ਤਾਜ਼ਾ ਖਬਰਾਂ


ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  4 minutes ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੋਟਾਂ ਪੈਣ ਤੋਂ ਪਹਿਲਾਂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ....
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 'ਸੰਜੇ ਟੰਡਨ' ਦੇ ਹੱਕ 'ਚ ਮੰਗੀ ਵੋਟ
. . .  14 minutes ago
ਚੰਡੀਗੜ੍ਹ, 29 ਮਈ-ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਚੰਡੀਗੜ੍ਹ ਮੀਡੀਆ ਸਾਹਮਣੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੋ ਹੀ ਰਸੇ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਚੰਡੀਗੜ ਦੀ ਸੀਟ ਲਈ ਦੋਸਤੀ ਕਰ ਰਹੇ....
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਸੰਬੰਧੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਕੀਤਾ ਇਨਕਾਰ
. . .  9 minutes ago
ਨਵੀਂ ਦਿੱਲੀ, 29 ਮਈ- ਸੁਪਰੀਮ ਕੋਰਟ ਦੀ ਰਜਿਸਟਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਡਾਕਟਰੀ ਆਧਾਰ ’ਤੇ ਆਪਣੀ ਅੰਤਰਿਮ ਜ਼ਮਾਨਤ ਨੂੰ ਸੱਤ ਦਿਨ ਵਧਾਉਣ.....
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਦਮਾ, ਵੱਡੇ ਭਰਾ ਦਾ ਹੋਇਆ ਦੇਹਾਂਤ
. . .  41 minutes ago
ਫਿਰੋਜ਼ਪੁਰ, 29 ਮਈ(ਕੁਲਬੀਰ ਸਿੰਘ ਸੋਢੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ,ਜਦੋ ਅੱਜ ਉਨ੍ਹਾਂ ਦੇ ਵੱਡੇ ਭਰਾ ਗੁਰੂ ਹਰਦੀਪ ਸਿੰਘ ਸੋਢੀ ਗੁਰੂ ਚਰਨਾਂ ਵਿਚ ਜਾ ਬਿਰਾਜੇ.....
 
ਪੇ.ਟੀ.ਐਮ. ਨੇ ਅਡਾਨੀ ਸਮੂਹ ਨੂੰ ਹਿੱਸੇਦਾਰੀ ਵੇਚਣ ਬਾਰੇ ਮੀਡੀਆ ਰਿਪੋਰਟਾਂ ਦਾ ਕੀਤਾ ਖੰਡਨ
. . .  56 minutes ago
ਨਵੀਂ ਦਿੱਲੀ, 29 ਮਈ - ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਪੇ.ਟੀ.ਐਮ. ਵਿਚ ਹਿੱਸੇਦਾਰੀ ਖਰੀਦਣ ਲਈ ਪੇ.ਟੀ.ਐਮ. ਦੇ ਸੰਸਥਾਪਕ...
ਰੂਪਨਗਰ : ਈ.ਡੀ. ਦੀਆਂ ਟੀਮਾਂ ਵਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਚ 13 ਥਾਵਾਂ 'ਤੇ ਛਾਪੇਮਾਰੀ
. . .  about 1 hour ago
ਰੂਪਨਗਰ, 29 ਮਈ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀਆਂ ਜਲੰਧਰ ਸਥਿਤ ਟੀਮਾਂ ਰੂਪਨਗਰ (ਰੋਪੜ) ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ 13 ਥਾਵਾਂ 'ਤੇ ਛਾਪੇਮਾਰੀ...
ਆਈ.ਸੀ.ਸੀ. ਟੀ-20 ਵਿਸ਼ਵ ਕੱਪ : ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਟੀਮ ਇੰਡੀਆ ਨੇ ਸ਼ੁਰੂ ਕੀਤਾ ਅਭਿਆਸ
. . .  about 1 hour ago
ਨਿਊਯਾਰਕ, 29 ਮਈ - ਟੀਮ ਇੰਡੀਆ ਨੇ 5 ਜੂਨ ਨੂੰ ਆਇਰਲੈਂਡ ਦੇ ਖ਼ਿਲਾਫ਼ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਨਿਊਯਾਰਕ ਵਿਚ ਆਪਣਾ ਅਭਿਆਸ ਸ਼ੁਰੂ...
ਵਿਵਾਦਿਤ ਟਿੱਪਣੀ ਲਈ ਮਨੀ ਸ਼ੰਕਰ ਅਈਅਰ ਨੇ ਮੁਆਫੀ ਮੰਗ ਲਈ ਹੈ - ਜੈਰਾਮ ਰਮੇਸ਼
. . .  about 1 hour ago
ਨਵੀਂ ਦਿੱਲੀ, 29 ਮਈ - ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਵਲੋਂ 1962 ਦੀ ਭਾਰਤ-ਚੀਨ ਜੰਗ 'ਤੇ 'ਕਥਿਤ ਹਮਲੇ' ਵਾਲੀ ਟਿੱਪਣੀ 'ਤੇ ਵਿਵਾਦ ਪੈਦਾ ਕਰਨ ਤੋਂ ਬਾਅਦ, ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਮਨੀ ਸ਼ੰਕਰ...
ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੀ ਅੱਜ ਦੂਸਰੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ
. . .  about 1 hour ago
ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ ਸ਼ੁਰੂ ਕੀਤਾ ਤਾਜ਼ਾ ਵਿਵਾਦ, 1962 ਦੀ ਭਾਰਤ-ਚੀਨ ਜੰਗ ਨੂੰ ਕਿਹਾ ਕਥਿਤ ਚੀਨੀ ਹਮਲਾ
. . .  about 2 hours ago
ਨਵੀਂ ਦਿੱਲੀ, 29 ਮਈ - ਇਕ ਤਾਜ਼ਾ ਵਿਵਾਦ ਸ਼ੁਰੂ ਕਰਦੇ ਹੋਏ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਨੇ 1962 ਦੀ ਭਾਰਤ-ਚੀਨ ਜੰਗ ਨੂੰ "ਕਥਿਤ ਚੀਨੀ ਹਮਲਾ" ਕਿਹਾ। ਉਨ੍ਹਾਂ ਨੇ ਇਹ ਟਿੱਪਣੀ ਕਲੋਲ ਭੱਟਾਚਰਜੀ ਦੁਆਰਾ...
ਦਿੱਲੀ : ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ
. . .  about 2 hours ago
ਨਵੀਂ ਦਿੱਲੀ, 29 ਮਈ - ਦਿੱਲੀ ਦੇ ਮਧੂ ਵਿਹਾਰ ਇਲਾਕੇ 'ਚ ਪੁਲਿਸ ਸਟੇਸ਼ਨ ਮੰਡਾਵਲੀ ਨੇੜੇ ਪਾਰਕਿੰਗ 'ਚ ਅੱਗ ਲੱਗਣ ਕਾਰਨ ਕਈ ਕਾਰਾਂ ਸੜ ਕੇ ਸੁਆਹ ਹੋ ਗਈਆਂ। ਬੀਤੀ ਰਾਤ ਕਰੀਬ 1.17 ਵਜੇ ਲੱਗੀ ਅੱਗ...
ਮਹਾਰਾਸ਼ਟਰ : ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ 3 ਰੇਲ ਗੱਡੀਆਂ ਪੂਰੀ ਤਰ੍ਹਾਂ ਰੱਦ
. . .  about 3 hours ago
ਪਾਲਘਰ (ਮਹਾਰਾਸ਼ਟਰ), 29 ਮਈ - ਮਹਾਰਾਸ਼ਟਰ ਦੇ ਪਾਲਘਰ ਵਿਖੇ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਦਾਹਾਨੂ ਰੋਡ-ਪਨਵੇਲ-ਵਸਾਈ ਰੋਡ, ਵਸਈ ਰੋਡ-ਪਨਵੇਲ-ਵਸਾਈ ਰੋਡ ਅਤੇ ਵਸਈ ਰੋਡ-ਪਨਵੇਲ-ਦਾਹਾਨੂ ਰੋਡ ਰੇਲ ਗੱਡੀਆਂ...
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਬਰਸੀ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਸ਼ਰਧਾਂਜਲੀ ਭੇਟ
. . .  about 3 hours ago
ਸ਼ਹੀਦ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਮਿਲਣ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਹੁੰਚ ਰਹੇ ਹਨ ਰਾਹੁਲ ਗਾਂਧੀ
. . .  about 3 hours ago
ਰਾਹੁਲ ਗਾਂਧੀ ਅੱਜ ਪੰਜਾਬ ਚ ਕਰਨਗੇ ਚੋਣ ਪ੍ਰਚਾਰ
. . .  about 3 hours ago
ਕਰਨਾਟਕ ਸਰਕਾਰ ਦੇ ਅਧਿਕਾਰੀਆਂ ਵਲੋਂ ਰਾਜਪਾਲ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ 3 ਬਕਾਇਆ ਬਿੱਲਾਂ ਬਾਰੇ ਰਾਜਪਾਲ ਨਾਲ ਚਰਚਾ
. . .  about 3 hours ago
⭐ਮਾਣਕ-ਮੋਤੀ⭐
. . .  about 3 hours ago
ਪੁਰੂਲੀਆ ਦੇ ਬਾਗਮੁੰਡੀ ਥਾਣਾ ਖੇਤਰ ਦੇ ਸੁਈਸਾ ਇਲਾਕੇ ਵਿਚ ਭਾਰੀ ਤੂਫ਼ਾਨ
. . .  1 day ago
ਪ੍ਰਧਾਨ ਮੰਤਰੀ ਨੇ ਕੋਲਕਾਤਾ 'ਚ ਰੋਡ ਸ਼ੋਅ ਕੀਤਾ
. . .  1 day ago
30 ਮਈ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਡਾ. ਸੁਭਾਸ਼ ਸ਼ਰਮਾ ਦੇ ਹੱਕ 'ਚ ਮੁਹਾਲੀ 'ਚ ਕਰਨਗੇ ਸੰਬੋਧਨ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

Powered by REFLEX