ਤਾਜ਼ਾ ਖਬਰਾਂ


ਸਬ ਡਵੀਜ਼ਨ ਭੁਲੱਥ ਇਲਾਕੇ ਅੰਦਰ ਵੋਟਾਂ ਸ਼ਾਂਤਮਈ ਪੋਲ ਹੋ ਰਹੀਆਂ-ਐਸ.ਪੀ.ਡੀ ਸਰਬਜੀਤ ਰਾਏ
. . .  3 minutes ago
ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਬੂਥਾਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.ਡੀ ਕਪੂਰਥਲਾ ਸਰਬਜੀਤ ਰਾਏ ਨੇ ਕਿਹਾ ਕਿ ਪੂਰੇ ਸਬ ਡਵੀਜ਼ਨ ਅੰਦਰ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੋਲ ਹੋ.....
ਭਾਰਤ ਭੂਸ਼ਣ ਆਸ਼ੂ ਨੇ ਵੋਟ ਪਾਈ
. . .  3 minutes ago
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)- ਕਾਂਗਰਸ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਸਥਾਨਕ ਮਾਡਲ ਗ੍ਰਾਮ ਸਥਿਤ ਪੋਲਿੰਗ ਬੂਥ ਵਿਖੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਜਗਰਾਉਂ ਨਜ਼ਦੀਕੀ ਪਿੰਡ ਸਿੱਧਵਾਂ ਖੁਰਦ ਵਿਖੇ ਕਿਸੇ ਵੀ ਉਮੀਦਵਾਰ ਦਾ ਨਹੀਂ ਲੱਗ ਪੋਲਿੰਗ ਬੂਥ
. . .  7 minutes ago
ਜਗਰਾਉਂ, 1 ਜੂਨ (। ਗੁਰਦੀਪ ਸਿੰਘ ਮਲਕ )-ਲੋਕ ਸਭਾ ਹਲਕਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਸਿੱਧਵਾਂ ਖੁਰਦ ਦੇ ਵਸਨੀਕਾਂ ਵਲੋਂ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਪਿੰਡ ਵਿਚ ਕਿਸੇ ਵੀ ਉਮੀਦਵਾਰ ਦਾ ਪੋਲਿੰਗ.....
ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਸਵੇਰੇ 9 ਵਜੇ ਤੱਕ ਪਈਆਂ 7.36 ਫ਼ੀਸਦੀ ਵੋਟਾਂ
. . .  8 minutes ago
ਅੰਮ੍ਰਿਤਸਰ, 1 ਜੂਨ (ਅਜੀਤ ਬਿਊਰੋ)- ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਸਵੇਰੇ 9 ਵਜੇ ਤੱਕ 7.36 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਸਰਕਾਰੀ ਬੁਲਾਰੇ ਨੇ ਦਿੱਤੀ। ਜ਼ਿਲ੍ਹੇ ਵਿਚ ਗਰਮੀ ਦੇ ਬਾਵਜੂਦ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।
 
ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਪਰਿਵਾਰ ਸਮੇਤ ਮਤਦਾਨ ਦਾ ਕੀਤਾ ਇਸਤੇਮਾਲ
. . .  9 minutes ago
ਮੰਡੀ ਘੁਬਾਇਆ, 01 ਜੂਨ (ਅਮਨ ਬਵੇਜਾ)- ਲੋਕ ਸਭਾ ਹਲਕਾ ਫਿਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਘੁਬਾਇਆ ਵਿਖੇ ਆਪਣੇ ਮਤਦਾਨ ਦਾ ਇਸਤੇਮਾਲ ਕੀਤਾ। ਇਸ ਮੌਕੇ ਉਨ੍ਹਾਂ.....
ਬਠਿੰਡਾ 'ਚ ਕਾਂਗਰਸ ਉਮੀਦਵਾਰ ਦੇ ਨਾਂਅ 'ਤੇ ਕੀਤੇ ਜਾ ਰਹੇ ਫਰਜੀ ਫੋਨ
. . .  12 minutes ago
ਬਠਿੰਡਾ, 1 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਲੋਕ ਸਭਾ ਦੀਆਂ ਅੱਜ ਪੈ ਰਹੀਆਂ ਵੋਟਾਂ ਦੌਰਾਨ ਸੂਬੇ ਦੀ ਸੱਤਾਧਾਰੀ ਧਿਰ ਪੂਰੀ ਤਰ੍ਹਾਂ ਬੁਖਲਾਈ ਹੋਈ ਦਿਖਾਈ ਦੇ ਰਹੀ ਹੈ, ਜਿਸ ਵਲੋਂ ਜਿੱਥੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਦੇ ਕੌਮੀ ਆਗੂ....
