ਤਾਜ਼ਾ ਖਬਰਾਂ


ਤੀਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  2 minutes ago
ਪਠਾਨਕੋਟ, 4 ਜੂਨ (ਸੰਧੂ )-ਲੋਕਸਭਾ ਹਲਕਾ ਗੁਰਦਾਸਪੁਰ ਵਿਚ ਤੀਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੀਡ ਪ੍ਰਾਪਤ ਕੀਤੀ ਹੈ। ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ 14633, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 13815, 'ਆਪ' ਦੇ....
311 ਸੀਟਾਂ ’ਚੋਂ ਭਾਜਪਾ 152 ਸੀਟਾਂ ’ਤੇ ਅੱਗੇ- ਚੋਣ ਕਮਿਸ਼ਨ
. . .  4 minutes ago
ਨਵੀਂ ਦਿੱਲੀ, 4 ਜੂਨ- ਚੋਣ ਕਮਿਸ਼ਨ ਵਲੋਂ 311 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਭਾਜਪਾ 152 ਸੀਟਾਂ ’ਤੇ, ਕਾਂਗਰਸ 61 ਸੀਟਾਂ ’ਤੇ ਅਤੇ ਸਮਾਜਵਾਦੀ ਪਾਰਟੀ 32 ਸੀਟਾਂ ’ਤੇ ਅੱਗੇ ਹੈ।
ਦੂਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  13 minutes ago
ਪਠਾਨਕੋਟ, 4 ਜੂਨ (ਸੰਧੂ )-ਲੋਕਸਭਾ ਹਲਕਾ ਗੁਰਦਾਸਪੁਰ ਵਿਚ ਦੂਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੀਡ ਪ੍ਰਾਪਤ ਕੀਤੀ ਹY[ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ 11308, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 9330, ਆਪ ਦੇ....
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 3375 ਵੋਟਾਂ ਤੋਂ ਅੱਗੇ
. . .  16 minutes ago
ਲੁਧਿਆਣਾ, 4ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਲੋਕ ਸਭਾ ਹਲਕੇ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪਹਿਲੇ ਰਾਊਂਡ ਵਿੱਚ ਰਾਜਾ ਵੜਿੰਗ ਆਪਣੇ ਵਿਰੋਧੀਆਂ ਤੋਂ 3375ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ਤੇ ਭਾਜਪਾ ਦੇ.....
 
ਪਠਾਨਕੋਟ ਦੇ ਪਹਿਲੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  26 minutes ago
ਪਠਾਨਕੋਟ, 4 ਜੂਨ (ਸੰਧੂ )-ਲੋਕਸਭਾ ਹਲਕਾ ਗੁਰਦਾਸਪੁਰ ਵਿਚ ਪਹਿਲੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੀਡ ਪ੍ਰਾਪਤ ਕੀਤੀ ਹੈ। ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ 5622, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 4321, 'ਆਪ' ਦੇ....
ਅਨੁਰਾਗ ਠਾਕੁਰ ਹਮੀਰਪੁਰ ਸੀਟ ਤੋਂ ਅੱਗੇ
. . .  24 minutes ago
ਸ਼ਿਮਲਾ, 4 ਜੂਨ- ਕੇਂਦਰੀ ਮੰਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਸਿੰਘ ਠਾਕੁਰ 6492 ਵੋਟਾਂ ਦੇ ਫਰਕ ਨਾਲ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।
ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 4572 ਵੋਟਾਂ ਨਾਲ ਅੱਗੇ
. . .  33 minutes ago
ਬਰਨਾਲਾ, 4 ਜੂਨ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 4572 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹੁਣ ਤੱਕ ਮੀਤ ਹੇਅਰ ਨੂੰ 9760 ਵੋਟਾਂ ਮਿਲੀਆਂ ਹਨ, ਜਦਕਿ....
ਪਹਿਲੇ ਰਾਊਂਡ ਵਿਚ ਪਟਿਆਲਾ ਤੋਂ ਡਾਕਟਰ ਬਲਵੀਰ ਅੱਗੇ
. . .  35 minutes ago
ਪਟਿਆਲਾ, 4 ਜੂਨ(ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸੰਸਦੀ ਸੀਟ ਤੋਂ ਫਸਵੇਂ ਮੁਕਾਬਲੇ 'ਚ ਫਿਲਹਾਲ ਪਹਿਲੇ ਰਾਊਂਡ ਵਿਚ ਡਾਕਟਰ ਬਲਵੀਰ ਸਿੰਘ ਆਪਣੇ ਵਿਰੋਧੀਆਂ ਤੋਂ ਲੀਡ ਬਣਾ ਕੇ ਚੱਲ ਰਹੇ ਹਨ....
ਕੁਲਦੀਪ ਸਿੰਘ ਧਾਲੀਵਾਲ ਹੁਣ ਤੱਕ ਅੱਗੇ
. . .  36 minutes ago
ਅੰਮ੍ਰਿਤਸਰ/ਅਜਨਾਲਾ, 4 ਜੂਨ (ਜੱਸ, ਢਿੱਲੋਂ)- ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਪਹਿਲੇ ਰਾਊਂਡ ’ਚ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 2653 ਵੋਟਾਂ ਮਿਲੀਆਂ ਹਨ। ਕਾਂਗਰਸ ਦੇ....
ਹਲਕਾ ਪੂਰਬੀ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅਗੇ
. . .  38 minutes ago
ਅੰਮ੍ਰਿਤਸਰ, 4 ਜੂਨ (ਸੁਰਿੰਦਰ ਕੋਛੜ ਅਤੇ ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ 'ਚ ਹਲਕਾ ਪੂਰਬੀ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅਗੇ ਚੱਲ ਰਹੇ ਹਨ। ਉਨ੍ਹਾਂ ਨੂੰ 2097 ਵੋਟਾਂ ਮਿਲੀਆਂ ਹਨ। 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ ਨੂੰ....
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ
. . .  40 minutes ago
ਖਡੂਰ ਸਾਹਿਬ, 4 ਜੂਨ- ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 4000 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ
. . .  42 minutes ago
ਫਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ , ਰਾਕੇਸ਼ ਚਾਵਲਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਏ ਨਤੀਜਿਆਂ ਵਿਚ ਸ਼ੇਰ ਸਿੰਘ ਘੁਬਾਇਆ ਅੱਗੇ ਹਨ....
ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਜਾਰੀ
. . .  45 minutes ago
ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਅੱਗੇ
. . .  44 minutes ago
ਭਾਜਪਾ 42 ਸੀਟਾਂ ’ਤੇ ਅੱਗੇ
. . .  48 minutes ago
ਪਟਿਆਲਾ ਸੰਸਦੀ ਸੀਟ ਪਰਨੀਤ ਕੌਰ ਅੱਗੇ
. . .  49 minutes ago
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 2089 ਵੋਟਾਂ ਤੋਂ ਅੱਗੇ
. . .  52 minutes ago
ਪੋਸਟਲ ਬੈਲਟ ਦੇ ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ 4, ਭਾਜਪਾ 3 ਸੀਟਾਂ ’ਤੇ ਅੱਗੇ
. . .  55 minutes ago
ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਜਾਰੀ
. . .  57 minutes ago
ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ
. . .  59 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX