ਤਾਜ਼ਾ ਖਬਰਾਂ


ਉਤਰ ਕੋਰੀਆ ਦੇ ਫ਼ੈਸਲੇ ਤੋਂ ਅਮਰੀਕਾ ਵੱਲੋਂ ਸੁਆਗਤ, ਜਾਪਾਨ ਨਹੀਂ ਹੈ ਸੰਤੁਸ਼ਟ
. . .  30 minutes ago
ਵਾਸ਼ਿੰਗਟਨ, 21 ਅਪ੍ਰੈਲ - ਉਤਰ ਕੋਰੀਆ ਵੱਲੋਂ ਆਪਣੇ ਪ੍ਰਮਾਣੂ ਤੇ ਮਿਸਾਈਲ ਟੈੱਸਟ ਪ੍ਰੋਗਰਾਮ 'ਤੇ ਰੋਕ ਲਗਾਉਣ ਅਤੇ ਪ੍ਰਮਾਣੂ ਪ੍ਰੀਖਣ ਖੇਤਰਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਆਗਤ ਕੀਤਾ ਹੈ। ਉਨ੍ਹਾਂ ਨੇ ਇਸ...
ਪ੍ਰਧਾਨ ਮੰਤਰੀ ਮੋਦੀ ਵਤਨ ਪਰਤੇ
. . .  47 minutes ago
ਨਵੀਂ ਦਿੱਲੀ, 21 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੀਡਨ, ਬਰਤਾਨੀਆ ਤੇ ਜਰਮਨੀ ਦੇ ਦੌਰੇ ਮਗਰੋਂ ਅੱਜ ਸਵੇਰੇ ਨਵੀਂ ਦਿੱਲੀ ਪਹੁੰਚ ਗਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ...
ਪਾਕਿ ਗੋਲੀਬਾਰੀ 'ਚ ਜ਼ਖਮੀ ਜਵਾਨ ਹੋਇਆ ਸ਼ਹੀਦ
. . .  58 minutes ago
ਸ੍ਰੀਨਗਰ, 21 ਅਪ੍ਰੈਲ - ਜੰਮੂ ਕਸ਼ਮੀਰ 'ਚ 17 ਅਪ੍ਰੈਲ ਨੂੰ ਪਾਕਿਸਤਾਨ ਵਲੋਂ ਗੋਲੀਬਾਰੀ ਦੀ ਉਲੰਘਣਾ ਵਿਚ ਗੰਭੀਰ ਰੂਪ 'ਚ ਜ਼ਖਮੀ ਹੋਏ ਜਵਾਨ ਹਵਲਦਾਰ ਚਰਨਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ...
ਅੱਜ ਦਾ ਵਿਚਾਰ
. . .  about 1 hour ago

ਆਲ ਇਡੀਆ ਪੁਲਿਸ ਖੇਡਾਂ

ਜੂਡੋ ਮੁਕਾਬਲੇ 'ਚ ਪੰਜਾਬ ਪੁਲਿਸ ਓਵਰਆਲ ਦੂਜੇ ਸਥਾਨ 'ਤੇ
. . .  1 day ago
ਮੱਠੀ ਰਫ਼ਤਾਰ ਨਾਲ ਚਲ ਰਿਹੈ ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਦਾ ਕੰਮ
. . .  about 6 hours ago
ਜ਼ਿਲ੍ਹੇ ਦੀਆਂ ਮੰਡੀਆਂ 'ਚੋਂ 60 ਫ਼ੀਸਦੀ ਤੋਂ ਵੱਧ ਕਣਕ ਦੀ ਹੋਈ ਚੁਕਾਈ-ਡੀ.ਸੀ.
. . .  1 day ago
ਪਿੰਡ ਸ਼ੇਰਪੁਰ 'ਚ 20 ਏਕੜ ਨਾੜ ਤੇ ਢਾਈ ਏਕੜ ਕਣਕ ਸੜ ਕੇ ਸੁਆਹ
. . .  1 day ago
ਮੌਸਮ ਦੀ ਖ਼ਰਾਬੀ ਕਾਰਨ ਕਿਸਾਨ ਤੇ ਆੜ੍ਹਤੀਏ ਚਿੰਤਤ
. . .  1 day ago
ਐਸ.ਡੀ.ਐਮ. ਵਲੋਂ ਸ਼ਾਹਕੋਟ ਮੰਡੀਆਂ 'ਚ ਕਣਕ ਦੀ ਖਰੀਦ ਏਜੰਸੀਆਂ ਦਾ ਜਾਇਜ਼ਾ
. . .  1 day ago
ਲੋੜਵੰਦ ਔਰਤਾਂ ਨੂੰ ਵੰਡੇ ਗੈਸ ਕੁਨੈੱਕਸ਼ਨ
. . .  1 day ago
ਅਫ਼ੀਮ ਦੀ ਤੱਸਕਰੀ ਕਰਨ ਵਾਲੇ ਝਾਰਖੰਡ ਦੇ ਪਤੀ-ਪਤਨੀ 4 ਦਿਨ ਦੇ ਰਿਮਾਂਡ 'ਤੇ
. . .  1 day ago
ਕੇਂਦਰੀ ਸਿਹਤ ਮੰਤਰੀ ਵਲੋਂ ਡਾ: ਗੌਰਵਦੀਪ ਸਿੰਘ ਵਿਰਕ ਅਤੇ ਡਾ: ਐੱਸ. ਪੀ. ਐੱਸ. ਵਿਰਕ ਦਾ ਸਨਮਾਨ
. . .  1 day ago
ਐੱਨ.ਆਰ.ਐੱਚ.ਐੱਮ. ਇੰਪਲਾਈਜ਼ ਐਸੋਸੀਏਸ਼ਨ ਦੀ ਪ੍ਰਮੁੱਖ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਨਾਲ ਹੋਈ ਮੀਟਿੰਗ
. . .  1 day ago
ਮੇਹਰ ਚੰਦ ਬਹੁਤਕਨੀਕੀ ਕਾਲਜ ਨੇ ਟੈੱਕ ਫੈਸਟ 'ਚ ਜਿੱਤੀ ਓਵਰਆਲ ਟਰਾਫ਼ੀ
. . .  1 day ago
ਬੱਚੀ ਦਾ ਪਿੱਛਾ ਕਰਨ ਵਾਲਿਆਂ ਿਖ਼ਲਾਫ਼ ਸ਼ਿਕਾਇਤ ਦਰਜ, ਹੋਵੇਗੀ ਕਾਨੂੰਨੀ ਕਾਰਵਾਈ
. . .  1 day ago
ਸਤਿੰਦਰਪਾਲ ਸਿੰਘ ਪੰਮੀ ਭਾਟੀਆ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਰਧਾਂਜਲੀ
. . .  1 day ago
ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ
. . .  1 day ago
ਵਪਾਰਕ ਯੁਨਿਟਾਂ ਦੀ ਜਾਂਚ ਕਰੇਗੀ ਦਾਰਾ ਸ਼ਾਹ ਕੰਪਨੀ
. . .  1 day ago
ਨਸ਼ੀਲੇ ਪਦਾਰਥਾਂ ਦੇ ਵੱਖ-ਵੱਖ ਕੇਸਾਂ 'ਚ ਚਾਰ ਦੋਸ਼ੀਆਂ ਨੂੰ ਕੈਦ
. . .  1 day ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ

Powered by REFLEX