ਤਾਜ਼ਾ ਖਬਰਾਂ


ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ - ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ
. . .  19 minutes ago
ਆਈ.ਸੀ.ਸੀ. ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ ਅਮਰੀਕਾ ਲਈ ਰਵਾਨਾ
. . .  21 minutes ago
ਮੁੰਬਈ, 25 ਮਈ - ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਟੀ-20 ਰੈਂਕਿੰਗ ਦੇ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸਮੇਤ ਭਾਰਤੀ ਖਿਡਾਰੀਆਂ ਦਾ ਪਹਿਲਾ ਬੈਚ 1 ਜੂਨ ਤੋਂ ਸ਼ੁਰੂ ਹੋਣ ਵਾਲੇ...
ਪ੍ਰਧਾਨ ਮੰਤਰੀ ਮੋਦੀ ਨੇ ਰਾਜਕੋਟ ਗੇਮ ਜ਼ੋਨ ਅੱਗ ਚ ਜਾਨੀ ਨੁਕਸਾਨ 'ਤੇ ਪ੍ਰਗਟਾਇਆ ਦੁੱਖ
. . .  50 minutes ago
ਚੋਣ ਜ਼ਾਬਤੇ ਦੋਰਾਨ ਚੱਲੀਆਂ ਗੋਲੀਆਂ, ਇਕ ਦੀ ਮੌਤ-ਇਕ ਜ਼ਖ਼ਮੀ
. . .  about 1 hour ago
ਕਰਤਾਰਪੁਰ, 25 ਮਈ (ਭਜਨ ਸਿੰਘ) - ਇਥੋਂ ਥੋੜੀ ਦੂਰੀ 'ਤੇ ਸਥਿਤ ਪਿੰਡ ਮੱਲੀਆਂ ‘ਚ ਸ਼ਾਮ ਕਰੀਬ 6 ਵਜੇ ਮੱਲੀਆਂ-ਕੁਦੋਵਾਲ ਰੋਡ ਉੱਪਰ ਪਿੰਡ ਭੀਖਾ ਦੇ ਮੋੜ ਉੱਪਰ ਲੰਘਣ ਲਈ ਰਸਤਾ ਮੰਗਣ 'ਤੇ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚਕਾਰ ਗੱਡੀ ਖੜੀ ਕਰ ਕੇ ਝਗੜਾ ਸ਼ੁਰੂ ਕਰ...
 
