ਤਾਜ਼ਾ ਖਬਰਾਂ


ਬਲਾਕ ਮਲੌਦ ਦੇ ਬੇਰਕਲਾਂ ਜ਼ੋਨ ਤੋਂ ਕਾਂਗਰਸ ਜੇਤੂ
. . .  2 minutes ago
ਪੰਚਾਇਤ ਸੰਮਤੀ ਅਜਨਾਲਾ 'ਚ ਕਾਂਗਰਸ ਦਾ ਕਬਜ਼ਾ
. . .  2 minutes ago
ਅਜਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਚਾਇਤ ਸੰਮਤੀ ਅਜਨਾਲਾ ਦੇ 18 ਜ਼ੋਨਾਂ 'ਚੋਂ 17 'ਤੇ ਕਾਂਗਰਸ ਵਲੋਂ ਜਿੱਤ ਹਾਸਲ ਕੀਤੀ ਗਈ ਹੈ। ਉੱਥੇ ਹੀ ਇੱਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ...
ਪਿੰਡ ਗਾਟਵਾਲੀ ਤੋਂ ਕਾਂਗਰਸੀ ਉਮੀਦਵਾਰ ਸੁਖਜੀਤ ਕੌਰ ਜੇਤੂ
. . .  3 minutes ago
ਬਲਾਕ ਸੰਮਤੀ ਰਾਏਕੋਟ- ਜ਼ੋਨ ਬੋਪਾਰਾਏ ਖੁਰਦ ਤੋਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ 872 ਵੋਟਾਂ ਦੇ ਫਰਕ ਨਾਲ ਜੇਤੂ
. . .  3 minutes ago
ਨਾਭਾ ਬਲਾਕ ਸੰਮਤੀ ਸੁਧੇਵਾਲ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ 2328 ਵੋਟਾਂ ਨਾਲ ਜੇਤੂ
. . .  3 minutes ago
ਜ਼ਿਲ੍ਹਾ ਪਟਿਆਲਾ ਚ ਕਾਂਗਰਸ ਨੇ 91 ਅਕਾਲੀ ਦਲ ਨੇ 7 ਅਤੇ ਭਾਜਪਾ ਨੇ 1 ਜ਼ੋਨ ਚ ਜਿੱਤ ਹਾਸਲ ਕੀਤੀ
. . .  4 minutes ago
ਬਾਘਾ ਪੁਰਾਣਾ ਦੇ ਪੰਚਾਇਤ ਸੰਮਤੀ ਜ਼ੋਨ ਕੋਟਲਾ ਰਾਏਕਾ ਤੋਂ ਅਕਾਲੀ ਉਮੀਦਵਾਰ 292 ਵੋਟਾਂ ਨਾਲ ਅੱਗੇ
. . .  5 minutes ago
ਤਲੂਰ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਮੱਖਣ ਨੇ 3900 ਦੇ ਅੰਤਰ ਨਾਲ ਭਾਜਪਾ ਦੇ ਉਮੀਦਵਾਰ ਓਂਕਾਰ ਸਿੰਘ ਨੂੰ ਹਰਾਇਆ
. . .  5 minutes ago
ਬਠਿੰਡਾ : ਪਿੰਡ ਕੋਟੜਾ ਕੌਹਰੀਆ ਵਾਲਾ ਅਤੇ ਤਾਲਾਬ ਨਹਿਰ ਬਸਤੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  6 minutes ago
ਫ਼ਾਜ਼ਿਲਕਾ : ਜਲਾਲਾਬਾਦ ਪੰਚਾਇਤੀ ਸੰਮਤੀ ਕਾਠਗੜ੍ਹ ਜ਼ੋਨ 12 ਤੋਂ ਅਕਾਲੀ ਦਲ ਜੇਤੂ
. . .  6 minutes ago
ਪਟਿਆਲਾ : ਪੰਚਾਇਤ ਸੰਮਤੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  6 minutes ago
