ਤਾਜ਼ਾ ਖਬਰਾਂ


ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਸੋਦੀਆ ਪਹੁੰਚੇ ਐਲ.ਪੀ.ਯੂ.
. . .  28 minutes ago
ਜਲੰਧਰ, 7 ਜਨਵਰੀ - ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲਵਲੀ ਪ੍ਰੋਫੈਸ਼ਨਲ...
ਦਿੱਲੀ ਹਾਈ ਕੋਰਟ ਵਲੋਂ ਕਾਂਗਰਸ ਅਤੇ 'ਆਪ' ਨੂੰ ਦੁਸ਼ਯੰਤ ਗੌਤਮ ਨੂੰ ਕਤਲ ਕੇਸ ਨਾਲ ਜੋੜਨ ਵਾਲੀਆਂ ਪੋਸਟਾਂ ਹਟਾਉਣ ਦੇ ਨਿਰਦੇਸ਼
. . .  35 minutes ago
ਨਵੀਂ ਦਿੱਲੀ, 7 ਜਨਵਰੀ - ਦਿੱਲੀ ਹਾਈ ਕੋਰਟ ਵਲੋਂ ਕਾਂਗਰਸ ਅਤੇ 'ਆਪ' ਨੂੰ ਭਾਜਪਾ ਨੇਤਾ ਦੁਸ਼ਯੰਤ ਗੌਤਮ ਨੂੰ ਅੰਕਿਤਾ ਭੰਡਾਰੀ ਕਤਲ ਕੇਸ ਨਾਲ ਜੋੜਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾਉਣ ਦੇ ਨਿਰਦੇਸ਼ ਦੇਣ ਦੇ ਹੁਕਮ...
ਦਿੱਲੀ : ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਮੈਂਬਰਸ਼ਿਪ ਕੀਤੀ ਜਾਵੇ ਰੱਦ, ਭੇਜਿਆ ਜਾਵੇ ਜੇਲ੍ਹ - ਸਿਰਸਾ
. . .  42 minutes ago
ਨਵੀਂ ਦਿੱਲੀ, 7 ਜਨਵਰੀ - ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਅਤੇ 'ਆਪ' ਆਗੂ ਆਤਿਸ਼ੀ ਦੇ ਬਿਆਨ 'ਤੇ ਕਿਹਾ, "...ਉਸਨੇ (ਆਤਿਸ਼ੀ) ਨੇ ਗੁਰੂ ਤੇਗ ਬਹਾਦਰ ਜੀ ਪ੍ਰਤੀ ਸਤਿਕਾਰ...
ਛੱਤੀਸਗੜ੍ਹ: 26 ਨਕਸਲੀਆਂ ਨੇ ਕੀਤਾ ਆਤਮ ਸਮਰਪਣ
. . .  about 1 hour ago
ਰਾਏਪੁਰ, 7 ਜਨਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ 26 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਵਿਚੋਂ 13 'ਤੇ ਕੁੱਲ 65 ਲੱਖ ਰੁਪਏ ਦਾ ਇਨਾਮ ਸੀ। ਸੁਕਮਾ ਦੇ ਪੁਲਿਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ "ਪੂਨਾ ਮਾਰਗਮ"...
 
ਬੱਸ ’ਚ ਆਈ ਤਕਨੀਕੀ ਖ਼ਰਾਬੀ, ਯਾਤਰੀਆਂ ਨੇ ਕੀਤਾ ਹੰਗਾਮਾ
. . .  about 1 hour ago
ਜਲੰਧਰ, 7 ਜਨਵਰੀ - ਜਲੰਧਰ ਦੇ ਪਠਾਨਕੋਟ ਚੌਕ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਜੰਮੂ ਤੋਂ ਦਿੱਲੀ ਜਾ ਰਹੀ ਇਕ ਯਾਤਰੀ ਬੱਸ ਅਚਾਨਕ ਸੜਕ ਦੇ ਵਿਚਕਾਰ ਖਰਾਬ ਹੋ ਗਈ....
ਸਰਪੰਚ ਜਰਮਲ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਨਵੀ ਸ਼ਰਮਾ
. . .  about 2 hours ago
ਅਮਰਕੋਟ, (ਤਰਨਤਾਰਨ), 7 ਜਨਵਰੀ (ਭੱਟੀ)- ਅੱਜ ਸਰਪੰਚ ਜਰਮਲ ਸਿੰਘ ਠੇਕੇਦਾਰ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲ੍ਹਾ...
ਪੰਜਾਬ ਦੇ ਸਕੂਲਾਂ ’ਚ ਵਧੀਆਂ ਛੁੱਟੀਆਂ
. . .  about 2 hours ago
ਚੰਡੀਗ਼ੜ੍ਹ, 7 ਜਨਵਰੀ- ਪੰਜਾਬ ਦੇ ਸਾਰੇ ਸਕੂਲਾਂ ਵਿਚ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਸਕੂਲ ਹੁਣ 14 ਜਨਵਰੀ ਤੋਂ ਖੁੱਲ੍ਹਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ....
ਦਿੱਲੀ ਤੁਰਕਮਾਨ ਗੇਟ ਹਿੰਸਾ: ਪੁਲਿਸ ਨੇ ਪੱਥਰਬਾਜ਼ਾਂ ਖ਼ਿਲਾਫ਼ ਕੀਤੀ ਕਾਰਵਾਈ
. . .  about 3 hours ago
ਨਵੀਂ ਦਿੱਲੀ, 7 ਜਨਵਰੀ- ਰਾਜਧਾਨੀ ਦਿੱਲੀ ਦੇ ਤੁਰਕਮਾਨ ਗੇਟ ਇਲਾਕੇ ਵਿਚ ਫੈਜ਼-ਏ-ਇਲਾਹੀ ਮਸਜਿਦ ਨੇੜੇ ਇਕ ਕਬਜ਼ਾ ਹਟਾਉਣ ਦੀ ਮੁਹਿੰਮ ਹਿੰਸਕ ਹੋ ਗਈ। ਦਿੱਲੀ ਨਗਰ ਨਿਗਮ (ਐਮਸੀਡੀ)...
ਵਿਦੇਸ਼ ਤੋਂ ਘਰ ਪਰਤ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ, ਦੋ ਦੋਸਤ ਜ਼ਖਮੀ
. . .  about 3 hours ago
ਜਲੰਧਰ, 7 ਜਨਵਰੀ- ਦੁਬਈ ਤੋਂ ਸ਼ਾਹਕੋਟ ਜਾ ਰਹੇ ਇਕ ਨੌਜਵਾਨ ਦੀ ਲੋਹੀਆਂ-ਮਲਸੀਆਂ ਸੜਕ 'ਤੇ ਇਕ ਹਾਦਸੇ ਵਿਚ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋ ਦੋਸਤ ਜ਼ਖਮੀ ਹੋ ਗਏ। ਰਿਪੋਰਟਾਂ ਅਨੁਸਾਰ....
ਬੰਗਲਾਦੇਸ਼: ਚੋਰੀ ਦੇ ਸ਼ੱਕ ਵਿਚ ਭੀੜ ਨੇ ਕੀਤਾ ਪਿੱਛਾ, ਹਿੰਦੂ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਮੌਤ
. . .  about 4 hours ago
ਢਾਕਾ, 7 ਜਨਵਰੀ- ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਬੇ-ਰੋਕ ਜਾਰੀ ਹੈ। ਹਿੰਦੂਆਂ ਵਿਰੁੱਧ ਹਿੰਸਾ ਦੀ ਤਾਜ਼ਾ ਘਟਨਾ ਨੌਗਾਓਂ ਜ਼ਿਲ੍ਹੇ ਦੇ ਮਹਾਦੇਵਪੁਰ ਖੇਤਰ ਵਿਚ ਵਾਪਰੀ। ਚੋਰੀ ਦੇ ਸ਼ੱਕ ਵਿਚ....
ਨਸ਼ਾ ਤਸਕਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ
. . .  about 4 hours ago
ਤਰਨ ਤਾਰਨ, 7 ਜਨਵਰੀ (ਹਰਿੰਦਰ ਸਿੰਘ)- ਅੱਜ ਤੜ੍ਹਕਸਾਰ ਤਰਨ ਤਾਰਨ ਪੁਲਿਸ ਦੇ ਏ.ਐਸ.ਆਈ. ਕ੍ਰਿਪਾਲ ਸਿੰਘ ਦੇ ਅਧਾਰਿਤ ਪੁਲਿਸ ਪਾਰਟੀ ਨੇ ਇਕ ਸ਼ੱਕੀ ਫਾਰਚੂਨਰ ਗੱਡੀ ਨੂੰ ਰੁਕਣ ਦਾ....
ਬੰਗਲਾਦੇਸ਼ ਨੂੰ ਭਾਰਤ ਵਿਚ ਹੀ ਖੇਡਣੇ ਹੋਣਗੇ ਸਾਰੇ ਵਿਸ਼ਵ ਕੱਪ ਮੈਚ- ਆਈ.ਸੀ.ਸੀ.
. . .  about 5 hours ago
ਬੈਂਗਲੁਰੂ, 7 ਜਨਵਰੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਟੀ 20 ਵਿਸ਼ਵ ਕੱਪ ਸਥਾਨ ਨੂੰ ਤਬਦੀਲ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਕੌੰਸਲ ਨੇ ਸਪੱਸ਼ਟ ਕੀਤਾ ਹੈ....
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਦੂਜਾ ਪੜਾਅ ਅੱਜ ਤੋਂ, ਮੁੱਖ ਮੰਤਰੀ ਪੰਜਾਬ ਤੇ ਅਰਵਿੰਦ ਕੇਜਰੀਵਾਲ ਕਰਨਗੇ ਸ਼ੁਰੂਆਤ
. . .  about 6 hours ago
ਲਾਵਾਰਸ ਕੁੱਤਿਆਂ ਦੇ ਮਾਮਲੇ ’ਤੇ ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ
. . .  about 6 hours ago
ਪੰਜਾਬੀ ਗਾਇਕ ਰੰਮੀ ਰੰਧਾਵਾ ਖ਼ਿਲਾਫ਼ ਅਜਨਾਲਾ ਵਿਖੇ ਮੁਕਦਮਾ ਦਰਜ
. . .  about 7 hours ago
⭐ਮਾਣਕ-ਮੋਤੀ⭐
. . .  about 7 hours ago
ਤਾਈਵਾਨ ਦੇ ਅਸਫਲ ਹਮਲੇ ਵਿਚ ਚੀਨ ਨੂੰ 100,000 ਤੱਕ ਜਾਨੀ ਨੁਕਸਾਨ ਹੋ ਸਕਦਾ ਹੈ: ਰਿਪੋਰਟ
. . .  1 day ago
ਭਾਜਪਾ ਮਹਿਲਾ ਮੋਰਚਾ ਨੇ 2026 ਲਈ ਚੋਣ ਰਣਨੀਤੀ ਕੀਤੀ ਤਿਆਰ
. . .  1 day ago
ਭਾਰਤ ਨੇ 5-ਜੀ ਦਾ ਤੇਜ਼ੀ ਨਾਲ ਵਿਸਥਾਰ ਕੀਤਾ
. . .  1 day ago
ਕੋਹਲੀ ਤੇ ਰੋਹਿਤ ਨੂੰ ਘੱਟ ਸਮਝਣਾ ਮੂਰਖਤਾ ਹੋਵੇਗੀ : ਕਪਤਾਨ ਬ੍ਰੇਸਵੈੱਲ
. . .  1 day ago
ਹੋਰ ਖ਼ਬਰਾਂ..

Powered by REFLEX