ਤਾਜ਼ਾ ਖਬਰਾਂ


ਪ੍ਰੀਤ ਨਗਰ ਤੇ ਆਸ ਪਾਸ ਦੇ ਪਿੰਡਾਂ ਚ ਸ਼ਾਂਤੀਪੂਰਵਕ ਪੈ ਰਹੀਆਂ ਵੋਟਾਂ
. . .  2 minutes ago
ਟਾਂ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ। ਪਿੰਡ ਪ੍ਰੀਤ ਨਗਰ ਦੇ ਕਾਂਗਰਸੀ ਸਰਪੰਚ ਗੁਰਸੇਵਕ ਸਿੰਘ ਗੈਵੀ ਬੂਥ ਤੇ ਵੋਟ ਪਾ ਕੇ ਬਾਹਰ...
9 ਵਜੇ ਤੱਕ ਨਾਭਾ ਹਲਕੇ 'ਚ ਹੋਈ 11.06 ਫ਼ੀਸਦੀ ਵੋਟ ਪੋਲ
. . .  2 minutes ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਸ਼ਹਿਰ ਤੇ ਪਿੰਡਾਂ ਵਿਚ ਸਵੇਰੇ 9 ਵਜੇ ਤੱਕ 11.06% ਵੋਟ ਪੋਲ ਹੋ ਗਈ ਹੈ, ਚੋਣਾਂ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਲੋਕ......
ਸ਼ਾਹੀ ਇਮਾਮ ਨੇ ਵੋਟ ਪਾਈ
. . .  4 minutes ago
ਲੁਧਿਆਣਾ, 1 ਜੂਨ ਪਰਮਿੰਦਰ ਸਿੰਘ ਆਹੂਜਾ)-ਸ਼ਾਹੀ ਇਮਾਮ ਪੰਜਾਬ ਮੌਲਾਨਾ ...
ਪਿੰਡ ਅਖਾੜਾ ਵਾਸੀਆਂ ਵਲੋਂ ਵੋਟਾਂ ਦਾ ਬਾਈਕਾਟ ਬਰਕਰਾਰ
. . .  6 minutes ago
ਜਗਰਾਉਂ, 1 ਮਈ( ਕੁਲਦੀਪ ਸਿੰਘ ਲੋਹਟ)-ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਲਾਉਣ ਦੇ ਵਿਰੋਧ ਵਜੋਂ ਇਕ ਮਹੀਨੇ ਤੋ ਧਰਨੇ 'ਤੇ ਬੈਠੇ ਪਿੰਡ ਵਾਸੀਆਂ ਵਲੋਂ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ,ਜਿਸ ਦੇ ਚਲਦਿਆਂ ਪਿੰਡ ਵਿਚ ਕੋਈ ਵੀ...
 
ਸੀਨੀਅਰ ਸਿਟੀਜ਼ਨਾਂ ਨੇ ਪਾਈ ਵੋਟ
. . .  7 minutes ago
ਗੁਰਦਾਸਪੁਰ, 1 ਜੂਨ (ਅ.ਬ)- ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਚੋਣਾਂ ਨੂੰ ਲੈ ਕੇ ਜਿੱਥੇ ਹਰ ਵਰਗ ’ਚ ਉਤਸ਼ਾਹ ਹੈ, ਉਥੇ ਹੀ ਸੀਨੀਅਰ ਸਿਟੀਜ਼ਨਾਂ ਨੇ ਵੀ ਅਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਸਾਰਿਆਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।
ਬੱਧਨੀ ਕਲਾਂ ਦੇ ਲੋਕਾਂ 'ਚ ਵੋਟਾਂ ਲਈ ਉਤਸ਼ਾਹ
. . .  9 minutes ago
ਬੱਧਨੀ ਕਲਾਂ,1 ਜੂਨ (ਸੰਜੀਵ ਕੋਛੜ)-ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਜਿੱਥੇ ਲੋਕ ਸਭਾ ਚੋਣਾਂ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਲੰਬੀਆਂ ਲੰਬੀਆਂ ਲਾਈਨਾਂ 'ਚ ਲੱਗ ਕੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉਥੇ...
ਜੰਡਿਆਲਾ ਗੁਰੂ ਹਲਕੇ ਵਿਚ 9 ਪ੍ਰਤੀਸ਼ਤ ਵੋਟ ਪੋਲ
. . .  15 minutes ago
ਜੰਡਿਆਲਾ ਗੁਰੂ, 1 ਜੂਨ (ਪ੍ਰਮਿੰਦਰ ਸਿੰਘ ਜੋਸਨ )-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ ਹੁਣ ਤੱਕ ਤਾਜ਼ਾ ਖਬਰ ਅਨੁਸਾਰ 9% ਵੋਟ ਪੋਲ ਹੋ ਚੁੱਕੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਹਲਕੇ ਦੇ ਅਧਿਕਾਰਤ ਅਧਿਕਾਰੀ....
