ਤਾਜ਼ਾ ਖਬਰਾਂ


ਭਾਰਤ ਨੂੰ ਅੱਗੇ ਲਿਜਾਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਭੂਮਿਕਾ - ਅਮਿਤ ਸ਼ਾਹ
. . .  7 minutes ago
ਤੇਲੰਗਾਨਾ, 11 ਮਈ-ਵਿਕਰਾਬਾਦ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇੰਡੀਆ ਗੱਠਜੋੜ ਕੋਲ ਪ੍ਰਧਾਨ ਮੰਤਰੀ ਬਣਾਉਣ ਦੇ ਯੋਗ ਕੋਈ...
ਆਂਧਰਾ ਪ੍ਰਦੇਸ਼ : ਪੂਰਬੀ ਗੋਦਾਵਰੀ ਜ਼ਿਲ੍ਹੇ ਵਿਚ 7 ਕਰੋੜ ਰੁਪਏ ਦੀ ਨਕਦੀ ਜ਼ਬਤ
. . .  27 minutes ago
ਆਂਧਰਾ ਪ੍ਰਦੇਸ਼, 11 ਮਈ-ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿਚ 7 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ।ਨਲਾਜਾਰਲਾ ਮੰਡਲ ਦੇ ਅਨੰਤਪੱਲੀ 'ਚ ਲਾਰੀ ਨਾਲ ਟਕਰਾਉਣ ਤੋਂ ਬਾਅਦ ਇਕ ਵਾਹਨ ਪਲਟ...
13 ਮਈ ਨੂੰ ਸਰਕਾਰੀ ਸਨਮਾਨਾਂ ਨਾਲ ਡਾ. ਸੁਰਜੀਤ ਪਾਤਰ ਦਾ ਹੋਵੇਗਾ ਅੰਤਿਮ ਸੰਸਕਾਰ
. . .  37 minutes ago
ਲੁਧਿਆਣਾ, 11 ਮਈ-ਪੰਜਾਬੀ ਸਾਹਿਤ ਦੇ ਬਾਬਾ ਬੋਹੜ ਡਾ. ਸੁਰਜੀਤ ਪਾਤਰ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਭਾਵੇਂ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਚਹੇਤਿਆਂ ਵਿਚ ਵੱਡੀ ਸ਼ੋਕ ਦੀ ਲਹਿਰ ਹੈ, ਉਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਲੁਧਿਆਣਾ
ਰਾਜਾ ਵੜਿੰਗ ਨੇ ਪੱਤਰਕਾਰ ਮਿਲਣੀ ਦੌਰਾਨ ਜੱਸੀ ਖੰਗੂੜਾ ਦਾ ਕੀਤਾ ਸਵਾਗਤ
. . .  45 minutes ago
ਲੁਧਿਆਣਾ, 11 ਮਈ (ਜਗਮੀਤ ਸਿੰਘ)-ਬੀਤੇ ਦਿਨੀਂ 'ਆਮ' ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਜੱਸੀ ਖੰਗੂੜਾ ਦੇ ਸਵਾਗਤ ਲਈ ਸਥਾਨਕ ਪਾਰਕ.....
 
ਹਲਕਾ ਦਸੂਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
. . .  52 minutes ago
ਦਸੂਹਾ,11 ਮਈ (ਕੌਸ਼ਲ )-ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ।ਉਨ੍ਹਾਂ ਦੇ...
ਸੁਖਪਾਲ ਖਹਿਰਾ ਦੇ ਭਰਾ ਪੱਪੀ ਖਹਿਰਾ ਦਾ ਤਪਾ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ
. . .  about 1 hour ago
ਤਪਾ ਮੰਡੀ, 11 ਮਈ (ਵਿਜੇ ਸ਼ਰਮਾ )-ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਭਰਾ ਹਰਜੀਤ ਸਿੰਘ ਖਹਿਰਾ ਦਾ ਸਾਬਕਾ....
ਐਨ.ਡੀ.ਏ. ਲੋਕ ਸਭਾ ਚੋਣਾਂ ਵਿਚ 400 ਸੀਟਾਂ ਨੂੰ ਕਰੇਗੀ ਪਾਰ- ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 11 ਮਈ- ਓਡੀਸ਼ਾ ਦੇ ਕੰਧਮਾਲ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਆਪਣਾ ਮਨ ਬਣਾ ਲਿਆ ਹੈ ਕਿ ਐਨ.ਡੀ.ਏ. ਲੋਕ ਸਭਾ ਚੋਣਾਂ ਵਿਚ....
ਪਿੰਡ ਸਾਹਰੀ, ਨਸਰਾਲਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਨੇੜੇ ਪਹੁੰਚੀ ਪੁਲਿਸ
. . .  about 2 hours ago
ਨਸਰਾਲਾ, 11 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਸਾਹਰੀ ਨਜ਼ਦੀਕ ਨਸਰਾਲਾ ਵਿਖੇ ਖੂਹ ’ਤੇ ਸੁੱਤੇ ਵਿਆਕਤੀ ਦਾ ਕਤਲ ਕਰਕੇ ਪਸ਼ੂ ਚੋਰੀ ਕਰਨ ਵਾਲੇ ਕੇਸ ਦੀ ਗੁੱਥੀ ਸੁਲਝਾਉਣ ਦੇ ਪੁਲਿਸ ਬਿਲਕੁਲ ਲਾਗੇ ਪਹੁੰਚ ਗਈ ਹੈ, ਪਰ ਅਜੇ ਕੋਈ ਵੀ ਗੱਲ ਦੱਸਣ ਤੋਂ ਸੀਨੀਅਰ ਪੁਲਿਸ ਕਰਮਚਾਰੀ ਵੀ ਆਨਾਕਾਨੀ....
ਤੇਜ਼ ਤੂਫ਼ਾਨ ਕਾਰਨ ਵਾਪਰੀਆਂ ਘਟਨਾਵਾਂ ਵਿਚ ਦੋ ਲੋਕਾਂ ਦੀ ਮੌਤ
. . .  about 2 hours ago
ਨਵੀਂ ਦਿੱਲੀ, 11 ਮਈ- ਬੀਤੀ ਰਾਤ ਤੇਜ਼ ਤੂਫ਼ਾਨ ਕਾਰਨ ਵਾਪਰੀਆਂ ਘਟਨਾਵਾਂ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 23 ਲੋਕ ਜ਼ਖਮੀ ਹੋ ਗਏ। ਤੇਜ਼ ਹਵਾਵਾਂ ਕਾਰਨ ਪੂਰੇ ਦਿਲੀ ਵਿਚ ਦਰੱਖਤ, ਬਿਜਲੀ ਦੇ ਖੰਭੇ ਉਖੜ....
ਹਨੇਰੀ ਦੌਰਾਨ ਦੋ ਟਰੈਕਟਰਾਂ ਨੂੰ ਲੱਗੀ ਅੱਗ, ਸੜ ਕੇ ਸਵਾਹ
. . .  59 minutes ago
ਮਹਿਮਾ ਸਰਜਾ, 11 ਮਈ (ਬਲਦੇਵ ਸੰਧੂ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਵਿਖੇ ਬੀਤੀ ਰਾਤ ਹਰਬੰਸ ਸਿੰਘ ਦੇ ਘਰ ਹਨੇਰੀ ਦੌਰਾਨ ਅੱਗ ਲੱਗਣ ਕਾਰਨ ਦੋ ਟਰੈਕਟਰ ਸੋਨਾਲੀਕਾ ਤੇ ਆਇਸਰ ਸੜ੍ਹ ਕੇ ਸੁਆਹ ਹੋ....
ਐਡਵੋਕੇਟ ਧਾਮੀ ਨੇ ਸੁਰਜੀਤ ਪਾਤਰ ਦੇ ਚਲਾਣੇ ’ਤੇ ਪ੍ਰਗਟਾਇਆ ਦੁੱਖ
. . .  about 3 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ....
ਜੰਮੂ ਕਸ਼ਮੀਰ: ਬੀ.ਐਸ.ਐਫ਼. ਜਵਾਨਾਂ ਨੇ ਪਾਕਿਸਤਾਨੀ ਡਰੋਨ ’ਤੇ ਕੀਤੀ ਗੋਲੀਬਾਰੀ
. . .  about 3 hours ago
ਸ੍ਰੀਨਗਰ, 11 ਮਈ- ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਅੰਤਰਰਾਸ਼ਟਰੀ ਸਰਹੱਦ ਨੇੜੇ ਬੀਤੀ ਰਾਤ ਬੀ.ਐਸ.ਐਫ਼. ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਸੁੱਟਣ ਲਈ ਗੋਲੀਬਾਰੀ ਕੀਤੀ। ਉਨ੍ਹਾਂ...
ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਛੋਟੇ ਸਿੱਧੂ ਨੂੰ ਮੱਥਾ ਟਿਕਾਉਣ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ
. . .  about 3 hours ago
ਸੁਰਜੀਤ ਪਾਤਰ ਦੇ ਦਿਹਾਂਤ ’ਤੇ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ
. . .  about 3 hours ago
ਉਤਰਾਖ਼ੰਡ: ਭਾਰੀ ਮੀਂਹ ਕਾਰਨ ਬਦਰੀਨਾਥ ਰਿਸ਼ੀਕੇਸ਼ ਹਾਈਵੇਅ ਬੰਦ
. . .  about 4 hours ago
ਪਦਮ ਸ਼੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਦਿਹਾਂਤ
. . .  about 2 hours ago
⭐ਮਾਣਕ-ਮੋਤੀ ⭐
. . .  about 5 hours ago
ਗੁਜਰਾਤ ਟਾਇਟਨਸ ਨੇ ਚੇੱਨਈ ਨੂੰ 35 ਦੌੜਾਂ ਨਾਲ ਹਰਾਇਆ
. . .  1 day ago
ਅਸਦੁਦੀਨ ਓਵੈਸੀ ਨੇ ਅਸਦ ਬਾਬਾ ਨਗਰ 'ਚ ਘਰ-ਘਰ ਪ੍ਰਚਾਰ ਮੁਹਿੰਮ ਦੀ ਕੀਤੀ ਸ਼ੁਰੂਆਤ
. . .  1 day ago
ਭਾਰਤੀ ਫੌਜ ਦੇ ਪੈਰਾਟਰੂਪਰ ਅਗਨੀਵੀਰ ਜਤਿੰਦਰ ਸਿੰਘ ਤੰਵਰ ਦਾ ਅੰਤਿਮ ਸੰਸਕਾਰ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

Powered by REFLEX