ਪੱਛਮੀ ਬੰਗਾਲ : 200 ਦੇ ਕਰੀਬ ਲੋਕਾਂ ਨੇ ਸਾਡੇ 'ਤੇ ਕੀਤਾ ਹਮਲਾ - ਝਾਰਗ੍ਰਾਮ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ
. . .  about 1 hour ago
ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਪ੍ਰਣਤ ਟੁੱਡੂ ਨੇ ਕਿਹਾ, "ਸਾਨੂੰ ਸੂਚਨਾ ਮਿਲੀ...
ਸ਼੍ਰੋਮਣੀ ਅਕਾਲੀ ਦਲ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਕੱਢਿਆ ਬਾਹਰ
. . .  about 1 hour ago
ਚੰਡੀਗੜ੍ਹ, 25 ਮਈ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ। ਇਸ ਬਾਰੇ...
ਰਿਸ਼ੀਪਾਲ ਖੇਰਾ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ 
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਲੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਹਾਈਕਮਾਨ ਨਾਲ...
ਪੱਛਮੀ ਬੰਗਾਲ : ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਬਦਮਾਸ਼ਾਂ ਵਲੋਂ ਹਮਲਾ
. . .  about 2 hours ago
ਝਾਰਗ੍ਰਾਮਨ (ਪੱਛਮੀ ਬੰਗਾਲ), 25 ਮਈ - ਪੱਛਮੀ ਬੰਗਾਲ ਦੇ ਝਾਰਗ੍ਰਾਮ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਣਤ ਟੁੱਡੂ 'ਤੇ ਅੱਜ ਉਸ ਸਮੇਂ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਸੰਸਦੀ ਖੇਤਰ ਦੇ ਮੰਗਲਾਪੋਟਾ 'ਚ ਬੂਥ ਨੰਬਰ 200 'ਤੇ ਜਾ ਰਹੇ...
ਲੋਕ ਸਭਾ ਚੋਣਾਂ 2024 6ਵਾਂ ਪੜਾਅ : ਸ਼ਾਮ 5 ਵਜੇ ਤੱਕ 57.7 ਫ਼ੀਸਦੀ ਵੋਟਿੰਗ
. . .  about 2 hours ago
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅਟਾਰੀ ਸਰਹੱਦ 'ਤੇ ਕੰਮ ਕਰਦੇ ਕੁਲੀਆਂ ਨਾਲ ਕੀਤੀ ਮੀਟਿੰਗ
. . .  about 2 hours ago
ਅਟਾਰੀ, 25 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਆਈ.ਸੀ.ਪੀ. ਚ ਕੰਮ ਕਰਦੇ ਕੁਲੀਆਂ ਨਾਲ ਅਟਾਰੀ ਸਰਹੱਦ 'ਤੇ ਮੀਟਿੰਗ...
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅਰਵਿੰਦ ਖੰਨਾ ਦੇ ਹੱਕ 'ਚ ਕੱਢਿਆ ਰੋਡ ਸ਼ੋਅ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਸਰਬਜੀਤ ਸਿੰਘ ਧਾਲੀਵਾਲ) - ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਲਈ ਹਲਕਾ ਸੁਨਾਮ...
ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਤੇ ਥੀਏਟਰ ਕਲਾਕਾਰ ਪਾਕਿਸਤਾਨ ਰਵਾਨਾ
. . .  about 3 hours ago
ਅਟਾਰੀ, 25 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਦੁਨੀਆ ਦੇ ਪ੍ਰਸਿੱਧ ਅਜੋਕਾ ਥੀਏਟਰ ਲਾਹੌਰ ਪਾਕਿਸਤਾਨ ਦੀ 40ਵੀਂ ਵਰ੍ਹੇਗੰਡ ਮੌਕੇ ਲਾਹੌਰ ਵਿਖੇ ਹੋਣ ਵਾਲੇ ਰੰਗਾਰੰਗ ਪ੍ਰੋਗਰਾਮ ਵਿਚ ਸ਼ਿਰਕਤ ਕਰਨ...
ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪਰਚਾ ਦਰਜ ਕੀਤੇ ਜਾਣ ਦੀ ਕਰੜੇ ਸ਼ਬਦਾਂ ਚ ਨਿਖੇਧੀ - ਵਿਸ਼ਵਜੀਤ ਸ਼ਰਮਾ
. . .  about 3 hours ago
ਸੁਖਬੀਰ ਸਿੰਘ ਬਾਦਲ ਨੇ ਡਾ.ਦਲਜੀਤ ਸਿੰਘ ਦੇ ਚੀਮਾ  ਦੇ ਹੱਕ ਚ ਕੱਢਿਆ ਰੋਡ ਸ਼ੋਅ
. . .  about 4 hours ago
ਗਰੀਬਾਂ ਦੇ ਖਾਤੇ ਚ 1 ਲੱਖ ਰੁਪਏ ਪਾਵਾਂਗੇ - ਰਾਹੁਲ
. . .  about 4 hours ago
ਲਿਸਟ ਚ ਹੋਵੇਗਾ ਗਰੀਬ, ਕਿਸਾਨ, ਮਜ਼ਦੂਰ, ਬੇਰੁਜ਼ਗਾਰ - ਰਾਹੁਲ
. . .  about 4 hours ago
ਸੱਤਾਧਿਰ ਸੱਚ ਲਿਖਣ ਵਾਲੀ ਕਲਮ ਨੂੰ ਕਿਸੇ ਕੀਮਤ ’ਤੇ ਬੰਦ ਨਹੀਂ ਕਰ ਸਕਦਾ- ਅਮਰਜੀਤ ਸਿੰਘ ਧਾਲੀਵਾਲ
. . .  about 4 hours ago
ਭਾਰਤ 'ਚ ਗਰੀਬ ਪਰਿਵਾਰਾਂ ਦੀ ਲਿਸਟ ਬਣਾਵਾਂਗੇ - ਰਾਹੁਲ
. . .  about 4 hours ago
ਹਰ ਗਰੀਬ ਔਰਤ ਦੇ ਖਾਤੇ ਚ ਆਉਣਗੇ 8500 ਰੁਪਏ - ਰਾਹੁਲ
. . .  about 4 hours ago
4 ਜੁਲਾਈ ਨੂੰ ਔਰਤਾਂ ਦੇ ਖਾਤੇ ਚ ਪੈਸੇ ਆਉਣਗੇ - ਰਾਹੁਲ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

Powered by REFLEX