ਤਾਜ਼ਾ ਖਬਰਾਂ


ਨਸ਼ਿਆਂ ਨੇ ਕੀਤਾ ਪੰਜਾਬ ਤਬਾਹ- ਕਾਂਗਰਸ ਪ੍ਰਧਾਨ
. . .  7 minutes ago
ਅੰਮ੍ਰਿਤਸਰ, 28 ਮਈ- ਅੱਜ ਇਥੇ ਬੋਲਦਿਆਂ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲਾਗੂ ਹੋਈ ਨੋਟਬੰਦੀ ਅਤੇ...
ਅੰਮ੍ਰਿਤਸਰ ਚੋਣ ਜ਼ਾਬਤੇ ਦੌਰਾਨ ਕਾਂਗਰਸ ਲੀਡਰ ਵਨੀਤ ਮਹਾਜਨ ਤੇ ਚੱਲੀਆਂ ਗੋਲੀਆ
. . .  7 minutes ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਵਿਖੇ ਅੱਜ ਚੋਣ ਜ਼ਾਬਤੇ ਦੌਰਾਨ ਕਾਂਗਰਸ ਲੀਡਰ ਐਡਵੋਕੇਟ ਵਨੀਤ ਮਹਾਜਨ ਅਤੇ ਉਨ੍ਹਾਂ ਦੀ ਧਰਮ ਪਤਨੀ ਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਲੋਕ....
ਪੰਜਾਬ ਦੇ ਅਸਲ ਮੁੱਦਿਆਂ ਨੂੰ ਨਹੀਂ ਉਠਾ ਰਹੀਆਂ ਸਿਆਸੀ ਪਾਰਟੀਆਂ
. . .  21 minutes ago
ਜਲੰਧਰ, 28 ਮਈ (ਸ਼ਿਵ)-ਪੰਜਾਬ ਭਾਜਪਾ ਦੇ ਪਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਨ੍ਹਾਂ ਚੋਣਾਂ ਵਿਚ ਸਿਆਸੀ ਪਾਰਟੀਆਂ ਪੰਜਾਬ ਦੇ ਅਹਿਮ ਮੁੱਦੇ ਨਸਲ ਤੇ ਫ਼ਸਲ ਨੂੰ ਬਚਾਣ ਦੇ ਤੇ ਚੁੱਪ ਹਨ। ਇਨ੍ਹਾਂ ਮੁੱਦਿਆਂ ਨੂੰ ਨਾ ਉੱਠਣਾ ਮੰਦਭਾਗਾ ਹੈ। 'ਆਪ'.....
ਡੀ.ਐਸ.ਪੀ ਦਫ਼ਤਰ ਸਾਹਮਣੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ ਸ਼ੁਰੂ
. . .  28 minutes ago
ਟਾਂਡਾ ਉੜਮੁੜ, 28 ਮਈ (ਭਗਵਾਨ ਸਿੰਘ ਸੈਣੀ)-ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਟਾਹਲੀ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਵਲੋਂ ਹਲਕਾ ਵਿਧਾਇਕ ਟਾਂਡਾ ਵਲੋ ਕੀਤੀ ਗਈ, ਇਕ ਗੁਰਦਵਾਰਾ ਕੰਪਲੈਕਸ ਅੰਦਰ ਮੀਟਿੰਗ ਦੌਰਾਨ ਸਵਾਲ ਪੁੱਛਣ....
 
ਕਾਂਗਰਸ ਆਰਜੇਡੀ ਬੇਸ਼ਰਮੀ ਨਾਲ ਧਮਕੀਆਂ ਦੇ ਰਹੇ ਹਨ ਮੋਦੀ ਨੂੰ ਹਟਾਉਣਾ ਹੈ, ਉਹ ਅਜਿਹਾ ਕਿਉਂ ਕਹਿ ਰਹੇ ਹਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  47 minutes ago
ਦੁਮਕਾ (ਝਾਰਖੰਡ),28 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਜੇ.ਐਮ.ਐਮ., ਕਾਂਗਰਸ, ਆਰਜੇਡੀ ਬੇਸ਼ਰਮੀ ਨਾਲ ਧਮਕੀਆਂ ਦੇ ਰਹੇ ਹਨ, ਉਹ ਕਹਿੰਦੇ ਹਨ ਕਿ ਮੋਦੀ ਨੂੰ ਹਟਾਉਣਾ ਹੈ, ਉਹ ਅਜਿਹਾ ਇਸ ਲਈ ਕਹਿ ਰਹੇ ਹਨ, ਤਾਂ ਜੋ ਉਨ੍ਹਾਂ....
ਜ਼ਮੀਨ ਘੁਟਾਲਾ ਮਾਮਲਾ: 10 ਜੂਨ ਨੂੰ ਹੋਵੇਗੀ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ
. . .  about 1 hour ago
ਰਾਂਚੀ, 28 ਮਈ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਝਾਰਖੰਡ ਹਾਈ ਕੋਰਟ ’ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਈ.ਡੀ. ਦੇ ਵਕੀਲ ਨੂੰ 10 ਜੂਨ....
ਵਿਜੇ ਇੰਦਰ ਸਿੰਗਲਾ ਦਰਬਾਰ ਰੋਜ਼ਾ ਸ਼ਰੀਫ ਮੰਢਾਲੀ ਵਿਖੇ ਨਤਮਸਤਕ
. . .  about 1 hour ago
ਮੇਹਲੀ, 28 ਮਈ (ਸੰਦੀਪ ਸਿੰਘ)-ਕਾਂਗਰਸ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੁਆਬੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਰੋਜ਼ਾ ਸ਼ਰੀਫ ਪਿੰਡ ਮੰਢਾਲੀ ਵਿਖੇ ਨਤਮਸਤਕ ਹੋਏ ਅਤੇ ਗੱਦੀ ਨਸ਼ੀਨ ਸਾਈ.....
ਪਰਨੀਤ ਕੌਰ ਦੀ ਰਹਿਸ਼ ਵੱਲ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਧਰਨਾ ਜਾਰੀ
. . .  about 1 hour ago
ਪਟਿਆਲਾ, 28 ਮਈ (ਅਮਰਵੀਰ ਸਿੰਘ ਆਹਲੂਵਾਲੀਆ)-ਆਪਣੇ ਤਹਿ ਸੁਧਾ ਪ੍ਰੋਗਰਾਮ ਤਹਿਤ ਕਿਸਾਨ ਜਥੇਬੰਦੀਆਂ ਦੇ ਕਾਰਕੂਨ ਇਕੱਠੇ ਹੋ ਕੇ ਭਾਜਪਾ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਦੀ ਰਿਹਾਇਸ਼ ਵੱਲ ਵਧੇ ਜਿੱਥੇ ਕੁਝ ਹੀ ਦੂਰੀ ਤੇ ਪੁਲਿਸ ਵਲੋਂ......
ਪਰਨੀਤ ਕੌਰ ਦੀ ਰਿਹਾਇਸ਼ ਦੇ ਆਲੇ ਦੁਆਲੇ ਕਿਸਾਨ ਇਕੱਠੇ ਹੋਣੇ ਸ਼ੁਰੂ ਪੁਲਿਸ ਨੇ ਕੀਤੀ ਬੈਰੀਕੇਟਿੰਗ
. . .  about 1 hour ago
ਪਟਿਆਲਾ, 28 ਮਈ (ਅਮਰਵੀਰ ਸਿੰਘ ਆਹਲੂਵਾਲੀਆ)-ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਤੇ ਹੋਰਨਾਂ ਰਾਜਾਂ ਵਿਚ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਰਿਹਾਇਸ਼ਾਂ ਅੱਜ ਘੇਰਨ ਦਾ ਜੋ ਐਲਾਨ ਕੀਤਾ ਗਿਆ ਸੀ, ਦੇ ਤਹਿਤ ਸਾਬਕਾ.....
