ਤਾਜ਼ਾ ਖਬਰਾਂ


ਬਾਗੀ ਧੜੇ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਮੀਦਵਾਰ ਖੜ੍ਹਾ ਕੀਤਾ ਗਿਆ - ਮੰਨਣ
. . .  3 minutes ago
ਜਲੰਧਰ, 26 ਜੂਨ (ਮਨਜੋਤ ਸਿੰਘ)-ਹਲਕਾ ਪੱਛਮੀ ਜਲੰਧਰ ਤੋਂ ਬੀਬੀ ਸੁਰਜੀਤ ਕੌਰ ਬਾਗੀ ਧੜੇ ਦੇ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਸ ਉਮੀਦਵਾਰ ਨਾਲ ਕੋਈ ਸੰਬੰਧ ਨਹੀਂ ਹੈ। ਬੀਬੀ ਸੁਰਜੀਤ ਕੌਰ ਤੇ ਇਸ ਦੇ 2-3 ਸਾਥੀ ਬਾਗੀ...
ਪੁਲਿਸ ਵਲੋ 300 ਗ੍ਰਾਮ ਹੈਰੋਇਨ, 30 ਹਜ਼ਾਰ ਡਰੱਗ ਮਨੀ, ਇਕ ਗੱਡੀ, ਇਕ ਐਕਟਿਵਾ ਅਤੇ ਦੋ ਮੋਬਾਈਲ ਫ਼ੌਨਾ ਸਮੇਤ ਇਕ ਵਿਅਕਤੀ ਕਾਬੂ
. . .  14 minutes ago
ਰਾਜਾਸਾਂਸੀ, ,26 ਜੂਨ (ਹਰਦੀਪ ਸਿੰਘ ਖੀਵਾ) ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਵਲੋ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸਪੈਸ਼ਲ ਸੈੱਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਬੀਰ ਸਿੰਘ ਉਰਫ...
ਜਲੰਧਰ ਵੈਸਟ ਤੋਂ ਜ਼ਿਮਨੀ ਚੋਣ ਲੜ ਰਹੇ ਸੁਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਕਿਨਾਰਾ
. . .  21 minutes ago
ਚੰਡੀਗੜ੍ਹ, 26 ਜੂਨ-ਸੁਰਜੀਤ ਕੌਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਨਾਰਾ ਕਰ ਲਿਆ ਹੈ ਤੇ ਪਾਰਟੀ ਪ੍ਰਤੀ ਬਗਾਵਤ ਕਰਕੇ ਅਕਾਲੀ ਦਲ ਨੇ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ ਜਲੰਧਰ ਵੈਸਟ ਤੋਂ ਸੁਰਜੀਤ ਕੌਰ ਜ਼ਿਮਨੀ ਚੋਣ ਕਾਂਗਰਸ...
ਮੈਡੀਕਲ ਅਫਸਰਾਂ ਵਲੋਂ ਸਮੂਹਿਕ ਅਸਤੀਫੇ 'ਆਪ' ਸਰਕਾਰ ਦੇ ਵਿਤਕਰੇ ਦਾ ਪ੍ਰਤੱਖ ਸਬੂਤ - ਹਰਸਿਮਰਤ ਕੌਰ ਬਾਦਲ
. . .  31 minutes ago
ਮੰਡੀ ਕਿੱਲਿਆਂਵਾਲੀ, 26 ਜੂਨ (ਇਕਬਾਲ ਸਿੰਘ ਸ਼ਾਂਤ)-ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਚੌਥੀ ਵਾਰ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਚ ਸਿਹਤ ਵਿਭਾਗ ਵਿਚ ਕੰਮ ਕਰਦੇ ਮੈਡੀਕਲ ਅਫਸਰਾਂ ਵਲੋਂ...
 
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੀ.ਐਮ. ਮੋਦੀ ਨਾਲ ਕੀਤੀ ਮੁਲਾਕਾਤ
. . .  55 minutes ago
ਨਵੀਂ ਦਿੱਲੀ, 26 ਜੂਨ-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੰਜਾਬ ਰਾਜ ਭਵਨ ਦੇ ਪੀ.ਆਰ.ਓ. ਨੇ ਕਿਹਾ...
ਡਾ. ਬਿਲਾਲ ਐਮ ਭੱਟ ਨੇ ਸ੍ਰੀਨਗਰ 'ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਕੀਤਾ ਨਿਰੀਖਣ
. . .  about 1 hour ago
ਜੰਮੂ-ਕਸ਼ਮੀਰ, 26 ਜੂਨ-ਸ਼੍ਰੀਨਗਰ 'ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਸ੍ਰੀਨਗਰ, ਡਾ. ਬਿਲਾਲ ਐਮ ਭੱਟ ਨੇ ਸ੍ਰੀਨਗਰ ਵਿਚ ਯਾਤਰਾ ਬੇਸ ਕੈਂਪ ਦੀਆਂ ਤਿਆਰੀਆਂ ਦਾ ਨਿਰੀਖਣ ਕੀਤਾ....
ਟੀ-20 ਵਿਸ਼ਵ ਕੱਪ 2024 : ਭਾਰਤ ਤੇ ਇੰਗਲੈਂਡ ਵਿਚਾਲੇ ਕੱਲ ਹੋਵੇਗਾ ਸੈਮੀਫਾਈਨਲ
. . .  about 1 hour ago
ਨਵੀਂ ਦਿੱਲੀ, 26 ਜੂਨ-ਟੀ-20 ਵਿਸ਼ਵ ਕੱਪ 2024 ਦਾ ਭਾਰਤ ਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਮੁਕਾਬਲਾ ਕੱਲ...
ਐਮਰਜੈਂਸੀ ਵਿਰੁੱਧ ਨਿੰਦਾ ਮਤਾ ਪਾਸ ਕਰਨ 'ਤੇ ਯੂਪੀ ਸੀ.ਐਮ ਨੇ ਓਮ ਬਿਰਲਾ ਦੀ ਕੋਸ਼ਿਸ਼ ਦਾ ਧੰਨਵਾਦ ਕੀਤਾ
. . .  about 1 hour ago
ਲਖਨਊ (ਯੂਪੀ), 26 ਜੂਨ-ਯੂਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਅੱਜ ਇਕ ਇਤਿਹਾਸਕ ਦਿਨ ਹੈ, ਨਵੇਂ ਚੁਣੇ ਗਏ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਐਮਰਜੈਂਸੀ ਵਿਰੁੱਧ ਨਿੰਦਾ ਮਤਾ ਪਾਸ ਕੀਤਾ....
ਧੰਨ ਧੰਨ ਬਾਬਾ ਪਰਮਾਨੰਦ ਦੀ ਯਾਦ ਨੂੰ ਸਮਰਪਿਤ ਕਰਵਾਇਆ ਸਲਾਨਾ ਜੋੜ ਮੇਲਾ
. . .  about 1 hour ago
ਅਟਾਰੀ, 26 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਸਰਹੱਦੀ ਪਿੰਡ ਮਹਾਵਾ ਵਿਖੇ ਧੰਨ ਧੰਨ ਬਾਬਾ ਪਰਮਾਨੰਦ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ....
ਦਿੱਲੀ 'ਚ ਕਾਂਗਰਸ ਆਗੂਆਂ ਦੀ ਮੀਟਿੰਗ ਸ਼ੁਰੂ
. . .  about 1 hour ago
ਨਵੀਂ ਦਿੱਲੀ, 26 ਜੂਨ-ਦਿੱਲੀ ਵਿਚ ਏ.ਆਈ.ਸੀ.ਸੀ. ਦੇ ਹੈੱਡ ਕੁਆਰਟਰ ਵਿਚ ਕਾਂਗਰਸ ਆਗੂਆਂ ਦੀ ਮੀਟਿੰਗ ਸ਼ੁਰੂ ਹੋ...
ਡਰੈਗਨ ਫ਼ਲ ਨੂੰ ਵੀ ਲੱਗਾ ਗਰਮੀ ਦਾ ਸੇਕ, ਨੁਕਸਾਨ ਹੋਣ ਕਾਰਨ ਕਾਸ਼ਤਕਾਰ ਪ੍ਰੇਸ਼ਾਨ
. . .  about 1 hour ago
ਕਲਾਨੌਰ, 26 ਜੂਨ (ਪੁਰੇਵਾਲ)-ਅੱਤ ਦੀ ਪੈ ਰਹੀ ਗਰਮੀ ਨੇ ਜਿਥੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਇਸ ਗਰਮੀ ਨੇ ਮਹਿੰਗੇ ਭਾਅ ਦੇ ਫਲ ਡਰੈਗਨ ਉਤੇ ਵੀ ਆਪਣਾ ਸੇਕ ਵਿਖਾਇਆ ਹੈ। ਨੇੜਲੇ ਪਿੰਡ ਅਦਾਲਤਪੁਰ ਵਾਸੀ ਤਜਿੰਦਰ ਸਿੰਘ ਨੇ ਦੱਸਿਆ ਕਿ...
400 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
. . .  about 2 hours ago
ਜਲੰਧਰ, 26 ਜੂਨ (ਮਨਜੋਤ ਸਿੰਘ)-ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸਵਪਨ ਸ਼ਰਮਾ ਦੀ ਅਗਵਾਈ ਹੇਠ 400 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਬੂਟਾ ਮੰਡੀ ਨਕੋਦਰ ਰੋਡ ਨੇੜੇ ਗਸ਼ਤ ਕੀਤੀ ਗਈ...
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਟ ਕੀਤੀ ਗਈ 83 ਕਿੱਲੋ ਹੈਰੋਇਨ- ਡੀ.ਜੀ.ਪੀ. ਪੰਜਾਬ
. . .  about 2 hours ago
ਉੱਤਰਾਖੰਡ ਦੇ ਸੀ.ਐਮ. ਪੁਸ਼ਕਰ ਸਿੰਘ ਧਾਮੀ ਨੇ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . .  about 2 hours ago
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦੇ ਕੀਤੇ ਕਤਲ ਦਾ ਮਾਮਲਾ ਕੁਝ ਘੰਟਿਆਂ ਵਿਚ ਸਲਝਾਉਣ ਦਾ ਪੁਲਿਸ ਨੇ ਕੀਤਾ ਦਾਅਵਾ
. . .  about 2 hours ago
ਸਪੀਕਰ ਨੇ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਮਾਨਤਾ
. . .  about 2 hours ago
ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ੇ ਨੂੰ ਤਬਾਹ ਕਰਕੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਅਤੇ ਨਸ਼ਿਆਂ ਦੀ ਤਸਕਰੀ ਵਿਰੋਧੀ ਦਿਵਸ ਮਨਾਇਆ
. . .  about 3 hours ago
ਰਾਉਜ਼ ਐਵੇਨਿਊ ਅਦਾਲਤ ਨੇ ਕੇਜਰੀਵਾਲ ਦੀ ਹਿਰਾਸਤੀ ਮੰਗ ਵਾਲੀ ਸੀ.ਬੀ.ਆਈ. ਦੀ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 3 hours ago
ਨੀਟ ਪੇਪਰ ਲੀਕ ਮਾਮਲਾ : ਸੀ.ਬੀ.ਆਈ. ਅਦਾਲਤ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਭੇਜਿਆ
. . .  about 3 hours ago
ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਠਭੇੜ ਵਿਚ 2 ਅੱਤਵਾਦੀ ਹਲਾਕ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

Powered by REFLEX