ਤਾਜ਼ਾ ਖਬਰਾਂ


‘ਇੰਡੀਆ’ ਗਠਜੋੜ ਵਲੋਂ ਕੇ.ਸੁਰੇਸ਼ ਹੋਣਗੇ ਸਪੀਕਰ ਉਮੀਦਵਾਰ
. . .  21 minutes ago
ਨਵੀਂ ਦਿੱਲੀ, 25 ਜੂਨ- ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਨੂੰ 18ਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ‘ਇੰਡੀਆ’ ਗਠਜੋੜ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਅਹੁਦੇ ਲਈ ਆਪਣੀ...
ਸਪੀਕਰ ਦੇ ਅਹੁਦੇ ਲਈ ‘ਇੰਡੀਆ’ ਬਲਾਕ ਖੜਾ ਕਰ ਸਕਦੈ ਆਪਣਾ ਉਮੀਦਵਾਰ- ਸੂਤਰ
. . .  36 minutes ago
ਨਵੀਂ ਦਿੱਲੀ, 25 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਪੀਕਰ ਦੇ ਅਹੁਦੇ ’ਤੇ ਫ਼ਿਲਹਾਲ ਕੋਈ ਸਹਿਮਤੀ ਨਹੀਂ ਬਣੀ ਹੈ ਅਤੇ ‘ਇੰਡੀਆ’ ਬਲਾਕ 18ਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰ ਸਕਦਾ ਹੈ।
ਕਿਸਾਨਾਂ ਨੇ ਰੋਸ ਵਜੋਂ ਸੜਕੀ ਆਵਾਜਾਈ ਬੰਦ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  56 minutes ago
ਪੱਟੀ, 25 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪਿੰਡ ਲੋਹੁਕਾ ਦੇ ਨਜ਼ਦੀਕ ਅਪਰ ਦੁਆਬ ਨਹਿਰ ਵਿਚ ਅੱਜ ਤੜਕਸਾਰ ਪਏ ਵੱਡੇ ਪਾੜ ਕਾਰਨ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਖਰਾਬ ਹੋ ਗਈ। ਉਥੇ ਹੀ ਕਿਸਾਨਾਂ....
ਹੁਸ਼ਿਆਰਪੁਰ ਤੋਂ ਚਾਰ ਵਾਰ ਐਮ.ਪੀ. ਰਹੇ ਕਮਲ ਚੌਧਰੀ ਦਾ ਅੱਜ ਹੋਇਆ ਦਿਹਾਂਤ
. . .  55 minutes ago
ਹੁਸ਼ਿਆਰਪੁਰ, 25 ਜੂਨ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਤੋਂ ਚਾਰ ਵਾਰ ਐਮ.ਪੀ. ਰਹੇ ਕਮਲ ਚੌਧਰੀ ਦਾ ਲੰਬੀ ਬਿਮਾਰੀ ਤੋਂ ਬਾਦ ਅੱਜ ਸਵੇਰੇ ਦਿੱਲੀ ਵਿਖੇ ਆਪਣੇ ਨਿਵਾਸ ਤੇ ਦਿਹਾਂਤ ਹੋ ਗਿਆ।ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇਕ ਧੀ ਛੱਡ ਗਏ...
 
ਸਪੀਕਰ ਸਰਕਾਰ ਦਾ ਤੇ ਡਿਪਟੀ ਸਪੀਕਰ ਹੋਵੇ ਵਿਰੋਧੀ ਧਿਰ ਦਾ- ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 25 ਜੂਨ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਰਾਜਨਾਥ ਸਿੰਘ ਨੂੰ ਕਿਹਾ ਹੈ ਕਿ ਅਸੀਂ ਉਨ੍ਹਾਂ ਦੇ ਸਪੀਕਰ ਉਮੀਦਵਾਰ ਦਾ ਸਮਰਥਨ ਕਰਾਂਗੇ ਪਰ ਪ੍ਰਥਾ ਇਹ ਹੈ ਕਿ ਡਿਪਟੀ ਸਪੀਕਰ ਦਾ...
ਨਿੰਮ ਦੇ ਦਰੱਖਤ ਉੱਪਰ ਚੱਲਿਆ 'ਆਪ' ਆਗੂ ਦਾ ਕੁਹਾੜਾ
. . .  about 1 hour ago
ਲਹਿਰਾਗਾਗਾ,25 ਜੂਨ (ਅਸ਼ੋਕ ਗਰਗ)-ਸਥਾਨਕ ਪੁਰਾਣੀ ਅਨਾਜ ਮੰਡੀ ਵਿਚ ਖੜੇ ਇਕ ਵੱਡੇ ਨਿੰਮ ਦੇ ਦਰਖਤ ਉੱਪਰ ਆਗੂ ਦਾ ਕੁਹਾੜਾ ਚੱਲਿਆ ਹੈ । ਦਰਖਤ ਨੂੰ ਕੱਢਣ ਲਈ ਹੈਡਰਾ ਬੁਲਾਇਆ ਗਿਆ ਅਤੇ ਜਦੋਂ ਦਰਖਤ ਨੂੰ ਜੜ ਵਿਚੋਂ ਕੱਢਿਆ ਜਾ....
18ਵੀਂ ਲੋਕ ਸਭਾ: ਮੁੜ ਸਪੀਕਰ ਬਣ ਸਕਦੇ ਹਨ ਓਮ ਬਿਰਲਾ- ਸੂਤਰ
. . .  about 1 hour ago
ਨਵੀਂ ਦਿੱਲੀ, 25 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਦੇ 18ਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਐਨ.ਡੀ.ਏ. ਦੇ ਉਮੀਦਵਾਰ ਹੋਣ....
ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ’ਤੇ ਸਹਿਮਤੀ ਲਈ ਰਾਜਨਾਥ ਸਿੰਘ ਵਲੋਂ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਗੱਲਬਾਤ- ਸੂਤਰ
. . .  about 1 hour ago
ਨਵੀਂ ਦਿੱਲੀ, 25 ਜੂਨ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਰਾਜਨਾਥ ਸਿੰਘ 18ਵੀਂ ਲੋਕ ਸਭਾ ਵਿਚ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਲਈ ਸਹਿਮਤੀ ਬਣਾਉਣ ਲਈ ਵਿਰੋਧੀ....
ਆਈ.ਸੀ.ਸੀ. ਟੀ-20: ਅਫ਼ਗਾਨਿਸਤਾਨ ਨੇ 8 ਦੌੜਾਂ ਨਾਲ ਹਰਾਇਆ ਬੰਗਲਾਦੇਸ਼
. . .  about 1 hour ago
ਕਿੰਗਸਟਾਊਨ, 25 ਜੂਨ- ਸੇਂਟ ਵਿਨਸੇਂਟ ਦੇ ਅਰਨੋਸ ਸਟੇਡੀਅਮ ਵਿਚ ਖ਼ੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਮੁਕਾਬਲੇ ਵਿਚ ਅਫ਼ਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਦਿੱਤਾ ਹੈ ਅਤੇ...
ਜਿਸ ਮਾਨਸਿਕਤਾ ਕਾਰਨ ਲਗਾਈ ਗਈ ਸੀ ਐਮਰਜੈਂਸੀ, ਉਹ ਅੱਜ ਵੀ ਉਸ ਪਾਰਟੀ ਵਿਚ ਹੈ ਜ਼ਿੰਦਾ- ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 25 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਸਾਰੇ ਮਹਾਨ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ। ਐਮਰਜੈਂਸੀ ਦੇ ਕਾਲੇ ਦਿਨ ਸਾਨੂੰ ਯਾਦ ਦਿਵਾਉਂਦੇ ਹਨ....
