ਤਾਜ਼ਾ ਖਬਰਾਂ


ਹਰਿਆਣਾ ਅਪਰਾਧ ਅਤੇ ਬੇਰੁਜ਼ਗਾਰੀ 'ਚ ਦੇਸ਼ 'ਚ ਮੋਹਰੀ- ਬਜਰੰਗ ਪੂਨੀਆ
. . .  1 day ago
ਚੰਡੀਗੜ੍ਹ, 23 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ 'ਚ ਦੇਸ਼ ਦੇ ਸਟਾਰ ਪਹਿਲਵਾਨ ਅਤੇ ਕਾਂਗਰਸ ਨੇਤਾ ਬਜਰੰਗ ਪੂਨੀਆ ਸੋਮਵਾਰ ਨੂੰ ਰਾਏ ਵਿਧਾਨ ਸਭਾ 'ਚ ਸੀ। ਇੱਥੇ ਉਨ੍ਹਾਂ ਇਕ ਚੋਣ ਮੀਟਿੰਗ ਨੂੰ ਸੰਬੋਧਨ ...
'ਦਿ ਫੈਮਿਲੀ ਮੈਨ' ਟੀਮ ਨੇ ਨਾਗਾਲੈਂਡ ਦੇ ਮੰਤਰੀ ਨਾਲ ਕੀਤੀ ਮੁਲਾਕਾਤ , ਮਨੋਜ ਵਾਜਪਾਈ ਨੇ ਲੋਕਾਂ ਨੂੰ ਸੂਬੇ ਦਾ ਦੌਰਾ ਕਰਨ ਦੀ ਕੀਤੀ ਅਪੀਲ
. . .  1 day ago
ਕੋਹਿਮਾ (ਨਾਗਾਲੈਂਡ) [ਨਾਗਾਲੈਂਡ], 23 ਸਤੰਬਰ (ਏ.ਐਨ.ਆਈ.): ਅਦਾਕਾਰ ਮਨੋਜ ਬਾਜਪਾਈ, ਸ਼ਾਰੀਬ ਹਾਸ਼ਮੀ ਅਤੇ ਗੁਲ ਪਨਾਗ ਸਮੇਤ 'ਦਿ ਫੈਮਿਲੀ ਮੈਨ' ਦੀ ਟੀਮ ਨੇ ਨਾਗਾਲੈਂਡ ਦੇ ਸੈਰ-ਸਪਾਟਾ ...
ਕੈਬਨਿਟ ਫੇਰਬਦਲ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸਿਵਲ ਪ੍ਰਸ਼ਾਸਨ ਵਿਚ ਵੱਡਾ ਫੇਰ ਬਦਲ 124 ਆਈ.ਏ.ਐਸ, ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਪੰਜਾਬ ਸਰਕਾਰ ਵਲੋਂ 143 ਡੀ. ਐਸ. ਪੀ. ਦੇ ਤਬਾਦਲੇ
. . .  1 day ago
 
ਮੱਧ ਪ੍ਰਦੇਸ਼ : ਆਸਮਾਨੀ ਬਿਜਲੀ ਡਿੱਗਣ ਕਾਰਨ 3 ਲੋਕਾਂ ਦੀ ਮੌਤ
. . .  1 day ago
ਸਿਹੋਰ (ਮੱਧ ਪ੍ਰਦੇਸ਼), 23 ਸਤੰਬਰ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਵਿਚ ਭੋਪਾਲ-ਇੰਦੌਰ ਕੌਮੀ ਮਾਰਗ ’ਤੇ ਇਕ ਪਿੰਡ ਵਿਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ 6 ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ...
ਮਨੁੱਖਤਾ ਦੀ ਸਫਲਤਾ ਸਾਡੀ ਸਮੂਹਿਕ ਤਾਕਤ 'ਚ ਹੈ ਨਾ ਕਿ ਜੰਗ ਦੇ ਮੈਦਾਨ 'ਚ - ਪੀ.ਐਮ. ਮੋਦੀ
. . .  1 day ago
ਨਵੀਂ ਦਿੱਲੀ, 23 ਸਤੰਬਰ-ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਵਿਚ ਬੋਲਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਮਨੁੱਖਤਾ ਦੀ ਸਫਲਤਾ ਸਾਡੀ ਸਮੂਹਿਕ ਤਾਕਤ ਵਿਚ ਹੈ, ਨਾ ਕਿ ਜੰਗ ਦੇ ਮੈਦਾਨ ਵਿਚ। ਵਿਸ਼ਵ ਸ਼ਾਂਤੀ ਅਤੇ ਵਿਕਾਸ ਲਈ ਗਲੋਬਲ ਸੰਸਥਾਵਾਂ...
ਅਣਪਛਾਤੇ ਵਿਅਕਤੀਆਂ ਵਲੋਂ ਕੱਪੜੇ ਦੀ ਦੁਕਾਨ 'ਤੇ ਗੋਲੀਆਂ ਨਾਲ ਜਾਨਲੇਵਾ ਹਮਲਾ
. . .  1 day ago
ਚੋਗਾਵਾਂ, 23 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਕਸਬਾ ਚੋਗਾਵਾਂ ਵਿਖੇ ਕੱਪੜਿਆਂ ਦੇ ਸ਼ੋਅਰੂਮ ਉਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਜਾਨਲੇਵਾ...
ਘਰ ਦੀ ਛੱਤ ਡਿੱਗਣ ਨਾਲ ਨੌਜਵਾਨ ਪਾਠੀ ਸਿੰਘ ਦੀ ਮੌਤ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਦੇ ਕਸਬਾ ਤਰਾਵੜੀ ਨਾਲ ਪੈਂਦੇ ਪਿੰਡ ਲਲਿਆਣੀ ਵਿਚ ਘਰ ਦੀ ਛੱਤ ਡਿੱਗਣ ਨਾਲ 19 ਸਾਲ ਦੇ ਨੌਜਵਾਨ ਪਾਠੀ ਸਿੰਘ ਰਵਨੀਤ ਸਿੰਘ ਦੀ ਮੌਤ...
ਮੈਂਬਰਸ਼ਿਪ ਅਭਿਆਨ ਸੰਬੰਧੀ ਸੰਗਰੂਰ 'ਚ ਅਰਵਿੰਦ ਖੰਨਾ ਦੀ ਅਗਵਾਈ ਚ ਹੋਈ ਸੂਬਾ ਪੱਧਰੀ ਬੈਠਕ
. . .  1 day ago
ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)-ਭਾਜਪਾ ਦੇ ਮੈਂਬਰਸ਼ਿਪ ਅਭਿਆਨ ਦੀ ਸਫ਼ਲਤਾ ਲਈ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ’ਚ ਸੂਬਾ ਪੱਧਰੀ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਸੰਗਰੂਰ ਦਫ਼ਤਰ ’ਚ ਕੀਤੀ ਗਈ। ਇਸ ਮੀਟਿੰਗ ’ਚ ਭਾਜਪਾ ਪੰਜਾਬ ਦੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸੁਲੁ, ਅਵਿਨਾਸ਼ ਰਾਏ ਖੰਨਾ, ਮਹਾਰਾਣੀ ਪ੍ਰਨੀਤ ਕੌਰ, ਦਿਆਲ ਸਿੰਘ ਸੋਢੀ, ਰਾਕੇਸ਼ ਰਾਠੌਰ...
ਸ਼ਾਹ 24-25 ਸਤੰਬਰ ਨੂੰ ਨਾਗਪੁਰ ਸਮੇਤ ਵੱਖ ਵੱਖ ਥਾਵਾਂ ਦਾ ਕਰਨਗੇ ਦੌਰਾ
. . .  1 day ago
ਮਹਾਰਾਸ਼ਟਰ, 23 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਰਕਰਾਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਨਾਗਪੁਰ ਅਤੇ ਛਤਰਪਤੀ ਸੰਭਾਜੀਨਗਰ ਦਾ ਦੌਰਾ ਕਰਨਗੇ, ਜੋ ਨਵੰਬਰ ਵਿਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ....
ਛੱਤੀਸਗੜ੍ਹ: 2 ਪੁਰਸ਼ ਅਤੇ 1 ਔਰਤ ਸਮੇਤ 3 ਨਕਸਲੀ ਢੇਰ
. . .  1 day ago
ਰਾਏਪੁਰ, 23 ਸਤੰਬਰ- ਨਰਾਇਣਪੁਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਨਕਸਲੀਆਂ ਅਤੇ ਸੁਰੱਖਿਆ ਬਲਾਂ ਵਿਚ ਹੋਏ ਮੁਕਾਬਲੇ ਦੌਰਾਨ 2 ਪੁਰਸ਼ ਅਤੇ 1 ਔਰਤ ਸਮੇਤ 3 ਨਕਸਲੀ....
ਫ਼ਿਲਮ ‘ਲਾਪਤਾ ਲੇਡੀਜ਼’ ਅਕਾਦਮੀ ਦੇ ਮੈਂਬਰਾਂ ਦਾ ਦਿਲ ਜਿੱਤਣ ਵਿਚ ਹੋਵੇਗੀ ਕਾਮਯਾਬ- ਆਮਿਰ ਖ਼ਾਨ
. . .  1 day ago
ਮਹਾਰਾਸ਼ਟਰ, 23 ਸਤੰਬਰ-‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਚੁਣੇ ਜਾਣ ’ਤੇ, ਨਿਰਮਾਤਾ ਆਮਿਰ ਖਾਨ ਨੇ ਕਿਹਾ ਕਿ ਅਸੀਂ ਸਾਰੇ ਇਸ ਖ਼ਬਰ ਤੋਂ ਬਹੁਤ ਖੁਸ਼....
ਘਰੋਂ ਗੁੰਮ ਹੋਏ ਨੌਜਵਾਨ ਦੀ ਇਕ ਰਜਵਾਹੇ ’ਚੋਂ ਮਿਲੀ ਲਾਸ਼
. . .  1 day ago
ਪੰਜਾਬ ਕੈਬਨਿਟ ਵਿਚ ਨਵੇਂ 5 ਮੰਤਰੀ ਹੋਏ ਸ਼ਾਮਿਲ, ਵਿਭਾਗਾਂ ਵਿਚ ਹੋਇਆ ਫ਼ੇਰਬਦਲ
. . .  1 day ago
ਸੋਢਲ ਨਗਰ ਵਿਖੇ ਗੋਲੀ ਚਲਾਉਣ ਵਾਲੇ 3 ਦੋਸ਼ੀ ਗਿ੍ਫ਼ਤਾਰ
. . .  1 day ago
ਛੱਤੀਸਗੜ੍ਹ: ਅਸਮਾਨੀ ਬਿਜਲੀ ਡਿੱਗਣ ਨਾਲ 8 ਦੀ ਮੌਤ
. . .  1 day ago
ਬਹੁ-ਕਰੋੜੀ ਝੋਨਾ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
. . .  1 day ago
ਦਿੱਲੀ ਕੋਚਿੰਗ ਸੈਂਟਰ ਮਾਮਲਾ: ਅਦਾਲਤ ਨੇ ਸਟੱਡੀ ਸਰਕਲ ਦੇ ਸੀ.ਈ.ਓ. ਤੇ ਕੋ-ਆਰਡੀਨੇਟਰ ਨੂੰ ਦਿੱਤੀ ਅੰਤਰਿਮ ਜ਼ਮਾਨਤ
. . .  1 day ago
ਅੱਜ ਮੈਨੂੰ ਹੋ ਰਿਹੈ ਬਹੁਤ ਮਾਣ ਤੇ ਖ਼ੁਸ਼ੀ ਮਹਿਸੂਸ- ਕਿਰਨ ਰਾਓ
. . .  1 day ago
ਜੰਮੂ ਕਸ਼ਮੀਰ: ਪ੍ਰਧਾਨ ਮੰਤਰੀ ਮੋਦੀ ਦਾ ਘੱਟ ਰਿਹੈ ਆਤਮ ਵਿਸ਼ਵਾਸ- ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਬੰਦੇ ਕੋਲ ਦੋ-ਚਾਰ ਸੱਜਣ ਐਸੇ ਵੀ ਹੋਣੇ ਚਾਹੀਦੇ ਨੇ ਜੋ ਔਖੇ ਵੇਲੇ ਨਾਲ ਖੜ੍ਹ ਸਕਦੇ ਹੋਣ। ਅਗਿਆਤ

Powered by REFLEX