ਤਾਜ਼ਾ ਖਬਰਾਂ


ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹੁਬਲੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗਰਜ਼ ਦੇ ਨਾਲ ਪਿਆ ਮੀਂਹ
. . .  1 day ago
ਹੁਬਲੀ (ਕਰਨਾਟਕ), 3 ਜੂਨ - ਹੁਬਲੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗਰਜ਼-ਤੂਫ਼ਾਨ ਦੇ ਨਾਲ ਮੀਂਹ ਪਿਆ।
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 15 ਓਵਰਾਂ ਤੋਂ ਬਾਅਦ 72/4 ਦੌੜਾਂ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 10 ਓਵਰਾਂ ਤੋਂ ਬਾਅਦ 42/2 ਦੌੜਾਂ
. . .  1 day ago
 
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 6 ਓਵਰਾਂ ਤੋਂ ਬਾਅਦ 27/2 ਦੌੜਾਂ
. . .  1 day ago
4 ਜੂਨ ਨੂੰ ਜਲੰਧਰ ਵਿਚ ਟ੍ਰੈਫਿਕ ਡਾਇਵਰਸ਼ਨ
. . .  1 day ago
ਜਲੰਧਰ , 3 ਜੂਨ (ਮਨਜੋਤ ਸਿੰਘ)- ਲੋਕ ਸਭਾ ਚੋਣ 2024 ਦੇ ਨਤੀਜਿਆਂ ਦੀ ਉਮੀਦ ਵਿਚ, ਕਿਰਪਾ ਕਰਕੇ 4 ਜੂਨ, 2024 ਨੂੰ ਜਲੰਧਰ ਵਿੱਚ ਹੇਠਾਂ ਦਿੱਤੇ ਟ੍ਰੈਫਿਕ ਡਾਇਵਰਸ਼ਨਾਂ ਕੀਤੀਆਂ ਜਾਣਗੀਆਂ...
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਨੇ ਸਾਊਥ ਅਫਰੀਕਾ ਨੂੰ ਦਿੱਤਾ 78 ਦੌੜਾਂ ਦਾ ਟੀਚਾ
. . .  1 day ago
ਸ੍ਰੀ ਆਨੰਦਪੁਰ ਸਾਹਿਬ ਚ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  1 day ago
ਸ੍ਰੀ ਅਨੰਦਪੁਰ ਸਾਹਿਬ, 3 ਜੂਨ ( ਨਿੱਕੂਵਾਲ , ਸੈਣੀ ) -ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਦੌਰਾਨ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੌਕੇ ਤੋਂ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਦੀਆਂ 15 ਓਵਰਾਂ ਤੋਂ ਬਾਅਦ 68/7 ਦੌੜਾਂ
. . .  1 day ago
ਬਾਬਾ ਬਕਾਲਾ ਸਾਹਿਬ ਨਜ਼ਦੀਕ ਹਾਈਵੇ 'ਤੇ ਲੱਗੀ ਹਿਮਾਚਲ ਡੀਪੂ ਵਾਲੀ ਬੱਸ ਨੂੰ ਭਿਆਨਕ ਅੱਗ ,ਵੱਡਾ ਹਾਦਸਾ ਟਲਿਆ
. . .  1 day ago
ਬਾਬਾ ਬਕਾਲਾ ਸਾਹਿਬ , 3 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਾਮੀਂ 5 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਕਸਬਾ ਖਿਲਚੀਆਂ ਦੇ ਨਜ਼ਦੀਕ, ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਜਾ ਰਹੀ ਹਿਮਾਚਲ ਰੋਡਵੇਜ਼ ...
ਦਿੱਲੀ ਮੈਟਰੋ ਤੇਜ਼ ਗਰਮੀ ਦੇ ਦੌਰਾਨ ਯਾਤਰੀਆਂ ਨੂੰ ਸਰਵੋਤਮ ਸੇਵਾਵਾਂ ਦੇ ਰਹੀਆਂ
. . .  1 day ago
ਨਵੀਂ ਦਿੱਲੀ, 3 ਜੂਨ (ਏ.ਐਨ.ਆਈ.) : ਰਾਸ਼ਟਰੀ ਰਾਜਧਾਨੀ 'ਚ ਗਰਮੀ ਬਹੁਤ ਵੱਧ ਰਹੀ ਤੇ ਤੁਰੰਤ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ । ਦਿੱਲੀ ਮੈਟਰੋ 4,200 ਤੋਂ ਵੱਧ ਰੇਲਗੱਡੀਆਂ ਨਾਲ ਨੈਟਵਰਕ ਵਿਚ ਆਪਣੀਆਂ ਸ਼ਾਨਦਾਰ ...
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਦੀਆਂ 10 ਓਵਰਾਂ ਤੋਂ ਬਾਅਦ 40/5 ਦੌੜਾਂ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਦੀਆਂ 5 ਓਵਰਾਂ ਤੋਂ ਬਾਅਦ 24/1 ਦੌੜਾਂ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਨੇ ਟਾਸ ਜਿੱਤ ਸਾਊਥ ਅਫਰੀਕਾ ਖ਼ਿਲਾਫ਼ ਲਈ ਬੱਲੇਬਾਜ਼ੀ
. . .  1 day ago
ਊਧਮਪੁਰ ਵਿਚ ਪਿਆ ਮੀਂਹ
. . .  1 day ago
ਬ੍ਰਹਮੋਸ ਏਅਰੋਸਪੇਸ ਦੇ ਸਾਬਕਾ ਇੰਜੀਨੀਅਰ ਨੂੰ ਉਮਰ ਕੈਦ ਦੀ ਸਜ਼ਾ, ਪਾਕਿਸਤਾਨ ਦੀ ਆਈ.ਐਸ.ਆਈ. ਲਈ ਜਾਸੂਸੀ ਕਰਨ ਦਾ ਦੋਸ਼
. . .  1 day ago
ਸੀਟਾਂ ਦੀ ਗਿਣਤੀ ਤੇ ਮੁਲਾਂਕਣ ਦੇ ਅਨੁਸਾਰ ਨਹੀਂ ਆਏ ਤਾਂ ਕਾਂਗਰਸ ਦੇ ਸਾਰੇ ਸੀਨੀਅਰ ਨੇਤਾਵਾਂ ਚੋਣ ਨਤੀਜਿਆਂ ਤੋਂ ਬਾਅਦ ਕਰਨਗੇ ਮੀਟਿੰਗ
. . .  1 day ago
ਟੀ-20 ਵਿਸ਼ਵ ਕੱਪ ਲਈ 11.25 ਮਿਲੀਅਨ ਡਾਲਰ ਇਨਾਮ ਫ਼ੰਡ ਦੀ ਘੋਸ਼ਣਾ
. . .  1 day ago
ਜੀ.ਟੀ. ਰੋਡ ਟਾਂਗਰਾ ਨੇੜੇ ਬੱਸ ਨੂੰ ਲੱਗੀ ਅੱਗ
. . .  1 day ago
ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਟ੍ਰੈਫ਼ਿਕ ਦੇ ਬਦਲਵੇਂ ਰੂਟ ਜਾਰੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX