ਤਾਜ਼ਾ ਖਬਰਾਂ


ਮਹਾਰਾਸ਼ਟਰ ਦੇ ਪਿੰਡ ਨਾਸਿਕ ਵਿਚ ਪਾਣੀ ਦਾ ਸੰਕਟ ਹੋ ਗਿਆ ਹੈ ਹੋਰ ਡੂੰਘਾ
. . .  0 minutes ago
ਮਹਾਰਾਸ਼ਟਰ, 8 ਜੂਨ-ਨਾਸਿਕ ਦੇ ਇਕ ਪਿੰਡ ਵਿਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਔਰਤਾਂ ਨੂੰ ਪਾਣੀ ਲੈਣ ਲਈ ਮੀਲ ਪੈਦਲ ਜਾਣਾ ਪੈਂ ਰਿਹਾ ਹੈ....
ਕਾਂਗਰਸ ਪ੍ਰਧਾਨ ਕਰਨਗੇ ਵਿਰੋਧੀ ਧਿਰ ਦੇ ਨੇਤਾ ਦਾ ਐਲਾਨ - ਡੀ.ਕੇ. ਸ਼ਿਵਕੁਮਾਰ
. . .  8 minutes ago
ਨਵੀਂ ਦਿੱਲੀ, 8 ਜੂਨ - ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.) ਦੀ ਮੀਟਿੰਗ ਤੋਂ ਬਾਅਦ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦਾ ਕਹਿਣਾ ਹੈ, "ਸਾਰੇ ਮੁੱਖ ਮੰਤਰੀ ਅਤੇ ਨੇਤਾਵਾਂ...
ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ-ਐਕਸੀਅਨ ਧੀਮਾਨ
. . .  11 minutes ago
ਮਲੇਰਕੋਟਲਾ, 8 ਜੂਨ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਮਲੇਰਕੋਟਲਾ ਦੇ ਐਕਸੀਅਨ ਹਰਵਿੰਦਰ ਸਿੰਘ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ ਗਰਿੱਡ ਮਲੇਰਕੋਟਲਾ ਅਤੇ 66 ਕੇ.ਵੀ ਲਾਈਨ ਦੀ ਜ਼ਰੂਰੀ.......
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਖ਼ਤਮ
. . .  32 minutes ago
ਨਵੀਂ ਦਿੱਲੀ, 8 ਜੂਨ- ਪਿਛਲੇ ਕਾਫ਼ੀ ਸਮੇਂ ਤੋਂ ਇਕ ਹੋਟਲ ਵਿਚ ਚੱਲ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਖ਼ਤਮ ਹੋ ਗਈ। ਮੀਟਿੰਗ ਵਿਚ ਰਾਹੁਲ ਗਾਂਧੀ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ....
 
ਇਨ੍ਹਾਂ 5 ਸਾਲਾਂ ਵਿਚ ਦੇਸ਼ 'ਚ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਦੇਖੇਗਾ-ਮਨੋਜ ਤਿਵਾਰੀ
. . .  46 minutes ago
ਨਵੀਂ ਦਿੱਲੀ, 8 ਜੂਨ-ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਜੇਤੂ ਉਮੀਦਵਾਰ ਮਨੋਜ ਤਿਵਾਰੀ ਦਾ ਕਹਿਣਾ ਹੈ ਕਿ ਕੱਲ੍ਹ ਨਰਿੰਦਰ ਮੋਦੀ ਤੀਜੀ ਵਾਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਮੈਂ ਪਿਛਲੇ 10 ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰ ਰਿਹਾ ਹਾਂ, ਮੇਰਾ.....
ਭਿਆਨਕ ਹਾਦਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ
. . .  about 1 hour ago
ਭਰਤਗੜ੍ਹ, 8 ਜੂਨ, (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ ਮੰਗੂਵਾਲ ਦਿਵਾੜੀ ਮੋੜ ਨੇੜੇ ਕੌਮੀ ਮਾਰਗ ਤੇ ਕਿਸੇ ਵਾਹਨ ਦੀ ਲਪੇਟ 'ਚ ਅਪਾਚੀ ਮੋਟਰਸਾਈਕਲ ਆਉਣ ਨਾਲ ਵਾਪਰੇ ਭਿਆਨਕ ਹਾਦਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ....
ਭਾਰਤ ਦੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਕਰ ਰਹੇ ਹਨ ਭਾਰਤ ਦਾ ਅਧਿਕਾਰਤ ਦੌਰਾ
. . .  about 1 hour ago
ਨਵੀਂ ਦਿੱਲੀ, 8 ਜੂਨ-ਦਿੱਲੀ ਵਿਚ 9 ਜੂਨ 2024 ਨੂੰ ਹੋਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਸ਼ਾਮਿਲ ਹੋਣ ਲਈ ਭਾਰਤ ਦਾ ਅਧਿਕਾਰਤ ਦੌਰਾ ਕਰ ਰਹੇ ਹਨ.....
ਐਨ.ਆਈ. ਏ. ਨੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦਗੀ ਮਾਮਲੇ ਵਿਚ 7 ਵਿਰੁੱਧ ਕੀਤੀ ਚਾਰਜਸ਼ੀਟ ਦਾਇਰ
. . .  about 1 hour ago
ਨਵੀਂ ਦਿੱਲੀ, 8 ਜੂਨ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਟਾਰੀ ਤੋਂ 100 ਕਿੱਲੋਗ੍ਰਾਮ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ, ਜਿਨ੍ਹਾਂ ਦੀ ਕੀਮਤ 700 ਕਰੋੜ ਰੁਪਏ ਹੈ, ਬਰਾਮਦਗੀ ਮਾਮਲੇ ਵਿਚ ਸੱਤ ਹੋਰ ਮੁਲਜ਼ਮਾਂ....
ਜ਼ੁਰਮ ਕਰਨ ਲਈ ਹਮੇਸ਼ਾ ਹੁੰਦੈ ਜਜ਼ਬਾਤੀ ਤੇ ਆਰਥਿਕ ਕਾਰਨ- ਕੰਗਨਾ ਰਣੌਤ
. . .  about 1 hour ago
ਨਵੀਂ ਦਿੱਲੀ, 8 ਜੂਨ- ਕੰਗਨਾ ਰਣੌਤ ਨੇ ਟਵੀਟ ਕਰ ਕਿਹਾ ਕਿ ਹਰ ਜਬਰ ਜਨਾਹ ਕਰਨ ਵਾਲੇ, ਕਾਤਲ ਜਾਂ ਚੋਰ ਕੋਲ ਜ਼ੁਰਮ ਕਰਨ ਲਈ ਹਮੇਸ਼ਾ ਕੋਈ ਨਾ ਕੋਈ ਜਜ਼ਬਾਤੀ, ਸਰੀਰਕ, ਮਨੋਵਿਗਿਆਨਕ ਜਾਂ ਆਰਥਿਕ....
ਨਵੀਂ ਦਿੱਲੀ ਪੁੱਜੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ
. . .  about 2 hours ago
ਨਵੀਂ ਦਿੱਲੀ, 8 ਜੂਨ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਪਹੁੰਚੇ।
ਮਰਾਠਾ ਰਾਖ਼ਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੇ ਮਰਨ ਵਰਤ ਕੀਤਾ ਸ਼ੁਰੂ
. . .  about 2 hours ago
ਮਹਾਰਾਸ਼ਟਰ, 8 ਜੂਨ- ਮਰਾਠਾ ਰਾਖ਼ਵਾਂਕਰਨ ਕਾਰਕੁਨ ਮਨੋਜ ਜਾਰੰਗੇ ਪਾਟਿਲ ਨੇ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਉਸ ਨੂੰ ਵਰਤ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਸ ਦਾ ਕਹਿਣਾ ਹੈ....
ਪਿੰਡ ਖੁੱਡੀ ਖੁਰਦ ਦੇ ਬੱਸ ਅੱਡੇ ਨੇੜੇ ਇਕ ਟਰੱਕ ਵਿਚ ਇਕ ਵਿਅਕਤੀ ਦੀ ਮਿਲੀ ਲਾਸ਼
. . .  about 2 hours ago
ਹੰਡਿਆਇਆ,8 ਜੂਨ (ਗੁਰਜੀਤ ਸਿੰਘ ਖੁੱਡੀ)-ਕੌਮੀ ਮਾਰਗ ਨੰਬਰ 7 ਬਠਿੰਡਾ-ਚੰਡੀਗੜ੍ਹ ਉਪਰ ਪਿੰਡ ਖੁੱਡੀ ਖੁਰਦ ਦੇ ਬੱਸ ਅੱਡੇ ਨੇੜੇ ਇਕ ਟਰੱਕ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ ।ਇਸ ਸੰਬੰਧੀ ਥਾਣਾ ਰੂੜੇਕੇ ਕਲਾਂ ਦੇ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ....
ਹਰ ਵਰਗ ਦੇ ਲੋਕਾਂ ਨੇ ਕੀਤਾ ਕਾਂਗਰਸ ਦਾ ਸਮਰਥਨ- ਕਾਂਗਰਸ ਪ੍ਰਧਾਨ
. . .  about 2 hours ago
ਨਵੇਂ ਬਣ ਰਹੇ ਸ਼ੈਲਰ ਦੀ ਕੰਧ ਡਿੱਗਣ ਕਾਰਨ ਦੋ ਮਜਦੂਰਾਂ ਦੀ ਮੌਤ, ਤਿੰਨ ਗੰਭੀਰ ਜਖ਼ਮੀ
. . .  about 3 hours ago
ਪਾਕਿਸਤਾਨ ਨੇ ਅਟਾਰੀ ਸਰਹੱਦ ਨੂੰ ਅੱਜ ਸਵੇਰੇ ਬਣਾਇਆ ਨਿਸ਼ਾਨਾ
. . .  about 3 hours ago
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
. . .  about 3 hours ago
ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਕੀਮਤੀ ਵਿਦੇਸ਼ੀ ਸਿਗਰਟਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 3 hours ago
ਸਾਡੀ ਮੰਗ ਹੈ ਕਿ ਰਾਹੁਲ ਗਾਂਧੀ ਅੱਗੇ ਆਉਣ- ਰਾਜਾ ਵੜਿੰਗ
. . .  about 3 hours ago
ਪੰਜਾਬ ਨੇ ਹਮੇਸ਼ਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ, ਕੰਗਨਾ ਤੇ ਉਸ ਦੀ ਭੈਣ ਗੱਲ ਯਾਦ ਰੱਖੇ-ਜਥੇ:ਰਣੀਕੇ
. . .  about 3 hours ago
ਕਾਂਗਰਸ ਵਰਕਿੰਗ ਕਮੇਟੀ ਦੀ ਵਿਸਤ੍ਰਿਤ ਬੈਠਕ ਹੋ ਰਹੀ ਹੈ ਸ਼ੁਰੂ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

Powered by REFLEX