ਤਾਜ਼ਾ ਖਬਰਾਂ


ਬਲਾਕ ਤਰਸਿੱਕਾ ਨਾਲ ਸਬੰਧਤ ਹਲਕਾ ਮਜੀਠਾ ਦੇ 8 ਪੰਚਾਇਤ ਸੰਮਤੀ ਜ਼ੋਨਾਂ ਵਿੱਚੋ 6 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਦੋ ਸੀਟਾਂ ਦੀ ਗਿਣਤੀ ਜਾਰੀ ਸ਼੍ਰੋਮਣੀ ਅਕਾਲੀ ਦਲ ਅੱਗੇ
. . .  1 minute ago
ਬਲਾਕ ਸੰਮਤੀ ਕੋਟਕਪੂਰਾ ਦੇ ਜੋਨ ਫਿੱਡੇ ਕਲਾਂ ਤੋਂ ਕਾਂਗਰਸ ਦੇ ਸੁਖਵਿੰਦਰ ਕੌਰ , ਜੋਨ ਖਾਰਾ ਤੋਂ ਕਾਂਗਰਸ ਦੇ ਮਹਿੰਦਰ ਸਿੰਘ ਅਤੇ ਦੁਆਰਿਆਣਾ ਤੋਂ ਸਰਬਜੀਤ ਕੌਰ ਕਾਂਗਰਸ ਜੇਤੂ ਕਰਾਰ
. . .  1 minute ago
ਜ਼ੋਨ ਕੱਕੜ ਤੋਂ ਬਲਾਕ ਸੰਮਤੀ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਮੰਜ ਜੇਤੂ ਜਿੱਤਿਆ
. . .  2 minutes ago
ਬਠਿੰਡਾ : ਪਿੰਡ ਕੋਟੜਾ ਕੌਹਰੀਆ ਵਾਲਾ ਅਤੇ ਤਾਲਾਬ ਨਹਿਰ ਬਸਤੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  14 minutes ago
ਤਰਨਤਾਰਨ ਬਲਾਕ ਸੰਮਤੀ : 35 ਸੀਟਾਂ ਦੇ ਨਤੀਜਿਆਂ 'ਚੋਂ 30 'ਤੇ ਕਾਂਗਰਸ, 3 'ਤੇ ਅਕਾਲੀ ਦਲ, ਇੱਕ 'ਤੇ 'ਆਪ' ਤੇ ਇੱਕ 'ਤੇ ਆਜ਼ਾਦ ਉਮੀਦਵਾਰ ਜੇਤੂ
. . .  15 minutes ago
ਤਰਨਤਾਰਨ : ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ 9 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  20 minutes ago
ਬਲਾਕ ਸੁਲਤਾਨ ਪੁਰ ਲੋਧੀ ਦੀਆਂ ਦੋਵੇਂ ਜਿਲ੍ਹਾ ਪ੍ਰੀਸ਼ਦ ਸੀਟਾਂ ਉਪਰ ਕਾਂਗਰਸੀ ਉਮੀਦਵਾਰ ਅੱਗੇ
. . .  25 minutes ago
ਨਾਭਾ : ਬਲਾਕ ਸੰਮਤੀ ਸੁਧੇਵਾਲ, ਬਿਰਧਨੋ ਤੇ ਮੱਲੇਵਾਲ ਤੋਂ ਕਾਂਗਰਸ ਜੇਤੂ
. . .  26 minutes ago
ਸ੍ਰੀ ਮੁਕਤਸਰ ਸਾਹਿਬ: ਜੋਨ ਫੂਲੇਵਾਲਾ ਤੋਂ ਬਲਾਕ ਸੰਮਤੀ ਕਾਂਗਰਸ ਉਮੀਦਵਾਰ ਦੇਸ ਰਾਜ ਜੇਤੂ
. . .  27 minutes ago
ਸੰਗਰੂਰ ਦੀਆਂ 56 ਬਲਾਕ ਸੰਮਤੀਆਂ ਚੋਂ 46 ਤੋਂ ਕਾਂਗਰਸ , 7 ਤੇ ਅਕਾਲੀ, 2 ਤੇ ਆਜ਼ਾਦ ਅਤੇ 1 ਲੋਕ ਇਨਸਾਫ ਪਾਰਟੀ ਜੇਤੂ
. . .  28 minutes ago
ਬਾਘਾਪੁਰਾਣਾ ਦੇ ਬਲਾਕ ਸੰਮਤੀ ਜੋਨ ਲੰਗਿਆਣਾ ਨਵਾਂ ਤੇ ਮੱਲ ਕੇ ਤੋਂ ਕਾਂਗਰਸ ਪਾਰਟੀ ਜੇਤੂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰੇ ਸੀਟਾਂ ਤੋਂ ਕਾਂਗਰਸ ਅੱਗੇ
. . .  30 minutes ago
ਮੁਹਾਲੀ ਦਾ ਹੁਣ ਤੱਕ ਦਾ ਰੁਝਾਨ
. . .  31 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੂੰਗਾ ਤੋ ਕਾਂਗਰਸੀ ਉਮੀਦਵਾਰ ਰਜਨੀਸ਼ ਕੌਸ਼ਲ ਜੇਤੂ
. . .  41 minutes ago
ਫਗਵਾੜਾ ਦੇ ਪਲਾਹੀ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਰਣਜੀਤ ਕੌਰ ਜੇਤੂ
. . .  42 minutes ago
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ
. . .  40 minutes ago
ਫ਼ਰੀਦਕੋਟ : ਪੱਖੀ ਕਲਾਂ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਕੌਰ 9 ਵੋਟਾਂ ਨਾਲ ਜੇਤੂ
. . .  43 minutes ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖ਼ਾਸਾ ਤੋਂ ਕਾਂਗਰਸੀ ਉਮੀਦਵਾਰ ਚੱਲ ਰਹੇ ਹਨ ਅੱਗੇ
. . .  47 minutes ago
ਧਾਰੀਵਾਲ ਬਲਾਕ ਸੰਮਤੀ 'ਤੇ ਵੀ ਕਾਂਗਰਸ ਕਾਬਜ਼
. . .  48 minutes ago
ਜ਼ੋਨ 17 ਮੋਟੇਮਾਜਰਾ ਤੋਂ ਕਾਂਗਰਸ ਉਮੀਦਵਾਰ ਮਨਜੀਤ ਸਿੰਘ 2252 ਵੋਟਾਂ ਨਾਲ ਜੇਤੂ
. . .  50 minutes ago
ਪੰਚਾਇਤ ਸੰਮਿਤੀ : ਭੋਗਪੁਰ ਤੋਂ 2 ਅਕਾਲੀ ਦਲ ਦੇ ਉਮੀਦਵਾਰ ਜੇਤੂ
. . .  55 minutes ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ

Powered by REFLEX