ਤਾਜ਼ਾ ਖਬਰਾਂ


ਮੁੰਬਈ 'ਚ ਮੀਂਹ ਕਾਰਨ ਹੋਰਡਿੰਗ ਡਿੱਗਿਆ, 35 ਜਣੇ ਜ਼ਖਮੀ
. . .  1 minute ago
ਮਹਾਰਾਸ਼ਟਰ, 13 ਮਈ-ਮੁੰਬਈ 'ਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹੋਰਡਿੰਗ ਡਿੱਗਣ ਕਾਰਨ 35 ਲੋਕ ਜ਼ਖਮੀ ਹੋ ਗਏ ਤੇ ਅਜੇ 100 ਲੋਕ ਫਸੇ...
ਗੁਜਰਾਤ ਤੇ ਕੋਲਕਾਤਾ ਵਿਚਾਲੇ ਹੋਣ ਵਾਲ ਮੈਚ ਬਾਰਿਸ਼ ਕਾਰਨ ਰੁਕਿਆ
. . .  8 minutes ago
ਅਹਿਮਦਾਬਾਦ, (ਗੁਜਰਾਤ), 13 ਮਈ-ਅੱਜ ਗੁਜਰਾਤ ਟਾਈਨਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਹੈ ਪਰ ਬਾਰਿਸ਼ ਪੈਣ...
ਪੱਛਮੀ ਬੰਗਾਲ ਵਿਚ 5 ਵਜੇ ਤੱਕ ਹੋਈ 75 ਫ਼ੀਸਦੀ ਤੋਂ ਵੱਧ ਵੋਟਿੰਗ
. . .  about 1 hour ago
ਕੋਲਕਾਤਾ, 13 ਮਈ - ਇਕ ਚੋਣ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਛਮੀ ਬੰਗਾਲ ਵਿਚ ਸ਼ਾਮ 5 ਵਜੇ ਤੱਕ ਅੱਠ ਲੋਕ ਸਭਾ ਹਲਕਿਆਂ ਵਿਚ 75.66 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਅੱਠ ਹਲਕਿਆਂ ਵਿਚ....
ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੀ ਕਾਰ 'ਤੇ ਟੀ.ਐਮ.ਸੀ. ਸਮਰਥਕਾਂ ਵਲੋਂ ਹਮਲਾ
. . .  about 1 hour ago
ਬਰਧਮਾਨ, (ਪੱਛਮੀ ਬੰਗਾਲ), 13 ਮਈ-ਬਰਧਮਾਨ ਦੁਰਗਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ ਦੀ ਕਾਰ 'ਤੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ...
 
ਲੰਬੇ ਸਮੇਂ ਬਾਅਦ ਲੋਕਾਂ ਨੇ ਬਿਨਾਂ ਡਰੇ ਪਾਈ ਵੋਟ- ਭਾਜਪਾ ਆਗੂ
. . .  about 1 hour ago
ਸ੍ਰੀਨਗਰ, 13 ਮਈ- ਜੰਮੂ-ਕਸ਼ਮੀਰ ਵਕਫ਼ ਬੋਰਡ ਦੀ ਚੇਅਰਪਰਸਨ ਅਤੇ ਭਾਜਪਾ ਆਗੂ ਡਾ. ਦਰਖਸ਼ਨ ਅੰਦਰਾਬੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਇੱਥੇ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ....
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  36 minutes ago
ਸੰਗਤ ਮੰਡੀ, 13 ਮਈ (ਦੀਪਕ ਸ਼ਰਮਾ)-ਸੰਗਤ ਮੰਡੀ ਵਿਖੇ ਅੱਜ ਇਕ 37 ਸਾਲਾ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੌਕੇ ਉਤੇ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੰਦੀਪ ਸਿੰਘ...
ਪਾਕਿਸਤਾਨ: ਐਂਟੀ ਨਾਰਕੋਟਿਕਸ ਫੋਰਸ ਨੇ 280 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਬਰਾਮਦ
. . .  about 1 hour ago
ਇਸਲਾਮਾਬਾਦ, 13 ਮਈ- ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫੋਰਸ ਨੇ ਦੇਸ਼ ਦੇ ਵੱਖ-ਵੱਖ ਖ਼ੇਤਰਾਂ ਵਿਚ ਕਾਰਵਾਈ ਕਰਦਿਆਂ 280 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ 16 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ....
ਪੀ.ਐਮ. ਨਰਿੰਦਰ ਮੋਦੀ ਨੇ ਵਾਰਾਣਸੀ 'ਚ ਰੋਡ ਸ਼ੋਅ ਕੀਤਾ ਸ਼ੁਰੂ
. . .  about 1 hour ago
ਵਾਰਾਣਸੀ, 13 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਲੰਕਾ ਚੌਕ ਤੋਂ ਆਪਣਾ ਰੋਡ ਸ਼ੋਅ ਸ਼ੁਰੂ ਕੀਤਾ। ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ...
ਕਣਕ ਦੇ ਨਾੜ ਨੂੰ ਲਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  1 minute ago
ਓਠੀਆਂ, 13 ਮਈ (ਗੁਰਵਿੰਦਰ ਸਿੰਘ ਛੀਨਾ)-ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਕਸਬਾ ਓਠੀਆਂ ਤੋਂ ਕੁੱਕੜਾਂ ਵਾਲਾ ਸੜਕ ਤੋਂ ਸੂਏ ਰਾਹੀਂ ਜੋਸ਼ ਮਹਾਰ ਪਿੰਡ ਨੂੰ ਜਾਂਦਿਆਂ ਕਣਕ ਦੇ ਨਾੜ ਨੂੰ ਲਗੀ ਅੱਗ ਵਿਚ....
ਚੌਥੇ ਪੜਾਅ ਦੌਰਾਨ 96 ਸੀਟਾਂ ’ਤੇ ਹੁਣ ਤੱਕ ਹੋਈ 52.60 ਫ਼ੀਸਦੀ ਵੋਟਿੰਗ- ਚੋਣ ਕਮਿਸ਼ਨ
. . .  about 2 hours ago
ਨਵੀਂ ਦਿੱਲੀ, 13 ਮਈ- ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ ’ਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਦੁਪਹਿਰ 3 ਵਜੇ ਤੱਕ 52.60....
ਵਾਈ.ਐਸ.ਆਰ.ਸੀ.ਪੀ. ਦੇ ਵਿਧਾਇਕ ਨੇ ਵੋਟਰ ਦੀ ਕੀਤੀ ਕੁੱਟਮਾਰ
. . .  about 2 hours ago
ਆਂਧਰਾ ਪ੍ਰਦੇਸ਼, 13 ਮਈ-ਵਾਈ.ਐਸ.ਆਰ.ਸੀ.ਪੀ. ਵਿਧਾਇਕ ਅਤੇ ਰਾਜ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ, ਏ ਸ਼ਿਵ ਕੁਮਾਰ ਨੇ ਤੇਨਾਲੀ, ਗੁੰਟੂਰ ਵਿਚ ਇਕ ਵੋਟਰ 'ਤੇ ਹਮਲਾ ਕੀਤਾ। ਆਪਣੀ ਵੋਟ ਪਾਉਣ ਲਈ ਕਤਾਰ ਵਿਚ ਖੜ੍ਹੇ ਵੋਟਰ ਨੇ ਵਿਧਾਇਕ...
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੰਦੂ ਮਾਜਰਾ ਦੇ ਹੱਕ ਵਿਚ ਬਲਵੰਤ ਸਿੰਘ ਲਾਦੀਆਂ ਵਲੋਂ ਚੋਣ ਪ੍ਰਚਾਰ
. . .  about 2 hours ago
ਕਟਾਰੀਆਂ, 13 ਮਈ (ਪ੍ਰੇਮੀ ਸੰਧਵਾਂ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿਚ ਲਾਦੀਆਂ, ਕਟਾਰੀਆਂ, ਕੰਗਰੋੜ ਆਦਿ ਪਿੰਡਾਂ ਵਿਚ ਚੋਣ ਪ੍ਰਚਾਰ.....
ਪ੍ਰਧਾਨ ਮੰਤਰੀ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਆਉਣ ’ਤੇ ਸਮੁੱਚਾ ਸਿੱਖ ਭਾਈਚਾਰਾ ਹੈ ਖ਼ੁਸ਼- ਜਗਜੋਤ ਸਿੰਘ
. . .  about 2 hours ago
ਸੁਭਾਨਪੁਰ ਪੁਲਿਸ ਵਲੋਂ 165 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
. . .  about 2 hours ago
ਸਵਰਨ ਸਲਾਰੀਆ ‘ਆਪ’ ਵਿਚ ਹੋਏ ਸ਼ਾਮਿਲ
. . .  about 3 hours ago
ਕਾਂਗਰਸ ਪਾਰਟੀ ਦੇ ਉਮੀਦਵਾਰ ਸਿੰਗਲਾ ਦੇ ਹੱਕ ਵਿਚ ਕਮਲਜੀਤ ਬੰਗਾ ਵਲੋਂ ਕੀਤਾ ਗਿਆ ਚੋਣ ਪ੍ਰਚਾਰ
. . .  about 3 hours ago
ਬਸਪਾ ਮੁਖੀ ਮਾਇਆਵਤੀ ਝਾਂਸੀ 'ਚ ਕਰਨਗੇ ਚੋਣ ਰੈਲੀਆਂ
. . .  about 3 hours ago
ਅਦਾਲਤ ਨੇ ਉਮਰ ਖ਼ਾਲਿਦ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 3 hours ago
ਪਿੰਡ ਰੋੜੀਕਪੂਰਾ ਦੇ ਖਰੀਦ ਕੇਂਦਰ 'ਚੋਂ ਕਣਕ ਦੇ ਗੱਟੇ ਚੋਰੀ
. . .  about 3 hours ago
ਇਕਬਾਲ ਸਿੰਘ ਝੁੰਦਾ ਨੇ ਭਰੇ ਨਾਮਜ਼ਦਗੀ ਕਾਗਜ਼
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

Powered by REFLEX