
ਲਾ ਐਂਡ ਆਰਡਰ ਦੀ ਸਥਿਤੀ ਦਾ ਪੰਜਾਬ ਵਿਚ ਬੁਰਾ ਹਾਲ
. . .  41 minutes ago
ਗੁਰੂ ਹਰ ਸਹਾਏ, 20 ਮਈ (ਕਪਿਲ ਕੰਧਾਂਰੀ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ ਵਿਚ ਗੁਰੂ ਹਰ ਸਹਾਏ ਦੀ ਨਵੀ ਦਾਣਾ ਮੰਡੀ ਵਿਖੇ ਚੋਣ ਪ੍ਰਚਾਰ....
ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ
. . .  50 minutes ago
ਮਹਾਰਾਸ਼ਟਰ, 20 ਮਈ-ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪਰਿਵਾਰ ਸਮੇਤ ਮੁੰਬਈ ਦੇ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਉਨ੍ਹਾਂ....
ਪਿਕਅਪ ਗੱਡੀ ਪਲਟਣ ਨਾਲ 15 ਜਣਿਆਂ ਦੀ ਦਰਦਨਾਕ ਮੌਤ
. . .  48 minutes ago
ਛੱਤੀਸਗੜ੍ਹ, 20 ਮਈ-ਕਵਾਰਧਾ ਖੇਤਰ ਕੋਲ ਇਕ ਪਿਕਅੱਪ ਗੱਡੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ। 8 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਅਭਿਸ਼ੇਕ ਪੱਲਵ ਕਵਾਰਧਾ...
ਜਲੰਧਰ ਤੋਂ ਕਰਤਾਰਪੁਰ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ
. . .  about 1 hour ago
ਮਕਸੂਦਾਂ, 20 ਮਈ (ਸੌਰਵ ਮਹਿਤਾ)- ਜਲੰਧਰ ਤੋਂ ਕਰਤਾਰਪੁਰ ਜਾ ਰਹੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਏ। ਇਹ ਹਾਦਸਾ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਸੂਰਾਨੱਸੀ ਦੇ ਨੇੜੇ ਵਾਪਰਿਆ.....
3 ਜੂਨ ਤੱਕ ਵਧੀ ਕੇ ਕਵਿਤਾ ਦੀ ਨਿਆਂਇਕ ਹਿਰਾਸਤ
. . .  about 1 hour ago
ਨਵੀਂ ਦਿੱਲੀ, 20 ਮਈ- ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਕੇਸ ਮਾਮਲੇ ਨਾਲ ਸੰਬੰਧਿਤ ਸੀ.ਬੀ.ਆਈ. ਕੇਸ ਦੇ ਸੰਬੰਧ ਵਿਚ ਬੀ.ਆਰ.ਐਸ. ਐਮ.ਐਲ.ਸੀ. ਕੇ ਕਵਿਤਾ ਦੀ ਨਿਆਂਇਕ ਹਿਰਾਸਤ 3 ਜੂਨ ਤੱਕ ਵਧਾ ਦਿੱਤੀ ਹੈ।
ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰੂ ਹਰ ਸਹਾਏ
. . .  about 1 hour ago
ਗੁਰੂ ਹਰ ਸਹਾਇ, 20 ਮਈ (ਕਪਿਲ ਕੰਧਾਰੀ)-ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਵਲੋਂ ਆਪਣੇ ਆਪਣੇ ਉਮੀਦਵਾਰਾ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ....
4 ਅੱਤਵਾਦੀ ਅਹਿਮਦਾਬਾਦ ਹਵਾਈ ਅੱਡੇ ਤੋਂ ਗ੍ਰਿਫਤਾਰ
. . .  about 1 hour ago
ਗੁਜਰਾਤ, 20 ਮਈ-ਆਈ.ਐਸ.ਆਈ.ਐਸ. ਦੇ 4 ਅੱਤਵਾਦੀ, ਜੋ ਕਿ ਸ਼੍ਰੀਲੰਕਾ ਦੇ ਨਾਗਰਿਕ ਹਨ, ਅਹਿਮਦਾਬਾਦ ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤੇ ਗਏ ਹਨ। ਗੁਜਰਾਤ ਏ.ਟੀ.ਐਸ. ਨੇ ਇਹ ਜਾਣਕਾਰੀ...
ਮਾਰਚ ਦੌਰਾਨ ਭੰਨਤੋੜ ਦੇ ਦੋ ਮਾਮਲਿਆਂ ਵਿਚ ਇਮਰਾਨ ਖ਼ਾਨ ਬਰੀ
. . .  about 1 hour ago
ਇਸਲਾਮਾਬਾਦ, 20 ਮਈ- ਇਮਰਾਨ ਖ਼ਾਨ ਨੂੰ ਰਾਹਤ ਦਿੰਦੇ ਹੋਏ ਪਾਕਿਸਤਾਨ ਦੀ ਇਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਉਸ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ....
ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹੈ ਅਕਾਲੀ
. . .  about 1 hour ago
ਲੋਕ ਸਭਾ ਚੋਣਾਂ 2024 ਪੰਜਵਾਂ ਪੜਾਅ : ਅਦਾਕਾਰ ਆਮਿਰ ਖਾਨ ਨੇ ਪਾਈ ਵੋਟ
. . .  about 1 hour ago
ਲੋਕ ਸਭਾ ਚੋਣਾਂ 2024 : ਅਦਾਕਾਰ ਸੰਜੇ ਦੱਤ ਨੇ ਪਾਈ ਵੋਟ
. . .  about 2 hours ago
ਅੱਜ ਹੀ ਸ਼ੰਭੂ ਰੇਲਵੇ ਟ੍ਰੈਕ ’ਤੇ ਖ਼ਤਮ ਕੀਤਾ ਜਾਵੇਗਾ ਧਰਨਾ- ਕਿਸਾਨ ਜਥੇਬੰਦੀਆਂ
. . .  about 3 hours ago
ਅੱਗ ਦੀ ਲਪੇਟ ਵਿਚ ਆਉਣ ਨਾਲ ਪਿੰਡ ਸੂੰਢ ਮਕਸੂਦਪੁਰ ਦੇ ਗਰੀਬ ਕਿਸਾਨ ਦੀ ਦਰਦਨਾਕ ਮੌਤ
. . .  about 3 hours ago
ਜਦੋਂ ਵੀ ਦੇਸ਼ 'ਤੇ ਸੰਕਟ ਆਉਂਦੈ, ਰਾਹੁਲ ਗਾਂਧੀ ਬਾਹਰ ਭੱਜ ਜਾਂਦੈ - ਯੋਗੀ ਆਦਿਤਿਆਨਾਥ
. . .  about 3 hours ago
ਮਹਾਰਾਸ਼ਟਰ ਵਿਚ ਸਵੇਰੇ 11 ਵਜੇ ਤੱਕ 15.93 ਫ਼ੀਸਦੀ ਮਤਦਾਨ
. . .  about 3 hours ago
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਬੇਟੇ ਅਰਜੁਨ ਤੇਂਦੁਲਕਰ ਨੇ ਪਾਈ ਵੋਟ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਅਸੀਂ ਆਪਣੀਆਂ ਸਮੱਸਿਆਵਾਂ ਨੂੰ ਉਸੇ ਸੋਚ ਨਾਲ ਹੱਲ ਨਹੀਂ ਕਰ ਸਕਦੇ ਜਿਸ ਸੋਚ ਨਾਲ ਅਸੀਂ ਉਨ੍ਹਾਂ ਨੂੰ ਪੈਦਾ ਕੀਤਾ ਸੀ। -ਐਲਬਰਟ ਆਇਨਸਟਾਈਨ

Powered by REFLEX