ਤਾਜ਼ਾ ਖਬਰਾਂ


‘ਆਪ’ ਬਣੀ ਔਰਤ ਵਿਰੋਧੀ ਪਾਰਟੀ- ਸ਼ਹਿਜ਼ਾਦ ਪੂਨਾਵਾਲਾ
. . .  8 minutes ago
ਨਵੀਂ ਦਿੱਲੀ, 15 ਮਈ- ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਤੇ ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਜੇਕਰ ਅਜਿਹੀ ਘਟਨਾ ਕਿਸੇ ਮੁੱਖ ਮੰਤਰੀ ਦੇ ਸਾਹਮਣੇ ਜਾਂ ਉਨ੍ਹਾਂ ਦੀ ਤਰਫ਼ੋਂ....
ਪੀ.ਐਮ. ਮੋਦੀ ਨੇ 25 ਕਰੋੜ ਲੋਕਾਂ ਨੂੰ ਗਰੀਬੀ 'ਚੋਂ ਕੱਢਿਆ ਬਾਹਰ - ਯੋਗੀ ਆਦਿਤਿਆਨਾਥ
. . .  17 minutes ago
ਉੱਤਰ ਪ੍ਰਦੇਸ਼, 15 ਮਈ-ਮਹੋਬਾ ਦੇ ਹਮੀਰਪੁਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਯੂ.ਪੀ. ਦੇ ਸੀ.ਐਮ. ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪੀ.ਐਮ. ਮੋਦੀ ਨੇ 25 ਕਰੋੜ ਲੋਕਾਂ ਨੂੰ...
ਕਾਂਗਰਸ ਨੇਤਾ ਸੁਭਾਸ਼ ਚਾਵਲਾ ਭਾਜਪਾ ਵਿਚ ਹੋਏ ਸ਼ਾਮਿਲ
. . .  27 minutes ago
ਚੰਡੀਗੜ੍ਹ, 15 ਮਈ (ਮਨਪ੍ਰੀਤ/ਗੁਰਿੰਦਰ)- ਚੰਡੀਗੜ੍ਹ ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝੱਟਕਾ ਲੱਗਾ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਚਾਵਲਾ ਅੱਜ ਭਾਜਪਾ ਵਿਚ ਸ਼ਾਮਿਲ ਹੋ....
ਪਾਕਿਸਤਾਨ: 15 ਸਾਲਾ ਲੜਕੇ ਨੇ ਲਈ ਆਪਣੇ ਪਿਤਾ ਦੀ ਜਾਨ
. . .  38 minutes ago
ਇਸਲਾਮਾਬਾਦ, 15 ਮਈ- ਟਿੱਬਾ ਸੁਲਤਾਨਪੁਰ ਵਿਚ ਇਕ ਦੁਖਦਾਈ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਕ 15 ਸਾਲਾ ਲੜਕੇ ਨੇ ਗੁੱਸੇ ਵਿਚ ਆ ਕੇ ਆਪਣੇ ਪਿਤਾ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਲੜਕੇ ਦਾ.....
 
