ਤਾਜ਼ਾ ਖਬਰਾਂ


ਪੰਜਾਬ ਦੇ ਕਈ ਮੁਲਾਜ਼ਮ ਜਥੇਬੰਦੀਆਂ ਨੇ ਨਹਿਰੀ ਪਟਵਾਰੀਆਂ ਦੇ ਸੰਘਰਸ਼ ਦੀ ਕੀਤੀ ਹਮਾਇਤ
. . .  1 minute ago
ਸੰਗਰੂਰ, 18 ਜੂਨ (ਧੀਰਜ ਪਸ਼ੋਰੀਆ )-ਨਹਿਰੀ ਪਟਵਾਰੀ ਯੂਨੀਅਨ ਜਲ ਸ੍ਰੋਤ ਵਿਭਾਗ ਦੇ ਸੱਦੇ 'ਤੇ ਪੰਜਾਬ ਦੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਹਕੀਕੀ ਰੂਪ ਵਿਚ ਪੁੱਜਦਾ ਕਰਨ ਦੀ ਥਾਂ ਝੂਠੇ ਅੰਕੜਿਆਂ ਰਾਹੀਂ ਬੁੱਤਾ ਸਾਰਨ ਵਾਲੇ ਅਤੇ ਮੁਲਾਜ਼ਮਾਂ ਦੀਆਂ.....
ਵਾਇਰਲ ਇੰਨਫ਼ੈਕਸ਼ਨ ਦਾ ਸ਼ਿਕਾਰ ਹੋਈ ਅਲਕਾ ਯਾਗਨਿਕ, ਸੁਣਨਾ ਹੋਇਆ ਬੰਦ
. . .  22 minutes ago
ਮਹਾਰਾਸ਼ਟਰ, 18 ਜੂਨ- ਮਸ਼ਹੂਰ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ, ਜਿਸ ਨੇ ਮਾਧੁਰੀ ਦੀਕਸ਼ਿਤ ਤੋਂ ਲੈ ਕੇ ਸ੍ਰੀਦੇਵੀ ਤੱਕ ਕਈ ਮਸ਼ਹੂਰ ਅਦਾਕਾਰਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਇਕ ਦੁਰਲੱਭ ਨਿਊਰੋ ਸਮੱਸਿਆ ਤੋਂ ਪੀੜਤ....
ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ ਹੜ੍ਹ ਕਾਰਨ ਲਗਭਗ 96,000 ਲੋਕ ਹੋਏ ਪ੍ਰਭਾਵਿਤ
. . .  21 minutes ago
ਕਰੀਮਗੰਜ, ਅਸਾਮ, 18 ਜੂਨ-ਰਾਜ ਵਿਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਰਾਜ ਦੇ 14 ਜ਼ਿਲ੍ਹਿਆਂ ਵਿਚ 1.05 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।ਅਸਾਮ ਸਟੇਟ ਡਿਜ਼ਾਸਟਰ....
ਮਨਰੇਗਾ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
. . .  36 minutes ago
ਮਹਿਲ ਕਲਾਂ,18 ਜੂਨ (ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਦੇ ਪਿੰਡਾਂ 'ਚ ਕੰਮ ਨਾ ਮਿਲਣ ਤੋਂ ਅੱਕੇ ਮਨਰੇਗਾ ਮਜ਼ਦੂਰਾਂ ਨੇ ਅੱਜ ਕਹਿਰ ਦੀ ਗਰਮੀ ਦੇ ਮੌਸਮ ਦੇ ਬਾਵਜੂਦ ਦਿਹਾਤੀ ਮਜ਼ਦੂਰ ਸਭਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ....
 
ਪਿੰਡ ਟਿੱਬਾ (ਸੁਲਤਾਨਪੁਰ ਲੋਧੀ) ਨੇੜੇ ਹੋਏ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ,ਤਿੰਨ ਜ਼ਖ਼ਮੀ
. . .  44 minutes ago
ਸੁਲਤਾਨਪੁਰ ਲੋਧੀ,18 ਜੂਨ (ਥਿੰਦ)-ਬੀਤੀ ਰਾਤ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਨੇੜੇ ਹੋਏ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਨੌਜਵਾਨ ਪਿੰਡ ਬਿਧੀਪੁਰ ਅਤੇ ਤਲਵੰਡੀ ਚੌਧਰੀਆਂ ਨਾਲ ਸੰਬੰਧਤ ਸਨ। ਹਾਦਸਾ ਇੰਨਾ...
ਡੀ.ਆਈ.ਜੀ ਗਿੱਲ ਵਲੋਂ ਅਚਨਚੇਤ ਚੈਂਕਿੰਗ ਦੌਰਾਨ ਐਸ.ਐਚ.ਓ ਟਾਂਡਾ ਲਾਈਨ ਹਾਜਿਰ
. . .  41 minutes ago
ਟਾਂਡਾ, 18 ਜੂਨ (ਦੀਪਕ ਬਹਿਲ)-ਅੱਜ, ਸ਼੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ., ਡੀ.ਆਈ.ਜੀ. ਜਲੰਧਰ ਰੇਂਜ ਨੇ ਸਵੇਰੇ ਦੇ ਸਮੇਂ ਥਾਣਾ ਟਾਂਡਾ, ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ। ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ....
ਅਮਰੀਕੀ ਸਦਨ ਦੀ ਸਾਬਕਾ ਸਪੀਕਰ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਮਿਲਣ ਲਈ ਕਾਂਗੜਾ ਪਹੁੰਚੇ
. . .  about 1 hour ago
ਹਿਮਾਚਲ, 18 ਜੂਨ-ਅਮਰੀਕੀ ਸਦਨ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਸਮੇਤ ਇਕ ਅਮਰੀਕੀ ਵਫ਼ਦ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਮਿਲਣ ਲਈ ਕਾਂਗੜਾ ਹਵਾਈ ਅੱਡੇ....
ਵਾਇਨਾਡ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਿ੍ਅੰਕਾ ਗਾਂਧੀ ਦਾ ਸਵਾਗਤ ਕਰਨ ਲਈ ਮਤਾ ਕੀਤਾ ਪਾਸ
. . .  about 1 hour ago
ਤਿਰੂਵੰਨਤਪੁਰਮ, 18 ਜੂਨ- ਵਾਇਨਾਡ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦਾ ਵਾਇਨਾਡ ਵਿਚ ਸਵਾਗਤ ਕਰਨ ਲਈ ਇਕ ਮਤਾ ਪਾਸ ਕੀਤਾ ਹੈ। ਦੱਸ ਦੇਈਏ ਕਿ ਪ੍ਰਿਅੰਕਾ....
ਸਵਾਤੀ ਮਾਲੀਵਾਲ ਨੇ ਸ਼ਰਦ ਪਵਾਰ, ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਨੂੰ ਲਿਖਿਆ ਪੱਤਰ
. . .  about 1 hour ago
ਨਵੀਂ ਦਿੱਲੀ, 18 ਜੂਨ- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਆਪਣੇ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਐਨ.ਸੀ.ਪੀ.-ਐਸ.ਸੀ.ਪੀ. ਮੁਖੀ ਸ਼ਰਦ ਪਵਾਰ, ਕਾਂਗਰਸ ਨੇਤਾ ਰਾਹੁਲ....
ਨੀਟ ਪ੍ਰੀਖਿਆ ਮਾਮਲਾ: ਸੁਪਰੀਮ ਕੋਰਟ ਨੇ ਐਨ.ਟੀ.ਏ. ਨੂੰ ਕੀਤਾ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 18 ਜੂਨ- ਸੁਪਰੀਮ ਕੋਰਟ ਨੇ ਨੀਟ-ਯੂ.ਜੀ, 2024 ਵਿਚ ਕਥਿਤ ਪੇਪਰ ਲੀਕ ਅਤੇ ਗੜਬੜੀ ਨਾਲ ਸੰਬੰਧਿਤ ਪਟੀਸ਼ਨਾਂ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਅਤੇ ਕੇਂਦਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ....
ਮੇਜਰ ਸਿਮਰਤਰਾਜਦੀਪ ਸਿੰਘ ਨੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਕੇ ਨੋਜਵਾਨ ਦੀ ਬਚਾਈ ਜਾਨ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ,18 ਜੂਨ (ਸਰਬਜੀਤ ਸਿੰਘ ਧਾਲੀਵਾਲ)-ਬੀਤੇ ਦਿਨ 40 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਹੇ ਹਵਾਈ ਜਹਾਜ਼ 'ਚ ਸਫ਼ਰ ਕਰ ਰਹੇ ਇਕ ਨੌਜਵਾਨ ਦੀ ਚਿੰਤਾਜਨਕ ਹਾਲਤ ਬਣ ਜਾਣ 'ਤੇ ਸੁਨਾਮ ਨੇੜਲੇ ਪਿੰਡ ਚੱਠੇ ਨਨਹੇੜਾ ਦੇ ਫ਼ੌਜ 'ਚ ਤਾਇਨਾਤ ਡਾਕਟਰ ਮੇਜਰ ਵਲੋਂ ਜਾਨ ਬਚਾਉਣ ਦੇ ਇਨਸਾਨੀਅਤ ਭਰੇ ਉੱਦਮ ਦੀ ਹਰ ਪਾਸੇ ਸਲਾਘਾ ਹੋ......
ਪੁਡੁਕਕੋਟਈ ਨਾਲ ਸੰਬੰਧਿਤ 4 ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਸਰਹੱਦ ਪਾਰ ਤੋਂ ਮੱਛੀਆਂ ਫੜਨ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ
. . .  about 3 hours ago
ਰਾਮੇਸ਼ਵਰਮ, 18 ਜੂਨ - ਪੁਡੁਕਕੋਟਈ ਨਾਲ ਸੰਬੰਧਿਤ 4 ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਡੇਲਫਟ ਆਈਲੈਂਡ (ਉੱਤਰੀ ਸ਼੍ਰੀਲੰਕਾ) ਦੇ ਨੇੜੇ ਸਰਹੱਦ ਪਾਰ ਤੋਂ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ। ਕੇ. ਪਾਰਥੀਬਨ...
ਓਡੀਸ਼ਾ: ਦੋ ਸਮੂਹਾਂ ਵਿਚਕਾਰ ਝੜਪ ਤੋਂ ਬਾਅਦ ਬਾਲਾਸੋਰ ਚ ਧਾਰਾ 144 ਲਾਗੂ
. . .  about 3 hours ago
ਨਹਿਰ ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
. . .  about 4 hours ago
ਟੀ-20 ਵਿਸ਼ਵ ਕੱਪ : ਵੈਸਟਇੰਡੀਜ਼ ਨੇ 104 ਦੌੜਾਂ ਨਾਲ ਹਰਾਇਆ ਅਫ਼ਗਾਨਿਸਤਾਨ ਨੂੰ
. . .  about 4 hours ago
ਰਾਹੁਲ ਗਾਂਧੀ ਨੇ ਰਾਏਬਰੇਲੀ ਲੋਕ ਸਭਾ ਸੀਟ ਨੂੰ ਬਰਕਰਾਰ ਰੱਖਣ ਬਾਰੇ ਲੋਕ ਸਭਾ ਸਪੀਕਰ ਦੇ ਦਫ਼ਤਰ ਨੂੰ ਰਸਮੀ ਤੌਰ 'ਤੇ ਕੀਤਾ ਸੂਚਿਤ
. . .  about 4 hours ago
"ਅਮਰੀਕਾ, ਪੱਛਮੀ ਸਰਵਉੱਚਤਾ ਨੂੰ ਕਾਇਮ ਰੱਖਣ ਲਈ ਜੀ 7 ਰਾਜਨੀਤਿਕ ਸਾਧਨ - ਚੀਨ
. . .  about 5 hours ago
ਪੰਨੂੰ ਕਤਲ ਦੀ ਸਾਜਿਸ਼ ਦਾ ਮਾਮਲਾ : ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਨਹੀਂ ਮੰਨਿਆ ਆਪਣਾ ਦੋਸ਼
. . .  about 5 hours ago
ਮਮਤਾ ਬੈਨਰਜੀ ਦੇ ਸ਼ਾਸਨ 'ਚ ਹੋ ਰਹੀ ਹੈ ਬੇਇਨਸਾਫ਼ੀ - ਰਵੀ ਸ਼ੰਕਰ ਪ੍ਰਸਾਦ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਅੱਜ ਜਾਣਗੇ ਵਾਰਾਣਸੀ, ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਕਰਨਗੇ ਜਾਰੀ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

Powered by REFLEX