14 ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਵਿਚ ਹਾਂ ਜਿੱਥੇ ਭਗਵਾਨ ਰਾਮ ਰਹਿੰਦੇ ਹਨ - ਸ਼ੇਖਰ ਸੁਮਨ
ਨਵੀਂ ਦਿੱਲੀ, 7 ਮਈ - ਫ਼ਿਲਮ ਇੰਡਸਟਰੀ ਦੇ ਵੱਡੇ ਨਾਵਾਂ 'ਚੋਂ ਇਕ ਅਭਿਨੇਤਾ ਸ਼ੇਖਰ ਸੁਮਨ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਬੋਲਦਿਆਂ ਉਨ੍ਹਾਂ ਕਿਹਾ ...
... 11 hours 48 minutes ago