ਸਾਡਾ ਬਿਹਾਰ ਅਤੇ ਯੂਪੀ ਭਾਰਤੀ ਗਠਜੋੜ ਨੂੰ ਸਬਕ ਸਿਖਾਏਗਾ- ਮਨੋਜ ਤਿਵਾਰੀ
. . .  about 1 hour ago
ਪਟਨਾ, ਬਿਹਾਰ, 28 ਮਈ-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 'ਤੇ ਅਮਿਤ ਸ਼ਾਹ ਦੇ ਬਿਆਨ 'ਤੇ ਭਾਜਪਾ ਨੇਤਾ ਅਤੇ ਉੱਤਰ ਪੂਰਬੀ ਦਿੱਲੀ ਸੰਸਦੀ ਖੇਤਰ ਤੋਂ ਪਾਰਟੀ ਦੇ ਉਮੀਦਵਾਰ ਮਨੋਜ ਤਿਵਾਰੀ ਦਾ ਕਹਿਣਾ ਹੈ ਕਿ ਜਦੋਂ ਵੀ ਅਮਿਤ ਸ਼ਾਹ ਕੁਝ ਕਹਿੰਦੇ....
ਕੇਜਰੀਵਾਲ ਦੀ ਅਰਜ਼ੀ ’ਤੇ ਤੁਰੰਤ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ
. . .  about 2 hours ago
ਨਵੀਂ ਦਿੱਲੀ, 28 ਮਈ- ਸੁਪਰੀਮ ਕੋਰਟ ਦੇ ਬੈਂਚ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੈਡੀਕਲ ਆਧਾਰ ’ਤੇ ਆਪਣੀ ਅੰਤਰਿਮ ਜ਼ਮਾਨਤ ਨੂੰ ਸੱਤ ਦਿਨ ਵਧਾਉਣ ਦੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਕਰਨ ਤੋਂ ....
ਰਣਜੀਤ ਸਿੰਘ ਕਤਲ ਮਾਮਲੇ ਵਿਚ ਰਾਮ ਰਹੀਮ ਬਰੀ
. . .  about 2 hours ago
ਚੰਡੀਗੜ੍ਹ, 28 ਮਈ (ਅਵਤਾਰ ਸਿੰਘ)- ਹਾਈਕੋਰਟ ਵਲੋਂ ਡੇਰਾ ਮੁਖੀ ਰਾਮ ਰਹੀਮ ਸਮੇਤ 5 ਵਿਅਕਤੀਆਂ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਹਾਲਾਂਕਿ ਕੋਰਟ ਦੇ ਹੁਕਮ ਅਨੁਸਾਰ ਡੇਰਾ....
ਕੇਜਰੀਵਾਲ ਦੇ ਇਲਜ਼ਾਮ 'ਤੇ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦਾ ਉਲੰਘਣ ਹੋ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਭਾਜਪਾ ਦੇ ਨਵੇਂ ਦੌਰ ਦਾ ਸੰਕੇਤ ਹੈ ਚੋਣਾਂ ਦਾ ਆਖ਼ਰੀ ਦੌਰ - ਪ੍ਰਧਾਨ ਮੰਤਰੀ ਮੋਦੀ
. . .  about 3 hours ago
ਵਿਰੋਧੀ ਧਿਰ ਦੇ ਨਿੱਜੀ ਹਮਲਿਆਂ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪਾਣੀ ਵਧਣ ਕਾਰਨ ਖੋਲ੍ਹੇ ਗਏ ਚਨਾਬ ਨਦੀ 'ਤੇ ਬਣੇ ਸਲਾਲ ਡੈਮ ਦੇ ਫਲੱਡ ਗੇਟ
. . .  about 2 hours ago
ਅਮਰੀਕਾ ਚ ਦਿਲ ਦਾ ਦੌਰਾ ਪੈਣ ਨਾਲ ਨੋਜਵਾਨ ਦੀ ਮੌਤ
. . .  about 4 hours ago
ਨੱਢਾ ਅੱਜ ਹਿਮਾਚਲ 'ਚ ਕਰਨਗੇ 3 ਜਨਸਭਾਵਾਂ
. . .  about 4 hours ago
ਫਾਟਕ ਬੰਦ ਹੋਣ ਕਾਰਨ ਕੈਂਟਰ ਦੀ ਟਰਾਲੇ ਸਮੇਤ 4 ਗੱਡੀਆਂ ਨਾਲ ਟੱਕਰ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਰਾਜ ਉਨ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਸਭ ਤੋਂ ਵਧੀਆ ਰਾਜ ਕਰਨ ਦੇ ਯੋਗ ਹੋਣ। -ਅਰਸਤੂ

Powered by REFLEX