ਤਾਜ਼ਾ ਖਬਰਾਂ


ਬਜਟ ਇਜਲਾਸ : ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਵਿਧਾਇਕਾਂ ਵਲੋਂ ਫਿਰ ਰੌਲਾ ਰੱਪਾ
. . .  1 minute ago
ਬਜਟ ਇਜਲਾਸ : ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਲੈ ਕੇ ਵੀ ਕੈਪਟਨ ਨੇ ਸਦਨ 'ਚ ਦਿੱਤੀ ਜਾਣਕਾਰੀ
. . .  2 minutes ago
ਬਜਟ ਇਜਲਾਸ : ਸ੍ਰੀ ਹਜੂਰ ਸਾਹਿਬ ਅਤੇ ਕੋਟਾ ਤੋਂ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਏ- ਕੈਪਟਨ
. . .  3 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਸਰਕਾਰ ਨੇ ਲੋਕਾਂ ਲਈ ਕੀਤਾ ਕੰਮ- ਕੈਪਟਨ
. . .  4 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਮਦਦ- ਕੈਪਟਨ
. . .  4 minutes ago
ਬਜਟ ਇਜਲਾਸ : ਕੋਰੋਨਾ ਕਾਲ ਦੌਰਾਨ ਫ਼ਸਲਾਂ 'ਚ ਖ਼ਰੀਦ 'ਚ ਨਹੀਂ ਆਈ ਕੋਈ ਦਿੱਕਤ- ਕੈਪਟਨ
. . .  7 minutes ago
ਬਜਟ ਇਜਲਾਸ : ਕੋਵਿਡ ਦੇ ਮੁੱਦੇ 'ਤੇ ਸਦਨ 'ਚ ਬੋਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ
. . .  8 minutes ago
ਸਦਨ 'ਚ ਪਹੁੰਚੇ ਸਪੀਕਰ, ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ , ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਨਾ ਕੀਤਾ ਸ਼ੁਰੂ
. . .  9 minutes ago
ਬਜਟ ਇਜਲਾਸ : ਭਾਰੀ ਰੌਲੇ-ਰੱਪੇ ਨੂੰ ਦੇਖਦੇ ਹੋਏ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  29 minutes ago
ਬਜਟ ਇਜਲਾਸ : ਅਕਾਲੀ ਅਤੇ 'ਆਪ' ਵਿਧਾਇਕਾਂ ਵਲੋਂ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  31 minutes ago
ਬਜਟ ਇਜਲਾਸ : ਸਦਨ 'ਚ ਭਾਰੀ ਰੌਲ਼ਾ-ਰੱਪਾ, ਕਾਂਗਰਸੀ ਵਿਧਾਇਕਾਂ ਵਲੋਂ ਵੀ ਨਾਅਰੇਬਾਜ਼ੀ ਸ਼ੁਰੂ
. . .  33 minutes ago
ਬਜਟ ਇਜਲਾਸ : ਹੱਥਾਂ 'ਚ ਤਖ਼ਤੀਆਂ ਲੈ ਕੇ ਕੈਪਟਨ ਦੀ ਕੁਰਸੀ ਕੋਲ ਇਕੱਠੇ ਹੋਏ ਵਿਧਾਇਕ
. . .  37 minutes ago
ਬਜਟ ਇਜਲਾਸ : ਹੰਗਾਮੇ ਕਾਰਨ ਕੈਪਟਨ ਨੇ ਰੋਕਿਆ ਆਪਣਾ ਭਾਸ਼ਣ
. . .  39 minutes ago
ਬਜਟ ਇਜਲਾਸ : ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋਏ ਅਕਾਲੀ ਅਤੇ 'ਆਪ' ਵਿਧਾਇਕ
. . .  42 minutes ago
ਬਜਟ ਇਜਲਾਸ : ਕੈਪਟਨ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਦੇ ਵਿਧਾਇਕਾਂ ਵਲੋਂ ਸਦਨ 'ਚ ਹੰਗਾਮਾ
. . .  43 minutes ago
ਪੰਜਾਬੀ ਦੀ ਥਾਂ ਅੰਗਰੇਜ਼ੀ 'ਚ ਸੰਬੋਧਨ ਕਰ ਰਹੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  44 minutes ago
ਬਜਟ ਇਜਲਾਸ : ਰਾਜਪਾਲ ਦੇ ਭਾਸ਼ਣ 'ਤੇ ਪੰਜਾਬ ਵਿਧਾਨ ਸਭਾ 'ਚ ਬੋਲ ਰਹੇ ਹਨ ਕੈਪਟਨ
. . .  45 minutes ago
ਬਜਟ ਇਜਲਾਸ : 'ਆਪ' ਵਿਧਾਇਕਾਂ ਵਲੋਂ ਮੁੱਖ ਮੰਤਰੀ ਨੂੰ ਰਾਜਪਾਲ ਦੇ ਭਾਸ਼ਣ 'ਤੇ ਨਹੀਂ ਦਿੱਤਾ ਜਾ ਰਿਹਾ ਬੋਲਣ
. . .  46 minutes ago
ਬਜਟ ਇਜਲਾਸ : ਸਦਨ 'ਚ ਬੋਲਣ ਦਾ ਸਮਾਂ ਹੋਰ ਮੰਗਦੇ ਹੋਏ 'ਆਪ' ਵਿਧਾਇਕਾਂ ਵਲੋਂ ਰੌਲਾ ਰੱਪਾ, ਸਪੀਕਰ ਦੀ ਕੁਰਸੀ ਅੱਗੇ ਹੋਏ ਇਕੱਠੇ ਹੋ ਕੇ 'ਆਪ' ਵਿਧਾਇਕਾਂ ਨੇ ਕੀਤੀ ਨਾਅਰੇਬਾਜ਼ੀ
. . .  46 minutes ago
ਅਜਨਾਲਾ : ਤੇਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਯੂਥ ਕਾਂਗਰਸ ਵਲੋਂ ਮੋਦੀ ਸਰਕਾਰ ਖ਼ਿਲਾਫ਼ ਪੁਤਲਾ ਸਾੜ ਪ੍ਰਦਰਸ਼ਨ
. . .  51 minutes ago
ਹੋਰ ਖ਼ਬਰਾਂ..

Powered by REFLEX