ਪਿੰਡ ਗਾਟਵਾਲੀ ਪੰਚਾਇਤ ਸੰਮਤੀ ਤੋਂ ਅਕਾਲੀ ਉਮੀਦਵਾਰ ਜਗਦੀਸ਼ ਸਿੰਘ ਜੇਤੂ
. . .  6 minutes ago
ਅਜਨਾਲਾ ਬਲਾਕ ਸੰਮਤੀ ਜੋਨ ਨੰਬਰ 13 ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਗੁਰਜੀਤ ਕੌਰ 940 ਵੋਟਾਂ ਦੇ ਫਰਕ ਨਾਲ ਜਿੱਤੇ
. . .  7 minutes ago
ਨਵਾਂਸ਼ਹਿਰ : ਜ਼ਿਲ੍ਹੇ ਚ ਆਜ਼ਾਦ ਉਮੀਦਵਾਰਾਂ ਦੀ ਟੱਕਰ ਬਰਕਰਾਰ
. . .  7 minutes ago
ਜੰਡਿਆਲਾ ਗੁਰੂ ਦੇ ਬਲਾਕ ਸੰਮਤੀ ਦੇ 2 ਜੋਨਾਂ ਤੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ 6 ਜੋਨਾਂ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ
. . .  8 minutes ago
ਬਲਾਕ ਤਰਸਿੱਕਾ ਨਾਲ ਸਬੰਧਤ ਹਲਕਾ ਮਜੀਠਾ ਦੇ 8 ਪੰਚਾਇਤ ਸੰਮਤੀ ਜ਼ੋਨਾਂ ਵਿੱਚੋ 6 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਦੋ ਸੀਟਾਂ ਦੀ ਗਿਣਤੀ ਜਾਰੀ ਸ਼੍ਰੋਮਣੀ ਅਕਾਲੀ ਦਲ ਅੱਗੇ
. . .  10 minutes ago
ਬਲਾਕ ਸੰਮਤੀ ਕੋਟਕਪੂਰਾ ਦੇ ਜੋਨ ਫਿੱਡੇ ਕਲਾਂ ਤੋਂ ਕਾਂਗਰਸ ਦੇ ਸੁਖਵਿੰਦਰ ਕੌਰ , ਜੋਨ ਖਾਰਾ ਤੋਂ ਕਾਂਗਰਸ ਦੇ ਮਹਿੰਦਰ ਸਿੰਘ ਅਤੇ ਦੁਆਰਿਆਣਾ ਤੋਂ ਸਰਬਜੀਤ ਕੌਰ ਕਾਂਗਰਸ ਜੇਤੂ ਕਰਾਰ
. . .  10 minutes ago
ਜ਼ੋਨ ਕੱਕੜ ਤੋਂ ਬਲਾਕ ਸੰਮਤੀ ਕਾਂਗਰਸੀ ਉਮੀਦਵਾਰ ਬਲਦੇਵ ਸਿੰਘ ਮੰਜ ਜੇਤੂ ਜਿੱਤਿਆ
. . .  11 minutes ago
ਬਠਿੰਡਾ : ਪਿੰਡ ਕੋਟੜਾ ਕੌਹਰੀਆ ਵਾਲਾ ਅਤੇ ਤਾਲਾਬ ਨਹਿਰ ਬਸਤੀ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  23 minutes ago
ਤਰਨਤਾਰਨ ਬਲਾਕ ਸੰਮਤੀ : 35 ਸੀਟਾਂ ਦੇ ਨਤੀਜਿਆਂ 'ਚੋਂ 30 'ਤੇ ਕਾਂਗਰਸ, 3 'ਤੇ ਅਕਾਲੀ ਦਲ, ਇੱਕ 'ਤੇ 'ਆਪ' ਤੇ ਇੱਕ 'ਤੇ ਆਜ਼ਾਦ ਉਮੀਦਵਾਰ ਜੇਤੂ
. . .  24 minutes ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਸਿਆਹੀ ਦਾ ਇਕ ਕਤਰਾ ਲੱਖਾਂ ਲੋਕਾਂ ਦੀ ਸੋਚ ਵਿਚ ਹਿਲਜੁਲ ਮਚਾ ਦਿੰਦਾ ਹੈ। -ਲਾਰਡ ਬਾਇਰਨ


Powered by REFLEX