ਤਾਜ਼ਾ ਖਬਰਾਂ


ਫੇਮਾ ਦੀ ਕਥਿਤ ਉਲੰਘਣਾ ਦੇ ਦੋਸ਼ ਵਿਚ ਈ.ਡੀ. ਵਲੋਂ ਫਗਵਾੜਾ ਵਿਖੇ ਛਾਪੇਮਾਰੀ, 22 ਲੱਖ ਰੁਪਏ-ਅਪਰਾਧਕ ਦਸਤਾਵੇਜ਼ ਜ਼ਬਤ
. . .  41 minutes ago
ਫਗਵਾੜਾ, 16 ਨਵੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫਗਵਾੜਾ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਦੇ ਦੋਸ਼ ਵਿਚ ਛਾਪਾ ਮਾਰਿਆ । ਜਲੰਧਰ ਜ਼ੋਨਲ ਦਫ਼ਤਰ ਦੀ ਇਕ...
ਭਾਰਤ ਦੱਖਣੀ ਅਫ਼ਰੀਕਾ ਤੋਂ 30 ਦੌੜਾਂ ਨਾਲ ਹਾਰਿਆ ਕੋਲਕਾਤਾ ਟੈਸਟ
. . .  50 minutes ago
ਕੋਲਕਾਤਾ, 16 ਨਵੰਬਰ - ਕੋਲਕਾਤਾ ਦੇ ਈਡਨ ਗਾਰਡਨ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟਮਿਾਂ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 30 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਵਲੋਂ ਮਿਲੇ...
350 ਸਾਲਾ ਸ਼ਹੀਦੀ ਸ਼ਤਾਬਦੀ ਦੀ ਸ਼ੁਰੂਆਤ ਮੌਕੇ ਪਾਏ ਗਏ 35000 ਸਹਿਜ ਪਾਠਾਂ ਦੇ ਭੋਗ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 16 ਨਵੰਬਰ (ਜੇ.ਐਸ.ਨਿੱਕੂਵਾਲ) - ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ...
ਐਡਵੋਕੇਟ ਬਾਗੜੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 1 hour ago
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ) - ਮੁਹਾਲੀ ਦੇ ਕੁੱਝ ਬਿਲਡਰਾਂ, ਡਿਵੈਲਪਰਾਂ ਅਤੇ ਪ੍ਰਮੋਟਰਾਂ ਵਲੋਂ 2500 ਕਰੋੜ ਰੁਪਏ ਦੇ ਜ਼ਮੀਨ ਘੁਟਾਲੇ ਨੂੰ ਨਸ਼ਰ ਕਰਨ ਵਾਲੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ...
 
ਪਾਕਿਸਤਾਨ ਨਾਲ ਜੁੜੇ ਹਥਿਆਰ ਅਤੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼,6 ਪਿਸਤੌਲਾਂ ਅਤੇ 1 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਗ੍ਰਿਫ਼ਤਾਰ
. . .  about 1 hour ago
ਚੰਡੀਗੜ੍ਹ, 16 ਨਵੰਬਰ - ਡੀ.ਜੀ.ਪੀ. ਦਫ਼ਤਰ ਵਲੋਂ ਕੀਤੇ ਟਵੀਟ ਅਨੁਸਾਰ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਾਰਕੋ ਨੈੱਟਵਰਕ...
ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਵੱਲੋਂ ਚਾਚੇ ਦਾ ਕਤਲ
. . .  about 1 hour ago
ਰਾਜਪੁਰਾ (ਪਟਿਆਲਾ), 16 ਨਵੰਬਰ (ਰਣਜੀਤ ਸਿੰਘ) - ਰਾਜਪੁਰਾ ਨੇੜਲੇ ਪਿੰਡ ਲੋਚਮਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜੇ ਵੱਲੋਂ ਚਾਚੇ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਮੁਖੀ ਗੰਡਾ ਖੇੜੀ ਜੈਦੀਪ...
ਪਾਕਿਸਤਾਨ ਦੀ ਫ਼ੌਜ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ - ਖੇਤੀਬਾੜੀ ਮੰਤਰੀ ਹਰਿਆਣਾ
. . .  29 minutes ago
ਚੰਡੀਗੜ੍ਹ, 16 ਨਵੰਬਰ - ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸੁੰਦਰ ਰਾਣਾ ਨੇ ਦਿੱਲੀ ਧਮਾਕਿਆਂ ਅਤੇ ਹਰਿਆਣਾ ਦੇ ਨੂਹ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਬਾਰੇ ਕਿਹਾ ਕਿ ਇਨ੍ਹਾਂ ਘਟਨਾਵਾਂ ਵਿਚ...
ਜਨਤਾ ਨੇ ਸਮਝਦਾਰੀ ਨਾਲ ਰਾਸ਼ਟਰੀ ਜਨਤਾ ਦਲ ਨੂੰ ਬਿਹਾਰ ਦੀ ਸੱਤਾ ਤੋਂ ਬਾਹਰ ਰੱਖਿਆ ਹੈ - ਸ਼ਹਿਜ਼ਾਦ ਪੂਨਾਵਾਲਾ
. . .  about 2 hours ago
ਨਵੀਂ ਦਿੱਲੀ, 16 ਨਵੰਬਰ - ਆਰਜੇਡੀ ਨੇਤਾ ਰੋਹਿਣੀ ਆਚਾਰੀਆ ਦੇ ਰਾਜਨੀਤੀ ਛੱਡਣ ਅਤੇ ਆਪਣੇ ਪਰਿਵਾਰ ਨੂੰ ਤਿਆਗਣ ਦੇ ਫ਼ੈਸਲੇ 'ਤੇ, ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਕਹਿੰਦੇ ਹਨ, "ਇਹ ਲਾਲੂ ਯਾਦਵ...
ਛੱਤੀਸਗੜ੍ਹ : ਦੇਸ਼ ਭਰ ਦੇ 2200 ਦੌੜਾਕ ਹਾਫ ਮੈਰਾਥਨ 'ਚ ਹੋਏ ਸ਼ਾਮਿਲ
. . .  about 2 hours ago
ਰਾਜਨੰਦਗਾਓਂ (ਛੱਤੀਸਗੜ੍ਹ), 16 ਨਵੰਬਰ - ਦੇਸ਼ ਭਰ ਦੇ 2200 ਦੌੜਾਕਾਂ ਦੀ ਭਾਗੀਦਾਰੀ ਨਾਲ ਰਾਜਨੰਦਗਾਓਂ ਵਿੱਚ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਈਏਐਸ ਅੰਕਿਤ ਆਨੰਦ...
ਜੇਕਰ ਕੋਈ ਤੱਥ ਹਨ, ਤਾਂ ਪੇਸ਼ ਕਰੋ, ਸਰਕਾਰ ਜਵਾਬ ਦੇਵੇਗੀ - ਜਨ ਸੁਰਾਜ ਪਾਰਟੀ ਦੇ ਬੁਲਾਰੇ ਦੇ ਦੋਸ਼ਾਂ 'ਤੇ ਚਿਰਾਗ ਪਾਸਵਾਨ
. . .  about 2 hours ago
ਨਵੀਂ ਦਿੱਲੀ, 16 ਨਵੰਬਰ - ਜਨ ਸੁਰਾਜ ਪਾਰਟੀ ਦੇ ਬੁਲਾਰੇ ਪਵਨ ਵਰਮਾ ਦੇ ਬਿਹਾਰ ਵਿਚ ਔਰਤਾਂ ਨੂੰ 10,000 ਰੁਪਏ ਦੇਣ ਲਈ ਫੰਡਾਂ ਦੀ ਹੇਰਾਫੇਰੀ ਦੇ ਦੋਸ਼ਾਂ 'ਤੇ, ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ...
ਫ਼ਿਰੋਜ਼ਪੁਰ ਵਿਚ ਦੂਜੇ ਦਿਨ ਫਿਰ ਚੱਲੀ ਗੋਲੀ, ਇਕ ਨੌਜਵਾਨ ਜ਼ਖਮੀ
. . .  about 2 hours ago
ਫ਼ਿਰੋਜ਼ਪੁਰ, 16 ਨਵੰਬਰ (ਸੁਖਵਿੰਦਰ ਸਿੰਘ) - ਸ਼ਹਿਰ ਦੇ ਬਗਦਾਦੀ ਗੇਟ ਦੇ ਬਾਹਰ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਮਖੂ ਗੇਟ ਦੇ ਵਸਨੀਕ ਕਪਿਲ ਕੁਮਾਰ ਨੂੰ ਅਣਪਛਾਤੇ ਨੌਜਵਾਨਾਂ...
ਅਮਰੀਕੀ ਮਤੇ 'ਤੇ ਯੂਐਨਜੀਸੀ ਵੋਟਿੰਗ ਤੋਂ ਪਹਿਲਾਂ, ਗਾਜ਼ਾ ਬਾਰੇ ਪੁਤਿਨ, ਨੇਤਨਯਾਹੂ ਨੇ ਕੀਤੀ ਗੱਲਬਾਤ
. . .  about 3 hours ago
ਮਾਸਕੋ, 16 ਨਵੰਬਰ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਪੁਤਿਨ, ਨੇਤਨਯਾਹੂ ਨੇ ਗਾਜ਼ਾ ਬਾਰੇ ਫੋਨ 'ਤੇ ਗੱਲਬਾਤ ਕੀਤੀ ਤੇ ਰੂਸ ਨੇ ਜਵਾਬੀ ਪ੍ਰਸਤਾਵ ਪੇਸ਼ ਕੀਤਾਰੂਸੀ ਰਾਸ਼ਟਰਪਤੀ ਵਲਾਦੀਮੀਰ...
ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਤੀਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ 10/2
. . .  about 3 hours ago
ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਵਲੋਂ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ
. . .  about 4 hours ago
ਪੀ.ਯੂ. ਦੇ ਹੰਗਾਮੇ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ, ਅਣਪਛਾਤੇ ਵਿਦਿਆਰਥੀਆਂ ਸਮੇਤ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ
. . .  about 3 hours ago
ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਦੂਸਰੀ ਪਾਰੀ ਵਿਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  about 3 hours ago
ਕੋਲਕਾਤਾ ਟੈਸਟ ਮੈਚ ਵਿਚ ਹੋਰ ਹਿੱਸਾ ਨਹੀਂ ਲਵੇਗਾ ਕਪਤਾਨ ਸ਼ੁਭਮਨ ਗਿੱਲ - ਬੀਸੀਸੀਆਈ
. . .  about 4 hours ago
ਦਿੱਲੀ : ਹਵਾ ਗੁਣਵੱਤਾ ਸੂਚਕਅੰਕ ਬਹੁਤ ਮਾੜੀ' ਸ਼੍ਰੇਣੀ ਵਿਚ
. . .  about 4 hours ago
ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿਚ 4 ਮੌਤਾਂ, 5 ਜ਼ਖ਼ਮੀ
. . .  about 4 hours ago
ਦਿੱਲੀ ਕਾਰ ਧਮਾਕਾ : ਪੁਲਿਸ ਨੂੰ ਘਟਨਾ ਸਥਾਨ ਤੋਂ 9 ਐਮਐਮ ਕਾਰਤੂਸ ਬਰਾਮਦ
. . .  about 5 hours ago
ਹੋਰ ਖ਼ਬਰਾਂ..

Powered by REFLEX