ਤਾਜ਼ਾ ਖਬਰਾਂ


ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾ ਨੇ ਆਪਣੇ ਮਾਤਾ ਪਿਤਾ ਨਾਲ ਪਾਈ ਆਪਣੀ ਵੋਟ
. . .  1 minute ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)-ਸੁਨਾਮ ਹਲਕੇ ਵਿਚ ਸਵੇਰ ਤੋ ਹੀ ਲੋਕ ਸਭਾ ਦੀਆਂ ਵੋਟਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਨਜਰ ਆ ਰਿਹਾ ਹੈ। ਇਸ ਮੋਕੇ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾ ਨੇ ਆਪਣੇ ਮਾਤਾ....
ਹਲਕਾ ਸ਼ਾਮਚੁਰਾਸੀ ਦੇ ਲੋਕ ਪੂਰੇ ਅਮਨ ਅਮਾਨ ਦੇ ਨਾਲ ਪਾ ਰਹੇ ਨੇ ਵੋਟਾਂ
. . .  2 minutes ago
ਹਲਕਾ ਸ਼ਾਮਚੁਰਾਸੀ ਦੇ ਲੋਕ ਪੂਰੇ ...
ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਵੱਖ ਵੱਖ ਖੇਤਰਾਂ ਵਿੱਚ ਦੁਪਹਿਰ 2 ਵਜੇ ਤੱਕ 42 ਫੀਸਦੀ ਵੋਟ ਪੋਲ ਹੋਈ
. . .  1 minute ago
ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ...
ਢੀਂਡਸਾ ਪਰਿਵਾਰ ਨੇ ਪਿੰਡ ਓੁਭਾਵਾਲ ਪੁੱਜ ਕੇ ਪਾਈਆਂ ਅਪਣੀਆਂ ਵੋਟਾਂ
. . .  3 minutes ago
ਢੀਂਡਸਾ ਪਰਿਵਾਰ ਨੇ ਪਿੰਡ...
 
ਵਪਾਰੀਆਂ ਵਲੋਂ ਬਰਨਾਲਾ ਦੇ ਸਾਰੇ ਬਾਜ਼ਾਰ ਬੰਦ, ਕੀਤਾ ਰੋਸ ਪ੍ਰਦਰਸ਼ਨ
. . .  5 minutes ago
ਵਪਾਰੀਆਂ ਵਲੋਂ ਬਰਨਾਲਾ ਦੇ ਸਾਰੇ ...
ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਲੋਕ ਕਾਂਗਰਸ ਨੂੰ ਚੁਣਨਗੇ- ਸੁਖਪਾਲ ਸਿੰਘ ਖਹਿਰਾ
. . .  5 minutes ago
ਸੁਖਪਾਲ ਸਿੰਘ ਖਹਿਰਾ
7ਵੇਂ ਗੇੜ ਦੌਰਾਨ ਦੁਪਿਹਰ 1 ਵਜੇ ਤੱਕ 40.09 ਫ਼ੀਸਦੀ ਮਤਦਾਨ
. . .  7 minutes ago
7ਵੇਂ ਗੇੜ ਦੌਰਾਨ ਦੁਪਿਹਰ 1 ਵਜੇ ਤੱਕ 40.09 ਫ਼ੀਸਦੀ ਮਤਦਾਨ
ਲੋਕਤੰਤਰ 'ਚ ਲੋਕ ਆਪਣੀ ਸਰਕਾਰ ਤੈਅ ਕਰਦੇ ਹਨ-ਅਰਵਿੰਦ ਖੰਨਾ
. . .  7 minutes ago
ਲੋਕਤੰਤਰ 'ਚ ਲੋਕ ...
ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਚ ਦੁਪਹਿਰ ਤੱਕ ਕਰੀਬ 45 ਪਰਸੈਂਟ ਵੋਟਾਂ ਸ਼ਾਂਤੀਪੂਰਵਕ ਢੰਗ ਨਾਲ਼ ਪੋਲ ਹੋਈਆਂ
. . .  9 minutes ago
ਢੰਗ ਨਾਲ਼ ਪੋਲ ਹੋਈਆਂ...
ਮਤਦਾਨ ਨੂੰ ਲੈਕੇ ਵੋਟਰਾਂ ਚ ਭਾਰੀ ਉਤਸ਼ਾਹ
. . .  10 minutes ago
ਮਤਦਾਨ ਨੂੰ ਲੈਕੇ ਵੋਟਰਾਂ ..
ਵਿਜੈਇੰਦਰ ਸਿੰਗਲਾ ਨੇ ਸੰਗਰੂਰ ਪੁੱਜ ਕੇ ਪਾਈ ਵੋਟ
. . .  12 minutes ago
ਵਿਜੈਇੰਦਰ ਸਿੰਗਲਾ ਨੇ ਸੰਗਰੂਰ...
ਵੈਰੋਕੇ 'ਚ 40% ਵੋਟਾਂ ਪੋਲ ਹੋਇਆ
. . .  17 minutes ago
ਵੈਰੋਕੇ 'ਚ 40% ਵੋਟਾਂ ਪੋਲ ਹੋਇਆ
ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੀ ਜਿੱਤ ਦਾ ਦਾਅਵਾ ਕਰ ਰਹੇ ਨੇ ਪਰਮਜੀਤ ਸਿੰਘ ਪੰਮਾ, ਕਰਮਜੀਤ ਸਿੰਘ ਪੋਲਾ ਅਤੇ ਬਲਦੇਵ ਸਿੰਘ ਬੋਘਾ
. . .  20 minutes ago
ਸਾਬਕਾ ਕੈਬਨਿਟ ਮੰਤਰੀ ਸਵਰਗਵਾਸੀ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੌਰ ਤੇ ਉਨ੍ਹਾਂ ਦੀ ਬੇਟੀ ਮਨਪ੍ਰੀਤ ਕੌਰ ਡੌਲੀ ਨੇ ਜ਼ੀਰਕਪੁਰ ਦੇ ਪਿੰਡ ਨਰਾਇਣਗੁੜ੍ਹ ਝੁੰਗੀਆਂ ਵਿਖੇ ਵੋਟ ਪਾਈ
. . .  15 minutes ago
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਦੁਪਹਿਰ 2 ਵਜੇ ਤੱਕ 42 ਫੀਸਦੀ ਵੋਟਾਂ ਪੋਲ ਹੋਈਆਂ
. . .  25 minutes ago
ਨਡਾਲਾ ਚ ਹੁਣ ਤੱਕ 42 ਫੀਸਦੀ ਹੋਈ ਪੋਲ
. . .  26 minutes ago
ਪਿੰਡਾਂ 'ਚ ਸ਼ਾਂਤੀ ਪੂਰਵਕ ਚੱਲ ਰਿਹਾ ਹੈ ਵੋਟਾਂ ਪਾਉਣ ਦਾ ਕੰਮ
. . .  26 minutes ago
ਲੋਕ ਸਭਾ ਹਲਕਾ ਸੰਗਰੂਰ ਚ ਪੋਲਿੰਗ ਵਿੱਚ ਲਹਿਰਾ ਅਤੇ ਦਿੜਬਾ ਅੱਗੇ
. . .  27 minutes ago
ਸ੍ਰੀ ਚਮਕੌਰ ਸਾਹਿਬ ਵਿਖੇ 41.07ਫੀਸਦੀ ਵੋਟਿੰਗ
. . .  28 minutes ago
ਬੀਜੇਪੀ ਦੇ ਡਾ. ਥਿੰਦ ਤੇ ਉਨ੍ਹਾਂ ਦੀ ਧਰਮਪਤਨੀ ਨੇ ਕੀਤਾ ਮਤਦਾਨ
. . .  29 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX