ਤਾਜ਼ਾ ਖਬਰਾਂ


ਮਾਨਸਾ ਜ਼ਿਲ੍ਹੇ 'ਚ 3 ਵਜੇ ਤੱਕ 51 ਫ਼ੀਸਦੀ ਵੋਟਾਂ ਭੁਗਤੀਆਂ
. . .  4 minutes ago
ਮਾਨਸਾ, 1 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲ੍ਹੇ 'ਚ ਵੋਟ ਪੈਣ ਦੀ ਪ੍ਰਕਿਰਿਆ ਜਾਰੀ ਹੈ। ਬਾਅਦ ਦੁਪਹਿਰ 3 ਵਜੇ ਤੱਕ 51 ਫ਼ੀਸਦੀ ਵੋਟਾਂ ਭੁਗਤ ਗਈਆਂ ਹਨ। ਵਿਧਾਨ ਸਭਾ ਹਲਕਾ ਮਾਨਸਾ 'ਚ 47.9, ਸਰਦੂਲਗੜ੍ਹ 'ਚ 52.52 ਅਤੇ....
ਪਿੰਡ ਲੱਖਣ ਕੇ ਪੱਡਾ 'ਚ ਲੱਗਾ ਸਾਂਝਾ ਬੂਥ
. . .  9 minutes ago
ਨਡਾਲਾ,1ਜੂਨ ( ਰਘਬਿੰਦਰ ਸਿੰਘ)-ਅੱਜ ਲੋਕ ਸਭਾ ਚੋਣਾ ਦੋਰਾਨ ਜਿੱਥੇ ਵੱਖੋ ਵੱਖ ਪਾਰਟੀ ਦੇ ਵਰਕਰ ਆਪਣਾ -ਆਪਣਾ ਬੂਥ ਲਗਾ ਕੇ ਬੈਠੇ ਹਨ। ਉਥੇ ਪਿੰਡ ਲੱਖਣ ਕੇ ਪੱਡਾ ਵਿਚ ਸਾਰੀਆ ਪਾਰਟੀਆ ਨੇ ਪਹਿਲ ਕਦਮੀ ਕਰਦਿਆਂ ਸਾਂਝਾ ਬੂਥ ਲਗਾਇਆ....
ਹਲਕਾ ਦਸੂਹਾ 'ਚ ਦੁਪਹਿਰ 3 ਵਜੇ ਤੱਕ 47.3 ਫ਼ੀਸਦੀ ਵੋਟਾਂ ਪੋਲਿੰਗ
. . .  12 minutes ago
ਦਸੂਹਾ, 1 ਮਈ (ਕੌਸ਼ਲ)- ਵਿਧਾਨ ਸਭਾ ਹਲਕਾ ਦਸੂਹਾ 'ਚ ਦੁਪਹਿਰ 3 ਵਜੇ ਤੱਕ 224 ਬੂਥਾਂ ਤੇ 47.3 ਫ਼ੀਸਦੀ ਵੋਟਾਂ ਪੋਲਿੰਗ ਹੋ ਚੁੱਕੀਆਂ ਹਨ। ਇਹ ਜਾਣਕਾਰੀ ਐਸ.ਡੀ.ਐਮ. ਦਸੂਹਾ ਪ੍ਰਦੀਪ ਸਿੰਘ ਬੈਂਸ ਨੇ....
ਮੈਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਪਾਈ ਵੋਟ- ਬਲਕੌਰ ਸਿੰਘ
. . .  15 minutes ago
ਮੂਸਾ, (ਮਾਨਸਾ)- ਲੋਕ ਸਭਾ ਚੋਣਾਂ ਲਈ ਆਪਣੀ ਵੋਟ ਪਾਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਵੋਟ ਪਾਈ ਹੈ। ਮੈਂ ਆਪਣੀ ਵੋਟ ‘ਇੰਡੀਆ’ ਗਠਜੋੜ....
 
ਸਾਬਕਾ ਵਜ਼ੀਰ ਜਥੇ. ਗੁਲਜਾਰ ਸਿੰਘ ਰਣੀਕੇ ਨੇ ਪਰਿਵਾਰਿਕ ਮੈਂਬਰਾਂ ਨਾਲ ਪਾਈ ਵੋਟ
. . .  19 minutes ago
ਅਟਾਰੀ, 1 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਆਪਣੇ ਜੱਦੀ ਪਿੰਡ ਰਣੀਕੇ ਵਿਖੇ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਧਰਮ ਪਤਨੀ ਬੀਬਾ ਕੰਵਲਜੀਤ ਕੌਰ, ਅਕਾਲੀ ਆਗੂ....
ਖਰੜ ਵਿਚ 3 ਵਜੇ ਤੱਕ 44 ਫੀਸਦੀ ਵੋਟ ਪੋਲ
. . .  23 minutes ago
ਖਰੜ, 1 ਜੂਨ ( ਗੁਰਮੁਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ ਵਿਚ 3 ਵਜੇ ਤੱਕ 44 ਫੀਸਦੀ ਵੋਟ ਪੋਲ ਹੋਈ.....
ਹਰ ਨਾਗਰਿਕ ਦੀ ਵੋਟ ਸਿਹਤਮੰਦ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ-ਖਹਿਰਾ
. . .  25 minutes ago
ਤਪਾ ਮੰਡੀ,1 ਜੂਨ (ਪ੍ਰਵੀਨ ਗਰਗ)- ਪੰਜਾਬ ਸੂਬੇ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਵੋਟਿੰਗ ਦੀ ਪ੍ਰਕਿਰਿਆ ਦੌਰਾਨ ਨਵੀਂ ਪੀੜ੍ਹੀ, ਨੌਜਵਾਨਾਂ ਤੇ ਸੀਨੀਅਰ ਸਿਟੀਜਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸੇ ਲੜੀ ਤਹਿਤ ਲੋਕ ਸਭਾ ਹਲਕਾ ਸੰਗਰੂਰ....
ਕੋਟਫ਼ਤੂਹੀ ਆਸ-ਪਾਸ ਦੁਪਹਿਰ 3 ਵਜੇ ਤੱਕ 40 ਫ਼ੀਸਦੀ ਵੋਟਾਂ ਪੋਲ
. . .  29 minutes ago
ਕੋਟਫ਼ਤੂਹੀ, 1 ਜੂਨ (ਅਵਤਾਰ ਸਿੰਘ ਅਟਵਾਲ)-ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੇ ਕਸਬਾ ਕੋਟਫ਼ਤੂਹੀ ਦੇ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਵਿਚ ਕਹਿਰਾਂ ਦੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ.....
ਐਸ.ਜੀ.ਪੀ.ਸੀ. ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਪਾਈ ਵੋਟ
. . .  33 minutes ago
ਨਵਾਂਸ਼ਹਿਰ, (ਹਰਿੰਦਰ ਸਿੰਘ)-ਨਵਾਂਸ਼ਹਿਰ ਹਲਕੇ ਦੀ ਸਤਿਕਾਰ ਯੋਗ ਸਖ਼ਸ਼ੀਅਤਾਂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਵਰ੍ਹਦੀ ਗਰਮੀ ਵਿਚ ਬੁਥ ਤੇ ਪੁੰਜ ਕੇ ਕੀਤਾ ਮਤਦਾਨ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਵਧ ਤੋਂ ਵਧ ਵੋਟ ਪਾਉਣ ਲਈ ਆਉਣ ਦਾ ਸੱਦਾ....
ਪਰਿਵਾਰਾ ਸਮੈਤ ਕਈਆ ਨੇ ਪਾਈਆ ਕਈਆ ਨੇ ਵੋਟਾ
. . .  36 minutes ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)-ਸੁਨਾਮ ਹਲਕੇ ਵਿਚ ਸਵੇਰ ਤੋ ਹੀ ਲੋਕ ਸਭਾ ਦੀਆਂ ਵੋਟਾ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਨਜਰ ਆ ਰਿਹਾ ਹੈ। ਲੋਕ ਸਵੇਰ ਤੋ ਹੀ ਲੰਮੀਆ ਲਾਈਨਾ ਬਣਾ ਕੇ ਆਪਣੀ ਵੋਟ ਦਾ ਇਸਤਿਮਾਲ....
ਪੋਲਿੰਗ ਬੂਥ 161 'ਤੇ 104 ਸਾਲਾ ਬਜੁਰਗ ਔਰਤ ਜੰਗੀਰ ਕੌਰ ਨੇ ਵੋਟ ਪਾਈ
. . .  40 minutes ago
ਪੋਲਿੰਗ ਬੂਥ 161 'ਤੇ 104 ਸਾਲਾ ...
ਪਿੰਡ ਨਸਰਾਲਾ ਦੇ 92 ਸਾਲਾ ਬਜ਼ੁਰਗ ਨੇ ਖੂੰਡੀ ਨਾਲ ਆ ਕੇ ਵੋਟ ਪਾਈ
. . .  44 minutes ago
ਪਿੰਡ ਨਸਰਾਲਾ ਦੇ 92 ਸਾਲਾ ...
ਗਰਮੀ ਤੋਂ ਡਰਦੇ ਲੋਕ ਸਵੇਰੇ ਹੀ ਪੋਲਿੰਗ ਸਟੇਸ਼ਨਾਂ 'ਤੇ ਪੁੱਜੇ
. . .  44 minutes ago
ਅਕਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਈ ਵੋਟ
. . .  45 minutes ago
ਪਹਿਲੀ ਵਾਰ ਵੋਟ ਪਾਉਣ ਤੇ ਤਨਿਸ਼ਬੀਰ ਕੌਰ ਸਹਿਮੀ ਨੇ ਸਨਮਾਨ ਪੱਤਰ ਲੈ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
. . .  47 minutes ago
ਜ਼ੀਰਕਪੁਰ ਦੇ ਪਿੰਡ ਲੋਹਗੜ੍ਹ ਦੇ ਇੱਕ ਬੂਥ 'ਤੇ ਤਪਦੀ ਧੁੱਪ 'ਚ ਵੋਟ ਪਾਉਣ ਲਈ ਲਾਈਨ 'ਚ ਲੱਗੇ ਨੌਜਵਾਨ ਹਾਸੇ ਬਿਖੇਰਦੇ ਹੋਏ
. . .  52 minutes ago
ਜਲੰਧਰ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਅਮਰੀ ਨੇ ਪਰਿਵਾਰ ਸਮੇਤ ਵੋਟ ਪਾਈ
. . .  52 minutes ago
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਰਿਵਾਰ ਸਮੇਤ ਪਿੰਡ ਲਾਲਪੁਰ ਵਿਖੇ ਵੋਟ ਪਾਈ
. . .  53 minutes ago
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਧਾਮੀ ਨੇ ਪਰਿਵਾਰ ਸਮੇਤ ਵੋਟ ਪਾਈ
. . .  54 minutes ago
ਫਗਵਾੜਾ ’ਚ 2 ਵਜੇ ਤੱਕ ਹੋਈ 40 ਫੀਸਦੀ ਵੋਟ ਪੋਲ
. . .  55 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX