ਤਾਜ਼ਾ ਖਬਰਾਂ


ਪਟਿਆਲਾ ਲੋਕ ਸਭਾ ਹਲਕੇ 'ਚ ਖੋਲ੍ਹੇ ਗਏ ਸਟਰੌਂਗ ਰੂਮ
. . .  1 minute ago
ਪਟਿਆਲਾ,4 ਜੂਨ-ਪਟਿਆਲਾ ਲੋਕ ਸਭਾ ਹਲਕੇ ਵਿਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਕਰਵਾਉਣ ਲਈ ਜਨਰਲ ਆਬਜਰਵਰ ਓਮ ਪ੍ਰਕਾਸ਼ ਬਕੌੜੀਆ ਤੇ ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਦੀ ਨਿਗਰਾਨੀ ਹੇਠ....
100 ਸੀਟਾਂ ਦੇ ਰੁਝਾਨ ਆਏ ਸਾਹਮਣੇ ਰੁਝਾਨਾਂ ਵਿਚ ਐਨ.ਡੀ.ਏ. ਅੱਗੇ
. . .  4 minutes ago
100 ਸੀਟਾਂ ਦੇ ਰੁਝਾਨ ਆਏ ਸਾਹਮਣੇ ਰੁਝਾਨਾਂ ਵਿਚ ਐਨ.ਡੀ.ਏ. ਅੱਗੇ
ਫਿਰੋਜ਼ਪੁਰ ਲੋਕ ਸਭਾ ਹਲਕਾ 'ਚ ਵੋਟਾਂ ਦੀ ਗਿਣਤੀ ਸ਼ੁਰੁ ਹੋਣ ਜਾ ਰਹੀ ਹੈ
. . .  4 minutes ago
ਫਿਰੋਜ਼ਪੁਰ, 4 ਜੂਨ-ਫਿਰੋਜ਼ਪੁਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ 29 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 8 ਵਜੇ ਹੋਣ ਜਾ ਰਿਹਾ ਹੈ। ਤਿੰਨ ਲਿਆਰ ਦੀ ਸੁਰੱਖਿਆ ਹੇਠ ਵੋਟਾਂ ਦੀ ਗਿਣਤੀ ਸ਼ੁਰੁ ਹੋਣ ਜਾ ਰਹੀ ਹੈ....
ਭਾਜਪਾ ਨੇ ਬਿਨਾਂ ਮੁਕਾਬਲਾ ਜਿੱਤੀ ਸੂਰਤ ਦੀ ਸੀਟ
. . .  8 minutes ago
ਭਾਜਪਾ ਨੇ ਬਿਨਾਂ ਮੁਕਾਬਲਾ ਜਿੱਤੀ ਸੂਰਤ ਦੀ ਸੀਟ
 
ਸਰਕਾਰੀ ਕਾਲਜ ਅਜਨਾਲਾ ਵਿਚ ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  11 minutes ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਲੋਕ ਸਭਾ ਹਲਕਾ ਅੰਮ੍ਰਿਤਸਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਅਜਨਾਲਾ ਲਈ ਪਈਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ ਵਿਚ ਬਣੇ ਗਿਣਤੀ ਕੇਂਦਰ ਵਿਖੇ ਸ਼ੁਰੂ...
ਲੋਕ ਸਭਾ ਚੋਣਾਂ, ਵੋਟਾਂ ਦੀ ਗਿਣਤੀ ਲਈ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਖੋਲ੍ਹਿਆ ਗਿਆ ਸਟਰਾਂਗ ਰੂਮ
. . .  10 minutes ago
ਪੰਜਾਬ, 4 ਜੂਨ-ਲੋਕ ਸਭਾ ਚੋਣਾਂ2024 ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਲਈ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਟਰਾਂਗ ਰੂਮ ਖੋਲ੍ਹਿਆ ਦਿੱਤਾ ਗਿਆ ਹੈ....
ਵੋਟਾਂ ਦੀ ਗਿਣਤੀ ਹੋਈ ਸ਼ੁਰੂ
. . .  16 minutes ago
ਚੰਡੀਗੜ੍ਹ, 4 ਜੂਨ- ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ ਵਿਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਈ.ਵੀ.ਐਮ. ਮਸ਼ੀਨਾਂ...
ਅਸੀਂ ਕਰਾਂਗੇ 295 ਤੋਂ ਵਧ ਸੀਟਾਂ ਹਾਸਲ- ਗੁਰਜੀਤ ਸਿੰਘ ਔਜਲਾ
. . .  30 minutes ago
ਅੰਮ੍ਰਿਤਸਰ, 4 ਜੂਨ- ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 18ਵੀਂ ਲੋਕ ਸਭਾ ਦੀ ਗਿਣਤੀ ਸ਼ੁਰੂ ਹੋਣ ਵਾਲੀ ਹੈ। ਦੇਸ਼ ਵਿਚ ਇਕ ਨਵੀਂ, ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ....
ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਵੋਟਾਂ ਦੀ ਗਿਣਤੀ
. . .  about 1 hour ago
ਨਵੀਂ ਦਿੱਲੀ, 4 ਜੂਨ- ਲੋਕ ਸਭਾ ਚੋਣਾਂ 2024 ਦੇ ਨਤੀਜੇ ਕੁੱਝ ਦੇਰ ਬਾਅਦ ਸਾਹਮਣੇ ਆ ਜਾਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਕੁਝ ਸਮੇਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਦੇਸ਼ ਵਿਚ....
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਹੁਬਲੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗਰਜ਼ ਦੇ ਨਾਲ ਪਿਆ ਮੀਂਹ
. . .  1 day ago
ਹੁਬਲੀ (ਕਰਨਾਟਕ), 3 ਜੂਨ - ਹੁਬਲੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗਰਜ਼-ਤੂਫ਼ਾਨ ਦੇ ਨਾਲ ਮੀਂਹ ਪਿਆ।
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 15 ਓਵਰਾਂ ਤੋਂ ਬਾਅਦ 72/4 ਦੌੜਾਂ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 10 ਓਵਰਾਂ ਤੋਂ ਬਾਅਦ 42/2 ਦੌੜਾਂ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸਾਊਥ ਅਫਰੀਕਾ ਦੀਆਂ 6 ਓਵਰਾਂ ਤੋਂ ਬਾਅਦ 27/2 ਦੌੜਾਂ
. . .  1 day ago
4 ਜੂਨ ਨੂੰ ਜਲੰਧਰ ਵਿਚ ਟ੍ਰੈਫਿਕ ਡਾਇਵਰਸ਼ਨ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਨੇ ਸਾਊਥ ਅਫਰੀਕਾ ਨੂੰ ਦਿੱਤਾ 78 ਦੌੜਾਂ ਦਾ ਟੀਚਾ
. . .  1 day ago
ਸ੍ਰੀ ਆਨੰਦਪੁਰ ਸਾਹਿਬ ਚ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  1 day ago
ਆਈਸੀਸੀ ਟੀ-20 ਵਿਸ਼ਵ ਕੱਪ 2024-ਸ਼੍ਰੀਲੰਕਾ ਦੀਆਂ 15 ਓਵਰਾਂ ਤੋਂ ਬਾਅਦ 68/7 ਦੌੜਾਂ
. . .  1 day ago
ਬਾਬਾ ਬਕਾਲਾ ਸਾਹਿਬ ਨਜ਼ਦੀਕ ਹਾਈਵੇ 'ਤੇ ਲੱਗੀ ਹਿਮਾਚਲ ਡੀਪੂ ਵਾਲੀ ਬੱਸ ਨੂੰ ਭਿਆਨਕ ਅੱਗ ,ਵੱਡਾ ਹਾਦਸਾ ਟਲਿਆ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

Powered by REFLEX