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ
. . .  12 minutes ago
ਅੰਮ੍ਰਿਤਸਰ, 1 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਰਿਵਾਰ, ਜਿਨ੍ਹਾਂ ’ਚ ਉਨ੍ਹਾਂ ਦੀ ਧਰਮ ਪਤਨੀ, ਮਾਤਾ ਅਤੇ ਭਰਾ ਸੁੱਖ ਔਜਲਾ ਸ਼ਾਮਿਲ....
ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਪਾਈ ਵੋਟ
. . .  17 minutes ago
ਸ਼ਾਹਕੋਟ, 1 ਜੂਨ (ਬਾਂਸਲ, ਸਚਦੇਵਾ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੀ ਵੋਟ ਪਾਉਣ ਉਪਰੰਤ ਅਪੀਲ ਕੀਤੀ ਕਿ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਮੌਕੇ ਹਰ...
98 ਸਾਲਾ ਮਾਤਾ ਗੁਰਨਾਮ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ
. . .  19 minutes ago
ਸ਼ੇਰਪੁਰ, 1 ਜੂਨ (ਦਰਸ਼ਨ ਸਿੰਘ ਖੇੜੀ)-ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ 98 ਸਾਲਾ ਮਾਤਾ ਗੁਰਨਾਮ ਕੌਰ ਨੇ ਸ਼ੇਰਪੁਰ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਪਹਿਲੀ ਵੋਟ ਪਾਕੇ ਆਪਣੀ ਖੁਸ਼ੀ ਦਾ...
ਲੋਕ ਸਭਾ ਚੋਣਾਂ: ਆਖਰੀ ਪੜਾਅ ਤਹਿਤ ਸਵੇਰੇ 9 ਵਜੇ ਤੱਕ ਹਿਮਾਚਲ ’ਚ ਸਭ ਤੋਂ ਵੱਧ ਵੋਟਿੰਗ
. . .  6 minutes ago
ਨਵੀਂ ਦਿੱਲੀ, 1 ਜੂਨ- ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਵਿਚ 14.35 ਫ਼ੀਸਦ ਦੇ ਹਿਸਾਬ ਨਾਲ ਹਿਮਾਚਲ ਪ੍ਰਦੇਸ਼ ਸਭ ਤੋਂ ਅੱਗੇ ਹੈ।ਓਡੀਸ਼ਾ ’ਚ ਸਭ ਤੋਂ...
ਲੋਕਾਂ 'ਚ ਵੋਟ ਪਾਉਣ ਲਈ ਭਾਰੀ ਉਤਸ਼ਾਹ
. . .  22 minutes ago
ਕਟਾਰੀਆਂ, 1 ਜੂਨ (ਪ੍ਰੇਮੀ ਸੰਧਵਾਂ)-ਬੰਗਾ ਬਲਾਕ ਦੇ ਵੱਖ ਵੱਖ ਪਿੰਡਾਂ 'ਚ ਲੋਕਾਂ 'ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਿਉਂਕਿ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪਰ ਵੋਟਰਾਂ ਲਈ ਛਾਂ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਵੋਟਰਾਂ ਨੂੰ ਧੁੱਪ....
ਜਲੰਧਰ: ਸਵੇਰੇ 9 ਵਜੇ ਤੱਕ ਪਈਆਂ 10.71 ਫ਼ੀਸਦੀ ਵੋਟਾਂ
. . .  25 minutes ago
ਭੁਲੱਥ ਪੋਲਿੰਗ ਬੂਥ ਤੇ ਲੱਤਾਂ ਤੋਂ ਵਿਕਲਾਂਗ ਵਿਕਅਤੀ ਨੇ ਪਾਈ ਵੋਟ
. . .  28 minutes ago
ਸਾਬਕਾ ਵਿਧਾਇਕ ਕਲੇਰ ਤੇ ਭਾਈ ਗਰੇਵਾਲ ਨੇ ਪਾਈ ਵੋਟ
. . .  30 minutes ago
ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਮਤਦਾਨ ਦਾ ਕੀਤਾ ਇਸਤੇਮਾਲ
. . .  34 minutes ago
ਲੁਧਿਆਣਾ: ਸਵੇਰੇ 9 ਵਜੇ ਤੱਕ ਪਈਆਂ 10 ਫ਼ੀਸਦੀ ਵੋਟਾਂ
. . .  37 minutes ago
ਸਬ ਡਵੀਜ਼ਨ ਭੁਲੱਥ ਇਲਾਕੇ ਅੰਦਰ ਵੋਟਾਂ ਸ਼ਾਂਤਮਈ ਪੋਲ ਹੋ ਰਹੀਆਂ-ਐਸ.ਪੀ.ਡੀ ਸਰਬਜੀਤ ਰਾਏ
. . .  44 minutes ago
ਭਾਰਤ ਭੂਸ਼ਣ ਆਸ਼ੂ ਨੇ ਵੋਟ ਪਾਈ
. . .  44 minutes ago
ਜਗਰਾਉਂ ਨਜ਼ਦੀਕੀ ਪਿੰਡ ਸਿੱਧਵਾਂ ਖੁਰਦ ਵਿਖੇ ਕਿਸੇ ਵੀ ਉਮੀਦਵਾਰ ਦਾ ਨਹੀਂ ਲੱਗ ਪੋਲਿੰਗ ਬੂਥ
. . .  48 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX