ਤਾਜ਼ਾ ਖਬਰਾਂ


ਅਰਰੀਆ 'ਚ ਬਕਰਾ ਨਦੀ 'ਤੇ ਬਣੇ ਪੁਲ ਦਾ ਇਕ ਹਿੱਸਾ ਢਹਿ ਗਿਆ
. . .  2 minutes ago
ਬਿਹਾਰ, 18 ਜੂਨ - ਅਰਰੀਆ 'ਚ ਬਕਰਾ ਨਦੀ 'ਤੇ ਬਣੇ ਪੁਲ ਦਾ ਇਕ ਹਿੱਸਾ ਡਿੱਗ ਗਿਆ।
ਹਿਮਾਚਲ: ਜਲ ਸ਼ਕਤੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਪਾਣੀ ਦੀ ਕਿੱਲਤ ਕਾਰਨ ਸਰਕਾਰ ਨੇ ਲਿਆ ਫ਼ੈਸਲਾ
. . .  4 minutes ago
ਸ਼ਿਮਲਾ, 18 ਜੂਨ - ਸੂਬੇ 'ਚ ਪਾਣੀ ਦੀ ਕਮੀ ਨੂੰ ਲੈ ਕੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸ਼ਿਮਲਾ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਲਾਕਿਆਂ 'ਚ ਭੇਜ ਦਿੱਤਾ ...
ਮੀਤ ਹੇਅਰ ਨੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  26 minutes ago
ਚੰਡੀਗੜ੍ਹ,18 ਜੂਨ - ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ...
ਮਹਾਦੇਵ ਔਨਲਾਈਨ ਸੱਟੇਬਾਜ਼ੀ ਮਾਮਲਾ -ਮਹਾਦੇਵ ਐਪ ਪ੍ਰਮੋਟਰਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ
. . .  32 minutes ago
ਮੁੰਬਈ , 18 ਜੂਨ - ਮੁੰਬਈ ਪੁਲਿਸ ਨੇ 15,000 ਕਰੋੜ ਰੁਪਏ ਦੇ ਮਹਾਦੇਵ ਔਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਮਹਾਦੇਵ ਐਪ ਪ੍ਰਮੋਟਰਾਂ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੇ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ...
 
ਅਗਲੇ 3-4 ਦਿਨਾਂ 'ਚ ਦਿੱਲੀ 'ਚ ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ
. . .  33 minutes ago
ਨਵੀਂ ਦਿੱਲੀ ,18 ਜੂਨ (ਏਐਨਆਈ): ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਭਰ ਵਿਚ ਚੁਣੌਤੀਪੂਰਨ ਮੌਸਮ ਵਿਚਕਾਰ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਰਾਸ਼ਟਰੀ ਰਾਜਧਾਨੀ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ...
ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ 'ਚ ਕਰਨਗੇ ਇਕ ਯੋਗ ਸਮਾਗਮ-ਕੇਂਦਰੀ ਮੰਤਰੀ ਜਤਿੰਦਰ ਸਿੰਘ
. . .  58 minutes ago
ਜੰਮੂ-ਕਸ਼ਮੀਰ, 18 ਜੂਨ-ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ 21 ਜੂਨ ਨੂੰ, ਪ੍ਰਧਾਨ ਮੰਤਰੀ ਮੋਦੀ ਸ਼੍ਰੀਨਗਰ ਵਿਚ ਇਕ ਯੋਗ ਸਮਾਗਮ ਵਿਚ ਹਿੱਸਾ ਲੈਣਗੇ, ਜਿਸ ਵਿੱਚ ਲਗਭਗ 9,000 ਲੋਕ ਉਨ੍ਹਾਂ ਨਾਲ ਯੋਗਾ ਕਰਨਗੇ। ਜੰਮੂ-ਕਸ਼ਮੀਰ ਦੇ ਸਾਰੇ....
ਭਾਰਤ ਦੇ ਨੰਬਰ ਇਕ ਗੋਲਫਰ ਸ਼ੁਭੰਕਰ ਸ਼ਰਮਾ ਨੇ ਪੈਰਿਸ ਓਲੰਪਿਕ 2024 ਲਈ ਕੀਤਾ ਕੁਆਲੀਫਾਈ
. . .  about 1 hour ago
ਭਾਰਤ ਦੇ ਨੰਬਰ ਇਕ ਗੋਲਫਰ ਸ਼ੁਭੰਕਰ ਸ਼ਰਮਾ ਨੇ ਪੈਰਿਸ ਓਲੰਪਿਕ 2024 ਲਈ ਕੀਤਾ ਕੁਆਲੀਫਾਈ
ਕਾਸ਼ੀ ਪੁੱਜੇ ਪ੍ਰਧਾਨ ਮੰਤਰੀ, ਔਰਤਾਂ ਨੂੰ ਕ੍ਰਿਸ਼ੀ ਸਾਖੀ ਸਰਟੀਫਿਕੇਟ ਕੀਤੇ ਪ੍ਰਦਾਨ
. . .  about 1 hour ago
ਵਾਰਾਣਸੀ, 18 ਜੂਨ- ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਕਾਸ਼ੀ ਪਹੁੰਚੇ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕੀਤੀ ਅਤੇ....
30 ਜੂਨ ਤੋਂ ਮੁੜ ਸ਼ੁਰੂ ਹੋਵੇਗਾ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’- ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 18 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਜੂਨ ਤੋਂ ਆਪਣੇ ਮਹੀਨਾਵਾਰ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਦੀ ਮੁੜ ਸ਼ੁਰੂਆਤ ਕਰਨਗੇ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ....
ਸ਼੍ਰੀਮਤੀ ਅਨੁਰਾਧਾ ਐਸ. ਚਗਤੀ ਨੇ ਸਕੱਤਰ ਪ੍ਰਾਹੁਣਚਾਰੀ,ਸਕੱਤਰ ਸਮਾਜ ਭਲਾਈ ਅਤੇ ਮਹਿਲਾ ਵਿਕਾਸ ਦਾ ਕਾਰਜਭਾਰ ਸੰਭਾਲਿਆ
. . .  about 1 hour ago
ਚੰਡੀਗੜ੍ਹ, 18 ਜੂਨ-ਚੰਡੀਗੜ੍ਹ ਪ੍ਰਸ਼ਾਸਨ ਵਿਚ ਸ਼੍ਰੀਮਤੀ ਅਨੁਰਾਧਾ ਐਸ. ਚਗਤੀ, ਨੂੰ ਸੀ.ਐੱਸ.ਐੱਸ. ਵਿਚ ਸ਼ਾਮਿਲ ਹੋਣ ਤੇ ਉਨ੍ਹਾਂ ਨੂੰ ਸਕੱਤਰ ਪ੍ਰਾਹੁਣਚਾਰੀ,ਸਕੱਤਰ ਸਮਾਜ ਭਲਾਈ ਅਤੇ ਮਹਿਲਾ ਵਿਕਾਸ ਦਾ ਕਾਰਜਭਾਰ ਸੌਂਪਿਆ ਗਿਆ ਹੈ। ਉਨ੍ਹਾਂ ਨੂੰ...
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਥੋਕ ਵਿਚ ਕੀਤੀਆਂ ਬਦਲੀਆਂ ਨਾਲ ਉਨ੍ਹਾਂ ਦੇ ਮਨੋਬਲ ਵਿਚ ਆ ਸਕਦੀ ਹੈ ਗਿਰਾਵਟ
. . .  about 2 hours ago
ਸੰਗਰੂਰ, 18 ਜੂਨ ( ਧੀਰਜ ਪਸ਼ੋਰੀਆ )-ਪੰਜਾਬ ਵਿਚ ਦਿਨ ਪ੍ਰਤੀ ਦਿਨ ਜਿੱਥੇ ਜੁਰਮ ਵਧ ਰਿਹਾ ਹੈ ਉੱਥੇ ਹੀ ਨਸ਼ਿਆ ਦਾ ਪ੍ਰਕੋਪ ਵੀ ਅਮਰ ਵੇਲ ਵਾਂਗ ਵਧ ਰਿਹਾ ਹੈ।ਰੋਜਾਨਾ ਹੀ ਨਸ਼ੇ ਨਾਲ ਨੌਜਵਾਨਾ ਦੀਆਂ ਮੌਤਾ ਦੀਆਂ ਖਬਰਾਂ ਆ ਰਹੀਆ ਹਨ।ਨਸ਼ਿਆ ਦੇ ਸੌਦਾਗਰ ਬੇਖੌਫ ਹੋ ਕੇ ਪੰਜਾਬ ਦੀ ਜਵਾਨੀ ਨਾਲ ਖਿਲਵਾੜ ਕਰ ਰਹੇ ਹਨ। ਪੰਜਾਬ ਸਰਕਾਰ ਗਾਹੇ-ਵਗਾਹੇ ਨੀਤੀਆ ਵਿਚ ਤਬਦੀਲੀ ਕਰਕੇ ਨਸ਼ੇ ਨੂੰ ਠੱਲਣ...
ਜਲਵਾਯੂ ਤਬਦੀਲੀ ਸੰਕਟ ਚੋਂ ਨਿਕਲਣ ਲਈ ਖੇਤੀਬਾੜੀ ਦੇ ਮੌਜੂਦਾ ਰਸਾਇਣਕ ਮਾਡਲ ਨੂੰ ਬਦਲਣਾ ਪਵੇਗਾ-ਮਹਿੰਦਰ ਸਿੰਘ ਭੱਠਲ
. . .  about 3 hours ago
ਸੰਗਰੂਰ, 18 ਜੂਨ (ਧੀਰਜ ਪਸ਼ੋਰੀਆ )-ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਕਿ ਇਸ ਵਾਰ ਵੱਧ ਰਹੀ ਤੱਪਸ ਨੇ ਲੋਕਾਂ ਨੂੰ ਮਹਿਸੂਸ ਕਰਵਾ ਦਿੱਤਾ ਹੈ ਕਿ ਜਲਵਾਯੂ ਤਬਦੀਲੀ ਸੰਕਟ ਸਾਡੀਆਂ ਬਰੂਹਾਂ ਤੇ ਪਹੁੰਚ...
ਮੰਤਰੀ ਦੀ ਜਲੰਧਰ ਰਿਹਾਇਸ਼ ਤੇ ਵੈਟਰਨਰੀ ਫਾਰਮਾਸਿਸਟ ਯੂਨੀਅਨ 25 ਤੋਂ ਲਗਾਏਗੀ ਧਰਨਾ
. . .  about 3 hours ago
ਨਹਿਰ 'ਚ ਡੁੱਬਣ ਨਾਲ 78 ਸਾਲਾ ਬਜ਼ੁਰਗ ਦੀ ਮੌਤ
. . .  about 3 hours ago
ਐਡਵੋਕੇਟ ਧਾਮੀ ਦੀ ਅਗਵਾਈ 'ਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ
. . .  about 3 hours ago
ਆਗਰਾ ਦੇ 'ਥੱਕ-ਥੱਕ' ਗਿਰੋਹ ਦੇ ਦੋ ਮੈਂਬਰ ਨੂੰ ਅੱਜ ਦਿੱਲੀ 'ਚ ਕੀਤਾ ਗ੍ਰਿਫ਼ਤਾਰ
. . .  about 3 hours ago
ਕਾਂਗਰਸ ਨੇ ਹਿਮਾਚਲ ਪ੍ਰਦੇਸ਼ 'ਚ ਅਸ਼ੋਕ ਹਲਦਰ ਵਿਧਾਨ ਸਭਾ ਉਪ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  about 3 hours ago
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕੀਤੀ ਸ਼ਮੂਲੀਅਤ
. . .  about 4 hours ago
ਪੰਜਾਬ ਦੇ ਕਈ ਮੁਲਾਜ਼ਮ ਜਥੇਬੰਦੀਆਂ ਨੇ ਨਹਿਰੀ ਪਟਵਾਰੀਆਂ ਦੇ ਸੰਘਰਸ਼ ਦੀ ਕੀਤੀ ਹਮਾਇਤ
. . .  about 4 hours ago
ਵਾਇਰਲ ਇੰਨਫ਼ੈਕਸ਼ਨ ਦਾ ਸ਼ਿਕਾਰ ਹੋਈ ਅਲਕਾ ਯਾਗਨਿਕ, ਸੁਣਨਾ ਹੋਇਆ ਬੰਦ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

Powered by REFLEX