ਤਾਜ਼ਾ ਖਬਰਾਂ


ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਅਤੇ ਗੁਰਪ੍ਰੀਤ ਮਲੂਕਾ ਨੇ ਪਾਈ ਵੋਟ
. . .  1 minute ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)- ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ (ਮਲੂਕਾ) ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਬਠਿੰਡਾ ਵਿਚ ਆਪਣੀ ਵੋਟ ਪਾਈ।
ਵੋਟਰਾਂ ਨੂੰ ਮੌਕੇ ਤੇ ਮਿਲ ਰਹੀ ਹੈੈ ਸਿਹਤ ਸਹੂੂਲਤ
. . .  2 minutes ago
ਵੋਟਰਾਂ ਨੂੰ ਮੌਕੇ ਤੇ ਮਿਲ ਰਹੀ ....
ਸ੍ਰੀ ਚਮਕੌਰ ਸਾਹਿਬ ਵਿਖੇ 26 ਫ਼ੀਸਦੀ ਵੋਟਿੰਗ
. . .  2 minutes ago
ਸ੍ਰੀ ਚਮਕੌਰ ਸਾਹਿਬ,1 ਜੂਨ(ਜਗਮੋਹਨ ਸਿੰਘ ਨਾਰੰਗ)-ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸਵੇਰੇ 11.30 ਵਜੇ ਤੱਕ 26 ਫ਼ੀਸਦੀ ਵੋਟਿੰਗ.....
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਪਾਈ ਵੋਟ
. . .  3 minutes ago
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਪਾਈ ਵੋਟ
 
ਟਿੱਬੀ ਖੁਰਦ ਦੇ ਬੂਥ ਤੇ ਨਵੇਂ ਵੋਟਰਾਂ ਦਾ ਸਨਮਾਨ
. . .  6 minutes ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਟਿੱਬੀ ਖੁਰਦ ਦੇ ਪੋਲਿੰਗ ਬੂਥ ਤੇ ਨਵੇਂ ਵੋਟਰਾਂ ਦਾ ਸਨਮਾਨ ਕੀਤਾ ਗਿਆ......
ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਉਡ ਰਹੀਆਂ ਧੱਜੀਆਂ ਪੋਲਿੰਗ ਸਟੇਸ਼ਨਾਂ ਦੀਆਂ ਵੀਡੀਓ ਵਾਇਰਲ
. . .  5 minutes ago
ਬਰਨਾਲਾ/ਰੂੜੇਕੇ ਕਲਾਂ 1 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)- ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਾਂ ਵਾਲੇ ਦਿਨ ਪੋÇਲੰਗ ਸਟੇਸਨਾਂ ਅੰਦਰ ਮੋਬਾਇਲ ਲੈ ਕੇ ਜਾਣ ’ਤੇ ਪੂਰਨ ਪਾਬੰਦੀ ਲਗਾਈ ਗਈ ਸੀ....
ਬਜੁਰਗ ਜੋੜੇ ਨੇ ਵੋਟ ਪਾਈ
. . .  5 minutes ago
ਬਜੁਰਗ ਜੋੜੇ ਨੇ ਵੋਟ ਪਾਈ
ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਦਾ ਕੰਮ ਨਿਰਵਿਘਨ ਜਾਰੀ
. . .  20 minutes ago
ਕਪੂਰਥਲਾ, 1 ਜੂਨ (ਅਮਰਜੀਤ ਕੋਮਲ)-ਲੋਕ ਸਭਾ ਦੀਆਂ ਪੈ ਰਹੀਆਂ ਵੋਟਾਂ ਦੌਰਾਨ 11 ਵਜੇ ਤੱਕ ਵਿਧਾਨ ਸਭਾ ਹਲਕਾ ਕਪੂਰਥਲਾ 22.5% ਵਿਚ, ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ 'ਚ 25.95%, ਭੁਲੱਥ ਹਲਕੇ 'ਚ 23.44% ਤੇ ਫਗਵਾੜਾ....
ਲੁਧਿਆਣਾ ਦੀ 11 ਵਜੇ ਤੱਕ 22 ਫ਼ੀਸਦੀ ਵੋਟਾਂ ਪਈਆਂ
. . .  22 minutes ago
ਲੁਧਿਆਣਾ, 1 ਜੂਨ (ਰੂਪੇਸ਼ ਕੁਮਾਰ)-ਲੁਧਿਆਣਾ ਵਿਚ ਸਵੇਰੇ 11 ਵਜੇ ਤੱਕ ਕਰੀਬ 22 ਪ੍ਰਤੀਸ਼ਤ ਵੋਟਿੰਗ ਹੋਈ....
ਬਜ਼ੁਰਗਾਂ ਨੇ ਵੀ ਦਿਖਾਇਆ ਉਤਸ਼ਾਹ
. . .  24 minutes ago
ਬਜ਼ੁਰਗਾਂ ਨੇ ਵੀ ਦਿਖਾਇਆ ਉਤਸ਼ਾਹ...
ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  26 minutes ago
ਲਹਿਰਾਗਾਗਾ, 1 ਜੂਨ (ਅਸ਼ੋਕ ਗਰਗ, ਮਦਨ ਸ਼ਰਮਾ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਅਤੇ ਨੇਹਾ ਸਿੱਧੂ ਨੂੰ ਨਾਲ ਲੈ ਕੇ ਮਾਰਕੀਟ ਕਮੇਟੀ ਦਫ਼ਤਰ....
ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਮਜੀਠਾ ਚ ਮੱਤਦਾਨ ਦਾ ਕੀਤਾ ਇਸਤੇਮਾਲ
. . .  8 minutes ago
ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ...
ਹਲਕਾ ਅਜਨਾਲਾ ਅੰਦਰ 11 ਵਜੇ ਤੱਕ 25.29% ਵੋਟਾਂ ਪਈਆਂ
. . .  28 minutes ago
ਗੜ੍ਹਸ਼ੰਕਰ ਹਲਕੇ 'ਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਜਾਰੀ, 11 ਵਜੇ ਤੱਕ 21 ਫੀਸਦੀ ਪੋਲਿੰਗ
. . .  30 minutes ago
ਔਰਤ ਵੋਟਰਾਂ ਵਿੱਚ ਉਤਸ਼ਾਹ, ਪ੍ਰਚਾਰ ਦੌਰਾਨ ਵਿਰੋਧ ਦੇ ਬਾਵਜੂਦ ਪਿੰਡਾਂ ਵਿੱਚ ਵੀ ਦਿਸੇ ਬੀਜੇਪੀ ਦੇ ਬੂਥ
. . .  31 minutes ago
ਅਨਵੀ ਗਰਗ ਨੇ ਪਹਿਲੀ ਵਾਰ ਪਾਈ ਵੋਟ
. . .  31 minutes ago
ਪਿੰਡ ਤਾਜੋਕੇ ਵਿਖੇ ਹੋਈ ਦੋ ਧਿਰਾਂ ਦੀ ਲੜਾਈ ਇੱਕ ਵਿਅਕਤੀ ਤੇ ਦੋ ਮਹਿਲਾਵਾਂ ਹੋਈਆਂ ਜ਼ਖਮੀ
. . .  32 minutes ago
ਜਲਾਲਾਬਾਦ'ਚ 11ਵਜੇ ਤੱਕ 27.3% ਵੋਟ ਹੋਈ ਪੋਲ
. . .  35 minutes ago
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨੇ ਪਾਈ ਵੋਟ
. . .  34 minutes ago
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਣ ਵਿਖੇ 90 ਸਾਲ ਦੀ ਮਾਤਾ ਨੇ ਪਾਈ ਵੋਟ
. . .  35 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX