ਤਾਜ਼ਾ ਖਬਰਾਂ


5ਵੇਂ ਟੀ-20 'ਚ ਭਾਰਤ ਨੇ 46 ਦੌੜਾਂ ਨਾਲ ਹਰਾਇਆ ਨਿਊਜ਼ੀਲੈਂਡ ਨੂੰ
. . .  4 minutes ago
ਤਿਰੂਵਨੰਤਪੁਰਮ, 31 ਜਨਵਰੀ - ਭਾਰਤ ਨੇ 5ਵੇਂ ਅਤੇ ਆਖਰੀ ਟੀ-20 ਵਿਚ ਨਿਊਜ਼ੀਲੈਂਡ ਨੂੰ ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿਚ 5 ਵਿਕਟਾਂ...
ਮੈਡਮ ਨਵਜੋਤ ਕੌਰ ਸਿੱਧੂ ਨੇ ਛੱਡੀ ਕਾਂਗਰਸ, ਟਵਿੱਟਰ ਉਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
. . .  about 1 hour ago
ਚੰਡੀਗੜ੍ਹ, 31 ਜਨਵਰੀ- ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਟਵਿੱਟਰ ਉਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ...
ਈਸ਼ਾਨ ਕਿਸ਼ਨ ਨੇ 42 ਗੇਂਦਾਂ 'ਚ 10 ਛੱਕੇ ਮਾਰ ਕੇ ਪਹਿਲਾ ਟੀ-20 ਸੈਂਕੜਾ ਲਗਾਇਆ
. . .  about 1 hour ago
ਤਿਰੂਵਨੰਤਪੁਰਮ, 31 ਜਨਵਰੀ- ਤਾਮਿਲਨਾਡੂ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਚ ਚੱਲ ਰਹੇ 5ਵੇਂ ਟੀ-20 ਮੈਚ ਵਿਚ ਇਸ਼ਾਨ ਕਿਸ਼ਨ ਨੇ ਧਮਾਕੇਦਾਰ ਪਾਰੀ ਖੇਡਦਿਆਂ 42 ਗੇਂਦਾਂ ਵਿਚ 10 ਛੱਕੇ ਮਾਰ ਕੇ 103 ਦੌੜਾਂ ਬਣਾਈਆਂ...
ਭਾਰਤ-ਨਿਊਜ਼ੀਲੈਂਡ ਪੰਜਵਾਂ ਟੀ-20 ਮੈਚ- ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 272 ਦੌੜਾਂ ਦਾ ਟੀਚਾ
. . .  about 1 hour ago
ਤਿਰੂਵਨੰਤਪੁਰਮ, 31 ਜਨਵਰੀ (ਪੀ.ਟੀ.ਆਈ.)-ਈਸ਼ਾਨ ਕਿਸ਼ਨ ਨੇ ਪਹਿਲਾ ਟੀ-20 ਸੈਂਕੜਾ ਲਗਾਇਆ ਜਦੋਂਕਿ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਨੇ...
 
ਖੰਨਾ ਪੁਲਿਸ ਵਲੋਂ ਨਕਲੀ ਪੁਲਿਸ ਅਫ਼ਸਰ ਬਣ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 2 ਕਾਬੂ
. . .  about 2 hours ago
ਖੰਨਾ, 31 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਨਕਲੀ ਪੁਲਿਸ ਅਫ਼ਸਰ ਬਣ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 2 ਵਿਅਕਤੀਆਂ ਨੂੰ ਕਾਬੂ ਕਰਨ ’ਚ...
ਭਾਰਤ-ਨਿਊਜ਼ੀਲੈਂਡ ਪੰਜਵਾਂ ਟੀ-20 ਮੈਚ- ਇਸ਼ਾਨ ਕਿਸ਼ਨ ਆਊਟ, 17.3 ਓਵਰਾਂ ਪਿੱਛੋਂ 234/4
. . .  about 2 hours ago
ਭਾਰਤ-ਨਿਊਜ਼ੀਲੈਂਡ ਪੰਜਵਾਂ ਟੀ-20 ਮੈਚ- ਇਸ਼ਾਨ ਕਿਸ਼ਨ ਦਾ 42 ਗੇਂਦਾਂ ਵਿਚ ਸ਼ਾਨਦਾਰ ਸੈਂਕੜਾ
. . .  about 2 hours ago
ਮਹਿਲਾ ਨੇ ਆਪਣੇ 2 ਬੱਚਿਆਂ ਸਣੇ ਰੇਲ ਗੱਡੀ ਅੱਗੇ ਮਾਰੀ ਛਾਲ
. . .  about 2 hours ago
ਹੈਦਰਾਬਾਦ, 31 ਜਨਵਰੀ (ਪੀ.ਟੀ.ਆਈ.)-ਰੇਲਵੇ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ 38 ਸਾਲਾ ਮਹਿਲਾ ਨੇ ਆਪਣੇ ਪੁੱਤਰ ਅਤੇ ਧੀ ਸਮੇਤ ਸਣੇ ਇਕ ਮਾਲ ਗੱਡੀ ਅੱਗੇ ਛਾਲ ਮਾਰ ਕੇ ਕਥਿਤ ਤੌਰ 'ਤੇ...
ਭਾਰਤ-ਨਿਊਜ਼ੀਲੈਂਡ ਪੰਜਵਾਂ ਟੀ-20 ਮੈਚ- ਭਾਰਤ ਦੇ 15 ਓਵਰਾਂ ਪਿੱਛੋਂ 191/3
. . .  about 2 hours ago
ਅਨੁਸੂਚਿਤ ਜਾਤੀਆਂ ਲਈ ਹਰਿਆਣਾ ਸਰਕਾਰ ਨੇ ਬਣਾਇਆ ਹੈ ਇਕ ਕਮਿਸ਼ਨ - ਨਾਇਬ ਸਿੰਘ ਸੈਣੀ
. . .  about 2 hours ago
ਕੁਰੂਕਸ਼ੇਤਰ (ਹਰਿਆਣਾ), 31 ਜਨਵਰੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਵਿਦਾਸ ਜਯੰਤੀ ਸਮਾਰੋਹ ਵਿਚ ਸ਼ਿਰਕਤ ਕੀਤੀ, ਕਿਹਾ, "... ਅਨੁਸੂਚਿਤ ਜਾਤੀਆਂ ਦੇ ਉਥਾਨ ਲਈ, ਹਰਿਆਣਾ ਸਰਕਾਰ...
ਭਾਰਤ ਨੇ ਪੰਜਵੇਂ ਟੀ-20 ਮੈਚ ’ਚ ਨਿਊਜ਼ੀਲੈਂਡ ਵਿਰੁੱਧ ਟਾਸ ਜਿੱਤਿਆ, ਬੱਲੇਬਾਜ਼ੀ ਕਰਨ ਦਾ ਫੈਸਲਾ
. . .  about 3 hours ago
ਤਿਰੂਵਨੰਤਪੁਰਮ, 31 ਜਨਵਰੀ (ਪੀ.ਟੀ.ਆਈ.)- ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਪੰਜਵੇਂ ਅਤੇ ਆਖਰੀ ਟੀ-20 ਮੈਚ ’ਚ ਨਿਊਜ਼ੀਲੈਂਡ ਵਿਰੁੱਧ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ...
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵਲੋਂ ਦੁੱਖ ਪ੍ਰਗਟ
. . .  about 3 hours ago
ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਕੈਬਨਿਟ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਜੀ...
ਕਾਰ-ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਪ੍ਰੇਮਿਕਾ ਨੂੰ ਮਿਲਣ ਆਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਮੌਤ
. . .  about 4 hours ago
ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੇ ਸੁਨੇਤਰਾ ਪਵਾਰ
. . .  about 4 hours ago
ਪੀਐਮ ਦੇ ਦੌਰੇ ਤੋਂ ਪਹਿਲਾਂ ਆਦਮਪੁਰ ਫਲਾਈਓਵਰ ਨੂੰ ਲੈ ਕੇ ਕੇਂਦਰ ਤੇ ਚੰਨੀ 'ਤੇ ਵਰ੍ਹੇ ਪਵਨ ਕੁਮਾਰ ਟੀਨੂੰ
. . .  about 5 hours ago
ਬੀਅਰ ਪੀ ਕੇ ਸਾਇਕਲ ਚਲਾਉਣ ਵਾਲੇ ਭਾਰਤੀ ਨੂੰ 600 ਯੂਰੋ ਦਾ ਜੁਰਮਾਨਾ
. . .  about 5 hours ago
ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
. . .  about 6 hours ago
ਜਾਨਵੀ ਕੁਕਰੇਜਾ ਕਤਲ ਕੇਸ : ਦੋਸਤ ਸ਼੍ਰੀ ਜੋਗਧਨਕਰ ਨੂੰ ਉਮਰ ਕੈਦ ਦੀ ਸਜ਼ਾ
. . .  about 6 hours ago
ਮੰਤਰੀ ਲਾਲਜੀਤ ਸਿੰਘ ਭੁੱਲਰ ਪੁੱਜੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ
. . .  about 7 hours ago
ਹੋਰ ਖ਼ਬਰਾਂ..

Powered by REFLEX