ਤਾਜ਼ਾ ਖਬਰਾਂ


ਲੋਕ ਸਭਾ ਚੋਣਾਂ 2024 : ਹਰਿਆਣਾ 'ਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ
. . .  1 minute ago
ਚੰਡੀਗੜ੍ਹ, 6 ਮਈ - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹਰਿਆਣਾ 'ਚ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ...
ਜੰਮੂ-ਕਸ਼ਮੀਰ : ਪੁਣਛ ਦੇ ਸੂਰਨਕੋਟ ਇਲਾਕੇ 'ਚ ਫ਼ੌਜ ਦੀ ਤਲਾਸ਼ੀ ਮੁਹਿੰਮ ਜਾਰੀ
. . .  7 minutes ago
ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ
. . .  41 minutes ago
ਨਵੀਂ ਦਿੱਲੀ, 6 ਮਈ - ਭਾਰਤੀ ਔਰਤਾਂ ਦੀ 4x400 ਰਿਲੇਅ ਟੀਮ ਨੇ ਵੀ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਲੰਪਿਕ ਖੇਡਾਂ ਦੇ ਕੁਆਲੀਫਾਈ ਮੁਕਾਬਲਿਆਂ ਵਿਚ ਟੀਮ ਦੂਜੇ ਸਥਾਨ...
ਈ.ਡੀ. ਵਲੋਂ ਰਾਂਚੀ ਚ ਕਈ ਥਾਵਾਂ 'ਤੇ ਛਾਪੇਮਾਰੀ
. . .  43 minutes ago
ਰਾਂਚੀ, 6 ਮਈ - ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਰਾਂਚੀ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਵਰਿੰਦਰ ਰਾਮ ਮਾਮਲੇ ਵਿਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਨੂੰ ਸੰਜੀਵ ਲਾਲ - ਪੀ.ਐਸ. ਦੀ ਘਰੇਲੂ...
 
ਪੁਣਛ - ਭਾਰਤੀ ਫੌਜ ਦੇ ਜਵਾਨਾਂ ਵਲੋਂ ਸ਼ਾਹਸਿਤਰ ਖੇਤਰ ਚ ਸੁਰੱਖਿਆ ਜਾਂਚ
. . .  47 minutes ago
ਪੁਣਛ, 6 ਮਈ - ਭਾਰਤੀ ਫੌਜ ਦੇ ਜਵਾਨਾਂ ਵਲੋਂ ਪੁਣਛ ਜ਼ਿਲ੍ਹੇ ਦੇ ਸ਼ਾਹਸਿਤਰ ਖੇਤਰ ਵਿਚ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ। 4 ਮਈ ਨੂੰ ਪੁਣਛ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ ਦੇ ਕਾਫਲੇ...
ਭਾਰਤੀ ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਨੇ ਪੈਰਿਸ ਉਲੰਪਿਕ ਲਈ ਕੀਤਾ ਕੁਆਲੀਫਾਈ
. . .  59 minutes ago
ਨਵੀਂ ਦਿੱਲੀ, 6 ਮਈ - ਮੁਹੰਮਦ ਅਨਸ, ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਅਤੇ ਅਮੋਸ ਜੈਕਬ ਦੀ ਭਾਰਤੀ ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਨੇ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ...
ਇਜ਼ਰਾਈਲ ਚ ਪੁਲਿਸ ਨੇ ਅਲ ਜਜ਼ੀਰਾ ਦੇ ਪ੍ਰਸਾਰਣ ਉਪਕਰਣਾਂ ਨੂੰ ਕੀਤਾ ਜ਼ਬਤ
. . .  about 1 hour ago
ਤੇਲ ਅਵੀਵ (ਇਜ਼ਰਾਈਲ), 6 ਮਈ - ਨਿਊਜ਼ ਨੈਟਵਰਕ ਵਲੋਂ ਇਜ਼ਰਾਈਲ ਚ ਆਪਣਾ ਕੰਮ ਬੰਦ ਕਰਨ ਤੋਂ ਬਾਅਦ ਪੁਲਿਸ ਨੇ ਅਲ ਜਜ਼ੀਰਾ ਦੇ ਪ੍ਰਸਾਰਣ ਉਪਕਰਣਾਂ ਨੂੰ ਜ਼ਬਤ ਕਰ ਲਿਆ...
ਗਾਜ਼ਾ ਦੇ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਈਲ ਵਲੋਂ ਸਹਾਇਤਾ ਕਾਫਲਿਆਂ ਲਈ ਕੇਰੇਮ ਸ਼ਾਲੋਮ ਕਰਾਸਿੰਗ ਬੰਦ
. . .  about 1 hour ago
ਤੇਲ ਅਵੀਵ (ਇਜ਼ਰਾਈਲ), 6 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਇਕ ਫਿਲਸਤੀਨੀ ਹਥਿਆਰਬੰਦ ਸਮੂਹ ਦੁਆਰਾ ਸਾਈਟ ਦੇ ਨੇੜੇ ਦੱਖਣੀ ਇਜ਼ਰਾਈਲ ਵਿਚ ਇਕ ਫ਼ੌਜੀ ਠਿਕਾਣੇ 'ਤੇ ਰਾਕੇਟ...
ਯੂ.ਪੀ. - ਫੈਕਟਰੀ ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ 18 ਫਾਇਰ ਟੈਂਡਰ ਮੌਕੇ 'ਤੇ ਮੌਜੂਦ
. . .  1 minute ago
ਸਾਹਿਬਾਬਾਦ (ਯੂ.ਪੀ.), 6 ਮਈ - ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਸਾਈਟ 4 ਇੰਡਸਟਰੀ ਏਰੀਆ ਵਿਚ ਇਕ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ 18 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ। ਹੋਰ ਵੇਰਵਿਆਂ ਦੀ...
ਬ੍ਰਾਜ਼ੀਲ ਚ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 75, 103 ਲਾਪਤਾ
. . .  about 2 hours ago
ਬ੍ਰਾਸੀਲੀਆ (ਬ੍ਰਾਜ਼ੀਲ), 6 ਮਈ - ਨਿਊਜ਼ ਏਜੰਸੀ ਨੇ ਰਿਪੋਰਟ ਕੀਤੀ ਕਿ ਬ੍ਰਾਜ਼ੀਲ ਵਿਚ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ, ਕਿਉਂਕਿ ਦੇਸ਼ ਦੇ ਦੱਖਣੀ ਰੀਓ ਗ੍ਰਾਂਡੇ ਡੋ ਸੁਲ ਰਾਜ...
ਮਨੀਪੁਰ ਦੇ ਸਾਰੇ ਸਕੂਲ ਅਤੇ ਕਾਲਜ 6 ਅਤੇ 7 ਮਈ ਨੂੰ ਰਹਿਣਗੇ ਬੰਦ
. . .  about 2 hours ago
ਇੰਫਾਲ, 6 ਮਈ - ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਟਵੀਟ ਕੀਤਾ, "ਰਾਜ ਵਿਚ ਮੌਜੂਦਾ ਮੌਸਮ ਦੇ ਕਾਰਨ ਸਾਰੇ ਸਕੂਲ ਅਤੇ ਕਾਲਜ 6 ਮਈ ਅਤੇ 7 ਮਈ 2024 ਨੂੰ ਬੰਦ ਰਹਿਣਗੇ। ਇਹ ਫ਼ੈਸਲਾ...
ਪ੍ਰਧਾਨ ਮੰਤਰੀ ਮੋਦੀ ਓਡੀਸ਼ਾ 'ਚ ਅੱਜ ਕਰਨਗੇ ਜਨਤਕ ਰੈਲੀਆਂ
. . .  about 2 hours ago
ਭੁਵਨੇਸ਼ਵਰ, 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਐਤਵਾਰ ਰਾਤ ਭੁਵਨੇਸ਼ਵਰ ਪਹੁੰਚੇ। ਉਹ ਅੱਜ ਬ੍ਰਹਮਪੁਰ ਅਤੇ ਨੌਰੰਗਪੁਰ ਵਿਚ ਜਨਤਕ ਰੈਲੀਆਂ ਕਰਨਗੇ। ਓਡੀਸ਼ਾ...
ਆਈ.ਪੀ.ਐਲ. 2024 ਚ ਅੱਜ ਮੁੰਬਈ ਦਾ ਮੁਕਾਬਲਾ ਹੈਦਰਾਬਾਦ ਨਾਲ
. . .  about 2 hours ago
⭐ਮਾਣਕ-ਮੋਤੀ ⭐
. . .  about 3 hours ago
ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਨਹੀਂ ਰਹੇ
. . .  1 day ago
ਰਾਹੁਲ ਗਾਂਧੀ ਨੇ ਹਾਰ ਦੇ ਡਰੋਂ ਅਮੇਠੀ ਛੱਡਣ ਦਾ ਫੈਸਲਾ ਕੀਤਾ ਹੈ - ਅਚਾਰੀਆ ਪ੍ਰਮੋਦ ਕ੍ਰਿਸ਼ਨਮ
. . .  1 day ago
ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ, 5 ਸਾਲਾਂ 'ਚ 3.5 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ
. . .  1 day ago
ਉਹ ਅਜਿਹੀ ਪਾਰਟੀ ਨਾਲ ਕਿਵੇਂ ਬੈਠ ਸਕਦੇ ਹਨ ਜੋ ਭਗਵਾਨ ਕ੍ਰਿਸ਼ਨ ਦਾ ਅਪਮਾਨ ਕਰਦੀ ਹੈ ? ਪ੍ਰਧਾਨ ਮੰਤਰੀ ਮੋਦੀ
. . .  1 day ago
2 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਠੱਪ ਹੋਈ ਇੰਸਟਾਗ੍ਰਾਮ ਦੀ ਸੇਵਾ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ

Powered by REFLEX