ਤਾਜ਼ਾ ਖਬਰਾਂ


ਪਿੰਡ ਵਾਸੀਆਂ ਵਲੋਂ ‘ਆਪ’ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਵੋਟਾਂ ਦਾ ਕੀਤਾ ਬਾਈਕਾਟ
. . .  0 minutes ago
ਭਵਾਨੀਗੜ੍ਹ, 1 ਜੂਨ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਦੀ ਜੋਗਿੰਦਰ ਬਸਤੀ ਦੇ ਵਾਸੀਆਂ ਵਲੋਂ ਲੰਮੇਂ ਸਮੇਂ ਤੋਂ ਸੜਕ ਨਾ ਬਣਨ ਅਤੇ ਪਿਛਲੇ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਦੇ ਰੋਸ ਵਜੋਂ ਆਮ ਆਦਮੀ....
ਪਹਿਲੀ ਵਾਰ ਵੋਟ ਪੋਲ ਕਰਨ ਤੇ ਪ੍ਰਸ਼ਾਸਨ ਵਲੋਂ ਸਨਮਾਨ
. . .  2 minutes ago
ਮੰਡੀ ਘੁਬਾਇਆ,1 ਜੂਨ (ਅਮਨ ਬਵੇਜਾ)-ਪਿੰਡ ਘੁਬਾਇਆ 'ਚ ਕਿਰਨਾਂ ਰਾਣੀ ਪੁੱਤਰੀ ਪਰਮਜੀਤ ਨੇ ਆਪਣੇ ਮਤਦਾਨ ਪਹਿਲੀ ਵਾਰ ਇਸਤੇਮਾਲ ਕੀਤਾ। ਪਹਿਲੀ ਵਾਰ ਵੋਟ ਪੋਲ ਕਰਨ ਤੇ ਪ੍ਰਸਾਸ਼ਨ ਵਲੋਂ ਸਨਮਾਨਿਤ ਕੀਤਾ ਗਿਆ.....
ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਪਤੀ ਨਾਲ ਪਾਈ ਵੋਟ
. . .  3 minutes ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਰੁਪਿੰਦਰ ਸਿੰਘ ਸੱਗੂ)- ਸੁਨਾਮ ਹਲਕੇ ਵਿਚ ਅੱਜ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਆਪਣੇ ਪਤੀ ਹਰਮਨ ਦੇਵ ਸਿੰਘ ਬਾਜਵਾ ਨਾਲ ਆਪਣੇ ਬੂਥ ’ਤੇ ਜਾ ਕੇ ਆਪਣੀ ਵੋਟ ਪਾਈ।
ਹਲਕਾ ਅਟਾਰੀ ਦੇ ਵੋਟਰਾਂ ਵਿਚ ਭਾਰੀ ਉਤਸਾਹ, ਲੰਮੀਆਂ ਲੱਗੀਆਂ ਕਤਾਰਾਂ
. . .  4 minutes ago
ਅਟਾਰੀ, 1 ਜੂਨ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) ਕਸਬਾ ਅਟਾਰੀ ਵਿਖੇ ਲੋਕ ਸਭਾ ਚੋਣਾਂ ਵਿਚ ਲੋਕਾਂ ਦਾ ਭਾਰੀ ਉਤਸ਼ਾਹ ਦਿਖਾਈ ਦਿੱਤਾ। ਭਾਰੀ ਗਰਮੀ ਹੋਣ ਦੇ ਬਾਵਜੂਦ ਵੀ ਵੋਟਰ ਲੰਮੀਆਂ ਕਤਾਰਾਂ ਵਿਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ....
 
ਅਨੁਰਾਗ ਠਾਕੁਰ ਨੇ ਪਤਨੀ ਨਾਲ ਪਾਈ ਵੋਟ
. . .  8 minutes ago
ਸ਼ਿਮਲਾ, 1 ਜੂਨ- ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ, ਅਨੁਰਾਗ ਠਾਕੁਰ ਨੇ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਹਮੀਰਪੁਰ ਵਿਚ ਇਕ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ....
ਮਹਿਤਪੁਰ ਦੇ ਵਿਖੇ ਸੀਨੀਅਰ ਵੋਟਰ ਨੂੰ ਦਿੱਤਾ ਪ੍ਰਸੰਸਾ ਪੱਤਰ
. . .  10 minutes ago
ਮਹਿਤਪੁਰ,31 ਮਈ (ਲਖਵਿੰਦਰ ਸਿੰਘ)-ਲੋਕ ਸਭਾ ਚੋਣਾਂ ਦੇ ਚਲਦਿਆਂ ਮਹਿਤਪੁਰ ਵਿਖੇ ਪੂਰੇ ਅਮਨ ਸ਼ਾਂਤੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੇਰ ਤੋਂ ਹੀ ਚੋਣਾਂ ਸ਼ੁਰੂ ਹੋ ਗਈਆਂ ਸਨ। ਵੋਟਰਾਂ ਦੀਆਂ ਲੰਮੀਆਂ ਕਤਾਰਾਂ ਬੂਥਾਂ ਦੇ ਬਾਹਰ ਲੱਗ....
ਬਰਨਾਲਾ ਦੇ ਪਿੰਡ ਕਾਹਨੇਕੇ ਵਿਖੇ ਕਿਸੇ ਪਾਰਟੀ ਦਾ ਨਹੀਂ ਲੱਗਿਆ ਪੋਲਿੰਗ ਬੂਥ
. . .  12 minutes ago
ਬਰਨਾਲਾ/ਰੂੜੇਕੇ ਕਲਾਂ, 1 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇ ਕੇ ਵਿਖੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਉਨ੍ਹਾਂ ਦੇ ਸਮਰੱਥਕਾਂ ਵਲੋਂ ਪੋਲਿੰਗ ਬੂਥ ਨਹੀਂ ਲਗਾਇਆ ਗਿਆ ਹੈ। ਪਿੰਡ ਵਾਸੀਆਂ....
ਕੋਟਕਪੂਰਾ ਦੇ ਲੋਕਾਂ 'ਚ ਵੋਟ ਪਾਉਣ ਦਾ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ
. . .  13 minutes ago
ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਪਿੰਡ ਸਿਰਸੜੀ ਵਿਖੇ ਪੋਲਿੰਗ ਬੂਥ ਨੰਬਰ 25 'ਚ ਸਵੇਰ ਸਮੇਂ ਵੋਟਿੰਗ ਮਸ਼ੀਨ 'ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਵੋਟਾਂ ਪੈਣ ਦਾ ਕੰਮ 45 ਮਿੰਟ ਦੇਰ ਨਾਲ਼ ਸ਼ੁਰੂ ਹੋਇਆ....
ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਦੇ ਸ਼ੋਕ ’ਚ ਪਿੰਡ ਵਾਸੀਆਂ ਨੇ ਚੋਣ ਪ੍ਰਕਿਰਿਆ ਦਾ ਕੀਤਾ ਬਾਈਕਾਟ
. . .  15 minutes ago
ਅਜਨਾਲਾ, 1 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਰਾਤ ਇੱਥੋਂ ਨੇੜਲੇ ਪਿੰਡ ਲੱਖੂਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਰੋਸ ਵਜੋਂ ਅੱਜ....
ਬਾਇਓ ਗੈਸ ਫੈਕਟਰੀ ਖ਼ਿਲਾਫ਼ ਚੋਣਾਂ ਦਾ ਕੀਤਾ ਬਾਈਕਾਟ
. . .  18 minutes ago
ਬੀਜਾ,1 ਜੂਨ (ਅਵਤਾਰ ਸਿੰਘ ਜੰਟੀ ਮਾਨ)- ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂ ਕਿ ਬੀਜਾ ਦੇ ਛੇ ਪਿੰਡਾਂ....
ਸਰਹੱਦੀ ਪਿੰਡ ਭਿੰਡੀ ਸੈਦਾਂ ਚ ਵੋਟਾਂ ਪਾਉਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਲਗੀਆਂ ਲੰਬੀਆਂ ਲਾਈਨਾਂ
. . .  24 minutes ago
ਓਠੀਆਂ, 1 ਜੂਨ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਲੋਕ ਸਭਾ ਚੋਣਾਂ ਵਿਚ ਸਰਹੱਦੀ ਇਲਾਕੇ ਪਿੰਡ ਭਿੰਡੀ ਸੈਦਾਂ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰੀ ਗਰਮੀ ਦੇ ਬਾਵਜੂਦ ਵੀ ਲੋਕ ਲੰਬੀਆਂ ਲੰਬੀਆਂ....
ਭਾਜਪਾ ਆਗੂ ਗੋਸ਼ਾਂ ਨੇ ਵੋਟ ਪਾਈ
. . .  28 minutes ago
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਆਪਣੀ ਪਤਨੀ ਸਤਿੰਦਰ ਕੌਰ ਸਮੇਤ ਅੱਜ ਵੋਟ ਪਾਈ ਉਨ੍ਹਾਂ ਨੇ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਿੰਗ ਕਰਨ.....
ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਈ ਆਪਣੀ ਵੋਟ
. . .  28 minutes ago
‘ਆਪ’ ਵਲੋਂ ਦਿੱਤੇ ਤੋਹਫ਼ੇ ਹਨ ਗੈਂਗਵਾਰ, ਕਿਡਨੈਪਿੰਗ, ਰੰਗਦਾਰੀ ਵਰਗੀਆਂ ਘਟਨਾਵਾਂ- ਚੁਘ
. . .  30 minutes ago
70 ਸਾਲਾ ਬਜ਼ੁਰਗ ਨੂੰ ਵੀਲ ਚੇਅਰ ਤੇ ਬਿਠਾ ਕੇ ਪਵਾਈ ਵੋਟ
. . .  31 minutes ago
ਪ੍ਰੈਸ ਕਲੱਬ ਸੁਨਾਮ ਦੇ ਸੀਨੀਅਰ ਮੀਤ ਪ੍ਰਧਾਨ ਸੁਸੀਲ ਕਾਸਲ ਨੇ ਪਾਈ ਆਪਣੀ ਵੋਟ
. . .  34 minutes ago
ਪ੍ਰਸ਼ਾਸਨ ਵਲੋਂ ਬੂਥਾਂ ’ਤੇ ਪ੍ਰਬੰਧਾਂ ਦੇ ਦਾਅਵੇ ਖੋਖਲੇ
. . .  36 minutes ago
ਵੋਟ ਪਾਉਣ ਲਈ ਮਹਿਲਾਵਾਂ ਨੇ ਦਿਖਾਇਆ ਉਤਸ਼ਾਹ
. . .  38 minutes ago
ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪਾਈ ਵੋਟ
. . .  38 minutes ago
ਬਾਪ ਪੁੱਤਰ ਨੇ ਇੱਕਠੇ ਪਾਈ ਆਪਣੀ ਵੋਟ
. . .  41 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮੇਰੀ ਭਾਵਨਾ ਦਾ ਲੋਕਰਾਜ ਉਹ ਹੈ, ਜਿਸ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੀ ਆਵਾਜ਼ ਨੂੰ ਵੀ ਓਨੀ ਥਾਂ ਮਿਲੇ, ਜਿੰਨੀ ਕਿ ਸਮੂਹ ਦੀ ਆਵਾਜ਼ ਨੂੰ।-ਮਹਾਤਮਾ ਗਾਂਧੀ

Powered by REFLEX