ਤਾਜ਼ਾ ਖਬਰਾਂ


ਝਬਾਲ ਖੇਤਰ ਵਿਚ ਚਾਰ ਵਜੇ ਤੱਕ 33 ਪ੍ਰਤੀਸ਼ਤ ਵੋਟਿੰਗ ਹੋਈ
. . .  5 minutes ago
ਝਬਾਲ, 1 ਜੂਨ (ਸੁਖਦੇਵ ਸਿੰਘ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਝਬਾਲ ਸਮੇਂਤ ਸਰਹੱਦੀ ਖੇਤਰ ਵਿਚ ਸਾਮ 4 ਵਜੇ ਤੱਕ 33.5 ਫੀਸਦੀ ਹੀ ਵੋਟਾਂ ਪਾਈਆਂ...
ਐਫ.ਆਈ.ਐਚ. ਪੁਰਸ਼ ਹਾਕੀ ਪ੍ਰੋ ਲੀਗ 'ਚ ਭਾਰਤ ਨੇ ਹਰਾਇਆ ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ
. . .  1 minute ago
ਲੰਡਨ, 1 ਜੂਨ - ਭਾਰਤੀ ਪੁਰਸ਼ ਹਾਕੀ ਟੀਮ ਨੇ ਐਫ.ਆਈ.ਐਚ. ਪੁਰਸ਼ ਹਾਕੀ ਪ੍ਰੋ ਲੀਗ 2023-24 ਯੂਰਪ ਲੀਗ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਜਰਮਨੀ ਨੂੰ 3-0 ਨਾਲ ਹਰਾ...
ਰਜਿੰਦਰ ਦੀਪਾ ਤੇ ਸੋਨੀਆ ਦੀਪਾ ਅਰੋੜਾ ਨੇ ਪਾਈ ਵੋਟ
. . .  16 minutes ago
ਸੁਨਾਮ ਊਧਮ ਸਿੰਘ ਵਾਲਾ,1 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਹਲਕਾ ਇੰਚਾਰਜ ਰਜਿੰਦਰ ਦੀਪਾ ਨੇ ਆਪਣੀ ਪਤਨੀ ਸੋਨੀਆ ਦੀਪਾ ਅਰੋੜਾ ਅਤੇ ਆਪਣੇ ਬੇਟੇ ਸਮੇਤ...
ਅਰੁਣਾਚਲ, ਕੇਰਲ ਅਤੇ ਮਾਹੇ, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਚ 1-3 ਜੂਨ ਦੇ ਵਿਚਕਾਰ ਭਾਰੀ ਬਾਰਿਸ਼ ਦੀ ਸੰਭਾਵਨਾ
. . .  23 minutes ago
ਨਵੀਂ ਦਿੱਲੀ, 1 ਜੂਨ - ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਅਰੁਣਾਚਲ ਪ੍ਰਦੇਸ਼, ਕੇਰਲ ਅਤੇ ਮਾਹੇ, ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਚ 1-3 ਜੂਨ ਦੇ ਵਿਚਕਾਰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਬਹੁਤ...
 
ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਕਮੇਟੀ ਮੈਂਬਰ ਹਰਪਾਲ ਸਿੰਘ ਖਡਿਆਲ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
. . .  28 minutes ago
ਦਿੜ੍ਹਬਾ ਮੰਡੀ, 1 ਜੂਨ ( ਜਸਵੀਰ ਸਿੰਘ ਔਜਲਾ)-ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਨੀਤਿਕ ਨੇਤਾਵਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਵੋਟਰਾਂ ਵਲੋਂ ਵੀ ਬੜੇ ਉਤਸ਼ਾਹ ਦੇ ਨਾਲ ਆਪਣੇ ਵੋਟ ਦਾ....
ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਾਈ ਵੋਟ
. . .  34 minutes ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵੀ ਆਪਣੀ ਵੋਟ ਪਾਈ ਗਈ । ਉਪਰੰਤ ਗੱਲਬਾਤ ਕਰਦਿਆਂ ਧਰਮਸੋਤ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਉਨ੍ਹਾਂ....
ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗੱਠਜੋੜ ਦੀ ਬੈਠਕ
. . .  34 minutes ago
ਨਵੀਂ ਦਿੱਲੀ, 1 ਜੂਨ - ਦਿੱਲੀ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗੱਠਜੋੜ ਦੀ ਬੈਠਕ ਚੱਲ ਰਹੀ ਹੈ। ਮੀਟਿੰਗ ਚ ਮਲਿਕਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ...
ਪ੍ਰੈਸ ਕਲੱਬ ਪੱਟੀ ਦੇ ਪੱਤਰਕਾਰਾਂ ਵੱਲੋਂ ਮਤਦਾਨ ਕਰਨ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
. . .  36 minutes ago
ਪੱਟੀ 1 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਭਾਰਤ ਚੋਣ ਕਮਿਸ਼ਨ ਵੱਲੋਂ ਵਧੀਆ ਪੋਲਿੰਗ ਬੂਥ ਬਣਾ ਕੇ, ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਕੇ ਸਵਾਗਤ ਕਰਦੇਆਂ ਵੋਟਾਂ ਪਵਾਈਆਂ ਜਾ ਰਹੀਆਂ ਹਨ...
ਸ੍ਰੀ ਚਮਕੌਰ ਸਾਹਿਬ ਵਿਖੇ 4 ਵਜੇ ਤੱਕ 50 ਫੀਸਦੀ ਵੋਟਿੰਗ
. . .  43 minutes ago
ਚਮਕੌਰ ਸਾਹਿਬ,1 ਜੂਨ(ਜਗਮੋਹਨ ਸਿੰਘ ਨਾਰੰਗ)-ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਬਾਦ ਦੁਪਿਹਰ 4 ਵਜੇ ਤੱਕ 50 ਫੀਸਦੀ....
ਰਾਜਪੁਰਾ ਵਿਖੇ 3 ਵਜੇ ਤੱਕ ਹੋਈ 49,3 ਪ੍ਰਤੀਸ਼ਤ ਪੋਲਿੰਗ
. . .  45 minutes ago
ਰਾਜਪੁਰਾ 1 ਜੂਨ (ਰਣਜੀਤ ਸਿੰਘ )-ਅੰਤਾਂ ਦੀ ਗਰਮੀ ਦੇ ਚਲਦਿਆਂ ਲੋਕ ਸਭਾ ਹਲਕਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਬਾਅਦ ਦੁਪਿਹਰ 3 ਵਜੇ ਤੱਕ 49.3 ਪ੍ਰਤੀਸ਼ਤ ਪੋਲਿੰਗ ਹੋਈ ਹੈ....
ਗੁਰੂ ਹਰ ਸਹਾਇ ਵਿਖੇ 3 ਵਜੇ ਤੱਕ 53% ਵੋਟ ਹੋਈ ਪੋਲ
. . .  46 minutes ago
ਗੁਰੂ ਹਰ ਸਹਾਏ, 1 ਜੂਨ (ਕਪਿਲ ਕੰਧਾਰੀ)-ਗੁਰੂ ਹਰ ਸਹਾਇ ਹਲਕੇ ਅੰਦਰ ਪੈ ਰਹੀਆਂ ਲੋਕ ਸਭਾ ਚੋਣਾਂ ਵਿਚ 3 ਵਜੇ ਤੱਕ 53% ਵੋਟ ਪੋਲ ਹੋ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗਗਨਦੀਪ....
ਨਾਭਾ ਹਲਕੇ 'ਚ ਹੋਈ 49% ਵੋਟ ਪੋਲ
. . .  51 minutes ago
ਨਾਭਾ,1 ਜੂਨ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਸ਼ਹਿਰ ਤੇ ਪਿੰਡਾਂ ਵਿਚ ਇਸ ਵੇਲੇ ਤੱਕ 49% ਵੋਟ ਪੋਲ ਹੋ ਗਈ ਹੈ, ਚੋਣਾਂ ਨੂੰ ਲੈ ਕੇ ਨੌਜਵਾਨਾਂ ਵਰਗ ਅਤੇ ਔਰਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਜਿਵੇਂ ਹੀ ਸਮਾਂ ਬੀਤ ਰਿਹਾ....
ਫ਼ਾਜ਼ਿਲਕਾ ਵਿਖੇ ਦੁਪਹਿਰ 3 ਵਜੇ ਤੱਕ 50.9 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  52 minutes ago
ਚੋਣਾਂ ਦੇ 7ਵੇਂ ਗੇੜ ਵਿਚ ਦੁਪਹਿਰ 3 ਵਜੇ ਤੱਕ 49.68% ਮਤਦਾਨ ਦਰਜ
. . .  54 minutes ago
ਫਗਵਾੜਾ ਵਿਖੇ ਦੁਪਹਿਰ 3 ਵਜੇ ਤੱਕ 42.2 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  56 minutes ago
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਪਾਈ ਵੋਟ
. . .  57 minutes ago
ਲੋਕ ਸਭਾ ਹਲਕਾ ਬਠਿੰਡਾ ਵਿਚ 3 ਵਜੇ ਤੱਕ 48.95 ਫੀਸਦੀ ਵੋਟਿੰਗ ਹੋਈ
. . .  about 1 hour ago
ਜਲਾਲਾਬਾਦ'ਚ 3 ਵਜੇ ਤੱਕ 50.3% ਵੋਟ ਹੋਈ ਪੋਲ
. . .  about 1 hour ago
ਹੁਸ਼ਿਆਰਪੁਰ ਹਲਕੇ 'ਚ 3 ਵਜੇ ਤੱਕ 44.65 ਫ਼ੀਸਦੀ ਵੋਟਾਂ ਪਈਆਂ
. . .  about 1 hour ago
ਫਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਦੁਪਹਿਰ ਦੇ 3 ਵਜੇ ਤੱਕ ਪਈਆਂ 48.55 ਫ਼ੀਸਦੀ ਵੋਟਾਂ
. . .  about 1 hour ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX