ਤਾਜ਼ਾ ਖਬਰਾਂ


ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 1412 ਵੋਟ ਤੋਂ ਹੋਏ ਅੱਗੇ
. . .  2 minutes ago
ਫਿਰੋਜ਼ਪੁਰ, 4 ਜੂਨ ( ਰਾਕੇਸ਼ ਚਾਵਲਾ,ਕੁਲਬੀਰ ਸਿੰਘ ਸੋਢੀ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਏ ਨਤੀਜਿਆਂ ਵਿਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਤੋਂ 1412 ਵੋਟ ਤੋਂ.....
ਮਨੋਹਰ ਲਾਲ ਖੱਟਰ ਕਰਨਾਲ ਸੀਟ ਤੋਂ ਅੱਗੇ
. . .  7 minutes ago
ਚੰਡੀਗੜ੍ਹ, 4 ਜੂਨ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਨੋਹਰ ਲਾਲ ਖੱਟਰ 28,481 ਸੀਟਾਂ ਦੇ ਫ਼ਰਕ ਨਾਲ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।
ਨਵਾਂਸ਼ਹਿਰ ਬਲਾਚੌਰ 'ਚ ਕਾਗਰਸ ਤੇ 'ਆਪ' 'ਚ ਫਸਵਾ ਮੁਕਾਬਲਾ ਬਣਿਆ
. . .  8 minutes ago
ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਨਵਾਂਸ਼ਹਿਰ ,ਬਲਾਚੌਰ ,ਬੰਗਾ ਦੀ ਗਿਣਤੀ ਛੋਕਰਾ ਕਾਲਜ 'ਚ ਸ਼ੁਰੂ ਕੀਤੀ ਗਈ। ਬਲਾਚੌਰ ਹਲਕੇ 'ਚ ਪੰਜਵੇਂ ਗੇੜ 'ਚ 'ਆਪ' 8683 ਕਾਂਗਰਸ 8237, ਅਕਾਲੀ ਦਲ 4904 ,ਬਸਪਾ....
ਚੌਥੇ ਗੇੜ ’ਚ ਅੰਮ੍ਰਿਤਪਾਲ ਸਿੰਘ 5451 ਵੋਟਾਂ ਨਾਲ ਅੱਗੇ
. . .  11 minutes ago
ਜੰਡਿਆਲਾ ਗੁਰੂ, 4 ਜੂਨ (ਹਰਜਿੰਦਰ ਸਿੰਘ ਕਲੇਰ)- ਲੋਕ ਸਭਾ ਹਲਕਾ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਚੌਥੇ ਗੇੜ ਵਿਚ...
 
ਰਾਜਾ ਵੜਿੰਗ ਤੇ ਰਵਨੀਤ ਸਿੰਘ ਬਿੱਟੂ ਵਿਚਾਲੇ ਫ਼ਸਵਾਂ ਮੁਕਾਬਲਾ
. . .  16 minutes ago
ਲੁਧਿਆਣਾ, 4 ਜੂਨ- ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵਿਚਾਲੇ ਤਿੱਖਾ ਮੁਕਾਬਲਾ ਬਣਿਆ ਹੋਇਆ ਹੈ।
ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ 215 ਵੋਟ ਤੋਂ ਹੋਏ ਅੱਗੇ
. . .  22 minutes ago
ਫਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ , ਰਾਕੇਸ਼ ਚਾਵਲਾ) ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਏ ਨਤੀਜਿਆਂ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ 215 ਵੋਟ ਤੋਂ ਅੱਗੇ ਹੋਏ....
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ
. . .  28 minutes ago
ਅੰਮ੍ਰਿਤਸਰ, 4 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਲੋਕ ਸਭਾ ਅੰਮ੍ਰਿਤਸਰ ਹਲਕੇ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 36339 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਭਾਜਪਾ ਦੇ ਤਰਨਜੀਤ ਸਿੰਘ ਸੰਧੂ 32945 ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ.....
ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਅੱਗੇ
. . .  31 minutes ago
ਪਠਾਨਕੋਟ, 4 ਜੂਨ (ਸੰਧੂ )-ਲੋਕਸਭਾ ਹਲਕਾ ਗੁਰਦਾਸਪੁਰ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲਗਾਤਾਰ ਲੀਡ ਪ੍ਰਾਪਤ ਕੀਤੀ ਹੇ। ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ 31282, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 28917, 'ਆਪ' ਦੇ ਅਮਨਸ਼ੇਰ....
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅੱਗੇ
. . .  37 minutes ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅੱਗੇ
ਜਲੰਧਰ ਤੋਂ ਹੁਣ ਤੱਕ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ
. . .  44 minutes ago
ਜਲੰਧਰ ਤੋਂ ਹੁਣ ਤੱਕ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਗੇ
ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਅਨਮੋਲ ਤੋਂ ਚੱਲ ਰਹੇ ਅੱਗੇ
. . .  47 minutes ago
ਫਰੀਦਕੋਟ, 4 ਜੂਨ-ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 14992 ਵੋਟਾਂ ਨਾਲ ਕਰਮਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਚੱਲ ਰਹੇ ਹਨ.....
ਛੇਵੇਂ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਅੱਗੇ
. . .  51 minutes ago
ਪਠਾਨਕੋਟ, 4 ਜੂਨ (ਸੰਧੂ )-ਲੋਕਸਭਾ ਹਲਕਾ ਗੁਰਦਾਸਪੁਰ ਵਿਚ ਛੇਵੇਂ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲਗਾਤਾਰ ਲੀਡ ਪ੍ਰਾਪਤ ਕੀਤੀ ਹੈ। ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ 28695, ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 24592....
ਹੁਣ ਤੱਕ ਪੰਜਾਬ ਦੀਆਂ 13 ਸੀਟਾਂ ਵਿਚੋਂ 7 'ਤੇ ਕਾਂਗਰਸ, 2 'ਤੇ ਅਕਾਲੀ ਦਲ, 2 'ਤੇ ਆਪ ਤੇ 2 'ਤੇ ਆਜ਼ਾਦ ਉਮੀਦਵਾਰ ਅੱਗੇ
. . .  50 minutes ago
ਪੰਜਵੇਂ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਫਿਰ ਹੋਏ ਅੱਗੇ
. . .  about 1 hour ago
ਚੋਥੇ ਰਾਉਂਡ ਵਿਚ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੇ ਲੀਡ ਕੀਤੀ ਪ੍ਰਾਪਤ
. . .  about 1 hour ago
ਤੀਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  about 1 hour ago
311 ਸੀਟਾਂ ’ਚੋਂ ਭਾਜਪਾ 152 ਸੀਟਾਂ ’ਤੇ ਅੱਗੇ- ਚੋਣ ਕਮਿਸ਼ਨ
. . .  about 1 hour ago
ਦੂਜੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  about 1 hour ago
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 3375 ਵੋਟਾਂ ਤੋਂ ਅੱਗੇ
. . .  about 1 hour ago
ਪਠਾਨਕੋਟ ਦੇ ਪਹਿਲੇ ਰਾਉਂਡ ਵਿਚ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX