ਤਾਜ਼ਾ ਖਬਰਾਂ


ਰੇਲਵੇ ਦੇ ਏਸੀ ਕੋਚ 'ਚ ਸਫਰ ਕਰਨ ਤੋਂ ਜਿਆਦਾ ਲੋਕ ਕਰ ਰਹੇ ਹਨ ਹਵਾਈ ਸਫਰ- ਮੋਦੀ
. . .  40 minutes ago
ਭੁਵਨੇਸ਼ਨਰ, 26 ਮਈ- ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਓਡੀਸਾ ਦੇ ਕਟਕ 'ਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਸਾਡੀ ਸਰਕਾਰ ਨੇ ਹਜ਼ਾਰਾ-...
ਸੜਕ ਹਾਦਸੇ 'ਚ 2 ਬੱਚਿਆ ਸਮੇਤ 10 ਲੋਕਾਂ ਦੀ ਮੌਤ, 15 ਜ਼ਖਮੀ
. . .  about 2 hours ago
ਹੈਦਰਾਬਾਦ: ਤੇਲੰਗਾਨਾ ਦੇ ਸਿੱਦੀਪੇਟ 'ਚ ਬੱਸ ਅਤੇ ਕਾਰ ਵਿਚਕਾਰ ਹੋਈ ਟੱਕਰ 'ਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ...
ਜ਼ਬਰਨ ਵਸੂਲੀ ਮਾਮਲਾ : ਅਬੂ ਸਲੇਮ ਦੋਸ਼ੀ ਕਰਾਰ
. . .  about 3 hours ago
ਨਵੀਂ ਦਿੱਲੀ, 26 ਮਈ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਲ 2002 ਦੇ ਜ਼ਬਰਨ ਵਸੂਲੀ ਦੇ ਮਾਮਲੇ 'ਚ ਗੈਂਗਸਟਰ ਅਬੂ ਸਲੇਮ ਨੂੰ ਦੋਸ਼ੀ ਕਰਾਰਿਆ ਹੈ। ਦੱਸ ਦਈਏ ਕਿ ਅਬੂ ਸਲੇਮ 'ਤੇ ਸਾਲ 2002 'ਚ ਦਿੱਲੀ ਦੇ ਇੱਕ ਵਪਾਰੀ ਨੇ 5 ਕਰੋੜ ਰੁਪਏ ਦੀ...
ਆਪਸ 'ਚ ਟਕਰਾਏ ਵਾਹਨ, ਅੱਧਾ ਘੰਟਾ ਠੱਪ ਰਹੀ ਆਵਾਜਾਈ
. . .  about 3 hours ago
ਮਹਾਰਾਸ਼ਟਰ, 26 ਮਈ- ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ 6 ਵਾਹਨਾਂ ਦੇ ਇੱਕ-ਦੂਜੇ ਦੇ ਟਕਰਾਉਣ ਨਾਲ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਣ ਅੱਧਾ ਘੰਟਾ ਆਵਾਜਾਈ ਠੱਪ ਰਹੀ। ਇਸ ਹਾਦਸੇ 'ਚ ਕਈ ਲੋਕ...
ਸੀ.ਬੀ.ਐਸ.ਈ. ਨਤੀਜੇ ਵਿਚ ਵੀ ਛਾਏ ਲੁਧਿਆਣੇ ਦੇ ਵਿਦਿਆਰਥੀ
. . .  about 4 hours ago
ਲੁਧਿਆਣਾ, 26 ਮਈ (ਪਰਮੇਸ਼ਰ ਸਿੰਘ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ ) ਵੱਲੋਂ 12ਵੀਂ ਜਮਾਤ ਦੇ ਅੱਜ ਜਾਰੀ ਕੀਤੇ ਨਤੀਜੇ ਵਿਚ ਲੁਧਿਆਣਾ ਜ਼ਿਲ੍ਹਾ ਮੁੜ ਪੰਜਾਬ ਵਿਚੋਂ ਪਹਿਲੇ ਸਥਾਨ 'ਤੇ ਰਿਹਾ...
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਸ ਦਰਿਆ ਦਾ ਦੌਰਾ ਰੱਦ
. . .  about 4 hours ago
ਸੁਲਤਾਨਪੁਰ ਲੋਧੀ, 26 ਮਈ (ਥਿੰਦ, ਹੈਪੀ, ਸੋਨੀਆ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਸ ਦਰਿਆ ਦਾ ਕੀਤਾ ਜਾਣ ਵਾਲਾ ਦੌਰਾ ਰੱਦ ਕਰ ਦਿੱਤਾ । ਪਿਛਲੇ ਦਿਨੀਂ ਇੱਕ ਨਿੱਜੀ ਮਿਲ ਵੱਲੋਂ ਬਿਆਸ ਦਰਿਆ...
ਮੇਰਠ : ਕਿਨੌਨੀ ਸ਼ੂਗਰ ਮਿਲ 'ਚ ਲੱਗੀ ਅੱਗ
. . .  about 4 hours ago
ਮੇਰਠ, 26 ਮਈ- ਮੇਰਠ ਦੀ ਕਿਨੌਨੀ ਸ਼ੂਗਰ ਮਿਲ 'ਚ ਡਿਸਟਿਲਰੀ 'ਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਮੌਕੇ 'ਤੇ ਮੌਜੂਦ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਅੱਗ
ਸੀ.ਬੀ.ਐਸ.ਈ. 12 ਵੀਂ ਦਾ ਨਤੀਜਾ : ਪੰਜਾਬ 'ਚ ਲੜਕੀਆਂ ਨੇ ਮਾਰੀ ਬਾਜੀ
. . .  about 5 hours ago
ਚੰਡੀਗੜ੍ਹ, 26 ਮਈ(ਸੁਖਵਿੰਦਰ)- ਪੰਜਾਬ 'ਚ ਸੀ.ਬੀ.ਆਈ.ਈ. 12 ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਬਾਰ ਪੰਜਾਬ 'ਚ 91.32 ਫ਼ੀਸਦੀ ਲੜਕੀਆਂ ਅਤੇ 82.26 ਲੜਕੇ ਪਾਸ ਹੋਏ ਹਨ । ਚੰਡੀਗੜ੍ਹ ਅਤੇ ਹਰਿਆਣਾ ਦੀਆਂ ਲੜਕੀਆਂ ਨੂੰ ਪਛਾੜਦੇ...
ਨੋਇਡਾ ਦੀ ਮੇਘਨਾ ਨੇ ਸੀ.ਬੀ.ਐਸ.ਈ. 12 ਵੀਂ 'ਚੋਂ ਕੀਤਾ ਟਾਪ
. . .  about 5 hours ago
ਗ੍ਰੈਪਲਿੰਗ ਖੇਡਾਂ : ਲਕਸ਼ੈ ਨੇ ਜਿੱਤਿਆ ਕਾਂਸੀ ਦਾ ਤਮਗਾ
. . .  about 6 hours ago
ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉਤਰੀ ਮੋਦੀ ਸਰਕਾਰ - ਅਮਿਤ ਸ਼ਾਹ
. . .  about 6 hours ago
ਸਕੂਲਾਂ 'ਚ ਸਮਾਂ ਤਬਦੀਲੀ ਦੀ ਅਫ਼ਵਾਹ ਫੈਲਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 7 hours ago
ਸੜਕ ਹਾਦਸੇ 'ਚ ਸੇਵਾ ਮੁਕਤ ਏ.ਐਸ.ਆਈ ਅਤੇ ਉਸ ਦੀ ਪਤਨੀ ਦੀ ਮੌਤ
. . .  about 6 hours ago
ਨਵਜੋਤ ਕੌਰ ਸਿੱਧੂ ਅਤੇ ਕਰਨ ਸਿੱਧੂ ਨਹੀਂ ਸੰਭਾਲਣਗੇ ਆਪਣਾ ਅਹੁਦਾ : ਨਵਜੋਤ ਸਿੰਘ ਸਿੱਧੂ
. . .  about 7 hours ago
ਸੀ.ਬੀ.ਐਸ.ਈ. 12ਵੀਂ ਦਾ ਨਤੀਜਾ : ਆਰਟਸ ਦੀ ਵਿਦਿਆਰਥਣ ਐਸ਼ਵਰਿਆ ਨੇ ਹਾਸਿਲ ਕੀਤੇ 98.4 ਫ਼ੀਸਦੀ ਅੰਕ
. . .  about 7 hours ago
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਕਾਂਗਰਸ ਦਾ ਰੋਸ-ਪ੍ਰਦਰਸ਼ਨ
. . .  about 8 hours ago
ਅੱਜ ਖ਼ਤਮ ਹੋਵੇਗਾ ਸ਼ਾਹਕੋਟ ਜ਼ਿਮਨੀ ਚੋਣ ਲਈ ਪ੍ਰਚਾਰ
. . .  about 8 hours ago
ਸੀ.ਬੀ.ਐਸ.ਈ. ਨੇ 12ਵੀਂ ਦਾ ਨਤੀਜਾ ਐਲਾਨਿਆ
. . .  about 8 hours ago
ਸੁਖਬੀਰ ਬਾਦਲ ਵੱਲੋਂ ਰੋਡ ਸ਼ੋਅ ਸ਼ੁਰੂ
. . .  about 8 hours ago
ਅਮਰੀਕੀ ਸਕੂਲ 'ਚ ਗੋਲੀਬਾਰੀ, 2 ਜ਼ਖ਼ਮੀ
. . .  about 9 hours ago
ਹੋਰ ਖ਼ਬਰਾਂ..
ਿਵਚਾਰ ਪ੍ਰਵਾਹ: ਆਪਣੇ-ਆਪ ਨੂੰ ਸਮਰਪਿਤ ਕਰਕੇ ਹੀ ਮਾਣ ਪ੍ਰਾਪਤ ਕੀਤਾ ਜਾ ਸਕਦਾ ਹੈ। -ਗੁਰੂ ਨਾਨਕ ਦੇਵ ਜੀ

Powered by REFLEX