ਤਾਜ਼ਾ ਖਬਰਾਂ


ਗਰਮੀਆਂ ਦੇ ਮੱਦੇਨਜ਼ਰ ਪੰਜਾਬ 'ਚ 1 ਤੋਂ 30 ਜੂਨ ਤਕ ਛੁੱਟੀਆਂ ਦਾ ਐਲਾਨ
. . .  2 minutes ago
ਚੰਡੀਗੜ੍ਹ, 16 ਮਈ-ਗਰਮੀਆਂ ਦੇ ਮੱਦੇਨਜ਼ਰ ਪੰਜਾਬ 'ਚ 1 ਤੋਂ 30 ਜੂਨ ਤਕ ਛੁੱਟੀਆਂ ਦਾ...
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪੁਰਖਿਆਂ ਦੇ ਪਿੰਡ ਕੀਤਾ ਚੋਣ ਪ੍ਰਚਾਰ, ਆਪ ਅਤੇ ਕਾਂਗਰਸ ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  30 minutes ago
ਸੰਗਤ ਮੰਡੀ, 16ਮਈ (ਦੀਪਕ ਸ਼ਰਮਾ)- ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰਹਾਂ ਭੱਖ ਚੁੱਕੇ ਹਨ। ਇਸੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕੇ ਦੇ ਪਿੰਡ....
ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣਗੇ ਸੁਨੀਲ ਛੇਤਰੀ
. . .  46 minutes ago
ਨਵੀਂ ਦਿੱਲੀ, 16 ਮਈ- ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ। ਉਹ ਅਗਲੇ ਮਹੀਨੇ ਕੋਲਕਾਤਾ ਵਿਚ ਕੁਵੈਤ ਵਿਰੁੱਧ ਆਪਣਾ ਵਿਦਾੲਗੀ ਮੈਚ...
ਠੰਡਲ ਦੇ ਚੋਣ ਪ੍ਰਚਾਰ 'ਚ ਪਿੰਡਾਂ ਵਿਚ ਉਨ੍ਹਾਂ ਦੀ ਧਰਮ ਪਤਨੀ ਨੇ ਸੰਭਾਲੀ ਕਮਾਂਡ
. . .  1 minute ago
ਕੋਟਫ਼ਤੂਹੀ, 16 ਮਈ (ਅਟਵਾਲ)-ਲੋਕ ਸਭਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ. ਸੋਹਣ ਸਿੰਘ ਠੰਡਲ ਦੇ ਹੱਕ ਵਿਚ ਉਨ੍ਹਾਂ ਦੀ ਧਰਮ ਪਤਨੀ ਬਲਵੀਰ ਕੌਰ ਠੰਡਲ ਵਲੋ ਕੋਟਫ਼ਤੂਹੀ ਦੇ ਆਸ-ਪਾਸ ਪਿੰਡਾਂ ਵਿਚ ਚੋਣ ਪ੍ਰਚਾਰ ਨੂੰ...
 
ਆਬਕਾਰੀ ਨੀਤੀ ਮਾਮਲਾ : ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ 24 ਮਈ ਨੂੰ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਮਈ-ਦਿੱਲੀ ਹਾਈ ਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿਚ ਬੀ.ਆਰ.ਐਸ. ਨੇਤਾ ਕੇ. ਕਵਿਤਾ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਵਿਸਥਾਰਿਤ...
ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਦਾ ਸਮਾਂ ਸ਼ਾਮ 6 ਵਜੇ ਹੋਇਆ
. . .  about 1 hour ago
ਅਟਾਰੀ,16 ਮਈ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਦੋਵੇਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਘਾ ਸਰਹੱਦ ਵਿਖੇ ਰੋਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਦਾ ਸਮਾਂ ਅੱਜ ਤੋਂ ਸ਼ਾਮ 6 ਵਜੇ ਹੋ ਗਿਆ ਹੈ। ਸਰਦੀਆਂ....
ਕਾਂਗਰਸ ਦੇ ਡਾ. ਕਰਨ ਵੜਿੰਗ ਸਾਬਕਾ ਵਾਈਸ ਚੇਅਰਮੈਨ ਪੇਡਾ ਭਾਜਪਾ 'ਚ ਸ਼ਾਮਿਲ
. . .  about 1 hour ago
ਚੰਡੀਗੜ੍ਹ, 16 ਮਈ-ਲੁਧਿਆਣਾ ਵਿਚ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ। ਪੇਡਾ ਦੇ ਸਾਬਕਾ ਵਾਈਸ ਚੇਅਰਮੈਨ ਡਾਕਟਰ ਕਰਨ ਵੜਿੰਗ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਦੇ...
ਆਈ.ਪੀ.ਐਲ. 2024 : ਅੱਜ ਹੈਦਰਾਬਾਦ ਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ
. . .  about 2 hours ago
ਹੈਦਰਾਬਾਦ, 16 ਮਈ-ਅੱਜ ਸਨਰਾਈਜ਼ਰਜ਼ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਮੈਚ ਹੋਵੇਗਾ। ਇਹ ਮੁਕਾਬਲਾ ਰਾਜੀਵ ਗਾਂਧੀ ਕੌਂਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ ਤੇ ਆਈ.ਪੀ.ਐਲ. ਸੀਜ਼ਨ 2024 ਦਾ 66ਵਾਂ...
ਡਾ. ਤੇਜਿੰਦਰ ਪਾਲ ਸਿੰਘ ਬਿੱਟੂ ਹਰਿਆਣਾ ਵਿਚ ਭਾਜਪਾ ਦੇ ਕੋ-ਕਨਵੀਨਰ ਨਿਯੁਕਤ
. . .  about 2 hours ago
ਚੰਡੀਗੜ੍ਹ, 16 ਮਈ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਡਾ. ਤਜਿੰਦਰ ਪਾਲ ਸਿੰਘ ਬਿੱਟੂ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਵਿਚ ਪਾਰਟੀ ਦਾ ਕੋ-ਕਨਵੀਨਰ ਨਿਯੁਕਤ....
ਸਵਾਤੀ ਮਾਲੀਵਾਲ 'ਤੇ ਹਮਲੇ ਦੇ ਦੋਸ਼ 'ਚ ਕੇਜਰੀਵਾਲ ਦੇ ਸਾਬਕਾ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਸੰਮਨ ਜਾਰੀ
. . .  about 3 hours ago
ਨਵੀਂ ਦਿੱਲੀ, 16 ਮਈ-ਰਾਸ਼ਟਰੀ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਭਲਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਵਿਭਵ ਕੁਮਾਰ 'ਤੇ...
ਅਰਵਿੰਦ ਕੇਜਰੀਵਾਲ ਵਲੋਂ ਗਿ੍ਫ਼ਤਾਰੀ ਵਿਰੁੱਧ ਪਾਈ ਪਟੀਸ਼ਨ ’ਤੇ ਈ.ਡੀ. ਨੇ ਚੁੱਕਿਆ ਇਤਰਾਜ਼
. . .  about 3 hours ago
ਨਵੀਂ ਦਿੱਲੀ, 16 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਗ੍ਰਿਫ਼ਤਾਰੀ ਦੇ ਖ਼ਿਲਾਫ਼ ਪਟੀਸ਼ਨ ਦੀ ਸੁਣਵਾਈ ਦੌਰਾਨ ਈ.ਡੀ. ਨੇ ਸੁਪਰੀਮ ਕੋਰਟ ਵਿਚ ਇਤਰਾਜ਼ ਉਠਾਉਂਦੇ ਹੋਏ ਕਿਹਾ....
ਡੇਰਾ ਬਿਆਸ ਮੁਖੀ ਨਾਲ ਕੀਤੀ ਵਿਜੈ ਇੰਦਰ ਸਿੰਗਲਾ ਨੇ ਮੁਲਾਕਾਤ
. . .  about 3 hours ago
ਬਿਆਸ,16 ਮਈ-ਅੱਜ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਵਿਜੈ ਇੰਦਰ ਸਿੰਗਲਾ ਨੇ ਮੁਲਾਕਾਤ ਕੀਤੀ। ਵਿਜੈ ਇੰਦਰ ਸਿੰਗਲਾ ਸ੍ਰੀ ਅਨੰਦਪੁਰ ਸਾਹਿਬ ਤੋਂ.....
ਸੰਵਿਧਾਨ ਨੂੰ ਹਮੇਸ਼ਾ ਕਾਂਗਰਸ ਪਾਰਟੀ ਨੇ ਕੁਚਲਣ ਦੀ ਕੋਸ਼ਿਸ਼ ਕੀਤੀ - ਅਨੁਰਾਗ ਠਾਕੁਰ
. . .  about 3 hours ago
ਕੇਜਰੀਵਾਲ ਦੀ ਪਤਨੀ ਨੇ ਨਿੱਜੀ ਸਹਾਇਕ ਦੁਆਰਾ ਮਾਰਕੁੱਟ ਕਰਵਾਈ, ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ
. . .  about 3 hours ago
ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿਚ ਸ਼ਾਮਿਲ
. . .  about 3 hours ago
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ
. . .  about 4 hours ago
ਸਪਾ ਤੇ ਕਾਂਗਰਸ ਝੂਠ ਤੇ ਭ੍ਰਿਸ਼ਟਾਚਾਰ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ - ਪੀ.ਐਮ. ਮੋਦੀ
. . .  about 4 hours ago
ਹਰ ਪਾਸੇ ਤੋਂ ਇਕ ਵੀ ਆਵਾਜ਼ ਹੈ,ਹੁਣ ਦੀ ਵਾਰ ਮੋਦੀ ਸਰਕਾਰ-ਯੋਗੀ ਆਦਿਤਨਾਥ
. . .  about 4 hours ago
ਭਾਰਤੀ ਫੌਜ ਨੇ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤਾ ਜੰਗੀ ਸਮਾਨ
. . .  about 5 hours ago
ਵਿਕਾਸ ਬੱਗਾ ਦੇ ਕਤਲ ਮਾਮਲੇ ਦੀ ਜਾਂਚ ਕਰੇਗੀ ਐਨ.ਆਈ.ਏ.
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

Powered by REFLEX