ਤਾਜ਼ਾ ਖਬਰਾਂ


ਲੱਖੂਵਾਲ ਗੋਲੀਕਾਂਡ 'ਚ ਅਜਨਾਲਾ ਖੇਤਰ ਦੇ ਨਾਮੀ ਨੌਜਵਾਨ ਦੀਪੂ ਲੱਖੂਵਾਲੀਆ ਦੀ ਮੌਤ
. . .  16 minutes ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਨਾਲ ਲੱਗਦੇ ਪਿੰਡ ਲੱਖੂਵਾਲ ਵਿਖੇ ਕੁਝ ਸਮਾਂ ਪਹਿਲਾਂ ਚੱਲੀ ਗੋਲੀ 'ਚ ਗੰਭੀਰ ਜ਼ਖ਼ਮੀ ਹੋਏ ਇਸ ਖੇਤਰ ਦੇ ਨਾਮਵਰ ਨੌਜਵਾਨ ਦੀਪਇੰਦਰ ਸਿੰਘ ਦੀਪੂ ਲੱਖੂਵਾਲੀਆ ...
ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ
. . .  about 1 hour ago
ਬਰੇਲੀ (ਉੱਤਰ ਪ੍ਰਦੇਸ਼), 31 ਮਈ - ਫ਼ਤਹਿਗੰਜ ਥਾਣਾ ਖੇਤਰ 'ਚ ਰਾਮਗੰਗਾ ਨਦੀ 'ਚ ਡੁੱਬਣ ਕਾਰਨ 2 ਲੜਕੀਆਂ ਦੀ ਮੌਤ ਹੋ ਗਈ। ਸੀ.ਓ. ਹਾਈਵੇਅ ਪੰਕਜ ਸ਼੍ਰੀਵਾਸਤਵ ਨੇ ਦੱਸਿਆ ਕਿ 3 ਲੜਕੀਆਂ ਰਾਮਗੰਗਾ ਦੀ ਸਹਾਇਕ ਨਦੀ ...
ਅਜਨਾਲਾ ਨੇੜੇ ਪਿੰਡ ਲੱਖੂਵਾਲ 'ਚ ਚੱਲੀ ਗੋਲੀ, ਦੀਪੂ ਲੱਖੂਵਾਲੀਆ ਸਮੇਤ 5 ਵਿਅਕਤੀ ਗੰਭੀਰ ਜ਼ਖ਼ਮੀ
. . .  about 1 hour ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਜੱਦੀ ਪਿੰਡ ਲੱਖੂਵਾਲ ਵਿਖੇ ਹੋਣ ਤੋਂ ਕੁਝ ਸਮਾਂ ਪਹਿਲਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀ ਚਲਾਉਣ ...
ਵਿੱਤੀ ਸਾਲ 2023-24 'ਚ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 8% ਤੋਂ ਪਾਰ
. . .  about 2 hours ago
ਨਵੀਂ ਦਿੱਲੀ,31 ਮਈ - ਸਰਕਾਰ ਦੁਆਰਾ ਜਾਰੀ ਵਿੱਤੀ ਸਾਲ 2023-24 ਅਤੇ ਜਨਵਰੀ-ਮਾਰਚ (2024) ਤਿਮਾਹੀ ਦੇ ਆਰਥਿਕ ਅੰਕੜੇ ਅਰਥ ਵਿਵਸਥਾ ਦੀ ਨੀਂਹ ਨੂੰ ਮਜ਼ਬੂਤ ​​ਕਰਨ ਦੇ ਚੱਲ ਰਹੇ ਆਮ ਚੋਣ ਮੁਹਿੰਮ ਵਿਚ ...
 
ਚੱਕਰਵਾਤ ਰੇਮਲ: ਪ੍ਰਧਾਨ ਮੰਤਰੀ ਮੋਦੀ ਨੇ ਉੱਤਰ-ਪੂਰਬੀ ਰਾਜਾਂ ਨੂੰ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ
. . .  about 2 hours ago
ਨਵੀਂ ਦਿੱਲੀ, 31 ਮਈ (ਏਜੰਸੀਆਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ਰੇਮਲ ਤੋਂ ਬਾਅਦ ਕੁਦਰਤੀ ਆਫ਼ਤਾਂ ਦੌਰਾਨ ਉੱਤਰ-ਪੂਰਬੀ ਰਾਜਾਂ ਦੀ ਸਥਿਤੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਕੇਂਦਰ ਸਰਕਾਰ ਵਲੋਂ ਹਰ ਸੰਭਵ ...
ਫ਼ਿਰੋਜ਼ਪੁਰ ਇੰਡਸਟਰੀਅਲ ਏਰੀਆ 'ਚ ਕੈਮੀਕਲ ਫੈਕਟਰੀ 'ਚ ਲੱਗੀ ਅੱਗ
. . .  about 2 hours ago
ਸੋਨੀਪਤ (ਹਰਿਆਣਾ), 31 ਮਈ - ਫਿਰੋਜ਼ਪੁਰ ਉਦਯੋਗਿਕ ਖੇਤਰ 'ਚ ਇਕ ਕੈਮੀਕਲ ਫੈਕਟਰੀ 'ਚ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਹੋਰ ਵੇਰਵਿਆਂ ਦੀ ਉਡੀਕ ...
ਸੁਨੀਲ ਜਾਖੜ ਨੇ ਪੰਜਾਬ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
. . .  about 3 hours ago
ਚੰਡੀਗੜ੍ਹ, 31 ਮਈ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਪੱਤਰ ਲਿਖ ਕੇ ਫਰੀਦਕੋਟ ਅਤੇ ਸੰਗਰੂਰ ਵਿਚ ਭਾਜਪਾ ਪਾਰਟੀ ਦੇ ਬੂਥਾਂ ਨੂੰ ਜ਼ਬਰੀ ਹਟਾਏ ਜਾਣ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਅਤੇ...
ਦਿੱਲੀ ’ਚ ਪਾਣੀ ਦੀ ਕਮੀ ਸਰਕਾਰ ਦੀ ਆਪਣੀ ਨਾਕਾਮੀ- ਵੀ.ਕੇ. ਸਕਸੈਨਾ
. . .  about 3 hours ago
ਨਵੀਂ ਦਿੱਲੀ, 31 ਮਈ- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਦਿੱਲੀ ਵਿਚ ਪਾਣੀ ਦੇ ਸੰਕਟ ਪ੍ਰਤੀ ਦਿੱਲੀ ਸਰਕਾਰ ਦਾ ਗੈਰ-ਜ਼ਿੰਮੇਵਾਰੀ ਵਾਲਾ ਰਵੱਈਆ ਦੇਖ ਸਕਦੇ ਹਾਂ। ਅੱਜ ਦਿੱਲੀ ਵਿਚ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਪਾਣੀ ਲੈਣ ਲਈ ਟੈਂਕਰਾਂ ਦੇ ਪਿੱਛੇ ਭੱਜਦੇ ਨਜ਼ਰ.....
21 ਸਾਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  about 4 hours ago
ਮਕਸੂਦਾਂ, 31 ਮਈ (ਸੌਰਵ ਮਹਿਤਾ)- ਜਲੰਧਰ ਉੱਤਰੀ ਹਲਕੇ ਦੇ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਇਲਾਕਾ ਇੰਡਸਟਰੀਅਲ ਇਸਟੇਟ ’ਚ 21 ਸਾਲਾਂ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਅੰਦਰ....
ਦੁਕਾਨਦਾਰ ਦੀ ਪਿੱਠ ’ਚ ਸਰੀਆ ਆਰ-ਪਾਰ ਕਰ ਲੁੱਟਿਆ
. . .  about 4 hours ago
ਕੋਟਫ਼ਤੂਹੀ, 31 ਮਈ (ਅਵਤਾਰ ਸਿੰਘ ਅਟਵਾਲ)- ਸਥਾਨਕ ਬਾਜ਼ਾਰ ਦੇ ਇਕ ਦੁਕਾਨਦਾਰ ਨੂੰ ਬਾਅਦ ਦੁਪਹਿਰ ਇਕ ਨੌਜਵਾਨ ਵਲੋਂ ਦੁਕਾਨ ਅੰਦਰ ਜਾ ਕੇ ਉਸ ਦੀ ਪਿੱਠ ਵਿਚ ਲੋਹੇ ਦਾ ਸਰੀਆ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਦੁਕਾਨ ਵਿਚੋਂ ਨਗਦੀ ਲੁੱਟ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ.....
ਓਡੀਸ਼ਾ ਕਾਂਗਰਸ ਨੇ ਸੰਜੇ ਤ੍ਰਿਪਾਠੀ ਨੂੰ ਛੇ ਸਾਲ ਲਈ ਕੱਢਿਆ ਪਾਰਟੀ ਤੋਂ ਬਾਹਰ
. . .  about 4 hours ago
ਭੁਵਨੇਸ਼ਵਰ, 31 ਮਈ- ਓਡੀਸਾ ਕਾਂਗਰਸ ਨੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸੰਜੇ ਤ੍ਰਿਪਾਠੀ ਨੂੰ ਛੇ ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਹੈ।
ਕੇਂਦਰ ਸਰਕਾਰ ਕੁਦਰਤੀ ਆਫ਼ਤ ਪ੍ਰਭਾਵਿਤ ਰਾਜਾਂ ਨੂੰ ਦੇਵੇਗੀ ਹਰ ਸੰਭਵ ਮਦਦ- ਪ੍ਰਧਾਨ ਮੰਤਰੀ
. . .  about 5 hours ago
ਨਵੀਂ ਦਿੱਲੀ, 31 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਬਦਕਿਸਮਤੀ ਨਾਲ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿਚ ਚੱਕਰਵਾਤ ਰੇਮਲ ਦੇ ਬਾਅਦ ਕੁਦਰਤੀ....
4 ਈ. ਵੀ. ਐਮ. ਮਸ਼ੀਨਾਂ ’ਚ ਤਕਨੀਕੀ ਖ਼ਰਾਬੀ ਹੋਣ ਕਾਰਨ ਕੀਤੀਆਂ ਤਬਦੀਲ
. . .  about 5 hours ago
ਸ. ਮਹੇਸ਼ ਸਿੰਘ ਕਸ਼ਮੋਰ ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣੇ ਸੀਨੀਅਰ ਮੀਤ ਪ੍ਰਧਾਨ
. . .  about 5 hours ago
ਅੰਤਰਰਾਸ਼ਟਰੀ ਸਰਹੱਦ ਤੋਂ ਦੋ ਡਰੋਨ ਜ਼ਬਤ- ਬੀ.ਐੱਸ.ਐੱਫ਼.
. . .  about 6 hours ago
ਹਾਈਕੋਰਟ ਨੇ ਜਿੱਤ ਲਿਆ ਪੰਜਾਬੀਆਂ ਦਾ ਦਿਲ- ਜਸਬੀਰ ਸਿੰਘ ਗਿੱਲ
. . .  about 6 hours ago
ਗੁਰਿਆਈ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਸੁੰਦਰ ਜਲੌਅ
. . .  about 7 hours ago
ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
. . .  about 7 hours ago
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਅਮਲਾ ਚੋਣ ਸਮਗਰੀ ਲੈ ਕੇ ਰਵਾਨਾ
. . .  about 7 hours ago
ਦਲ ਖ਼ਾਲਸਾ ਵਲੋਂ ਘੱਲੂਘਾਰਾ ਦਿਵਸ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ
. . .  about 8 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। ਫਰਾਂਸਿਸੋ ਚੇਫਰ

Powered by REFLEX