ਦੋ ਵਿਚਾਰਧਾਰਾਵਾਂ ਵਿਚਾਲੇ ਹੈ 2024 ਦੀ ਚੋਣ ਲੜਾਈ - ਰਾਹੁਲ ਗਾਂਧੀ
. . .  about 1 hour ago
ਬਲਾਂਗੀਰ, (ਓਡੀਸ਼ਾ), 15 ਮਈ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2024 ਦੀ ਚੋਣ ਲੜਾਈ ਦੋ ਵਿਚਾਰਧਾਰਾਵਾਂ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਸਿਆਸੀ ਪਾਰਟੀ.....
ਕਾਂਗਰਸ ਰਾਜ 'ਚ ਕਸ਼ਮੀਰ ਅੰਦਰ ਪੱਥਰਬਾਜ਼ੀ ਤੇ ਹੜਤਾਲਾਂ ਹੁੰਦੀਆਂ ਸਨ - ਅਮਿਤ ਸ਼ਾਹ
. . .  about 1 hour ago
ਪੱਛਮੀ ਬੰਗਾਲ, 15 ਮਈ-ਇਥੋਂ ਦੇ ਸੇਰਾਮਪੁਰ ਵਿਚ ਜਨਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਇੰਡੀਆ ਗੱਠਜੋੜ ਦਾ ਰਾਜ ਸੀ...
ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਕੇਜਰੀਵਾਲ ਚੁੱਪ ਕਿਉਂ ਹਨ - ਬੰਸੁਰੀ ਸਵਰਾਜ
. . .  about 1 hour ago
ਨਵੀਂ ਦਿੱਲੀ, 15 ਮਾਰਚ-'ਆਪ' ਦੀ ਸਾਂਸਦ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਤੇ ਭਾਜਪਾ ਦੀ ਲੋਕ ਸਭਾ ਉਮੀਦਵਾਰ ਬੰਸੁਰੀ ਸਵਰਾਜ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਰਵਿੰਦ ਕੇਜਰੀਵਾਲ ਇਸ ਮੁੱਦੇ 'ਤੇ ਚੁੱਪ ਕਿਉਂ...
ਕਿਸਾਨਾਂ ਦਾ ਕੀਤਾ ਜਾ ਰਿਹੈ ਸਿਆਸੀ ਇਸਤੇਮਾਲ- ਸੁਨੀਲ ਜਾਖੜ
. . .  about 1 hour ago
ਚੰਡੀਗੜ੍ਹ, 15 ਮਈ- ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਕਿਸਾਨਾਂ ਸੰਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਕਿਸਾਨਾਂ ਨੂੰ ਮੋਹਰਾ ਬਣਾਇਆ....
ਮਿ੍ਤਕ ਪਿਤਾ ਦੀ ਯਾਦ ਵਿਚ ਆਯੋਜਿਤ ਪ੍ਰੋਗਰਾਮ ’ਚ ਸ਼ਾਮਿਲ ਹੋ ਸਕੇਗਾ ਅੱਬਾਸ ਅੰਸਾਰੀ- ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 15 ਮਈ- ਸੁਪਰੀਮ ਕੋਰਟ ਨੇ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਨੂੰ 10 ਜੂਨ ਨੂੰ ਪੁਲਿਸ ਹਿਰਾਸਤ ਵਿਚ ਆਪਣੇ ਮ੍ਰਿਤਕ ਪਿਤਾ ਮੁਖਤਾਰ ਅੰਸਾਰੀ ਦੀ ਯਾਦ ਵਿਚ ਆਯੋਜਿਤ ਇਕ ਨਿੱਜੀ ਪ੍ਰਾਰਥਨਾ ਸਮਾਰੋਹ.....
ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ 'ਚ ਜਿੱਤੇਗਾ 79 ਸੀਟਾਂ - ਅਖਿਲੇਸ਼ ਯਾਦਵ
. . .  about 1 hour ago
ਲਖਨਊ, (ਉੱਤਰ ਪ੍ਰਦੇਸ਼), 15 ਮਈ-ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ ਵਿਚ 79 ਸੀਟਾਂ ਜਿੱਤੇਗਾ, ਸਿਰਫ ਇਕ ਸੀਟ 'ਤੇ ਲੜਾਈ...
ਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਮਾਧਵੀ ਰਾਜੇ ਸਿੰਧੀਆ ਦਾ ਦਿਹਾਂਤ
. . .  about 2 hours ago
ਨਵੀਂ ਦਿੱਲੀ, 15 ਮਈ- ਜੋਤੀਰਾਦਿੱਤਿਆ ਸਿੰਧੀਆ ਦੇ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨਸੁਾਰ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਤਾ ਅਤੇ ਗਵਾਲੀਅਰ ਸ਼ਾਹੀ ਪਰਿਵਾਰ ਦੀ ਸਾਬਕਾ ‘ਰਾਜਮਾਤਾ’ ਮਾਧਵੀ....
ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਦੋ ਪਾਕਿਸਤਾਨੀ ਘੁਸਪੈਠੀਏ ਕਾਬੂ
. . .  about 2 hours ago
ਗੁਰਦਾਸਪੁਰ, 15 ਮਈ- ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਐਸ.ਐਫ਼. ਦੇ ਜਵਾਨਾਂ ਨੇ ਸਰਹੱਦੀ ਖੇਤਰ ਵਿਚ ਆਈ.ਬੀ. ਨੇੜੇ 2 ਵਿਅਕਤੀਆਂ ਦੀ ਸ਼ੱਕੀ ਗਤੀਵਿਧੀ ਦੇਖੀ....
ਚੋਰ ਗੁਰੂ ਘਰ ਦੇ ਜਿੰਦਰੇ ਤੋੜ ਕੇ ਹਜ਼ਾਰਾਂ ਦੀ ਨਗਦੀ ਲੈ ਹੋਏ ਫ਼ਰਾਰ
. . .  about 2 hours ago
ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ, ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਕੌਂਸਲਰ ਹੋਏ ਬੀ.ਜੇ.ਪੀ ਵਿਚ ਸ਼ਾਮਿਲ
. . .  about 2 hours ago
ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਿਚ 30 ਮਈ ਤੱਕ ਵਾਧਾ
. . .  about 2 hours ago
ਸੁਪਰੀਮ ਕੋਰਟ ਵਲੋਂ ਨਿਊਜ਼ ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਹੁਕਮ
. . .  about 3 hours ago
ਮਹਾਰਾਸ਼ਟਰ : ਭਾਜਪਾ ਉਮੀਦਵਾਰ ਨਵਨੀਤ ਰਾਣਾ ਦੇ ਘਰ ਚੋਰੀ
. . .  about 3 hours ago
ਆਮ ਆਦਮੀ ਪਾਰਟੀ ਦਾ ਸਰਕਲ ਇੰਚਾਰਜ ਅਕਾਲੀ ਦਲ ਚ ਸ਼ਾਮਿਲ
. . .  about 4 hours ago
ਗੁਜਰਾਤ : ਤੈਰਾਕੀ ਕਰਦੇ ਹੋਏ ਨਰਮਦਾ ਨਦੀ ਚ ਡੁੱਬੇ ਇਕ ਹੀ ਪਰਿਵਾਰ ਦੇ 7 ਮੈਂਬਰ
. . .  about 4 hours ago
ਵਪਾਰੀਆਂ ਵਲੋਂ ਬਰਨਾਲਾ ਦੇ ਸਾਰੇ ਬਾਜ਼ਾਰ ਬੰਦ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਿਥੇ ਤੁਸੀਂ ਖੁਰਾਕੀ ਵਸਤਾਂ ਦੀ ਕਮੀ ਅਤੇ ਭੁੱਖਮਰੀ ਦੇਖਦੇ ਹੋ ਤਾਂ ਉਥੇ ਸੁੰਦਰਤਾ ਕਿੱਥੇ ਰਹਿ ਜਾਂਦੀ ਹੈ? ਰੁਸਾਲਿੰਡ ਰਸਲ

Powered by REFLEX