ਸੁਨੀਲ ਜਾਖੜ ਨੇ ਪਾਈ ਵੋਟ
. . .  14 minutes ago
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)- ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਪਣੇ ਜੱਦੀ ਪਿੰਡ ਪੰਜਕੋਸੀ ਵਿਖ਼ੇ ਪੋਲਿੰਗ ਬੂਥ ’ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸੰਦੀਪ ਜਾਖੜ ਵੀ ਮੌਜੂਦ ਸਨ।
ਹਰਸਾ ਛੀਨਾ ਆਸ ਪਾਸ ਪਿੰਡਾਂ 'ਚ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ
. . .  17 minutes ago
ਹਰਸਾ ਛੀਨਾ, 1 ਜੂਨ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਬਲਾਕ ਹਰਸਾ ਛੀਨਾ ਦੇ ਆਸ ਪਾਸ ਪਿੰਡਾਂ ਵਿਚ ਚੋਣ ਕਮਿਸ਼ਨ ਵਲੋਂ ਤੈਅ ਸਮੇਂ ਤੇ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਪਿੰਡਾਂ ਵਿਚ ਵੋਟਾਂ ਨੂੰ ਲੈ ਕੇ ਵੋਟਰਾਂ...
ਅਸੀਂ ਹਿਮਾਚਲ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ- ਅਨੁਰਾਗ ਠਾਕੁਰ
. . .  13 minutes ago
ਸ਼ਿਮਲਾ, 1 ਜੂਨ- ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਵੋਟ ਪਾ ਦਿੱਤੀ ਹੈ। ਤੁਸੀਂ ਵੀ ਜਲਦੀ ਤੋਂ ਜਲਦੀ ਆਪਣੇ ਪੋਲਿੰਗ ਬੂਥ.....
ਲਿੰਗ ਬੂਥਾਂ ਤੇ ਵੋਟਰਾਂ ਲਈ ਕੀਤਾ ਗਿਆ ਸ਼ਰਬਤ ਦਾ ਪ੍ਰਬੰਧ
. . .  20 minutes ago
ਘੁਮਾਣ 1 ਜੂਨ ( ਬੰਮਰਾਹ)-ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਚ ਜਿਉਂ ਜਿਉਂ ਵੋਟਰ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ। ਤਿਉਂ ਤਿਉਂ ਗਰਮੀ ਦਾ ਅਸਰ ਵੀ ਵੱਧ ਰਿਹਾ ਹੈ । ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜਿੱਥੇ ਪੋਲਿੰਗ ਪਾਰਟੀਆਂ ਲਈ.....
ਵੋਟਰਾਂ ਲਈ ਠੰਢੇ ਮਿੱਠੇ ਜਲ ਦੀਆਂ ਲਗਾਈਆਂ ਛਬੀਲਾਂ ਦੀ ਲੋਕਾਂ ਨੇ ਕੀਤੀ ਸ਼ਲਾਘਾ
. . .  23 minutes ago
ਅਮਲੋਹ, 1 ਜੂਨ, (ਕੇਵਲ ਸਿੰਘ)-ਲੋਕ ਸਭਾ ਚੋਣਾਂ ਲਈ ਬੂਥਾਂ ਉਪਰ ਅੱਜ ਵੋਟ ਪਾਉਣ ਆਏ ਵੋਟਰਾਂ ਨੂੰ ਜਿੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੰਗੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਗਰਮੀ ਨੂੰ ਦੇਖਦਿਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ....
ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮੀਨੀ ਗੋਮਰ ਨੇ ਪਾਈ ਵੋਟ
. . .  23 minutes ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰ ਪਾਲ ਸਿੰਘ)- ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਯਾਮੀਨੀ ਗੋਮਰ ਨੇ ਪਾਈ ਵੋਟ
ਫਗਵਾੜਾ ’ਚ ਪਹਿਲੇ ਦੋ ਘੰਟੇ ਵਿਚ 15 ਫ਼ੀਸਦੀ ਪੋਲਿੰਗ
. . .  26 minutes ago
ਦਿਆਲਗੜ੍ਹ 'ਚ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਈ ਪੋਲਿੰਗ
. . .  29 minutes ago
ਪਿੰਡ ਵਾਸੀਆਂ ਵਲੋਂ ‘ਆਪ’ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਵੋਟਾਂ ਦਾ ਕੀਤਾ ਬਾਈਕਾਟ
. . .  29 minutes ago
ਪਹਿਲੀ ਵਾਰ ਵੋਟ ਪੋਲ ਕਰਨ ਤੇ ਪ੍ਰਸ਼ਾਸਨ ਵਲੋਂ ਸਨਮਾਨ
. . .  31 minutes ago
ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਪਤੀ ਨਾਲ ਪਾਈ ਵੋਟ
. . .  32 minutes ago
ਹਲਕਾ ਅਟਾਰੀ ਦੇ ਵੋਟਰਾਂ ਵਿਚ ਭਾਰੀ ਉਤਸਾਹ, ਲੰਮੀਆਂ ਲੱਗੀਆਂ ਕਤਾਰਾਂ
. . .  33 minutes ago
ਅਨੁਰਾਗ ਠਾਕੁਰ ਨੇ ਪਤਨੀ ਨਾਲ ਪਾਈ ਵੋਟ
. . .  27 minutes ago
ਮਹਿਤਪੁਰ ਦੇ ਵਿਖੇ ਸੀਨੀਅਰ ਵੋਟਰ ਨੂੰ ਦਿੱਤਾ ਪ੍ਰਸੰਸਾ ਪੱਤਰ
. . .  39 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX