ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਜਲੰਧਰ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ/ਅੰਮ੍ਰਿਤਸਰ / ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
i
Login
Remember Me
New User ? Subscribe to read this page.
ਤਾਜ਼ਾ ਖਬਰਾਂ
ਧੰਨ ਧੰਨ ਬਾਬਾ ਪਰਮਾਨੰਦ ਦੀ ਯਾਦ ਨੂੰ ਸਮਰਪਿਤ ਕਰਵਾਇਆ ਸਲਾਨਾ ਜੋੜ ਮੇਲਾ
. . . 11 minutes ago
ਅਟਾਰੀ, 26 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਸਰਹੱਦੀ ਪਿੰਡ ਮਹਾਵਾ ਵਿਖੇ ਧੰਨ ਧੰਨ ਬਾਬਾ ਪਰਮਾਨੰਦ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ....
ਦਿੱਲੀ 'ਚ ਕਾਂਗਰਸ ਆਗੂਆਂ ਦੀ ਮੀਟਿੰਗ ਸ਼ੁਰੂ
. . . 12 minutes ago
ਨਵੀਂ ਦਿੱਲੀ, 26 ਜੂਨ-ਦਿੱਲੀ ਵਿਚ ਏ.ਆਈ.ਸੀ.ਸੀ. ਦੇ ਹੈੱਡ ਕੁਆਰਟਰ ਵਿਚ ਕਾਂਗਰਸ ਆਗੂਆਂ ਦੀ ਮੀਟਿੰਗ ਸ਼ੁਰੂ ਹੋ...
ਡਰੈਗਨ ਫ਼ਲ ਨੂੰ ਵੀ ਲੱਗਾ ਗਰਮੀ ਦਾ ਸੇਕ, ਨੁਕਸਾਨ ਹੋਣ ਕਾਰਨ ਕਾਸ਼ਤਕਾਰ ਪ੍ਰੇਸ਼ਾਨ
. . . 17 minutes ago
ਕਲਾਨੌਰ, 26 ਜੂਨ (ਪੁਰੇਵਾਲ)-ਅੱਤ ਦੀ ਪੈ ਰਹੀ ਗਰਮੀ ਨੇ ਜਿਥੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਇਸ ਗਰਮੀ ਨੇ ਮਹਿੰਗੇ ਭਾਅ ਦੇ ਫਲ ਡਰੈਗਨ ਉਤੇ ਵੀ ਆਪਣਾ ਸੇਕ ਵਿਖਾਇਆ ਹੈ। ਨੇੜਲੇ ਪਿੰਡ ਅਦਾਲਤਪੁਰ ਵਾਸੀ ਤਜਿੰਦਰ ਸਿੰਘ ਨੇ ਦੱਸਿਆ ਕਿ...
400 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . . 41 minutes ago
ਜਲੰਧਰ, 26 ਜੂਨ (ਮਨਜੋਤ ਸਿੰਘ)-ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਵਪਨ ਸ਼ਰਮਾ ਦੀ ਅਗਵਾਈ ਹੇਠ 400 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਬੂਟਾ ਮੰਡੀ ਨਕੋਦਰ ਰੋਡ ਨੇੜੇ ਗਸ਼ਤ ਕੀਤੀ ਗਈ...
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਟ ਕੀਤੀ ਗਈ 83 ਕਿੱਲੋ ਹੈਰੋਇਨ- ਡੀ.ਜੀ.ਪੀ. ਪੰਜਾਬ
. . . about 1 hour ago
ਚੰਡੀਗੜ੍ਹ, 26 ਜੂਨ- ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ‘ਤੇ ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ 10 ਵੱਖ-ਵੱਖ ਥਾਵਾਂ ‘ਤੇ ਨਸ਼ਾ ਵਿਰੋਧੀ ਪ੍ਰੋਗਰਾਮ ਆਯੋਜਿਤ ਕੀਤੇ ਗਏ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ...
ਉੱਤਰਾਖੰਡ ਦੇ ਸੀ.ਐਮ. ਪੁਸ਼ਕਰ ਸਿੰਘ ਧਾਮੀ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . . about 1 hour ago
ਨਵੀਂ ਦਿੱਲੀ, 26 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ...
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਕੀਤੇ ਕਤਲ ਦਾ ਮਾਮਲਾ ਕੁਝ ਘੰਟਿਆਂ ਵਿਚ ਸਲਝਾਉਣ ਦਾ ਪੁਲਿਸ ਨੇ ਕੀਤਾ ਦਾਅਵਾ
. . . about 1 hour ago
ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ)-ਨੇੜਲੇ ਪਿੰਡ ਢਿੱਲਵਾਂ ਵਿਖੇ ਕੰਮ ਕਰਦੇ ਨੌਜਵਾਨ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।ਕਤਲ ਦੀ ਗੁੱਥੀ ਪੁਲਿਸ ਵੱਲੋਂ ਕੁਝ ਘੰਟਿਆਂ ਵਿਚ ਸਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਪ੍ਰੈਸ....
ਸਪੀਕਰ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਮਾਨਤਾ
. . . about 1 hour ago
ਨਵੀਂ ਦਿੱਲੀ, 26 ਜੂਨ-ਸਪੀਕਰ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 9 ਜੂਨ 2024 ਤੋਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ...
ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ੇ ਨੂੰ ਤਬਾਹ ਕਰਕੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਨਸ਼ਿਆਂ ਦੀ ਤਸਕਰੀ ਵਿਰੋਧੀ ਦਿਵਸ ਮਨਾਇਆ
. . . about 1 hour ago
ਜਲੰਧਰ, 26 ਜੂਨ(ਮਨਜੋਤ ਸਿੰਘ)-ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਤਸਕਰੀ ਵਿਰੋਧੀ ਦਿਵਸ ਮਨਾਉਂਦਿਆਂ ਸਮੱਗਲਰਾਂ ਕੋਲੋਂ ਭਾਰੀ ਮਾਤਰਾ ਵਿਚ....
ਰਾਉਜ਼ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੀ ਹਿਰਾਸਤੀ ਮੰਗ ਵਾਲੀ ਸੀ.ਬੀ.ਆਈ. ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . . about 2 hours ago
ਨਵੀਂ ਦਿੱਲੀ, 26 ਜੂਨ- ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ ਵਾਲੀ ਸੀ.ਬੀ.ਆਈ....
ਨੀਟ ਪੇਪਰ ਲੀਕ ਮਾਮਲਾ : ਸੀ.ਬੀ.ਆਈ. ਅਦਾਲਤ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਭੇਜਿਆ
. . . about 2 hours ago
ਨਵੀਂ ਦਿੱਲੀ, 26 ਜੂਨ-ਨੀਟ ਪੇਪਰ ਲੀਕ ਮਾਮਲੇ ਵਿਚ ਪਟਨਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਮੁਲਜ਼ਮ ਬਲਦੇਵ ਕੁਮਾਰ ਉਰਫ਼ ਚਿੰਟੂ ਅਤੇ ਮੁਕੇਸ਼ ਕੁਮਾਰ ਨੂੰ...
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਠਭੇੜ ਵਿਚ 2 ਅੱਤਵਾਦੀ ਹਲਾਕ
. . . about 2 hours ago
ਸ੍ਰੀਨਗਰ, 26 ਜੂਨ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੰਡੋਹ ਖ਼ੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਇਕ ਸਮੂਹ ਦਰਮਿਆਨ ਹੋਈ ਗੋਲੀਬਾਰੀ ਵਿਚ ਦੋ ਅੱਤਵਾਦੀ ਮਾਰੇ ਗਏ ਅਤੇ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ....
ਜੰਮੂ-ਕਸ਼ਮੀਰ: ਅਚਾਨਕ ਹੋਏ ਗ੍ਰਨੇਡ ਧਮਾਕੇ ’ਚ ਫ਼ੌਜੀ ਗੰਭੀਰ ਜ਼ਖਮੀ
. . . about 2 hours ago
ਮੈਨੂੰ ਖੁਸ਼ੀ ਹੈ ਕਿ ਸਪੀਕਰ ਨੇ ਐਮਰਜੈਂਸੀ ਦੀ ਸਖ਼ਤ ਨਿੰਦਾ ਕੀਤੀ-ਪ੍ਰਧਾਨ ਮੰਤਰੀ
. . . about 2 hours ago
ਐਮਰਜੈਂਸੀ ਭਾਰਤ ਦੇ ਇਤਿਹਾਸ ਵਿਚ ਇਕ ਕਾਲਾ ਧੱਬਾ ਹੈ-ਚਿਰਾਗ ਪਾਸਵਾਨ
. . . about 2 hours ago
ਖੇਮਕਰਨ ਪੁਲਿਸ ਨੇ 50 ਗ੍ਰਾਮ ਆਈਸ ਡਰੱਗ ਸਮੇਤ ਦੋਸ਼ੀ ਕਾਬੂ ਕੀਤਾ
. . . about 3 hours ago
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਵਿਅਕਤੀਆਂ ਦੀ ਮੌਤ
. . . about 3 hours ago
1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਵੇਗੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ-ਭਾਈ ਮਨਜੀਤ ਸਿੰਘ
. . . about 3 hours ago
ਵਿਰੋਧੀਆਂ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਕੱਲ ਤੱਕ ਮੁਲਤਵੀ
. . . about 3 hours ago
ਸ਼੍ਰੋਮਣੀ ਅਕਾਲੀ ਦਲ ਹੈ ਇਕਜੁੱਟ- ਦਲਜੀਤ ਸਿੰਘ ਚੀਮਾ
. . . about 3 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਵਿਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ
ਅਜੀਤ ਟੀ ਵੀ
ਅਜੀਤ ਖਬਰਾਂ, 25 ਜੂਨ 2024
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ/ਅੰਮ੍ਰਿਤਸਰ / ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX