ਤਾਜ਼ਾ ਖਬਰਾਂ


ਲਖਬੀਰ ਲੰਡਾ ਗੈਂਗ ਦੇ ਤਿੰਨ ਵਿਅਕਤੀ ਕਾਬੂ
. . .  8 minutes ago
ਚੰਡੀਗੜ੍ਹ, 10 ਜੂਨ- ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਇਕ ਵੱਡੀ ਸਫਲਤਾ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਅਧਾਰਿਤ ਅੱਤਵਾਦੀ ਲਖਬੀਰ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ....
ਇਟਲੀ ਦੇ ਸ਼ਹਿਰ ਪਾਦੋਵਾ ਵਿਖੇ "ਵਿਸ਼ਵ ਸ਼ਾਂਤੀ ਯੱਗ 27 ਜੁਲਾਈ ਨੂੰ
. . .  13 minutes ago
ਇਟਲੀ, 10 ਜੂਨ (ਹਰਦੀਪ ਸਿੰਘ ਕੰਗ)-ਇਟਲੀ 'ਚ ਵੈਨਿਸ ਨੇੜਲੇ ਸ਼ਹਿਰ ਪਾਦੋਵਾ ਵਿਖੇ ਹਰੇਕ ਸਾਲ ਦੇ ਵਾਂਗ ਇਸ ਸਾਲ ਵੀ "ਵਿਸ਼ਵ ਸ਼ਾਂਤੀ ਯੱਗ" ਮਿਤੀ 27 ਜੁਲਾਈ ਸ਼ਨੀਵਾਰ ਵਾਲੇ ਦਿਨ ਕਰਵਾਇਆ ਜਾਵੇਗਾ।ਇਹ ਜਾਣਕਾਰੀ ਸਾਂਝੀ ਕਰਦਿਆਂ....
‘ਆਪ’ ਨੂੰ 10 ਅਗਸਤ ਤੱਕ ਖ਼ਾਲੀ ਕਰਨਾ ਹੋਵੇਗਾ ਦਫ਼ਤਰ- ਸੁਪਰੀਮ ਕੋਰਟ
. . .  5 minutes ago
ਨਵੀਂ ਦਿੱਲੀ, 10 ਜੂਨ- ਸੁਪਰੀਮ ਕੋਰਟ ਨੇ ਦਿੱਲੀ ਦੇ ਰਾਉਜ਼ ਐਵੇਨਿਊ ਖ਼ੇਤਰ ਵਿਚ ‘ਆਪ’ ਦੇ ਮੁੱਖ ਦਫ਼ਤਰ ਨੂੰ ਖ਼ਾਲੀ ਕਰਨ ਦੀ ਸਮਾਂ ਸੀਮਾ 10 ਅਗਸਤ, 2024 ਤੱਕ ਵਧਾ ਦਿੱਤੀ ਹੈ, ਕਿਉਂਕਿ ਇਹ ਜ਼ਮੀਨ ਦਿੱਲੀ....
ਸੁਨਾਮ ਪੁੱਜਣ ਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦਾ ਨਿੱਘਾ ਸਵਾਗਤ
. . .  26 minutes ago
ਸੁਨਾਮ ਊਧਮ ਸਿੰਘ ਵਾਲਾ,10 ਜੂਨ (ਸਰਬਜੀਤ ਸਿੰਘ ਧਾਲੀਵਾਲ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਪਹਿਲੀ ਵਾਰ ਸੁਨਾਮ ਆਏ ਸਰਬਜੀਤ ਸਿੰਘ ਖ਼ਾਲਸਾ ਦਾ ਸ਼ਹਿਰ ਦੀ ਸਿੱਖ ਸੰਗਤ ਵਲੋਂ ਚੇਅਰਮੈਨ ਪ੍ਰਿਤਪਾਲ....
 
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
. . .  33 minutes ago
ਲੌਂਗੋਵਾਲ,10 ਜੂਨ (ਸ,ਸ,ਖੰਨਾ ,ਵਿਨੋਦ)-ਸਥਾਨਕ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਵਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ.....
ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦਾ ਮਾਣ ਵਧਾਇਆ
. . .  38 minutes ago
ਸੰਗਰੂਰ, 10 ਜੂਨ ( ਧੀਰਜ ਪਸ਼ੋਰੀਆ )-ਦੇਸ਼ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਨਣ ਜਾ ਰਹੇ ਨਰਿੰਦਰ ਮੋਦੀ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਲਏ ਜਾਣ ਦਾ ਸਵਾਗਤ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ....
ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਪੰਜਵੇਂ ਪਾਤਿਸ਼ਾਹ ਦੇ ਸ਼ਹੀਦੀ ਦਿਹਾੜੇ 'ਤੇ
. . .  48 minutes ago
ਅੰਮ੍ਰਿਤਸਰ, 10 ਜੂਨ (ਜਸਵੰਤ ਸਿੰਘ ਜੱਸ) - ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਲੱਖਾਂ ਸ਼ਰਧਾਲੂ ਅੱਤ ਦੀ ਗਰਮੀ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਕੁਵੈਤ ਦੀ ਸਿਖਰਲੀ ਲੀਡਰਸ਼ਿਪ ਵਲੋਂ ਨਰਿੰਦਰ ਮੋਦੀ ਨੂੰ ਨਵੇਂ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ
. . .  about 1 hour ago
ਕੁਵੈਤ ਸਿਟੀ, 10 ਜੂਨ - ਕੁਵੈਤ ਸਿਟੀ ।ਕੁਵੈਤ॥, 10 ਜੂਨ (ਏਐਨਆਈ): ਕੁਵੈਤ ਦੀ ਸਿਖਰਲੀ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ...
ਸ਼ੇਅਰ ਬਾਜ਼ਾਰ ਵਲੋਂ ਮੋਦੀ ਦੇ ਤੀਜੇ ਕਾਰਜਕਾਲ ਨੂੰ ਸਲਾਮ, ਸਭ ਤੋਂ ਉੱਚੇ ਪੱਧਰ 'ਤੇ ਖੁੱਲ੍ਹੇ ਸੈਂਸੈਕਸ-ਨਿਫਟੀ
. . .  about 1 hour ago
ਨਵੀਂ ਦਿੱਲੀ, 10 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ, ਭਾਰਤੀ ਸਟਾਕ ਸੂਚਕਾਂਕ ਨੇ ਪਿਛਲੇ ਹਫ਼ਤੇ ਤੋਂ ਆਪਣਾ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਮੁੜ ਖੁੱਲ੍ਹੇ ਤਾਮਿਲਨਾਡੂ ਸਟੇਟ ਬੋਰਡ ਦੇ ਸਕੂਲ
. . .  about 2 hours ago
ਚੇਨਈ, 10 ਜੂਨ - ਤਾਮਿਲਨਾਡੂ ਸਟੇਟ ਬੋਰਡ ਦੇ ਸਕੂਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਮੁੜ ਖੁੱਲ੍ਹ ਗਏ।ਪਹਿਲੀ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ 19 ਅਪ੍ਰੈਲ ਨੂੰ ਗਰਮੀਆਂ ਦੀਆਂ...
ਭਾਜਪਾ ਅਤੇ ਸਹਿਯੋਗੀ ਪਾਰਟੀਆਂ 2026 ਦਾ ਟੀਚਾ ਆਸਾਮ ਚੋਣਾਂ ਚ 90-100 ਸੀਟਾਂ ਜਿੱਤਣਾ - ਹਿਮੰਤ ਬਿਸਵਾ ਸਰਮਾ
. . .  about 1 hour ago
ਗੁਹਾਟੀ, 10 ਜੂਨ - ਆਸਾਮ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਹਿਮੰਤ ਬਿਸਵਾ ਸਰਮਾ ਨੇ ਰਾਜ ਵਿਚ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਜਿੱਤ ਵਿਚ ਆਪਣਾ...
ਅੱਤਵਾਦੀ ਹਮਲੇ ਤੋਂ ਬਾਅਦ ਰਿਆਸੀ 'ਚ ਸਰਚ ਆਪ੍ਰੇਸ਼ਨ ਜਾਰੀ
. . .  about 1 hour ago
ਰਿਆਸੀ, 10 ਜੂਨ - ਜੰਮੂ ਕਸ਼ਮੀਰ ਦੇ ਰਿਆਸੀ 'ਚ ਅੱਤਵਾਦੀ ਹਮਲੇ ਤੋਂ ਬਾਅਦ ਸਰਚ ਆਪ੍ਰੇਸ਼ਨ ਜਾਰੀ ਹੈ। ਕੱਲ ਰਾਤ ਰਿਆਸੀ 'ਚ ਇਕ ਬੱਸ ਉੱਪਰ ਹੋਏ ਅੱਤਵਾਦੀ ਹਮਲੇ ਚ 9 ਸ਼ਰਧਾਲੂਆਂ...
ਇੰਦੌਰ 'ਚ ਵਰਕਰਾਂ ਵਲੋਂ ਜਸ਼ਨ ਮਨਾਉਂਦੇ ਹੋਏ ਭਾਜਪਾ ਦਫ਼ਤਰ 'ਚ ਲੱਗੀ ਅੱਗ
. . .  about 2 hours ago
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਵਲੋਂ 30 ਜੂਨ ਨੂੰ ਸੰਸਦੀ ਚੋਣਾਂ ਦਾ ਐਲਾਨ
. . .  about 2 hours ago
ਮੇਘਾਲਿਆ ਚ ਆਇਆ ਭੂਚਾਲ
. . .  about 2 hours ago
ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਰਿਆਸੀ ਅੱਤਵਾਦੀ ਹਮਲੇ 'ਚ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ
. . .  about 2 hours ago
ਇਜ਼ਰਾਈਲ ਦੇ ਮੰਤਰੀ ਬੈਨੀ ਗੈਂਟਜ਼ ਵਲੋਂ ਨੇਤਨਯਾਹੂ ਦੀ ਯੁੱਧ ਮੰਤਰੀ ਮੰਡਲ ਤੋਂ ਅਸਤੀਫਾ
. . .  about 3 hours ago
ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਕਈ ਇਲਾਕਿਆਂ ਚ ਭਰਿਆ ਪਾਣੀ
. . .  about 3 hours ago
ਸਪੇਨ ਦੇ ਕਾਰਲੋਸ ਅਲਕਾਰਜ਼ ਨੇ ਜਿੱਤਿਆ ਫ੍ਰੈਂਚ ਓਪਨ ਖਿਤਾਬ
. . .  about 3 hours ago
ਭਾਜਪਾ ਵਲੋਂ ਓਡੀਸ਼ਾ ਦੇ ਮੁੱਖ ਮੰਤਰੀ ਦੀ ਨਿਯੁਕਤੀ ਲਈ ਰਾਜਨਾਥ ਸਿੰਘ ਅਤੇ ਭੂਪੇਂਦਰ ਯਾਦਵ ਨੂੰ ਨਿਗਰਾਨ ਨਿਯੁਕਤ
. . .  about 4 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

Powered by REFLEX