ਤਾਜ਼ਾ ਖਬਰਾਂ


ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਧਰਮ ਪਤਨੀ ਸਹਿਤ ਪਾਈ ਵੋਟ
. . .  0 minutes ago
ਫਿਰੋਜ਼ਪੁਰ,1 ਜੂਨ (ਰਾਕੇਸ਼ ਚਾਵਲਾ)-ਲੋਕ ਸਭਾ ਹਲਕਾ ਫਿਰੋਜ਼ਪੁਰ ਲਈ ਫਿਰੋਜਪੁਰ ਕੈਂਟ ਖੇਤਰ ਦੇ ਬੂਥ ਨੰਬਰ 60 ਉੱਪਰ ਫੌਜ ਦੇ ਮੇਜਰ ਜਨਰਲ ਯੋਗੀ ਸ਼ੈਰੋ ਨੇ ਆਪਣੀ ਧਰਮ ਪਤਨੀ ਨਾਲ ਵੋਟ ਪਾਈ.....
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ
. . .  1 minute ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
. . .  2 minutes ago
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ....
ਚੋਣ ਬੂਥਾਂ ਤੇ ਸਵੇਰ ਤੋਂ ਹੀ ਲੱਗੀਆਂ ਰੌਣਕਾਂ
. . .  4 minutes ago
ਚੋਣ ਬੂਥਾਂ ਤੇ ਸਵੇਰ ਤੋਂ ਹੀ ....
 
ਪਿੰਡ ਮਿਸ਼ਰੀ ਵਾਲਾ ਦੇ ਬੂਥ ਤੇ ਮਸ਼ੀਨ ਹੋਈ ਖਰਾਬ
. . .  5 minutes ago
ਮਮਦੋਟ, 1 ਜੂਨ (ਸੁਖਦੇਵ ਸਿੰਘ ਸੰਗਮ)-ਮਮਦੋਟ ਨੇੜਲੇ ਪਿੰਡ ਚੱਕ ਜਮੀਤ ਸਿੰਘ ਵਾਲਾ (ਮਿਸ਼ਰੀ ਵਾਲਾ) ਦੇ ਬੂਥ ਨੰਬਰ 205 ਵਿਖੇ ਲੱਗਭਗ 40 ਮਿੰਟ ਵੋਟਿੰਗ ਮਸ਼ੀਨ ਖਰਾਬ ਰਹਿਣ ਕਾਰਨ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ.....
ਵੋਟ ਪਾਉਣ ਪਹੁੰਚੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਣਾ ਰਣੌਤ
. . .  6 minutes ago
ਵੋਟ ਪਾਉਣ ਪਹੁੰਚੇ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਣਾ ਰਣੌਤ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਦਿਹਾਤੀ ਪ੍ਰਧਾਨ ਬੱਬੂ ਜੈਮਲਵਾਲਾ ਨੇ ਆਪਣੀ ਪਤਨੀ ਸਮੇਤ ਪਾਈ ਵੋਟ
. . .  6 minutes ago
ਸ਼੍ਰੋਮਣੀ ਅਕਾਲੀ ਦਲ ਬਾਦਲ ...
ਗਵਾੜਾ ਵਿਖੇ ਸਵੇਰੇ 9 ਵਜੇ ਤੱਕ 7.5 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ
. . .  7 minutes ago
ਫਗਵਾੜਾ, 1 ਜੂਨ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ 227 ਬੂਥਾਂ ਤੇ ਸਵੇਰੇ 9 ਵਜੇ ਤੱਕ 7.5 ਪ੍ਰਤੀਸ਼ਤ ਵੋਟਾਂ ਦੀ ਪੋiਲੰਗ ਹੋਈ । ਇਸ ਸੰਬੰਧੀ ਜਾਣਕਾਰੀ ਐਸ.ਡੀ.ਐਮ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ.....
ਚੋਣਾਂ ਤੋਂ ਬਾਅਦ ਵੀ ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕਰਾਂਗੇ - ਰਾਣਾ ਗੁਰਜੀਤ ਸਿੰਘ
. . .  8 minutes ago
ਚੋਣਾਂ ਤੋਂ ਬਾਅਦ ਵੀ ਸੂਬੇ ਅੰਦਰ ਆਮ ....
ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪਾਈ ਵੋਟ
. . .  9 minutes ago
ਗੁਰੂ ਹਰ ਸਹਾਏ, 1 ਜੂਨ (ਹਰਚਰਨ ਸਿੰਘ ਸੰਧੂ)-ਗੁਰੂ ਹਰ ਸਹਾਏ ਹਲਕੇ ਦੇ ਪਿੰਡ ਮੋਠਾਂਵਾਲਾ ਵਾਲਾ ਵਿਖੇ ਬਣਾਏ ਪੋਲਿੰਗ ਸਟੇਸ਼ਨ ਤੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਸ਼੍ਰੋਮਣੀ ਕਮੇਟੀ ਮੈਂਬਰ ਨੇ ਬੂਥ ਨੰਬਰ 165 ਤੇ ਵੋਟ ਭੁਗਤਾਈ.....
ਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਰਾਏਕੋਟ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਈ
. . .  11 minutes ago
ਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਪੋਲਿੰਗ ਬੂਥ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਦਾ ਇਸਤੇਮਾਲ...
ਸਮਰਾਲਾ 'ਚ ਪੰਜਾਬ ਪ੍ਰਸ਼ਾਸਨ ਨੇ ਵੋਟਾਂ ਦੀ ਪੋਲਿੰਗ ਦਾ ਲਗਇਆ 70 ਤੋਂ ਪਾਰ ਦਾ ਨਾਅਰਾ
. . .  12 minutes ago
ਸਮਰਾਲਾ, 1 ਜੂਨ( ਗੋਪਾਲ ਸੋਫਤ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸਮਰਾਲਾ ਵਿਚ ਅੱਜ ਸਵੇਰੇ 7 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਰਾਂ ਨੇ ਵੋਟਾਂ ਪਾਉਣ ਵਿਚ ਹੋਲੀ ਹੋਲੀ ਤੇਜ਼ੀ ਵਿਖਾਈ ਹੈ....
ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ
. . .  14 minutes ago
ਖਡੂਰ ਸਾਹਿਬ ਹਲਕੇ ਦੇ ਵੋਟਰ ਕਤਾਰਾਂ ਚ ਲੱਗ ਕੇ ਕਰ ਰਹੇ ਨੇ ਆਪਣੀ ਵੋਟ ਦਾ ਮਤਦਾਨ
. . .  16 minutes ago
ਸ੍ਰੀ ਚਮਕੌਰ ਸਾਹਿਬ ਵਿਖੇ 11 ਫੀਸਦੀ ਵੋਟਿੰਗ
. . .  19 minutes ago
ਬਸਪਾ ਉਮੀਦਵਾਰ ਨਿੱਕਾ ਸਿੰਘ ਨੇ ਆਪਣੇ ਪਿੰਡ ਸ਼ੇਖਪੁਰਾ 'ਚ ਪਾਈ ਵੋਟ
. . .  17 minutes ago
ਸਲਮਾਨ ਖ਼ਾਨ ਦੀ ਕਾਰ ’ਤੇ ਹਮਲਾ ਕਰਨ ਵਾਲੇ ਲਾਰੈਂਸ ਗੈਂਗ ਦੇ ਚਾਰ ਵਿਅਕਤੀ ਕਾਬੂ
. . .  18 minutes ago
ਬੰਗਾ ਬਲਾਕ ਦੇ ਵੱਖ ਵੱਖ ਪਿੰਡਾਂ ਚ ਕਈ ਸਿਆਸੀ ਪਾਰਟੀਆਂ ਦੇ ਬੂਥ ਨਹੀਂ ਲੱਗੇ
. . .  20 minutes ago
ਖੰਨਾ 'ਚ 9 ਵਜੇ ਤੱਕ ਦੀ 12 ਫ਼ੀਸਦੀ ਵੋਟ ਪੋਲ ਰਹੀ
. . .  20 minutes ago
ਪ੍ਰੀਤ ਨਗਰ ਤੇ ਆਸ ਪਾਸ ਦੇ ਪਿੰਡਾਂ ਚ ਸ਼ਾਂਤੀਪੂਰਵਕ ਪੈ ਰਹੀਆਂ ਵੋਟਾਂ
. . .  21 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX