ਤਾਜ਼ਾ ਖਬਰਾਂ


ਤਰਨਜੀਤ ਸਿੰਘ ਸੰਧੂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
. . .  28 minutes ago
ਅੰਮ੍ਰਿਤਸਰ, 10 ਮਈ (ਹਰਮਿੰਦਰ ਸਿੰਘ)- ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਕੇਂਦਰੀ ਵਿਦੇਸ਼ ਮੰਤਰੀ....
ਅਨਿਲ ਜੋਸ਼ੀ ਵੱਡੇ ਕਾਫ਼ਲੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਹੋਏ ਰਵਾਨਾ
. . .  32 minutes ago
ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਵੱਡੇ ਕਾਫ਼ਲੇ ਦੇ ਨਾਲ ਜ਼ਿਲ੍ਹਾ ਕਚਹਿਰੀ....
ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਈ.ਡੀ. ਨੂੰ ਕੀਤਾ ਨੋਟਿਸ ਜਾਰੀ
. . .  28 minutes ago
ਨਵੀਂ ਦਿੱਲੀ, 10 ਮਈ- ਦਿੱਲੀ ਹਾਈ ਕੋਰਟ ਨੇ ਦਿੱਲੀ ਦੀ ਰੱਦ ਕੀਤੀ ਆਬਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਬੀ.ਆਰ.ਐਸ. ਨੇਤਾ ਕੇ ਕਵਿਤਾ ਦੁਆਰਾ ਦਾਖਲ ਜ਼ਮਾਨਤ ਪਟੀਸ਼ਨ ’ਤੇ ਇਨਫੋਰਸਮੈਂਟ....
ਰਾਣਾ ਗੁਰਮੀਤ ਸਿੰਘ ਸੋਢੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ)- ਭਾਰਤੀ ਜਨਤਾ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅੱਜ ਇੱਥੇ ਪੰਜਾਬ ਦੀ ਖੁਸ਼ਹਾਲੀ ਦੀ ਸੁੱਖ ਮੰਗਣ ਆਇਆ.....
 
ਨੇਤਾਰੂ ਕਤਲਕਾਂਡ ਨਾਲ ਸੰਬੰਧਿਤ ਮੁੱਖ ਮੁਲਜ਼ਮ ਐਨ.ਆਈ.ਏ.ਵਲੋਂ ਗਿ੍ਫ਼ਤਾਰ
. . .  about 1 hour ago
ਨਵੀਂ ਦਿੱਲੀ, 10 ਮਈ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 2022 ਵਿਚ ਕਰਨਾਟਕ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਪ੍ਰਵੀਨ ਨੇਤਾਰੂ ਦੇ ਬੇਂਗਲੁਰੂ ਵਿਚ ਹੋਏ ਕਤਲ ਨਾਲ ਸੰਬੰਧਿਤ ਮਾਮਲੇ ਵਿਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ.....
ਅੰਮ੍ਰਿਤਸਰ ਵਿਖੇ ਭਾਜਪਾ ਅਤੇ ਅਕਾਲੀ ਉਮੀਦਵਾਰ ਅੱਜ ਦਾਖ਼ਲ ਕਰਾਉਣਗੇ ਨਾਮਜ਼ਦਗੀ ਪੱਤਰ
. . .  about 1 hour ago
ਅੰਮ੍ਰਿਤਸਰ, 10 ਮਈ (ਜਸਵੰਤ ਸਿੰਘ ਜੱਸ/ਹਰਮਿੰਦਰ ਸਿੰਘ)- ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ.....
ਕਾਂਗਰਸ ਨੇ ਹਮੇਸ਼ਾ ਰਾਜਾਂ ਤੇ ਦੇਸ਼ ਨੂੰ ਲੁੱਟਿਆ ਹੈ- ਅਨੁਰਾਗ ਠਾਕੁਰ
. . .  about 1 hour ago
ਨਵੀਂ ਦਿੱਲੀ, 10 ਮਈ- ਰਾਹੁਲ ਗਾਂਧੀ ਵਲੋਂ ਇਕ ਚੋਣ ਰੈਲੀ ਵਿਚ 30 ਲੱਖ ਨੌਕਰੀਆਂ ਅਤੇ ਬੈਂਕ ਖ਼ਾਤਿਆਂ ਵਿਚ 1 ਲੱਖ ਰੁਪਏ ਦੇਣ ਦੇ ਵਾਅਦੇ ’ਤੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ.....
ਕਰਨਾਟਕ : ਭਾਜਪਾ ਯੁਵਾ ਮੋਰਚਾ ਵਰਕਰ ਦੇ ਕਤਲ ਕੇਸ ਚ ਮੁੱਖ ਮੁਲਜ਼ਮ ਐਨ.ਆਈ.ਏ. ਵਲੋਂ ਗ੍ਰਿਫ਼ਤਾਰ
. . .  about 2 hours ago
ਬੈਂਗਲੁਰੂ, 10 ਮਈ - ਐਨ.ਆਈ.ਏ. ਨੇ ਬੈਂਗਲੁਰੂ ਵਿਖੇ 2022 ਚ ਭਾਜਪਾ ਯੁਵਾ ਮੋਰਚਾ ਦੇ ਵਰਕਰ ਪ੍ਰਵੀਨ ਨੇਤਾਰੂ ਕਤਲ ਕੇਸ ਵਿਚ ਮੁੱਖ ਮੁਲਜ਼ਮ ਮੁਸਤਫਾ ਪਾਚਾਰ ਨੂੰ ਗ੍ਰਿਫ਼ਤਾਰ ਕੀਤਾ...
ਭੋਪਾਲ : ਇਕ ਵਿਅਕਤੀ ਦੇ ਘਰੋਂ ਭਾਰੀ ਮਾਤਰਾ 'ਚ ਨਗਦੀ ਬਰਾਮਦ
. . .  about 3 hours ago
ਭੋਪਾਲ, 10 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੀ ਪੰਤ ਨਗਰ ਕਲੋਨੀ ਵਿਚ ਕੈਲਾਸ਼ ਖੱਤਰੀ ਦੇ ਘਰੋਂਭਾਰੀ ਮਾਤਰਾ 'ਚ ਨਗਦੀ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਮਨੀ ਐਕਸਚੇਂਜ ਦੇ ਕਾਰੋਬਾਰ ਵਿਚ ਕੰਮ ਕਰਨ ਦਾ...
ਮੱਧ ਪ੍ਰਦੇਸ਼ : ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ
. . .  about 3 hours ago
ਬੈਤੁਲ (ਮੱਧ ਪ੍ਰਦੇਸ਼), 10 ਮਈ ਮੱਧ ਪ੍ਰਦੇਸ਼ ਦੇ ਬੈਤੁਲ 'ਚ 4 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਜਾਰੀ ਹੈ। 7 ਮਈ ਨੂੰ ਬੈਤੁਲ ਲੋਕ ਸਭਾ ਹਲਕੇ ਦੇ ਮੁਲਤਾਈ ਵਿਧਾਨ ਸਭਾ ਹਲਕੇ ਦੇ ਗੌਲਾ ਪਿੰਡ ਤੋਂ ਵਾਪਸ ਆਉਂਦੇ...
ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਪਹੁੰਚੇ ਚੇਨਈ
. . .  about 3 hours ago
ਚੇਨਈ, 10 ਮਈ - ਸ਼੍ਰੀਲੰਕਾ ਦੀ ਜੇਲ ਤੋਂ ਰਿਹਾਅ ਹੋਏ 3 ਮਛੇਰੇ ਸਵੇਰੇ ਚੇਨਈ ਹਵਾਈ ਅੱਡੇ 'ਤੇ ਪਹੁੰਚ ਗਏ। 4 ਅਪ੍ਰੈਲ ਨੂੰ, ਥੰਗਾਚੀਮਾਦਮ ਖੇਤਰ, ਰਾਮੇਸ਼ਵਰਮ ਤੋਂ 3 ਮਛੇਰਿਆਂ ਨੂੰ ਸ਼੍ਰੀਲੰਕਾਈ...
ਭਾਰਤ-ਯੂਰਪੀਅਨ ਯੂਨੀਅਨ ਸੰਬੰਧ ਵਿਸ਼ਵ ਲਈ ਵੀ ਮਹੱਤਵਪੂਰਨ - ਜੈਸ਼ੰਕਰ
. . .  about 3 hours ago
ਨਵੀਂ ਦਿੱਲੀ, 10 ਮਈ - ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸੰਬੰਧਾਂ ਨੂੰ "ਦੁਨੀਆਂ ਲਈ ਮਹੱਤਵਪੂਰਨ" ਦੱਸਦੇ ਹੋਏ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਯੂਰਪੀ ਯੂਨੀਅਨ ਨਾ ਸਿਰਫ "ਸਾਡਾ ਸਭ ਤੋਂ ਵੱਡਾ ਆਰਥਿਕ...
ਪ੍ਰਜਵਲ ਰੇਵੰਨਾ ਮਾਮਲੇ ਸੰਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ - ਮਹਿਲਾ ਕਮਿਸ਼ਨ
. . .  about 3 hours ago
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਇਕ ਹੋਰ ਵੀਡੀਓ ਵਾਇਰਲ
. . .  about 4 hours ago
ਉੱਤਰਾਖੰਡ : ਪੂਰੇ ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਖੋਲ੍ਹੇ ਗਏ ਕੇਦਾਰਨਾਥ ਧਾਮ ਦੇ ਕਿਵਾੜ
. . .  about 3 hours ago
ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੇ ਚੋਣ ਪ੍ਰਚਾਰ ਦੌਰਾਨ ਕੁਝ ਲੋਕਾਂ ਨੇ ਲਾਏ 'ਗੋ ਬੈਕ' ਦੇ ਨਾਅਰੇ
. . .  about 3 hours ago
ਆਈ.ਪੀ.ਐਲ. 2024 ਚ ਅੱਜ ਗੁਜਰਾਤ ਦਾ ਮੁਕਾਬਲਾ ਚੇਨਈ ਨਾਲ
. . .  about 4 hours ago
⭐ਮਾਣਕ-ਮੋਤੀ ⭐
. . .  about 5 hours ago
ਅਸੀਂ ਕੀ ਕਰਨ ਦੇ ਯੋਗ ਹਾਂ, ਦੂਜੇ ਸਾਨੂੰ ਇਸ ਆਧਾਰ 'ਤੇ ਤੋਲਦੇ ਹਨ ਕਿ ਅਸੀਂ ਕੀ-ਕੀ ਕੀਤਾ ਹੈ। -ਲਾਂਗ ਫੈਲੋ
. . .  1 day ago
ਬੈਂਗਲੁਰੂ ਨੇ ਪੰਜਾਬ ਨੂੰ 60 ਦੌੜਾਂ ਨਾਲ ਹਰਾਇਆ
. . .  1 day ago
ਹੋਰ ਖ਼ਬਰਾਂ..

Powered by REFLEX