4 ਵਾਰ ਸਾਂਸਦ ਰਹੇ ਕਮਲ ਚੌਧਰੀ ਨਹੀਂ ਰਹੇ
. . .  about 2 hours ago
ਹੁਸ਼ਿਆਰਪੁਰ, 25 ਜੂਨ (ਨਰਿੰਦਰ ਸਿੰਘ ਬੱਡਲਾ)- ਹੁਸ਼ਿਆਰਪੁਰ 'ਚ ਜਨਮੇ ਉੱਘੇ ਸਮਾਜ ਸੇਵੀ ਤੇ 4 ਵਾਰ ਸਾਂਸਦ ਰਹੇ ਕਮਲ ਚੌਧਰੀ (76) ਪੁੱਤਰ ਚੌਧਰੀ ਬਲਬੀਰ ਸਿੰਘ ਦਾ ਦਿੱਲੀ ਵਿਖੇ ਦਿਹਾਂਤ ਹੋ....
ਕੇਜਰੀਵਾਲ ਸੰਬੰਧੀ ਅੱਜ ਫ਼ੈਸਲਾ ਸੁਣਾਏਗੀ ਦਿੱਲੀ ਹਾਈ ਕੋਰਟ
. . .  about 3 hours ago
ਨਵੀਂ ਦਿੱਲੀ, 25 ਜੂਨ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ’ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਅੱਜ ਆਪਣਾ ਫ਼ੈਸਲਾ....
75.81 ਲੱਖ ਰੁਪਏ ਦੀ ਕਣਕ ਖੁਰਦ ਕਰਨ ਦੇ ਦੋਸ਼ 'ਚ ਫੂਡ ਸਪਲਾਈ ਦੇ ਇੰਸਪੈਕਟਰ ਤੇ ਆੜਤੀ ਖ਼ਿਲਾਫ਼ ਮੁਕਦਮਾ ਦਰਜ
. . .  about 3 hours ago
ਅੱਜ ਐਨ.ਡੀ.ਏ. ਕਰ ਸਕਦੀ ਹੈ ਲੋਕ ਸਭਾ ਸਪੀਕਰ ਲਈ ਆਪਣੇ ਉਮੀਦਵਾਰ ਦੇ ਨਾਂਅ ਦਾ ਐਲਾਨ
. . .  about 3 hours ago
⭐ਮਾਣਕ-ਮੋਤੀ⭐
. . .  about 4 hours ago
ਆਈਸੀਸੀ ਟੀ-20 ਵਿਸ਼ਵ ਕੱਪ 2024-ਭਾਰਤ ਨੇ ਆਸਟ੍ਰੇਲੀਆ ਨੂੰ 26 ਦੌੜਾਂ ਨਾਲ ਹਰਾਇਆ ਇੰਗਲੈਂਡ ਨਾਲ ਹੋਵੇਗਾ 27 ਜੂਨ ਨੂੰ ਸੈਮੀਫਾਈਨਲ ਮੁਕਾਬਲਾ
. . .  1 day ago
ਵਿਸ਼ਵ ਸ਼ਾਂਤੀ ਰਾਜਦੂਤ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਆਈਸਲੈਂਡ ਦੇ ਪ੍ਰਧਾਨ ਮੰਤਰੀ ਬਜਾਰਨੀ ਬੇਨੇਡਿਕਟਸਨ ਵਲੋਂ ਸਵਾਗਤ
. . .  1 day ago
ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਆਪਣੇ ਜੱਦੀ ਪਿੰਡ ਵਿਚ ਆਪਣੀ ਮਾਂ ਨਾਲ ਦੁਪਹਿਰ ਦਾ ਖਾਣਾ ਖਾਧਾ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਆਸਟ੍ਰੇਲੀਆ ਦੇ 14 ਓਵਰਾਂ ਤੋਂ ਬਾਅਦ 135/3
. . .  1 day ago
ਯੂਕੇ: ਰਾਜਕੁਮਾਰੀ ਐਨੀ, ਰਾਜਾ ਚਾਰਲਸ III ਦੀ ਭੈਣ, ਸਿਰ ਵਿਚ ਸੱਟ ਲੱਗਣ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਇਕ ਵੋਟਰ ਦੀ ਅਗਿਆਨਤਾ ਵੀ ਸਾਰਿਆਂ ਦੀ ਸੁਰੱਖਿਆ ਲਈ ਖ਼ਤਰਾ ਹੈ। -ਜੌਹਨ ਐੱਫ. ਕੈਨੇਡੀ

Powered by REFLEX