ਤਾਜ਼ਾ ਖਬਰਾਂ


ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਸਰਕਾਰ ਦੇ ਦਾਅਵਿਆਂ ਦਰਮਿਆਨ ਪਿੰਡਾਂ ਦੇ ਰਜਬਾਹੇ ਅਜੇ ਵੀ ਪਏ ਸੁੱਕੇ
. . .  19 minutes ago
ਰਾਮਾਂ ਮੰਡੀ, 13 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਅਤੇ ਪਾਣੀ ਮੁਹੱਈਆ ਕਰਾਉਣ ਦੇ ਅਸਮਾਨ ਛੂਹੰਦੇ ਦਾਅਵਿਆਂ ਦਰਮਿਆਨ ਝੋਨੇ ਦੀ ਬਿਜਾਈ ਸ਼ੁਰੂ ਹੋਣ ਦੇ ਬਾਵਜੂਦ ਅੱਜ ਤੱਕ ਕਈ ਪਿੰਡਾਂ ਦੇ....
ਗਾਜ਼ੀਆਬਾਦ 'ਚ ਹੋਈ ਡਕੈਤੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  25 minutes ago
ਗਾਜ਼ੀਆਬਾਦ, 13 ਜੂਨ-11 ਜੂਨ ਨੂੰ ਗਾਜ਼ੀਆਬਾਦ ਦੇ ਮੰਗਲਮ ਕੱਟ ਦੇ ਕੋਲ ਇੱਕ ਡਕੈਤੀ ਦੀ ਸੂਚਨਾ ਮਿਲੀ ਸੀ, ਜਿੱਥੇ ਦੁਪਹਿਰ ਦੇ ਸਮੇਂ ਬੰਦੂਕ ਦੀ ਨੋਕ 'ਤੇ 50 ਲੱਖ ਰੁਪਏ ਲੁੱਟ ਲਏ ਗਏ। ਸ਼ਿਕਾਇਤਕਰਤਾ ਮੋਹਿਤ ਅਤੇ ਉਸ ਦੇ ਦੋਸਤ ਨੇ ਮੌਕੇ 'ਤੇ ਇਕ....
ਸਿੱਕਮ ਵਿਚ ਭਾਰੀ ਮੀਂਹ ਕਾਰਨ ਪੱਛਮੀ ਬੰਗਾਲ ਦੇ ਤੀਸਤਾ ਨਦੀ ਦੇ ਕੋਲ ਸਥਿਤ ਕਈ ਘਰ ਪਾਣੀ ਵਿਚ ਡੁੱਬੇ
. . .  48 minutes ago
ਸਿੱਕਮ, 13 ਜੂਨ-ਸਿੱਕਮ ਵਿਚ ਭਾਰੀ ਮੀਂਹ ਕਾਰਨ ਪੱਛਮੀ ਬੰਗਾਲ ਦੇ ਕਲਿਮਪੋਂਗ ਜ਼ਿਲ੍ਹੇ ਦੇ ਤੀਸਤਾ ਬਾਜ਼ਾਰ ਨੇੜੇ ਤੀਸਤਾ ਨਦੀ ਦੇ ਕੋਲ ਸਥਿਤ ਕਈ ਘਰ ਪਾਣੀ ਵਿਚ ਡੁੱਬ ਗਏ ਹਨ।ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ.....
ਨਾਗਪੁਰ ਵਿਸਫੋਟਕ ਬਣਾਉਣ ਵਾਲੀ ਫੈਕਟਰੀ 'ਚ ਹੋਇਆ ਧਮਾਕਾ,5 ਲੋਕਾਂ ਦੀ ਹੋਈ ਮੌਤ
. . .  about 1 hour ago
ਨਾਗਪੁਰ, 13 ਜੂਨ-ਨਾਗਪੁਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਾਗਪੁਰ ਦੇ ਧਮਾਨਾ ਵਿਚ ਇਕ ਵਿਸਫੋਟਕ ਬਣਾਉਣ ਵਾਲੀ ਫੈਕਟਰੀ ਵਿਚ ਹੋਏ ਧਮਾਕਾ ਹੋ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਧਮਾਕੇ ਵਿਚ ਲਗਭਗ 5 ਲੋਕਾਂ ਦੀ ਮੌਤ ਹੋ ਗਈ....
 
ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਕੀਤੀ ਗੱਲਬਾਤ
. . .  about 1 hour ago
ਨਵੀਂ ਦਿੱਲੀ, 13 ਜੂਨ- ਭਾਰਤ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜੰਮੂ ਕਸ਼ਮੀਰ ਵਿਚ ਸਥਿਤੀ ਸੰਬੰਧੀ ਗੱਲਬਾਤ ਕੀਤੀ ਅਤੇ....
3000 ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ
. . .  about 1 hour ago
ਜੈਤੋ, 13 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੀ.ਆਈ.ਏ. ਸਟਾਫ ਜੈਤੋ ਵਲੋਂ 3000 ਨਸ਼ੀਲੀਆਂ ਗੋਲੀਆਂ ਤੇ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ.....
ਦਿੱਲੀ ਨੂੰ ਦੇਣ ਲਈ ਸਾਡੇ ਕੋਲ ਨਹੀਂ ਹੈ ਵਾਧੂ ਪਾਣੀ- ਹਿਮਾਚਲ ਪ੍ਰਦੇਸ਼
. . .  about 1 hour ago
ਨਵੀਂ ਦਿੱਲੀ, 13 ਜੂਨ- ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪਾਣੀ ਦੀ ਸਪਲਾਈ ਲਈ ਅੱਪਰ ਯਮੁਨਾ ਰਿਵਰ ਬੋਰਡ (ਯੂ.ਵਾਈ.ਆਰ.ਬੀ.) ਨਾਲ ਸੰਪਰਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਨੇ ਯੂ-ਟਰਨ...
ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ-ਅੰਮ੍ਰਿਤਵੀਰ ਚਾਹਲ
. . .  about 1 hour ago
ਅਮਲੋਹ, 13 ਜੂਨ, (ਕੇਵਲ ਸਿੰਘ)-ਅਮਲੋਹ ਥਾਣੇ ਵਿਚ ਸਥਿਤ ਪੀਰ ਦੀ ਦਰਗਾਹ ਉਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਵਲੋਂ ਪੀਰ ਦੀ ਦਰਗਾਹ....
ਜ਼ਖ਼ਮੀਆਂ ਦਾ ਹਾਲ ਜਾਨਣ ਲਈ ਕੁਵੈਤ ਪੁੱਜੇ ਕੇਂਦਰੀ ਵਿਦੇਸ਼ ਰਾਜ ਮੰਤਰੀ
. . .  about 2 hours ago
ਕੁਵੈਤ, 13 ਜੂਨ- ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਵਿਚ ਵਾਪਰੀ ਅੱਗ ਦੀ ਘਟਨਾ ’ਚ ਜ਼ਖ਼ਮੀ ਹੋਏ ਭਾਰਤੀਆਂ ਨੂੰ ਮਿਲਣ ਲਈ ਪੁੱਜੇ। ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ ਦਿੰਦੇ ਹੋਏ ਕੂਵੈਤ....
ਗਰਮੀ ਕਰਕੇ ਇਕ ਐਕਟੀਵਾ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਹੋਇਆ ਬਚਾਅ
. . .  about 2 hours ago
ਅੰਮ੍ਰਿਤਸਰ,13 ਜੂਨ (ਰੇਸ਼ਮ ਸਿੰਘ)-ਅੱਜ ਅੰਮ੍ਰਿਤਸਰ 'ਚ ਗਰਮੀ ਕਰਕੇ ਇਕ ਐਕਟੀਵਾ ਨੂੰ ਲੱਗੀ ਅੱਗ ਲਗ ਗਈ ਜਾਨੀ ਨੁਕਸਾਨ ਤੋਂ ਹੋਇਆ ਬਚਾਅ ਹੈ। ਅਰੁਣ ਕੁਮਾਰ ਨੇ ਦੱਸਿਆ ਕਿ ਮੈਂ ਤੇ ਮੇਰਾ ਬੇਟਾ ਹਾਲ ਗੇਟ ਤੋਂ ਗਰੀਨ ਐਵਨਿਊ ਵੱਲ ਜਾ ਰਹੇ.....
ਪਿਛਲੇ ਦੋ ਸਾਲ ਤੋਂ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਉਮੀਦਵਾਰਾਂ ਦਾ ਕੀਤਾ ਜਾ ਰਿਹਾ ਆਰਥਿਕ ਅਤੇ ਮਾਨਸਿਕ ਸੋਸ਼ਣ
. . .  about 3 hours ago
ਮੰਡੀ ਘੁਬਾਇਆ, 13 ਜੂਨ (ਅਮਨ ਬਵੇਜਾ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਈ.ਟੀ.ਟੀ. 5994 ਕਾਡਰ ਦਾ ਪੇਪਰ ਦੁਬਾਰਾ ਲੈਣ ਦੇ ਨਿਰਦੇਸ਼ ਤੋਂ ਬਾਅਦ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਲੋਂ ਫ਼ੀਸ ਜਮ੍ਹਾਂ.....
22 ਜੂਨ ਨੂੰ ਹੋਵੇਗੀ ਜੀ.ਐਸ.ਟੀ. ਕੌਂਸਲ ਦੀ 53ਵੀਂ ਮੀਟਿੰਗ
. . .  about 3 hours ago
ਨਵੀਂ ਦਿੱਲੀ, 13 ਜੂਨ- ਜੀ.ਐਸ.ਟੀ. ਕੌਂਸਲ ਦੀ 53ਵੀਂ ਮੀਟਿੰਗ 22 ਜੂਨ ਨੂੰ ਨਵੀਂ ਦਿੱਲੀ ਵਿਚ ਹੋਵੇਗੀ।
ਸੰਨੀ ਦਿਓਲ ਨੇ ਬਾਰਡਰ 2 ਦੇ ਸੀਕਵਲ ਦਾ ਕੀਤਾ ਐਲਾਨ
. . .  about 3 hours ago
ਪਾਣੀ ਵੰਡ ਦਾ ਮੁੱਦਾ ਛੱਡ ਦੇਣਾ ਚਾਹੀਦੈ ਯਮੁਨਾ ਬੋਰਡ ’ਤੇ- ਸੁਪਰੀਮ ਕੋਰਟ
. . .  about 3 hours ago
ਜੰਮੂ-ਕਸ਼ਮੀਰ ਦੇ ਕਠੂਆ 'ਚ ਅੱਤਵਾਦੀ ਵਿਰੋਧੀ ਮੁਹਿੰਮ ਦੌਰਾਨ ਸ਼ਹੀਦ ਹੋਏ ਜਵਾਨ ਦੇ ਘਰ ਦੀਆਂ ਨੂੰ ਡੀ.ਆਈ.ਜੀ. ਨੇ ਦਿੱਤਾ ਦਿਲਾਸਾ
. . .  about 4 hours ago
ਆਈਸਕ੍ਰੀਮ ਦੇ ਕੋਨ ’ਚੋਂ ਨਿਕਲੀ ਮਨੁੱਖੀ ਉਂਗਲੀ
. . .  about 4 hours ago
ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਵੱਜੋਂ ਸੰਭਾਲਿਆ ਅਹੁਦਾ
. . .  about 4 hours ago
ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਆਦਮਪੁਰ ਹਵਾਈ ਅੱਡੇ ਸੰਬੰਧੀ ਲਿਖਿਆ ਪੱਤਰ
. . .  about 4 hours ago
ਭਾਰਤ ਨੇ ਪਾਪੂਆ ਨਿਊ ਗਿਨੀ ਨੂੰ ਭੇਜੀ 19 ਟਨ ਰਾਹਤ ਸਮੱਗਰੀ
. . .  about 5 hours ago
ਬਿਜਲੀ ਮੁਲਾਜਮਾਂ ਨੇ ਕੀਤਾ 32 ਪਿੰਡਾਂ ਦਾ ਕੰਮ ਠੱਪ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

Powered by REFLEX